Shuru
Apke Nagar Ki App…
ਗੁਰਦਾਸਪੁਰ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਪਹਾੜ ਸ਼ਹਿਰ ਨਿਵਾਸੀਆ ਦਾ ਦਿਨ ਬ ਦਿਨ ਵੱਧ ਰਿਹਾ ਗੁੱਸਾ। ਗੁਰਦਾਸਪੁਰ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਪਹਾੜ ਸ਼ਹਿਰ ਨਿਵਾਸੀਆ ਦਾ ਦਿਨ ਬ ਦਿਨ ਵੱਧ ਰਿਹਾ ਗੁੱਸਾ।
RAJAN RANDHAWA
ਗੁਰਦਾਸਪੁਰ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਪਹਾੜ ਸ਼ਹਿਰ ਨਿਵਾਸੀਆ ਦਾ ਦਿਨ ਬ ਦਿਨ ਵੱਧ ਰਿਹਾ ਗੁੱਸਾ। ਗੁਰਦਾਸਪੁਰ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਪਹਾੜ ਸ਼ਹਿਰ ਨਿਵਾਸੀਆ ਦਾ ਦਿਨ ਬ ਦਿਨ ਵੱਧ ਰਿਹਾ ਗੁੱਸਾ।
More news from ਪੰਜਾਬ and nearby areas
- ਕੇਂਦਰੀ ਟੀਮ ਵੱਲੋਂ ਗੁਰਦਾਸਪੁਰ ਦੀਆਂ ਦਾਣਾ ਮੰਡੀਆਂ ਦਾ ਦੌਰਾ ਬਾਰਿਸ਼ ਕਾਰਨ ਪ੍ਰਭਾਵਿਤ ਕਣਕ ਦੀ ਫ਼ਸਲ ਦੇ ਲਏ ਸੈਂਪਲ1
- Post by The Punjab Press1
- The Staff Selection Commission (SSC) has released an official notification for the recruitment of 3003 Selection Post Phase 14 posts. Interested and eligible candidates can apply online through the official SSC website. The last date to submit the application form is 04-05-20261
- 🚨 ਬੇਅਦਬੀ ਦੇ ਦੋਸ਼ੀਆਂ ਖਿਲਾਫ CM ਮਾਨ ਦਾ ਵੱਡਾ ਫੈਸਲਾ: ਹੁਣ ਹੋਵੇਗੀ ਉਮਰ ਕੈਦ ਤੇ ਭਾਰੀ ਜੁਰਮਾਨਾ! 🚨 ਗੁਰੂ ਸਾਹਿਬ ਜੀ ਦੀ ਮਰਿਆਦਾ ਅਤੇ ਸਤਿਕਾਰ ਨੂੰ ਬਹਾਲ ਰੱਖਣ ਲਈ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਅਤੇ ਸਖ਼ਤ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਬੇਅਦਬੀ ਵਰਗੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ। 📌 ਮੁੱਖ ਹਾਈਲਾਈਟਸ: ⚖️ ਸਖ਼ਤ ਸਜ਼ਾ: ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। 💰 ਭਾਰੀ ਜੁਰਮਾਨਾ: ਦੋਸ਼ੀਆਂ ਨੂੰ ₹20 ਲੱਖ ਤੱਕ ਦਾ ਜੁਰਮਾਨਾ ਵੀ ਭਰਨਾ ਪਵੇਗਾ। 🚫 ਕੋਈ ਬਹਾਨਾ ਨਹੀਂ: ਹੁਣ ਕੋਈ ਵੀ ਦੋਸ਼ੀ 'ਮਾਨਸਿਕ ਰੋਗੀ' ਹੋਣ ਦਾ ਬਹਾਨਾ ਲਗਾ ਕੇ ਕਾਨੂੰਨ ਦੀ ਪਕੜ ਤੋਂ ਬਚ ਨਹੀਂ ਸਕੇਗਾ। 📖 ਪੂਰੀ ਜਵਾਬਦੇਹੀ: ਪਾਵਨ ਸਰੂਪਾਂ ਦੀ ਛਪਾਈ ਤੋਂ ਲੈ ਕੇ ਉਹਨਾਂ ਦੀ ਵੰਡ ਤੱਕ ਦੀ ਪੂਰੀ ਜਵਾਬਦੇਹੀ ਤੈਅ ਕੀਤੀ ਗਈ ਹੈ। "ਗੁਰੂ ਸਾਹਿਬ ਦੇ ਸਤਿਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਡੇ ਲਈ ਗੁਰੂ ਦੀ ਮਰਿਆਦਾ ਸਭ ਤੋਂ ਉੱਪਰ ਹੈ।" — ਮੁੱਖ ਮੰਤਰੀ ਭਗਵੰਤ ਮਾਨ ✍️ ਰਿਪੋਰਟ: ਮਨਦੀਪ 📢 ਭੁਲੱਥ ਦੀ ਆਵਾਜ਼1
- Post by 5ab News Live1
- ਬਟਾਲਾ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਤੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਵਿਧਾਇਕ ਸ਼ੈਰੀ ਕਲਸੀ ਨੇ ਭਰੀ ਹਾਜ਼ਰੀ1
- Post by The Virsa Tv1
- ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ; ਨਮੀ ਕਾਰਨ ਸਰਕਾਰੀ ਖਰੀਦ ਵਿੱਚ ਦੇਰੀ1