Shuru
Apke Nagar Ki App…
ਪੁੱਤ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਕੀਤੀ ਆ'ਤ'ਮ'ਹੱ'ਤਿ'ਆ ਗੁਰਦਾਸਪੁਰ ਚ ਕੁਝ ਨੋਜਵਾਨਾ ਵੱਲੋ ਈ-ਰਿਕਸ਼ਾ ਚਲਾਉਣ ਵਾਲੇ ਨੋਜਵਾਨ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਜਹਿ'ਰੀਲੀ ਚੀਜ ਨਿਗਲ ਕੇ ਕੀਤੀ ਆ'ਤਮਹੱ'ਤਿਆ
FASTWAY PUNJAB NEWS
ਪੁੱਤ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਕੀਤੀ ਆ'ਤ'ਮ'ਹੱ'ਤਿ'ਆ ਗੁਰਦਾਸਪੁਰ ਚ ਕੁਝ ਨੋਜਵਾਨਾ ਵੱਲੋ ਈ-ਰਿਕਸ਼ਾ ਚਲਾਉਣ ਵਾਲੇ ਨੋਜਵਾਨ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਜਹਿ'ਰੀਲੀ ਚੀਜ ਨਿਗਲ ਕੇ ਕੀਤੀ ਆ'ਤਮਹੱ'ਤਿਆ
More news from Punjab and nearby areas
- Jagat Jyoti Model High School ‘ਚ ਸਵਰਗੀਯ Harish Puri ਜੀ ਦੀ ਤੇਰ੍ਹਵੀਂ ਬਰਸੀ ਮੌਕੇ ਸੁਖਮਨੀ ਸਾਹਿਬ ਪਾਠ, ਪਰਿਆਵਰਣ ਮੁਹਿੰਮ ਦੀ ਸ਼ੁਰੂਆਤ #JagatJyotiModelHighSchool #HarishPuriJi #SukhmaniSahibPath #GurmatSamagam #Shradhanjali #SchoolSamagam #AmritsarNews #PunjabNews #GreenSchool #EnvironmentAwareness #HarHaathKapdeKaThaila #EcoFriendlyInitiative #SaveEnvironment #ClothBagCampaign #GuruKaLangar #ShabadKirtan #BhaktiBhav #SocialAwareness #CommunityService #Punjab24News1
- ਪੁੱਤ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਕੀਤੀ ਆ'ਤ'ਮ'ਹੱ'ਤਿ'ਆ ਗੁਰਦਾਸਪੁਰ ਚ ਕੁਝ ਨੋਜਵਾਨਾ ਵੱਲੋ ਈ-ਰਿਕਸ਼ਾ ਚਲਾਉਣ ਵਾਲੇ ਨੋਜਵਾਨ ਦੀ ਕੁੱ'ਟਮਾਰ ਕਰਨ ਤੇ ਪਿਤਾ ਨੇ ਜਹਿ'ਰੀਲੀ ਚੀਜ ਨਿਗਲ ਕੇ ਕੀਤੀ ਆ'ਤਮਹੱ'ਤਿਆ1
- ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਥਾਣਾ ਬੀ-ਡਵੀਜ਼ਨ ਰੋਡ 'ਤੇ ਰਿਕਸ਼ਾ ਚਾਲਕਾਂ ਦੀ ਦਹਿਸ਼ਤ, ਦੁਕਾਨਦਾਰ ਅਤੇ ਰਾਹਗੀਰ ਪਰੇਸ਼ਾਨ1
- ਬਰਾਮਦਗੀ: 1. 04 ਕਿੱਲੋ 168 ਗ੍ਰਾਮ ਹੈਰੋਇਨ 2. 05 ਮੋਬਾਇਲ ਫੋਨ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਮਾਫੀਆ ਨੂੰ ਖਤਮ ਕਰਨ ਬਾਰੇ ਦਿੱਤੀਆਂ ਸਖ਼ਤ ਹਦਾਇਤਾਂ ਅਧੀਨ ਸ਼੍ਰੀ ਸੁਹੇਲ ਮੀਰ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਯਾਦਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਜੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਵੱਲੋ ਵੱਡੀ ਕਾਮਯਾਬੀ ਹਾਸਿਲ ਕਰਦਿਆ ਦੋ ਵੱਖ-ਵੱਖ ਮਾਮਲਿਆ ਵਿੱਚ 04 ਕਿੱਲੋ 168 ਗ੍ਰਾਮ ਹੈਰੋਇੰਨ ਅਤੇ 05 ਮੋਬਾਇਲ ਫੋਨ ਸਮੇਤ 04 ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ, ਵਿਸ਼ਾਲ ਸਿੰਘ ਅਤੇ ਗੁਰਦਿੱਤ ਸਿੰਘ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਥਾਣਾ ਘਰਿੰਡਾ ਪੁਲਿਸ ਵੱਲੋ ਪਿੰਡ ਰੋੜਾਵਾਲਾ ਤੋ ਅਟਾਰੀ ਸਾਈਡ ਡਰੇਨ ਤੋਂ ਉਕਤ ਤਿੰਨਾ ਦੋਸ਼ੀਆ ਨੂੰ 02 ਕਿੱਲੋ 10 ਗ੍ਰਾਮ ਹੈਰੋਇਨ ਅਤੇ ਦੋ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀਆ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 41 ਮਿਤੀ 02.02.2026 ਜੁਰਮ 21(ਸੀ)/29-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਏਸੇ ਤਰ੍ਹਾ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਅਤੇ ਬੀ.ਐਸ.ਐੱਫ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ ਭੌਫ ਝਛਫ ਅਟਾਰੀ ਨੇੜੇ ਤੋਂ ਸਾਹਿਲਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਡੰਡੇ ਨੂੰ 02 ਕਿੱਲੋ 158 ਗ੍ਰਾਮ ਹੈਰੋਇਨ ਅਤੇ ਤਿੰਨ ਮੋਬਾਇਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰ. 40 ਮਿਤੀ 02.02.2026 ਜੁਰਮ 21(ਸੀ)-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਘਰਿੰਡਾ ਪੁਲਿਸ ਵੱਲੋਂ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲੰਿਕਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।1
- Post by Nisha Ku1
- ਫਿਰੋਜ਼ਪੁਰ ਚ੍ਹ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਇੱਕ ਪਰਿਵਾਰ ਨਾਲ ਕੀਤੀ ਕੁੱਟਮਾਰ ਮੌਕੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਪਹੁੰਚਿਆ ਪੁਲਿਸ ਕੋਲ ਐਂਕਰ) ਫਿਰੋਜ਼ਪੁਰ ਅੰਦਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਤੋਂ ਸਾਹਮਣੇ ਆ ਗਿਆ ਹੈ। ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਇੱਕ ਪਰਿਵਾਰ ਦੇ ਘਰ ਭੰਨਤੋੜ ਕਰਦਿਆਂ ਕੁੱਟਮਾਰ ਕੀਤੀ ਗਈ ਹੈ। ਜਿਸਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀ ਓ) ਮਾਮਲਾ ਫਿਰੋਜ਼ਪੁਰ ਦੇ ਪਿੰਡ ਯਾਰੇ ਸ਼ਾਹ ਵਾਲਾ ਨਾਲ ਸਬੰਧਿਤ ਹੈ, ਜਿੱਥੇ ਕੁੱਝ ਲੋਕਾਂ ਵੱਲੋਂ ਇੱਕ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੀ ਭੰਨਤੋੜ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਹੋਇਆ ਹੈ। ਬਾਈਟ) ਸਵਰਨਜੀਤ ਕੌਰ ਪੀੜਤ ਬਾਈਟ) ਰਵਿੰਦਰ ਸਿੰਘ ਪੀੜਤ ਰਿਪੋਰਟ, ਗੁਰਮੇਜ ਸਿੰਘ ਫਿਰੋਜਪੁਰ1
- 🔹 Title: ₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Description: ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ। ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼। ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ। ⚠️ ਡਿਸਕਲੇਮਰ ਲਾਈਨ: “ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”1
- ਰਾਹੁਲ ਗਾਂਧੀ ਆਪ ਤਾਂ ਵੱਧ ਗਿਆ, ਪਰ ਦਿਮਾਗ ਛੋਟੇ ਬੱਚਿਆਂ ਵਾਲਾ ਹੀ ਰਹਿ ਗਿਆ: ਹਰਵਿੰਦਰ ਸੰਧੂ ਮੰਤਰੀ ਰਵਨੀਤ ਬਿੱਟੂ ਨੂੰ ‘ਗੱ'ਦਾ'ਰ’ ਕਹਿਣ ’ਤੇ ਭ'ੜ'ਕੀ BJP, ਰਾਹੁਲ ਦਾ ਪੁਤ'ਲਾ ਫੂ'ਕਿ'ਆ #RahulGandhi #RavneetBittu #HarvinderSandhu #BJPProtest #CongressVsBJP #PunjabPolitics #PoliticalControversy #RahulRemarks #BJPAttack #CongressNews #PunjabNews #IndianPolitics #BittuControversy #PoliticalClash #BreakingNews #AajKiKhabar #NewsUpdate #DeshKiPolitics #BJPVsCongress #ViralNews #Punjab24News1