logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ,ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਫਿਰੋਜ਼ਪੁਰ ਚ੍ਹ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਤੋਂ ਸਾਹਮਣੇ ਆ ਗਿਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਇੱਕ ਪਰਿਵਾਰ ਦੇ ਘਰ ਭੰਨਤੋੜ ਕਰਦਿਆਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀ ਓ) ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਨਾਲ ਸਬੰਧਿਤ ਹੈ, ਜਿੱਥੇ ਕੁੱਝ ਲੋਕਾਂ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਇਆ ਹੈ। ਬਾਈਟ) ਸਵਰਨਜੀਤ ਕੌਰ ਪੀੜਤ ਬਾਈਟ) ਰਵਿੰਦਰ ਸਿੰਘ ਪੀੜਤ ਰਿਪੋਰਟ, ਗੁਰਮੇਜ ਸਿੰਘ ਫਿਰੋਜਪੁਰ

4 hrs ago
user_ਗੁਰਮੇਜ ਸਿੰਘ
ਗੁਰਮੇਜ ਸਿੰਘ
ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
4 hrs ago

ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ,ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਫਿਰੋਜ਼ਪੁਰ ਚ੍ਹ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਤੋਂ ਸਾਹਮਣੇ ਆ ਗਿਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਇੱਕ ਪਰਿਵਾਰ ਦੇ ਘਰ ਭੰਨਤੋੜ ਕਰਦਿਆਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀ ਓ) ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਨਾਲ ਸਬੰਧਿਤ ਹੈ, ਜਿੱਥੇ ਕੁੱਝ ਲੋਕਾਂ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਇਆ ਹੈ। ਬਾਈਟ) ਸਵਰਨਜੀਤ ਕੌਰ ਪੀੜਤ ਬਾਈਟ) ਰਵਿੰਦਰ ਸਿੰਘ ਪੀੜਤ ਰਿਪੋਰਟ, ਗੁਰਮੇਜ ਸਿੰਘ ਫਿਰੋਜਪੁਰ

More news from ਪੰਜਾਬ and nearby areas
  • ਫਿਰੋਜ਼ਪੁਰ ਚ੍ਹ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਤੋਂ ਸਾਹਮਣੇ ਆ ਗਿਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਇੱਕ ਪਰਿਵਾਰ ਦੇ ਘਰ ਭੰਨਤੋੜ ਕਰਦਿਆਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀ ਓ) ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਨਾਲ ਸਬੰਧਿਤ ਹੈ, ਜਿੱਥੇ ਕੁੱਝ ਲੋਕਾਂ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਇਆ ਹੈ। ਬਾਈਟ) ਸਵਰਨਜੀਤ ਕੌਰ ਪੀੜਤ ਬਾਈਟ) ਰਵਿੰਦਰ ਸਿੰਘ ਪੀੜਤ ਰਿਪੋਰਟ, ਗੁਰਮੇਜ ਸਿੰਘ ਫਿਰੋਜਪੁਰ
    1
    ਫਿਰੋਜ਼ਪੁਰ ਚ੍ਹ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ
ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ
ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਤੋਂ ਸਾਹਮਣੇ ਆ ਗਿਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਇੱਕ ਪਰਿਵਾਰ ਦੇ ਘਰ ਭੰਨਤੋੜ ਕਰਦਿਆਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਵੀ ਓ) ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਨਾਲ ਸਬੰਧਿਤ ਹੈ, ਜਿੱਥੇ ਕੁੱਝ ਲੋਕਾਂ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਇਆ ਹੈ। 
ਬਾਈਟ) ਸਵਰਨਜੀਤ ਕੌਰ ਪੀੜਤ 
ਬਾਈਟ) ਰਵਿੰਦਰ ਸਿੰਘ ਪੀੜਤ
ਰਿਪੋਰਟ, ਗੁਰਮੇਜ ਸਿੰਘ ਫਿਰੋਜਪੁਰ
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    4 hrs ago
  • 🔴 ਫਰੀਦਕੋਟ ਤੋਂ ਦਹਿਲਾ ਦੇਣ ਵਾਲੀ ਖ਼ਬਰ ਪਤਨੀ ਤੇ ਸੱਸ ਦੀ ਮਾਨਸਿਕ ਪ੍ਰਤਾੜਨਾ ਨੇ ਲੈ ਲਈ ਨੌਜਵਾਨ ਦੀ ਜਾਨ 📍 ਕੋਟਕਪੂਰਾ | 4 ਫਰਵਰੀ --- 📰 ਪੂਰਾ ਮਾਮਲਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਵਿੱਚ 29 ਸਾਲਾ ਨੌਜਵਾਨ ਜਗਮੀਤ ਸਿੰਘ ਵੱਲੋਂ ਫਾਂਸੀ ਲਗਾ ਕੇ ਖੁਦਕੁਸ਼ੀ ਕਰਨ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਮਾਂ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਮਾਂ ਅਨੁਸਾਰ, ਵਿਆਹ ਤੋਂ ਬਾਅਦ ਜਗਮੀਤ ਸਿੰਘ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਇਸ ਲਗਾਤਾਰ ਮਾਨਸਿਕ ਪ੍ਰਤਾੜਨਾ ਨੇ ਆਖਿਰਕਾਰ ਇਕ ਨੌਜਵਾਨ ਪਿਤਾ ਦੀ ਜਾਨ ਲੈ ਲਈ। --- 🪞 ਪ੍ਰਤੀਬਿੰਬ (Reflection) ਇਹ ਘਟਨਾ ਸਿਰਫ਼ ਇਕ ਖੁਦਕੁਸ਼ੀ ਨਹੀਂ, ਇਹ ਸਵਾਲ ਹੈ — ❓ ਕੀ ਪੁਰਸ਼ਾਂ ਦੀ ਮਾਨਸਿਕ ਪੀੜਾ ਅਜੇ ਵੀ ਨਜ਼ਰਅੰਦਾਜ਼ ਕੀਤੀ ਜਾ ਰਹੀ ਹੈ? ❓ ਕੀ ਘਰੇਲੂ ਤਸ਼ੱਦਦ ਸਿਰਫ਼ ਇਕ ਪਾਸੇ ਹੀ ਹੁੰਦਾ ਹੈ? --- 🔍 ਸਮੀਖਿਆ (Analysis) ✔️ ਘਰੇਲੂ ਵਿਵਾਦ ✔️ ਜਾਇਦਾਦ ਦਾ ਦਬਾਅ ✔️ ਲਗਾਤਾਰ ਮਾਨਸਿਕ ਟਾਰਚਰ ✔️ ਸਮਾਜਿਕ ਚੁੱਪੀ ਇਹ ਸਾਰੇ ਤੱਤ ਮਿਲ ਕੇ ਇਕ ਐਸਾ ਮਾਹੌਲ ਬਣਾਉਂਦੇ ਹਨ, ਜਿੱਥੇ ਪੀੜਤ ਬੋਲ ਨਹੀਂ ਪਾਉਂਦਾ — ਅਤੇ ਅੰਤ ਮੌਤ ਬਣ ਜਾਂਦਾ ਹੈ। --- ⚖️ ਅਨਵੈਸ਼ਣ (Investigation) 👮‍♂️ DSP ਕੋਟਕਪੂਰਾ ਸੰਜੀਵ ਕੁਮਾਰ ਅਨੁਸਾਰ: ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। 📄 ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੌਰਾਨ ਜੇ ਹੋਰ ਤੱਥ ਸਾਹਮਣੇ ਆਏ, ਤਾਂ ਹੋਰ ਧਾਰਾਵਾਂ ਵੀ ਜੋੜੀਆਂ ਜਾਣਗੀਆਂ। --- 🧠 ਸਿੱਟਾ (Conclusion) ਜਦ ਤੱਕ ਸਮਾਜ ਮਾਨਸਿਕ ਪ੍ਰਤਾੜਨਾ ਨੂੰ “ਛੋਟੀ ਗੱਲ” ਸਮਝਦਾ ਰਹੇਗਾ, ਤਦ ਤੱਕ ਐਸੀਆਂ ਮੌਤਾਂ ਰੁਕਣੀਆਂ ਮੁਸ਼ਕਲ ਹਨ। 🕯️ ਇਨਸਾਫ਼ ਸਿਰਫ਼ ਕਾਨੂੰਨ ਨਾਲ ਨਹੀਂ, ਸੋਚ ਬਦਲਣ ਨਾਲ ਮਿਲਦਾ ਹੈ। ✍️ ਟੀਮ ਦੀਪਕ ਗਰਗ 📰✒️📸📢 ✍️ Created By Team Deepak Garg | Journalism | Ground Report | Social Awareness | Punjab Focus | 🎬 ਟੀਮ ਦੀਪਕ ਗਰਗ ਦੀ ਪ੍ਰਸਤੁਤੀ 📰✒️📸📢
    1
    🔴 ਫਰੀਦਕੋਟ ਤੋਂ ਦਹਿਲਾ ਦੇਣ ਵਾਲੀ ਖ਼ਬਰ
ਪਤਨੀ ਤੇ ਸੱਸ ਦੀ ਮਾਨਸਿਕ ਪ੍ਰਤਾੜਨਾ ਨੇ ਲੈ ਲਈ ਨੌਜਵਾਨ ਦੀ ਜਾਨ
📍 ਕੋਟਕਪੂਰਾ | 4 ਫਰਵਰੀ
---
📰 ਪੂਰਾ ਮਾਮਲਾ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਵਿੱਚ 29 ਸਾਲਾ ਨੌਜਵਾਨ ਜਗਮੀਤ ਸਿੰਘ ਵੱਲੋਂ ਫਾਂਸੀ ਲਗਾ ਕੇ ਖੁਦਕੁਸ਼ੀ ਕਰਨ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ।
ਮ੍ਰਿਤਕ ਦੀ ਮਾਂ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਪਤਨੀ ਅਮਨਦੀਪ ਕੌਰ ਅਤੇ ਸੱਸ ਸੁਖਦੀਪ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਮਾਂ ਅਨੁਸਾਰ, ਵਿਆਹ ਤੋਂ ਬਾਅਦ ਜਗਮੀਤ ਸਿੰਘ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ।
ਇਸ ਲਗਾਤਾਰ ਮਾਨਸਿਕ ਪ੍ਰਤਾੜਨਾ ਨੇ ਆਖਿਰਕਾਰ ਇਕ ਨੌਜਵਾਨ ਪਿਤਾ ਦੀ ਜਾਨ ਲੈ ਲਈ।
---
🪞 ਪ੍ਰਤੀਬਿੰਬ (Reflection)
ਇਹ ਘਟਨਾ ਸਿਰਫ਼ ਇਕ ਖੁਦਕੁਸ਼ੀ ਨਹੀਂ,
ਇਹ ਸਵਾਲ ਹੈ —
❓ ਕੀ ਪੁਰਸ਼ਾਂ ਦੀ ਮਾਨਸਿਕ ਪੀੜਾ ਅਜੇ ਵੀ ਨਜ਼ਰਅੰਦਾਜ਼ ਕੀਤੀ ਜਾ ਰਹੀ ਹੈ?
❓ ਕੀ ਘਰੇਲੂ ਤਸ਼ੱਦਦ ਸਿਰਫ਼ ਇਕ ਪਾਸੇ ਹੀ ਹੁੰਦਾ ਹੈ?
---
🔍 ਸਮੀਖਿਆ (Analysis)
✔️ ਘਰੇਲੂ ਵਿਵਾਦ
✔️ ਜਾਇਦਾਦ ਦਾ ਦਬਾਅ
✔️ ਲਗਾਤਾਰ ਮਾਨਸਿਕ ਟਾਰਚਰ
✔️ ਸਮਾਜਿਕ ਚੁੱਪੀ
ਇਹ ਸਾਰੇ ਤੱਤ ਮਿਲ ਕੇ ਇਕ ਐਸਾ ਮਾਹੌਲ ਬਣਾਉਂਦੇ ਹਨ, ਜਿੱਥੇ ਪੀੜਤ ਬੋਲ ਨਹੀਂ ਪਾਉਂਦਾ — ਅਤੇ ਅੰਤ ਮੌਤ ਬਣ ਜਾਂਦਾ ਹੈ।
---
⚖️ ਅਨਵੈਸ਼ਣ (Investigation)
👮‍♂️ DSP ਕੋਟਕਪੂਰਾ ਸੰਜੀਵ ਕੁਮਾਰ ਅਨੁਸਾਰ:
ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
📄 ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੌਰਾਨ ਜੇ ਹੋਰ ਤੱਥ ਸਾਹਮਣੇ ਆਏ, ਤਾਂ ਹੋਰ ਧਾਰਾਵਾਂ ਵੀ ਜੋੜੀਆਂ ਜਾਣਗੀਆਂ।
---
🧠 ਸਿੱਟਾ (Conclusion)
ਜਦ ਤੱਕ ਸਮਾਜ ਮਾਨਸਿਕ ਪ੍ਰਤਾੜਨਾ ਨੂੰ “ਛੋਟੀ ਗੱਲ” ਸਮਝਦਾ ਰਹੇਗਾ,
ਤਦ ਤੱਕ ਐਸੀਆਂ ਮੌਤਾਂ ਰੁਕਣੀਆਂ ਮੁਸ਼ਕਲ ਹਨ।
🕯️ ਇਨਸਾਫ਼ ਸਿਰਫ਼ ਕਾਨੂੰਨ ਨਾਲ ਨਹੀਂ, ਸੋਚ ਬਦਲਣ ਨਾਲ ਮਿਲਦਾ ਹੈ।
✍️ ਟੀਮ ਦੀਪਕ ਗਰਗ 
📰✒️📸📢
✍️ Created By Team Deepak Garg
| Journalism | Ground Report | Social Awareness | Punjab Focus |
🎬 ਟੀਮ ਦੀਪਕ ਗਰਗ ਦੀ ਪ੍ਰਸਤੁਤੀ
📰✒️📸📢
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    4 hrs ago
  • 🔹 Title: ₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Description: ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ। ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼। ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ। ⚠️ ਡਿਸਕਲੇਮਰ ਲਾਈਨ: “ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”
    1
    🔹 Title:
₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide
🔹 Description:
ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ।
ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼।
ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ।
⚠️ ਡਿਸਕਲੇਮਰ ਲਾਈਨ:
“ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”
    user_G MEDIA
    G MEDIA
    ਮੋਗਾ, ਮੋਗਾ, ਪੰਜਾਬ•
    6 hrs ago
  • ਪੁੱਤ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਕੀਤੀ ਆ'ਤ'ਮ'ਹੱ'ਤਿ'ਆ ਗੁਰਦਾਸਪੁਰ ਚ ਕੁਝ ਨੋਜਵਾਨਾ ਵੱਲੋ ਈ-ਰਿਕਸ਼ਾ ਚਲਾਉਣ ਵਾਲੇ ਨੋਜਵਾਨ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਜਹਿ'ਰੀਲੀ ਚੀਜ ਨਿਗਲ ਕੇ ਕੀਤੀ ਆ'ਤਮਹੱ'ਤਿਆ
    1
    ਪੁੱਤ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਕੀਤੀ ਆ'ਤ'ਮ'ਹੱ'ਤਿ'ਆ 
ਗੁਰਦਾਸਪੁਰ ਚ ਕੁਝ ਨੋਜਵਾਨਾ ਵੱਲੋ ਈ-ਰਿਕਸ਼ਾ ਚਲਾਉਣ ਵਾਲੇ ਨੋਜਵਾਨ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਜਹਿ'ਰੀਲੀ ਚੀਜ ਨਿਗਲ ਕੇ ਕੀਤੀ ਆ'ਤਮਹੱ'ਤਿਆ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਰਾਹੁਲ ਗਾਂਧੀ ਆਪ ਤਾਂ ਵੱਧ ਗਿਆ, ਪਰ ਦਿਮਾਗ ਛੋਟੇ ਬੱਚਿਆਂ ਵਾਲਾ ਹੀ ਰਹਿ ਗਿਆ: ਹਰਵਿੰਦਰ ਸੰਧੂ ਮੰਤਰੀ ਰਵਨੀਤ ਬਿੱਟੂ ਨੂੰ ‘ਗੱ'ਦਾ'ਰ’ ਕਹਿਣ ’ਤੇ ਭ'ੜ'ਕੀ BJP, ਰਾਹੁਲ ਦਾ ਪੁਤ'ਲਾ ਫੂ'ਕਿ'ਆ #RahulGandhi #RavneetBittu #HarvinderSandhu #BJPProtest #CongressVsBJP #PunjabPolitics #PoliticalControversy #RahulRemarks #BJPAttack #CongressNews #PunjabNews #IndianPolitics #BittuControversy #PoliticalClash #BreakingNews #AajKiKhabar #NewsUpdate #DeshKiPolitics #BJPVsCongress #ViralNews #Punjab24News
    1
    ਰਾਹੁਲ ਗਾਂਧੀ ਆਪ ਤਾਂ ਵੱਧ ਗਿਆ, ਪਰ ਦਿਮਾਗ ਛੋਟੇ ਬੱਚਿਆਂ ਵਾਲਾ ਹੀ ਰਹਿ ਗਿਆ: ਹਰਵਿੰਦਰ ਸੰਧੂ
ਮੰਤਰੀ ਰਵਨੀਤ ਬਿੱਟੂ ਨੂੰ ‘ਗੱ'ਦਾ'ਰ’ ਕਹਿਣ ’ਤੇ ਭ'ੜ'ਕੀ BJP, ਰਾਹੁਲ ਦਾ ਪੁਤ'ਲਾ ਫੂ'ਕਿ'ਆ
#RahulGandhi
#RavneetBittu
#HarvinderSandhu
#BJPProtest
#CongressVsBJP
#PunjabPolitics
#PoliticalControversy
#RahulRemarks
#BJPAttack
#CongressNews
#PunjabNews
#IndianPolitics
#BittuControversy
#PoliticalClash
#BreakingNews
#AajKiKhabar
#NewsUpdate
#DeshKiPolitics
#BJPVsCongress
#ViralNews
#Punjab24News
    user_Punjab 24 News
    Punjab 24 News
    Media Amritsar -I, Punjab•
    5 hrs ago
  • ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਥਾਣਾ ਬੀ-ਡਵੀਜ਼ਨ ਰੋਡ 'ਤੇ ਰਿਕਸ਼ਾ ਚਾਲਕਾਂ ਦੀ ਦਹਿਸ਼ਤ, ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ
    1
    ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਥਾਣਾ ਬੀ-ਡਵੀਜ਼ਨ ਰੋਡ 'ਤੇ ਰਿਕਸ਼ਾ ਚਾਲਕਾਂ ਦੀ ਦਹਿਸ਼ਤ, ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਬਰਾਮਦਗੀ: 1. 04 ਕਿੱਲੋ 168 ਗ੍ਰਾਮ ਹੈਰੋਇਨ 2. 05 ਮੋਬਾਇਲ ਫੋਨ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਮਾਫੀਆ ਨੂੰ ਖਤਮ ਕਰਨ ਬਾਰੇ ਦਿੱਤੀਆਂ ਸਖ਼ਤ ਹਦਾਇਤਾਂ ਅਧੀਨ ਸ਼੍ਰੀ ਸੁਹੇਲ ਮੀਰ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਯਾਦਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਜੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵੱਲੋ ਵੱਡੀ ਕਾਮਯਾਬੀ ਹਾਸਿਲ ਕਰਦਿਆ ਦੋ ਵੱਖ-ਵੱਖ ਮਾਮਲਿਆ ਵਿੱਚ 04 ਕਿੱਲੋ 168 ਗ੍ਰਾਮ ਹੈਰੋਇੰਨ ਅਤੇ 05 ਮੋਬਾਇਲ ਫੋਨ ਸਮੇਤ 04 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ, ਵਿਸ਼ਾਲ ਸਿੰਘ ਅਤੇ ਗੁਰਦਿੱਤ ਸਿੰਘ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਥਾਣਾ ਘਰਿੰਡਾ ਪੁਲਿਸ ਵੱਲੋ ਪਿੰਡ ਰੋੜਾਵਾਲਾ ਤੋ ਅਟਾਰੀ ਸਾਈਡ ਡਰੇਨ ਤੋਂ ਉਕਤ ਤਿੰਨਾ ਦੋਸ਼ੀਆ ਨੂੰ 02 ਕਿੱਲੋ 10 ਗ੍ਰਾਮ ਹੈਰੋਇਨ ਅਤੇ ਦੋ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 41 ਮਿਤੀ 02.02.2026 ਜੁਰਮ 21(ਸੀ)/29-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਏਸੇ ਤਰ੍ਹਾ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਅਤੇ ਬੀ.ਐਸ.