Shuru
Apke Nagar Ki App…
13 ਘੰਟੇ ਲੱਗੇ ਮੀਂਹ ਨੇ “ਪਿੰਡ ਦਬਕੇੜਾ/ਨੰਗਲ ਨੂੰ ਪੂਰੀ ਤਰ੍ਹਾਂ ਕੀਤਾ ਪ੍ਰਭਾਵਿਤ।
Rajveer Singh
13 ਘੰਟੇ ਲੱਗੇ ਮੀਂਹ ਨੇ “ਪਿੰਡ ਦਬਕੇੜਾ/ਨੰਗਲ ਨੂੰ ਪੂਰੀ ਤਰ੍ਹਾਂ ਕੀਤਾ ਪ੍ਰਭਾਵਿਤ।
More news from Nangal and nearby areas
- 13 ਘੰਟੇ ਲੱਗੇ ਮੀਂਹ ਨੇ “ਪਿੰਡ ਦਬਕੇੜਾ/ਨੰਗਲ ਨੂੰ ਪੂਰੀ ਤਰ੍ਹਾਂ ਕੀਤਾ ਪ੍ਰਭਾਵਿਤ।1
- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਆਕਾਲ ਜੀ ਜੋ ਨੰਗਲ ਬਸਤੀ ਵਾਲੇ ਪਾਰਕ ਵਿੱਚ ਪੁਲੀਆਂ ਪਾ ਕੇ ਮੀਂਹ ਦਾ ਵਾਧੂ ਪਾਣੀ ਸੜਕ ਉੱਤੇ ਨਾ ਖੜੇ ਇਸੇ ਲਈ ਪੁਲੀਆਂ ਪਾਈਆਂ ਸਨ ਖਾਰ ਪੈਣ ਕਰਕੇ ਮਿੱਟੀ ਸਾਰੀ ਨਿਕਲ ਗਈ ਸੀ ਮਿੱਟੀ ਪਾ ਕੇ ਅਤੇ ਬਾਹਰਲੇ ਪਾਸੇ ਇੱਟਾਂ ਲਾ ਕੇ ਸੀਮਿੰਟ ਬਜਰੀ ਪਾ ਕੇ ਰਿਪੇਅਰ ਕੀਤੀ ਤਾਂ ਕੇ ਪੁਲੀਆਂ ਖਰਾਬ ਨਾ ਹੋਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੋਪੋਂ ਵਿਕਾਸ ਸੁਸਾਇਟੀ ਦੇ ਮੈਂਬਰ ਸੇਵਾ ਕਰਦੇ ਹੋਏ ਅਤੇ ਨਾਲ ਮੇਜਰ ਸਿੰਘ ਅਤੇ ਗੁਰਨਾਮ ਸਿੰਘ ਜੀ ਕੰਮ ਕਰਦੇ ਹੋਏ ਧੰਨਵਾਦ ਜੀ ਸਾਰੇ ਹੀ ਕਮੇਟੀ ਮੈਂਬਰਾਂ ਦਾ ਜਿੰਨਾ ਸੇਵਾ ਕੀਤੀ1
- 78ਵੇਂ ਸਵਤੰਤਰਤਾ ਦਿਹਾੜੇ ਨੂੰ ਲੈ ਕੇ “ਨੰਗਲ ਨਗਰ ਕੌਂਸਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗੈਲੀ ਆਈ ਸਾਹਮਣੇ, ਝੰਡਾ ਗਾਇਬ ਪੋਲ ਖੜਾ।1
- ਨੰਗਲ ਚ ਪਾਣੀ ਤੇਜ਼ ਵਗਦੈ! ਇਹ ਸੋਚ ਕੇ ਮਾਰੀ ਸੀ ਛਾਲ, ਸੁਣ ਸਭ ਲੋਕ ਹੋਏ ਹੈਰਾਨ।1
- ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਬੰਗੇ ਰੋਡ ਦਾ ਕੰਮ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਾਲੇ ਸੰਤਾਂ ਮਹਾਪੁਰਸ਼ਾਂ ਵਲੋਂ ਆਪ ਸਭ ਸੰਗਤਾਂ ਦਾ ਸਹਿਯੋਗ ਦੇ ਨਾਲ ਪੋਜੇਵਾਲ ਤੋਂ ਕਾਹਨਪੁਰ ਖੂਹੀ ਤੱਕ ਚੱਲ ਰਿਹਾ ਹੈ,, ਇਸ ਮਹਾਂ ਕੁੰਭ ਸੇਵਾਵਾਂ ਵਿਚ ਆਪਣੀ ਕਿਰਤ ਕਮਾਈ ਚੋਂ ਰਲ ਮਿਲ ਹਿਸਾ ਪਾਈਏ ਹੱਥੀਂ ਸੇਵਾ ਕਰੀਏ,,ਵੱਖ ਵੱਖ ਧਰਮਾਂ ਨੂੰ ਜਾਣ ਵਾਲੇ ਰੋਡ ਜਿੱਥੇ ਕਾਫ਼ੀ ਦਹਾਕਿਆਂ ਤੋਂ ਜਾਲੀ ਮਾਲੀ ਨੁਕਸਾਨ ਹੁੰਦਾ ਸੀ,, ਗੱਡੀਆਂ ਖ਼ਰਾਬ ਹੋ ਜਾਂਦੀਆਂ ਸਨ,, ਪਹਾੜਾਂ ਦਾ ਰੇਤ ਮਿੱਟੀ ਦਲਦਲ ਹੜ ਕੇ ਰੋਡ ਆ ਜਾਂਦਾ ਸੀ ਰੋਡ ਬੰਦ ਹੋ ਜਾਂਦਾ ਸੀ,, ਲੜਾਈਆਂ ਝਗੜੇ ਹੁੰਦੇ ਸੀ ਹੈਬੀ ਗੱਡੀਆਂ ਵੀ ਪੱਲਟ ਜਾਂਦੀਆਂ ਸਨ,, ਸਾਈਡ ਨੂੰ ਉਤਰ ਜਾਂਦੀਆਂ ਸਨ,, ( ਅੱਜ ਇਸਦਾ ਪੱਕਾ ਹੱਲ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਵਾਲੇ ਮਹਾਂਪੁਰਖਾਂ ਨੇ ਸੰਗਤਾਂ ਲਈ ਫ਼ੋਰ ਲਾਈਨ ਰੋਡ ਬਣਾਉਣ ਲਈ ਕਾਰਜ਼ ਚੱਲ ਰਹੇ ਹਨ) #wahegurujikakhalsawahegurujikifateh #kar #anandpur sahab1
- ਗੜ੍ਹਸ਼ੰਕਰ ਦੇ ਜੈਜੋਂ 'ਚ ਪਾਣੀ 'ਚ ਰੁੜੀ ਬਰਾਤੀਆਂ ਨਾਲ ਭਰੀ ਗੱਡੀ ਮਾ*ਰੇ ਗਏ 10 ਬਰਾਤੀ,ਮਾ*ਤ*ਮ 'ਚ ਬਦਲ ਗਈਆਂ ਖੁਸ਼ੀਆਂ1
- ਬੀਤੀ ਰਾਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੇਹੜੀ ਫੜੀ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਕਰਵਾਏ 21ਵੇਂ ਸਲਾਨਾ ਮਾਤਾ ਦੇ ਜਾਗਰਣ ਵਿੱਚ ਕੀਤੀ ਸ਼ਮੂਲੀਅਤ ਰੇਹੜੀ ਫੜੀ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ1
- ICICI ਬੈਂਕ ਦੀ ਬਰਾਂਚ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਬੈਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਬੈਂਕ ਵਿਚ ਤੈਨਾਤ ਸਕਿਉਰਟੀ ਗਾਰਡ ਅਤੇ ਪੁਲਿਸ ਦੀ ਮੁਸਤੈਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ1