Shuru
Apke Nagar Ki App…
ਗੜ੍ਹਸ਼ੰਕਰ ਦੇ ਜੈਜੋਂ 'ਚ ਪਾਣੀ 'ਚ ਰੁੜੀ ਬਰਾਤੀਆਂ ਨਾਲ ਭਰੀ ਗੱਡੀ ਮਾ*ਰੇ ਗਏ 10 ਬਰਾਤੀ,ਮਾ*ਤ*ਮ 'ਚ ਬਦਲ ਗਈਆਂ ਖੁਸ਼ੀਆਂ
Puran Singh
ਗੜ੍ਹਸ਼ੰਕਰ ਦੇ ਜੈਜੋਂ 'ਚ ਪਾਣੀ 'ਚ ਰੁੜੀ ਬਰਾਤੀਆਂ ਨਾਲ ਭਰੀ ਗੱਡੀ ਮਾ*ਰੇ ਗਏ 10 ਬਰਾਤੀ,ਮਾ*ਤ*ਮ 'ਚ ਬਦਲ ਗਈਆਂ ਖੁਸ਼ੀਆਂ
More news from Garhshankar and nearby areas
- ਗੜ੍ਹਸ਼ੰਕਰ ਦੇ ਜੈਜੋਂ 'ਚ ਪਾਣੀ 'ਚ ਰੁੜੀ ਬਰਾਤੀਆਂ ਨਾਲ ਭਰੀ ਗੱਡੀ ਮਾ*ਰੇ ਗਏ 10 ਬਰਾਤੀ,ਮਾ*ਤ*ਮ 'ਚ ਬਦਲ ਗਈਆਂ ਖੁਸ਼ੀਆਂ1
- ICICI ਬੈਂਕ ਦੀ ਬਰਾਂਚ ਬਲਾਚੌਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਬੈਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਚੋਰਾਂ ਨੂੰ ਬੈਂਕ ਵਿਚ ਤੈਨਾਤ ਸਕਿਉਰਟੀ ਗਾਰਡ ਅਤੇ ਪੁਲਿਸ ਦੀ ਮੁਸਤੈਦੀ ਕਰਕੇ ਖਾਲੀ ਹੱਥ ਵਾਪਸ ਜਾਣਾ ਪਿਆ1
- 13 ਘੰਟੇ ਲੱਗੇ ਮੀਂਹ ਨੇ “ਪਿੰਡ ਦਬਕੇੜਾ/ਨੰਗਲ ਨੂੰ ਪੂਰੀ ਤਰ੍ਹਾਂ ਕੀਤਾ ਪ੍ਰਭਾਵਿਤ।1
- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਆਕਾਲ ਜੀ ਜੋ ਨੰਗਲ ਬਸਤੀ ਵਾਲੇ ਪਾਰਕ ਵਿੱਚ ਪੁਲੀਆਂ ਪਾ ਕੇ ਮੀਂਹ ਦਾ ਵਾਧੂ ਪਾਣੀ ਸੜਕ ਉੱਤੇ ਨਾ ਖੜੇ ਇਸੇ ਲਈ ਪੁਲੀਆਂ ਪਾਈਆਂ ਸਨ ਖਾਰ ਪੈਣ ਕਰਕੇ ਮਿੱਟੀ ਸਾਰੀ ਨਿਕਲ ਗਈ ਸੀ ਮਿੱਟੀ ਪਾ ਕੇ ਅਤੇ ਬਾਹਰਲੇ ਪਾਸੇ ਇੱਟਾਂ ਲਾ ਕੇ ਸੀਮਿੰਟ ਬਜਰੀ ਪਾ ਕੇ ਰਿਪੇਅਰ ਕੀਤੀ ਤਾਂ ਕੇ ਪੁਲੀਆਂ ਖਰਾਬ ਨਾ ਹੋਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੋਪੋਂ ਵਿਕਾਸ ਸੁਸਾਇਟੀ ਦੇ ਮੈਂਬਰ ਸੇਵਾ ਕਰਦੇ ਹੋਏ ਅਤੇ ਨਾਲ ਮੇਜਰ ਸਿੰਘ ਅਤੇ ਗੁਰਨਾਮ ਸਿੰਘ ਜੀ ਕੰਮ ਕਰਦੇ ਹੋਏ ਧੰਨਵਾਦ ਜੀ ਸਾਰੇ ਹੀ ਕਮੇਟੀ ਮੈਂਬਰਾਂ ਦਾ ਜਿੰਨਾ ਸੇਵਾ ਕੀਤੀ1
- 78ਵੇਂ ਸਵਤੰਤਰਤਾ ਦਿਹਾੜੇ ਨੂੰ ਲੈ ਕੇ “ਨੰਗਲ ਨਗਰ ਕੌਂਸਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗੈਲੀ ਆਈ ਸਾਹਮਣੇ, ਝੰਡਾ ਗਾਇਬ ਪੋਲ ਖੜਾ।1
- (ਬਲਾਚੌਰ) ICICI ਬੈਂਕ ਦੀ ਬਰਾਂਚ ਵਿਚ ਬੀਤੀ ਰਾਤ ਕਰੀਬ 2 ਵਜੇ ਮੋਟਰਸਾਈਕਲ ਤੇ ਚੋਰ ਆਏ ਅਤੇ ਸ਼ਟਰ ਨੂੰ ਲੱਗੇ ਤਾਲੇ ਤੋੜਨ ਲੱਗੇ ਤਾਂ ਮੌਕੇ ਤੇ ਮੌਜੂਦ ਗਾਰਡ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਦੇਖੋ ਪੂਰੀ ਖਬਰ। #jalandharchurch #JalandharEvents #kisanektazindabaad #mukhymantri #CMBhagwantMann #hindustan #Nankana #newspunjabkarnti #jalandharelections #Firozpur #balachur #IG Chandigarh1
- ਨੰਗਲ ਚ ਪਾਣੀ ਤੇਜ਼ ਵਗਦੈ! ਇਹ ਸੋਚ ਕੇ ਮਾਰੀ ਸੀ ਛਾਲ, ਸੁਣ ਸਭ ਲੋਕ ਹੋਏ ਹੈਰਾਨ।1
- ਬੀਤੀ ਰਾਤ ਬਲਾਚੌਰ ਵਿਖੇ ਬੈਂਕ ‘ਚ ਚੋਰੀ ਕਰਨ ਆਏ ਬਾਈਕ ਸਵਾਰ, ਸਕਿਉਰਟੀ ਗਾਰਡ ਦੇ ਰੌਲਾ ਪਾਉਣ ‘ਤੇ ਹੋਏ ਫਰਾਰ1