ਐੱਫ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ ਭੌਫ ਝਛਫ ਅਟਾਰੀ ਨੇੜੇ ਤੋਂ ਸਾਹਿਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਡੰਡੇ ਨੂੰ 02 ਕਿੱਲੋ 158 ਗ੍ਰਾਮ ਹੈਰੋਇਨ ਅਤੇ ਤਿੰਨ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 40 ਮਿਤੀ 02.02.2026 ਜੁਰਮ 21(ਸੀ)-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਘਰਿੰਡਾ ਪੁਲਿਸ ਵੱਲੋਂ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
    1
    ਬਰਾਮਦਗੀ:
1.	04 ਕਿੱਲੋ 168 ਗ੍ਰਾਮ ਹੈਰੋਇਨ
2.	05 ਮੋਬਾਇਲ ਫੋਨ
ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਮਾਫੀਆ ਨੂੰ ਖਤਮ ਕਰਨ ਬਾਰੇ ਦਿੱਤੀਆਂ ਸਖ਼ਤ ਹਦਾਇਤਾਂ ਅਧੀਨ ਸ਼੍ਰੀ ਸੁਹੇਲ ਮੀਰ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਯਾਦਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਜੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵੱਲੋ ਵੱਡੀ ਕਾਮਯਾਬੀ ਹਾਸਿਲ ਕਰਦਿਆ ਦੋ ਵੱਖ-ਵੱਖ ਮਾਮਲਿਆ ਵਿੱਚ 04 ਕਿੱਲੋ 168 ਗ੍ਰਾਮ ਹੈਰੋਇੰਨ ਅਤੇ 05 ਮੋਬਾਇਲ ਫੋਨ ਸਮੇਤ 04 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਗਿਆ।
ਜੋ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ, ਵਿਸ਼ਾਲ ਸਿੰਘ ਅਤੇ ਗੁਰਦਿੱਤ ਸਿੰਘ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਥਾਣਾ ਘਰਿੰਡਾ ਪੁਲਿਸ ਵੱਲੋ ਪਿੰਡ ਰੋੜਾਵਾਲਾ ਤੋ ਅਟਾਰੀ ਸਾਈਡ ਡਰੇਨ ਤੋਂ ਉਕਤ ਤਿੰਨਾ ਦੋਸ਼ੀਆ ਨੂੰ 02 ਕਿੱਲੋ 10 ਗ੍ਰਾਮ ਹੈਰੋਇਨ ਅਤੇ ਦੋ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 41 ਮਿਤੀ 02.02.2026 ਜੁਰਮ 21(ਸੀ)/29-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਏਸੇ ਤਰ੍ਹਾ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਅਤੇ ਬੀ.ਐਸ.ਐੱਫ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ ਭੌਫ ਝਛਫ ਅਟਾਰੀ ਨੇੜੇ ਤੋਂ ਸਾਹਿਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਡੰਡੇ ਨੂੰ 02 ਕਿੱਲੋ 158 ਗ੍ਰਾਮ ਹੈਰੋਇਨ ਅਤੇ ਤਿੰਨ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 40 ਮਿਤੀ 02.02.2026 ਜੁਰਮ 21(ਸੀ)-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਥਾਣਾ ਘਰਿੰਡਾ ਪੁਲਿਸ ਵੱਲੋਂ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
    user_5ab News Live
    5ab News Live
    Journalist ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    20 hrs ago
  • ਥਾਣਾ ਕੰਟੋਨਮੈਂਟ ਪੁਲਿਸ ਵਲੋਂ ਸਨੈਚਰ ਕੀਤੇ ਗਏ ਗ੍ਰਿਫਤਾਰ #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger
    1
    ਥਾਣਾ ਕੰਟੋਨਮੈਂਟ ਪੁਲਿਸ ਵਲੋਂ ਸਨੈਚਰ ਕੀਤੇ ਗਏ ਗ੍ਰਿਫਤਾਰ 
#fastwaypunjabnews #amritsar  #everyonehighlights #viralvideoシ #vlog  #TopFans  #helpingothers #PunjabPolice  #reelschallenge #vloger
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.