logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

जतिन्द्र नाथ महाजन की याद में श्रद्धांजलि सभा आयोजित

3 hrs ago
user_Yashpal jangi
Yashpal jangi
ਪਠਾਨਕੋਟ, ਪਠਾਨਕੋਟ, ਪੰਜਾਬ•
3 hrs ago

जतिन्द्र नाथ महाजन की याद में श्रद्धांजलि सभा आयोजित

More news from ਪੰਜਾਬ and nearby areas
  • ਥਾਣਾ ਕੰਟੋਨਮੈਂਟ ਪੁਲਿਸ ਵਲੋਂ ਸਨੈਚਰ ਕੀਤੇ ਗਏ ਗ੍ਰਿਫਤਾਰ #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger
    1
    ਥਾਣਾ ਕੰਟੋਨਮੈਂਟ ਪੁਲਿਸ ਵਲੋਂ ਸਨੈਚਰ ਕੀਤੇ ਗਏ ਗ੍ਰਿਫਤਾਰ 
#fastwaypunjabnews #amritsar  #everyonehighlights #viralvideoシ #vlog  #TopFans  #helpingothers #PunjabPolice  #reelschallenge #vloger
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • Post by Nisha Ku
    1
    Post by Nisha Ku
    user_Nisha Ku
    Nisha Ku
    Taxi Driver ਜਲੰਧਰ 1, ਜਲੰਧਰ, ਪੰਜਾਬ•
    8 hrs ago
  • ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਥਾਣਾ ਬੀ-ਡਵੀਜ਼ਨ ਰੋਡ 'ਤੇ ਰਿਕਸ਼ਾ ਚਾਲਕਾਂ ਦੀ ਦਹਿਸ਼ਤ, ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ ਪ੍ਰਸ਼ਾਸਨ ਦੀ ਸਖ਼ਤੀ: ਬਿਨਾਂ ਵਰਦੀ ਵਾਲੇ ਆਟੋ ਚਾਲਕਾਂ 'ਤੇ ਹੋਵੇਗੀ ਕਾਰਵਾਈ, ਸੜਕਾਂ ਨੂੰ ਜਾਮ ਮੁਕਤ ਕਰਨ ਦੇ ਦਾਅਵੇ ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਲੈ ਕੇ ਥਾਣਾ ਬੀ-ਡਵੀਜ਼ਨ ਤੱਕ ਜਾਣ ਵਾਲੀ ਮੁੱਖ ਸੜਕ ਇਸ ਵੇਲੇ ਗੰਭੀਰ ਟ੍ਰੈਫਿਕ ਸਮੱਸਿਆ ਅਤੇ ਸਥਾਨਕ ਦੁਕਾਨਦਾਰਾਂ ਤੇ ਰਿਕਸ਼ਾ ਚਾਲਕਾਂ ਵਿਚਾਲੇ ਤਕਰਾਰ ਦਾ ਅਖਾੜਾ ਬਣੀ ਹੋਈ ਹੈ। ਸੜਕ ਦੇ ਦੋਵੇਂ ਪਾਸੇ ਬੈਟਰੀ ਰਿਕਸ਼ਾ ਚਾਲਕਾਂ ਵੱਲੋਂ ਲੰਬੀਆਂ ਕਤਾਰਾਂ ਲਗਾ ਕੇ ਰਿਕਸ਼ੇ ਖੜ੍ਹੇ ਕੀਤੇ ਜਾਣ ਕਾਰਨ ਜਿੱਥੇ ਆਮ ਜਨਤਾ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਦੁਕਾਨਦਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੈਟਰੀ ਰਿਕਸ਼ਾ ਚਾਲਕ ਆਪਣੀਆਂ ਗੱਡੀਆਂ ਸਿੱਧੀਆਂ ਦੁਕਾਨਾਂ ਦੇ ਮੂਹਰੇ ਲਗਾ ਦਿੰਦੇ ਹਨ। ਇਸ ਕਾਰਨ ਗਾਹਕਾਂ ਲਈ ਦੁਕਾਨ ਤੱਕ ਪਹੁੰਚਣਾ ਲਗਭਗ ਅਸੰਭਵ ਹੋ ਜਾਂਦਾ ਹੈ। ਜਦੋਂ ਕੋਈ ਦੁਕਾਨਦਾਰ ਇਹਨਾਂ ਰਿਕਸ਼ਾ ਚਾਲਕਾਂ ਨੂੰ ਹਟਣ ਲਈ ਕਹਿੰਦਾ ਹੈ, ਤਾਂ ਉਹ ਸਹਿਯੋਗ ਕਰਨ ਦੀ ਬਜਾਏ ਗੁੰਡਾਗਰਦੀ 'ਤੇ ਉਤਰ ਆਉਂਦੇ ਹਨ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਰਿਕਸ਼ਾ ਚਾਲਕਾਂ ਵਿੱਚ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਅਤੇ ਉਹ ਸ਼ਰੇਆਮ ਬਦਤਮੀਜ਼ੀ ਕਰਦੇ ਹਨ। ਕਈ ਵਾਰ ਅਪੀਲ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਰਿਕਸ਼ਾ ਚਾਲਕਾਂ ਦਾ ਪੱਖ:ਦੂਜੇ ਪਾਸੇ, ਬੈਟਰੀ ਰਿਕਸ਼ਾ ਚਾਲਕਾਂ ਦਾ ਆਪਣਾ ਤਰਕ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਬੜੀ ਮੁਸ਼ਕਲ ਨਾਲ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਹਨਾਂ ਅਨੁਸਾਰ, ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰਿਕਸ਼ੇ ਖੜ੍ਹੇ ਕਰਨ ਲਈ ਕੋਈ ਵੀ ਢੁਕਵੀਂ ਜਗ੍ਹਾ ਜਾਂ ਸਟੈਂਡ ਮੁਹੱਈਆ ਨਹੀਂ ਕਰਵਾਇਆ ਗਿਆ। ਉਹਨਾਂ ਦਾ ਸਵਾਲ ਹੈ ਕਿ ਜੇਕਰ ਉਹ ਸੜਕ ਕਿਨਾਰੇ ਨਹੀਂ ਖੜ੍ਹਨਗੇ ਤਾਂ ਸਵਾਰੀ ਕਿੱਥੋਂ ਚੁੱਕਣਗੇ ਅਤੇ ਆਪਣੀ ਰੋਜ਼ੀ-ਰੋਟੀ ਕਿਵੇਂ ਕਮਾਉਣਗੇ? ਪੁਲਿਸ ਪ੍ਰਸ਼ਾਸਨ ਦੀ ਚੇਤਾਵਨੀ ਵਧਦੇ ਰੋਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਹੁਣ ਹਰਕਤ ਵਿੱਚ ਆਇਆ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸੜਕਾਂ 'ਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ: ਕਿਸੇ ਵੀ ਬਿਨਾਂ ਵਰਦੀ ਵਾਲੇ ਆਟੋ ਜਾਂ ਬੈਟਰੀ ਰਿਕਸ਼ਾ ਚਾਲਕ ਨੂੰ ਸੜਕ 'ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੜਕਾਂ ਨੂੰ ਰਾਹਗੀਰਾਂ ਲਈ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਵੇਗਾ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਦੁਕਾਨਦਾਰਾਂ ਨਾਲ ਬਦਤਮੀਜ਼ੀ ਕਰਨ ਵਾਲੇ ਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਦੇ ਇਹ ਦਾਅਵੇ ਜ਼ਮੀਨੀ ਪੱਧਰ 'ਤੇ ਲਾਗੂ ਹੁੰਦੇ ਹਨ ਜਾਂ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਇਸ ਨਰਕ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ।
    2
    ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਥਾਣਾ ਬੀ-ਡਵੀਜ਼ਨ ਰੋਡ 'ਤੇ ਰਿਕਸ਼ਾ ਚਾਲਕਾਂ ਦੀ ਦਹਿਸ਼ਤ, ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ
ਪ੍ਰਸ਼ਾਸਨ ਦੀ ਸਖ਼ਤੀ: ਬਿਨਾਂ ਵਰਦੀ ਵਾਲੇ ਆਟੋ ਚਾਲਕਾਂ 'ਤੇ ਹੋਵੇਗੀ ਕਾਰਵਾਈ, ਸੜਕਾਂ ਨੂੰ ਜਾਮ ਮੁਕਤ ਕਰਨ ਦੇ ਦਾਅਵੇ
ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਲੈ ਕੇ ਥਾਣਾ ਬੀ-ਡਵੀਜ਼ਨ ਤੱਕ ਜਾਣ ਵਾਲੀ ਮੁੱਖ ਸੜਕ ਇਸ ਵੇਲੇ ਗੰਭੀਰ ਟ੍ਰੈਫਿਕ ਸਮੱਸਿਆ ਅਤੇ ਸਥਾਨਕ ਦੁਕਾਨਦਾਰਾਂ ਤੇ ਰਿਕਸ਼ਾ ਚਾਲਕਾਂ ਵਿਚਾਲੇ ਤਕਰਾਰ ਦਾ ਅਖਾੜਾ ਬਣੀ ਹੋਈ ਹੈ। ਸੜਕ ਦੇ ਦੋਵੇਂ ਪਾਸੇ ਬੈਟਰੀ ਰਿਕਸ਼ਾ ਚਾਲਕਾਂ ਵੱਲੋਂ ਲੰਬੀਆਂ ਕਤਾਰਾਂ ਲਗਾ ਕੇ ਰਿਕਸ਼ੇ ਖੜ੍ਹੇ ਕੀਤੇ ਜਾਣ ਕਾਰਨ ਜਿੱਥੇ ਆਮ ਜਨਤਾ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਦੁਕਾਨਦਾਰਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬੈਟਰੀ ਰਿਕਸ਼ਾ ਚਾਲਕ ਆਪਣੀਆਂ ਗੱਡੀਆਂ ਸਿੱਧੀਆਂ ਦੁਕਾਨਾਂ ਦੇ ਮੂਹਰੇ ਲਗਾ ਦਿੰਦੇ ਹਨ। ਇਸ ਕਾਰਨ ਗਾਹਕਾਂ ਲਈ ਦੁਕਾਨ ਤੱਕ ਪਹੁੰਚਣਾ ਲਗਭਗ ਅਸੰਭਵ ਹੋ ਜਾਂਦਾ ਹੈ। ਜਦੋਂ ਕੋਈ ਦੁਕਾਨਦਾਰ ਇਹਨਾਂ ਰਿਕਸ਼ਾ ਚਾਲਕਾਂ ਨੂੰ ਹਟਣ ਲਈ ਕਹਿੰਦਾ ਹੈ, ਤਾਂ ਉਹ ਸਹਿਯੋਗ ਕਰਨ ਦੀ ਬਜਾਏ ਗੁੰਡਾਗਰਦੀ 'ਤੇ ਉਤਰ ਆਉਂਦੇ ਹਨ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਰਿਕਸ਼ਾ ਚਾਲਕਾਂ ਵਿੱਚ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਅਤੇ ਉਹ ਸ਼ਰੇਆਮ ਬਦਤਮੀਜ਼ੀ ਕਰਦੇ ਹਨ। ਕਈ ਵਾਰ ਅਪੀਲ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਰਿਕਸ਼ਾ ਚਾਲਕਾਂ ਦਾ ਪੱਖ:ਦੂਜੇ ਪਾਸੇ, ਬੈਟਰੀ ਰਿਕਸ਼ਾ ਚਾਲਕਾਂ ਦਾ ਆਪਣਾ ਤਰਕ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਬੜੀ ਮੁਸ਼ਕਲ ਨਾਲ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਹਨਾਂ ਅਨੁਸਾਰ, ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰਿਕਸ਼ੇ ਖੜ੍ਹੇ ਕਰਨ ਲਈ ਕੋਈ ਵੀ ਢੁਕਵੀਂ ਜਗ੍ਹਾ ਜਾਂ ਸਟੈਂਡ ਮੁਹੱਈਆ ਨਹੀਂ ਕਰਵਾਇਆ ਗਿਆ। ਉਹਨਾਂ ਦਾ ਸਵਾਲ ਹੈ ਕਿ ਜੇਕਰ ਉਹ ਸੜਕ ਕਿਨਾਰੇ ਨਹੀਂ ਖੜ੍ਹਨਗੇ ਤਾਂ ਸਵਾਰੀ ਕਿੱਥੋਂ ਚੁੱਕਣਗੇ ਅਤੇ ਆਪਣੀ ਰੋਜ਼ੀ-ਰੋਟੀ ਕਿਵੇਂ ਕਮਾਉਣਗੇ?
ਪੁਲਿਸ ਪ੍ਰਸ਼ਾਸਨ ਦੀ ਚੇਤਾਵਨੀ
ਵਧਦੇ ਰੋਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਹੁਣ ਹਰਕਤ ਵਿੱਚ ਆਇਆ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸੜਕਾਂ 'ਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ:
ਕਿਸੇ ਵੀ ਬਿਨਾਂ ਵਰਦੀ ਵਾਲੇ ਆਟੋ ਜਾਂ ਬੈਟਰੀ ਰਿਕਸ਼ਾ ਚਾਲਕ ਨੂੰ ਸੜਕ 'ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸੜਕਾਂ ਨੂੰ ਰਾਹਗੀਰਾਂ ਲਈ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਵੇਗਾ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ।
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਦੁਕਾਨਦਾਰਾਂ ਨਾਲ ਬਦਤਮੀਜ਼ੀ ਕਰਨ ਵਾਲੇ ਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਦੇ ਇਹ ਦਾਅਵੇ ਜ਼ਮੀਨੀ ਪੱਧਰ 'ਤੇ ਲਾਗੂ ਹੁੰਦੇ ਹਨ ਜਾਂ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਇਸ ਨਰਕ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ।
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
  • Stalwarts World School ਨੂੰ CSC ਵੱਲੋਂ Green ਸਕੂਲ ਪੁਰਸਕਾਰ ਨਾਲ ਸਨਮਾਨ, ਵਾਤਾਵਰਣ ਸੁਰੱਖਿਆ ਵਿੱਚ ਬਣੀ ਮਿਸਾਲ #StalwartsWorldSchool #GreenSchoolAward #CSCGreenAward #EnvironmentProtection #GoGreenInitiative #EcoFriendlySchool #SaveEnvironment #SustainableDevelopment #GreenCampus #RainWaterHarvesting #OrganicFertilizer #EcoWarriors #CleanAndGreen #FutureIsGreen #EnvironmentalAwareness #GreenIndia #StudentsForNature #SchoolAchievements #EducationForSustainability #GreenSchoolMovement #Punjab24News
    1
    Stalwarts World School ਨੂੰ CSC ਵੱਲੋਂ Green ਸਕੂਲ ਪੁਰਸਕਾਰ ਨਾਲ ਸਨਮਾਨ, ਵਾਤਾਵਰਣ ਸੁਰੱਖਿਆ ਵਿੱਚ ਬਣੀ ਮਿਸਾਲ
#StalwartsWorldSchool
#GreenSchoolAward
#CSCGreenAward
#EnvironmentProtection
#GoGreenInitiative
#EcoFriendlySchool
#SaveEnvironment
#SustainableDevelopment
#GreenCampus
#RainWaterHarvesting
#OrganicFertilizer
#EcoWarriors
#CleanAndGreen
#FutureIsGreen
#EnvironmentalAwareness
#GreenIndia
#StudentsForNature
#SchoolAchievements
#EducationForSustainability
#GreenSchoolMovement
#Punjab24News
    user_Punjab 24 News
    Punjab 24 News
    Media Amritsar -I, Punjab•
    23 hrs ago
  • 🔹 Title: ₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Description: ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ। ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼। ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ। ⚠️ ਡਿਸਕਲੇਮਰ ਲਾਈਨ: “ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”
    1
    🔹 Title:
₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide
🔹 Description:
ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ।
ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼।
ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ।
⚠️ ਡਿਸਕਲੇਮਰ ਲਾਈਨ:
“ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”
    user_G MEDIA
    G MEDIA
    ਮੋਗਾ, ਮੋਗਾ, ਪੰਜਾਬ•
    6 hrs ago
  • ਫਿਰੋਜ਼ਪੁਰ ਚ੍ਹ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਤੋਂ ਸਾਹਮਣੇ ਆ ਗਿਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਇੱਕ ਪਰਿਵਾਰ ਦੇ ਘਰ ਭੰਨਤੋੜ ਕਰਦਿਆਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀ ਓ) ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਨਾਲ ਸਬੰਧਿਤ ਹੈ, ਜਿੱਥੇ ਕੁੱਝ ਲੋਕਾਂ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਇਆ ਹੈ। ਬਾਈਟ) ਸਵਰਨਜੀਤ ਕੌਰ ਪੀੜਤ ਬਾਈਟ) ਰਵਿੰਦਰ ਸਿੰਘ ਪੀੜਤ ਰਿਪੋਰਟ, ਗੁਰਮੇਜ ਸਿੰਘ ਫਿਰੋਜਪੁਰ
    1
    ਫਿਰੋਜ਼ਪੁਰ ਚ੍ਹ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ
ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ
ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਤੋਂ ਸਾਹਮਣੇ ਆ ਗਿਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਇੱਕ ਪਰਿਵਾਰ ਦੇ ਘਰ ਭੰਨਤੋੜ ਕਰਦਿਆਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਵੀ ਓ) ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਨਾਲ ਸਬੰਧਿਤ ਹੈ, ਜਿੱਥੇ ਕੁੱਝ ਲੋਕਾਂ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਇਆ ਹੈ। 
ਬਾਈਟ) ਸਵਰਨਜੀਤ ਕੌਰ ਪੀੜਤ 
ਬਾਈਟ) ਰਵਿੰਦਰ ਸਿੰਘ ਪੀੜਤ
ਰਿਪੋਰਟ, ਗੁਰਮੇਜ ਸਿੰਘ ਫਿਰੋਜਪੁਰ
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    4 hrs ago
  • रवनीत सिंह पर राहुल गांधी की ओर से की गई बयान बाजी के बाद भाजपा कार्यकर्ताओं में भारी रोष पनप गया जिसके चलते पठानकोट के नॉर्थ मंडल ने वाल्मीकि चौक में राहुल गांधी का पुतला जलाकर रोष जिताया
    1
    रवनीत सिंह पर राहुल गांधी की ओर से की गई बयान बाजी के बाद भाजपा कार्यकर्ताओं में भारी रोष पनप गया जिसके चलते पठानकोट के नॉर्थ मंडल ने वाल्मीकि चौक में राहुल गांधी का पुतला जलाकर रोष जिताया
    user_Yashpal jangi
    Yashpal jangi
    ਪਠਾਨਕੋਟ, ਪਠਾਨਕੋਟ, ਪੰਜਾਬ•
    7 hrs ago
  • ਹੈਲਥ ਮਿਨਿਸਟਰ ਦੇ ਨਾਂ ’ਤੇ ਫਰਜ਼ੀ ਕਾਲ ਕਰ ਕੇ ਦਬਾਅ ਬਣਾਉਣ ਵਾਲਾ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਸਿਵਲ ਹਸਪਤਾਲ ’ਚ ਨੌਕਰੀ ਬਚਾਉਣ ਲਈ ਰਚੀ ਸਾਜ਼ਿਸ਼, ਹੈਲਥ ਮਿਨਿਸਟਰ ਬਣ ਕੇ ਕੀਤੀ ਫਰਜ਼ੀ ਕਾਲ ਡਾ. ਬਲਬੀਰ ਸਿੰਘ ਦੇ ਨਾਂ ’ਤੇ ਫਰਜ਼ੀ ਹਦਾਇਤਾਂ, ਪੁਲਿਸ ਨੇ 6 ਕੇਸਾਂ ਵਾਲੇ ਆਰੋਪੀ ਨੂੰ ਦਬੋਚਿਆ Summry: ਹੈਲਥ ਮਿਨਿਸਟਰ ਪੰਜਾਬ ਡਾ. ਬਲਬੀਰ ਸਿੰਘ ਦੇ ਨਾਂ ’ਤੇ ਫਰਜ਼ੀ ਕਾਲ ਕਰ ਕੇ ਸਿਵਲ ਹਸਪਤਾਲ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਦੀ ਪਛਾਣ ਹਰਜੀਤ ਸਿੰਘ, ਨਿਵਾਸੀ ਗੁਰਬਖ਼ਸ਼ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੇ ਫੋਨ ਕਰ ਕੇ ਪਹਿਲਾਂ ਆਪਣੇ ਆਪ ਨੂੰ ਹੈਲਥ ਮਿਨਿਸਟਰ ਡਾ. ਬਲਬੀਰ ਸਿੰਘ ਅਤੇ ਬਾਅਦ ਵਿੱਚ ਹੈਲਥ ਮਿਨਿਸਟਰ ਦੇ ਦਫ਼ਤਰ ਤੋਂ ਗੁਰਜੀਤ ਸਿੰਘ ਦੱਸਿਆ। ਕਾਲ ਦੌਰਾਨ ਉਸ ਵੱਲੋਂ ਅਧਿਕਾਰੀਆਂ ਨੂੰ ਹੁਕਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਸਟਾਫ਼ ਨੂੰ ਸ਼ੱਕ ਹੋ ਗਿਆ। ਸ਼ੱਕ ਦੇ ਆਧਾਰ ’ਤੇ ਕਾਲ ਦੀ ਰਿਕਾਰਡਿੰਗ ਸਿਵਲ ਸਰਜਨ ਡਾ. ਸਤਿੰਦਰ ਸਿੰਘ ਬਜਾਜ਼ ਦੇ ਨੋਟਿਸ ਵਿੱਚ ਲਿਆਂਦੀ ਗਈ। ਰਿਕਾਰਡਿੰਗ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਆਵਾਜ਼ ਮਾਨਯੋਗ ਹੈਲਥ ਮਿਨਿਸਟਰ ਡਾ. ਬਲਬੀਰ ਸਿੰਘ ਦੀ ਨਹੀਂ ਹੈ। ਇਸ ਮਗਰੋਂ ਪਟਿਆਲਾ ਤੋਂ ਡਾ. ਬਲਬੀਰ ਸਿੰਘ ਨਾਲ ਸਿੱਧੀ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਅਜਿਹੀ ਕਿਸੇ ਵੀ ਕਾਲ ਜਾਂ ਹਦਾਇਤ ਤੋਂ ਸਾਫ਼ ਇਨਕਾਰ ਕੀਤਾ। ਮਾਮਲਾ ਮਾਨਯੋਗ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਵੱਲੋਂ ਕਾਲ ਆਏ ਫੋਨ ਨੰਬਰ ਦੀ ਟੈਕਨੀਕਲ ਟ੍ਰੈਕਿੰਗ ਅਤੇ ਵਿਸ਼ਲੇਸ਼ਣ ਕੀਤੀ ਗਈ। ਏਡੀਸੀਪੀ ਅਤੇ ਸਿਟੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਦੋਸ਼ੀ ਨੂੰ ਟ੍ਰੈਕ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਹਰਜੀਤ ਸਿੰਘ ਪੰਜਵੀਂ ਕਲਾਸ ਤੱਕ ਪੜ੍ਹਿਆ ਹੋਇਆ ਹੈ, ਉਮਰ ਲਗਭਗ 57 ਸਾਲ ਹੈ ਅਤੇ ਪੇਸ਼ੇ ਵਜੋਂ ਪ੍ਰਾਈਵੇਟ ਡਰਾਈਵਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਆਰੋਪੀ ਉੱਤੇ ਪਹਿਲਾਂ ਹੀ 6 ਹੋਰ FIRs ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਥਾਣਾ ਗੇਟ ਹਕੀਮਾਂ ਅਤੇ ਪੰਜ ਥਾਣਾ ਏ ਡਿਵੀਜ਼ਨ ਵਿੱਚ ਦਰਜ ਹਨ। ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਲਿਆ ਜਾਵੇਗਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਦਾ ਪੁੱਤਰ ਧਰਮਪ੍ਰੀਤ ਸਿੰਘ ਸਿਵਲ ਹਸਪਤਾਲ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਗਾਰਡ ਟਾਸਕੋ ਕੰਪਨੀ ਅਤੇ ਰਿਟਾਇਰਡ ਫੌਜੀਆਂ ਤੋਂ ਹੋਣ ਕਾਰਨ ਉਸਦੀ ਡਿਊਟੀ ਬਦਲੀ ਜਾ ਰਹੀ ਸੀ। ਆਪਣੇ ਪੁੱਤਰ ਦੀ ਨੌਕਰੀ ਬਚਾਉਣ ਲਈ ਹੀ ਦੋਸ਼ੀ ਨੇ ਇਹ ਪੂਰੀ ਸਾਜ਼ਿਸ਼ ਰਚੀ। ਪੁਲਿਸ ਮੁਤਾਬਕ ਦੋਸ਼ੀ ਦੀ ਪਤਨੀ ਵੀ ਸਿਵਲ ਹਸਪਤਾਲ ਵਿੱਚ ਕਲਾਸ-ਫੋਰ ਕਰਮਚਾਰੀ ਵਜੋਂ ਸੇਵਾਵਾਂ ਨਿਭਾ ਰਹੀ ਹੈ। ਪੁੱਛਗਿੱਛ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਦੋਸ਼ੀ ਨੇ ਨਿੱਜੀ ਲਾਭ ਲਈ ਸਰਕਾਰੀ ਅਹੁਦੇ ਦੀ ਨਕਲ ਕਰਕੇ ਗੰਭੀਰ ਅਪਰਾਧ ਕੀਤਾ ਹੈ। ਬਾਈਟ : ਆਲਮ ਵਿਜੈ ਸਿੰਘ ( ਡਿਪਟੀ ਕਮਿਸ਼ਨਰ ਲਾਅ ਐਂਡ ਆਰਡਰ)
    1
    ਹੈਲਥ ਮਿਨਿਸਟਰ ਦੇ ਨਾਂ ’ਤੇ ਫਰਜ਼ੀ ਕਾਲ ਕਰ ਕੇ ਦਬਾਅ ਬਣਾਉਣ ਵਾਲਾ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ
ਸਿਵਲ ਹਸਪਤਾਲ ’ਚ ਨੌਕਰੀ ਬਚਾਉਣ ਲਈ ਰਚੀ ਸਾਜ਼ਿਸ਼, ਹੈਲਥ ਮਿਨਿਸਟਰ ਬਣ ਕੇ ਕੀਤੀ ਫਰਜ਼ੀ ਕਾਲ
ਡਾ. ਬਲਬੀਰ ਸਿੰਘ ਦੇ ਨਾਂ ’ਤੇ ਫਰਜ਼ੀ ਹਦਾਇਤਾਂ, ਪੁਲਿਸ ਨੇ 6 ਕੇਸਾਂ ਵਾਲੇ ਆਰੋਪੀ ਨੂੰ ਦਬੋਚਿਆ
Summry: ਹੈਲਥ ਮਿਨਿਸਟਰ ਪੰਜਾਬ ਡਾ. ਬਲਬੀਰ ਸਿੰਘ ਦੇ ਨਾਂ ’ਤੇ ਫਰਜ਼ੀ ਕਾਲ ਕਰ ਕੇ ਸਿਵਲ ਹਸਪਤਾਲ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਦੀ ਪਛਾਣ ਹਰਜੀਤ ਸਿੰਘ, ਨਿਵਾਸੀ ਗੁਰਬਖ਼ਸ਼ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੇ ਫੋਨ ਕਰ ਕੇ ਪਹਿਲਾਂ ਆਪਣੇ ਆਪ ਨੂੰ ਹੈਲਥ ਮਿਨਿਸਟਰ ਡਾ. ਬਲਬੀਰ ਸਿੰਘ ਅਤੇ ਬਾਅਦ ਵਿੱਚ ਹੈਲਥ ਮਿਨਿਸਟਰ ਦੇ ਦਫ਼ਤਰ ਤੋਂ ਗੁਰਜੀਤ ਸਿੰਘ ਦੱਸਿਆ। ਕਾਲ ਦੌਰਾਨ ਉਸ ਵੱਲੋਂ ਅਧਿਕਾਰੀਆਂ ਨੂੰ ਹੁਕਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਸਟਾਫ਼ ਨੂੰ ਸ਼ੱਕ ਹੋ ਗਿਆ। ਸ਼ੱਕ ਦੇ ਆਧਾਰ ’ਤੇ ਕਾਲ ਦੀ ਰਿਕਾਰਡਿੰਗ ਸਿਵਲ ਸਰਜਨ ਡਾ. ਸਤਿੰਦਰ ਸਿੰਘ ਬਜਾਜ਼ ਦੇ ਨੋਟਿਸ ਵਿੱਚ ਲਿਆਂਦੀ ਗਈ। ਰਿਕਾਰਡਿੰਗ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਆਵਾਜ਼ ਮਾਨਯੋਗ ਹੈਲਥ ਮਿਨਿਸਟਰ ਡਾ. ਬਲਬੀਰ ਸਿੰਘ ਦੀ ਨਹੀਂ ਹੈ। ਇਸ ਮਗਰੋਂ ਪਟਿਆਲਾ ਤੋਂ ਡਾ. ਬਲਬੀਰ ਸਿੰਘ ਨਾਲ ਸਿੱਧੀ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਅਜਿਹੀ ਕਿਸੇ ਵੀ ਕਾਲ ਜਾਂ ਹਦਾਇਤ ਤੋਂ ਸਾਫ਼ ਇਨਕਾਰ ਕੀਤਾ। ਮਾਮਲਾ ਮਾਨਯੋਗ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਵੱਲੋਂ ਕਾਲ ਆਏ ਫੋਨ ਨੰਬਰ ਦੀ ਟੈਕਨੀਕਲ ਟ੍ਰੈਕਿੰਗ ਅਤੇ ਵਿਸ਼ਲੇਸ਼ਣ ਕੀਤੀ ਗਈ। ਏਡੀਸੀਪੀ ਅਤੇ ਸਿਟੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦਿਆਂ ਦੋਸ਼ੀ ਨੂੰ ਟ੍ਰੈਕ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਹਰਜੀਤ ਸਿੰਘ ਪੰਜਵੀਂ ਕਲਾਸ ਤੱਕ ਪੜ੍ਹਿਆ ਹੋਇਆ ਹੈ, ਉਮਰ ਲਗਭਗ 57 ਸਾਲ ਹੈ ਅਤੇ ਪੇਸ਼ੇ ਵਜੋਂ ਪ੍ਰਾਈਵੇਟ ਡਰਾਈਵਰ ਹੈ।  ਹੈਰਾਨੀ ਦੀ ਗੱਲ ਇਹ ਹੈ ਕਿ ਆਰੋਪੀ ਉੱਤੇ ਪਹਿਲਾਂ ਹੀ 6 ਹੋਰ FIRs ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਥਾਣਾ ਗੇਟ ਹਕੀਮਾਂ ਅਤੇ ਪੰਜ ਥਾਣਾ ਏ ਡਿਵੀਜ਼ਨ ਵਿੱਚ ਦਰਜ ਹਨ। ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਲਿਆ ਜਾਵੇਗਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਦਾ ਪੁੱਤਰ ਧਰਮਪ੍ਰੀਤ ਸਿੰਘ ਸਿਵਲ ਹਸਪਤਾਲ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਗਾਰਡ ਟਾਸਕੋ ਕੰਪਨੀ ਅਤੇ ਰਿਟਾਇਰਡ ਫੌਜੀਆਂ ਤੋਂ ਹੋਣ ਕਾਰਨ ਉਸਦੀ ਡਿਊਟੀ ਬਦਲੀ ਜਾ ਰਹੀ ਸੀ। ਆਪਣੇ ਪੁੱਤਰ ਦੀ ਨੌਕਰੀ ਬਚਾਉਣ ਲਈ ਹੀ ਦੋਸ਼ੀ ਨੇ ਇਹ ਪੂਰੀ ਸਾਜ਼ਿਸ਼ ਰਚੀ। ਪੁਲਿਸ ਮੁਤਾਬਕ ਦੋਸ਼ੀ ਦੀ ਪਤਨੀ ਵੀ ਸਿਵਲ ਹਸਪਤਾਲ ਵਿੱਚ ਕਲਾਸ-ਫੋਰ ਕਰਮਚਾਰੀ ਵਜੋਂ ਸੇਵਾਵਾਂ ਨਿਭਾ ਰਹੀ ਹੈ। ਪੁੱਛਗਿੱਛ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਦੋਸ਼ੀ ਨੇ ਨਿੱਜੀ ਲਾਭ ਲਈ ਸਰਕਾਰੀ ਅਹੁਦੇ ਦੀ ਨਕਲ ਕਰਕੇ ਗੰਭੀਰ ਅਪਰਾਧ ਕੀਤਾ ਹੈ।
ਬਾਈਟ : ਆਲਮ ਵਿਜੈ ਸਿੰਘ ( ਡਿਪਟੀ ਕਮਿਸ਼ਨਰ ਲਾਅ ਐਂਡ ਆਰਡਰ)
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    9 hrs ago
  • चमत्कार देख Doctor को छोड़ आए वैद्य के पास #tranding #health #cancer #instagram
    1
    चमत्कार देख Doctor को छोड़ आए वैद्य के पास #tranding #health #cancer #instagram
    user_Reporter Ravinder
    Reporter Ravinder
    Business management consultant Khanna, Ludhiana•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.