Shuru
Apke Nagar Ki App…
ਕੁਝ ਮਹੀਨੇ ਪਹਿਲਾਂ ਹੋਏ ਬਲਾਈਡ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਤਿੰਨ ਦੋਸ਼ੀ ਕਾਬੂ ਡੀਐਸਪੀ ਬਰਨਾਲਾ ਨੇ ਕੀਤੀ ਪ੍ਰੈਸ ਕਾਨਫਰੰਸ ਕੁਝ ਮਹੀਨੇ ਪਹਿਲਾਂ ਹੋਏ ਬਲਾਈਡ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਤਿੰਨ ਦੋਸ਼ੀ ਕਾਬੂ ਡੀਐਸਪੀ ਬਰਨਾਲਾ ਨੇ ਕੀਤੀ ਪ੍ਰੈਸ ਕਾਨਫਰੰਸ
Press reporter Parveen rishi India tv
ਕੁਝ ਮਹੀਨੇ ਪਹਿਲਾਂ ਹੋਏ ਬਲਾਈਡ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਤਿੰਨ ਦੋਸ਼ੀ ਕਾਬੂ ਡੀਐਸਪੀ ਬਰਨਾਲਾ ਨੇ ਕੀਤੀ ਪ੍ਰੈਸ ਕਾਨਫਰੰਸ ਕੁਝ ਮਹੀਨੇ ਪਹਿਲਾਂ ਹੋਏ ਬਲਾਈਡ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਤਿੰਨ ਦੋਸ਼ੀ ਕਾਬੂ ਡੀਐਸਪੀ ਬਰਨਾਲਾ ਨੇ ਕੀਤੀ ਪ੍ਰੈਸ ਕਾਨਫਰੰਸ
More news from ਪੰਜਾਬ and nearby areas
- Post by ༒♛𝔖𝔥𝔦𝔣𝔞𝔩𝔦 ♛༒꧂1
- Post by ਬਿਕਰਮ ਸਿੰਘ ਵਿੱਕੀ4
- ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਧਰਮਕੋਟ ਦੀ ਦਾਣਾ ਮੰਡੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਬਾਰੇ ਦਿਖਾਇਆ ਜਾ ਰਿਹਾ ਹੈ। ਇਸ ਸਬੰਧੀ Dharmkot ਦੇ SHO ਵੱਲੋਂ ਜਾਣਕਾਰੀ ਦਿੱਤੀ ਗਈ1
- ਸਮਰਾਲਾ ਦੇ ਨੇੜਲੇ ਪਿੰਡ ਬਹਿਲੋਲਪੁਰ ਵਿਖੇ ਇੱਕ ਵੱਡੇ ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦੀ ਨਗਦੀ ਸਮੇਤ ਡੇਢ ਕਰੋੜ ਤੋਂ ਜਿਆਦਾ ਦਾ ਨੁਕਸਾਨ1
- ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ, ਦੁਕਾਨਦਾਰ ਦੀ ਕੋਠੀ ਵੀ ਆਈ ਚਪੇਟ ’ਚ1
- ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕੀ ਕਿਹਾ ਬੀਜੇਪੀ ਬਾਰੇ ਸੁਣੋ ਪੁਰਾਣੀ ਵੀਡੀਓ1
- ਹਾਲਾਂਕਿ, ਕਿਸਾਨਾਂ ਨੇ ਮਸਾਂ ਆਪਣੇ ਆਪ ਨੂੰ ਬਚਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪੁਲਿਸ ਵੱਲੋਂ ਗੱਡੀ ਦਾ ਨੰਬਰ ਟਰੇਸ ਕਰ ਲਿਆ ਗਿਆ ਹੈ ਅਤੇ ਹੁਣ ਗੱਡੀ ਦੀ ਪਛਾਣ ਕਰਕੇ ਗੱਡੀ ਸਵਾਰ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।4
- ਦੋਰਾਹਾ ਦੇ ਵਾਰਡ ਨੰਬਰ 12 ਚ ਆਪ ਨੂੰ ਲੱਗਿਆ ਝਟਕਾ, ਗੁਰਚਰਨ ਸਿੰਘ ਕਾਲਾ ਸਾਥੀਆਂ ਸਮਤੇ ਕਾਂਗਰਸ ਚ ਹੋਏ ਸ਼ਾਮਿਲ1
- *ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ* ਵੱਖ-ਵੱਖ ਪਿੰਡਾਂ ਵਿੱਚ 20 ਕਰੋੜ 42 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਲੋਕ ਅਰਪਣ ਹੇਠ ਲਿਖੇ ਅਨੁਸਾਰ ਕਰਨਗੇ। *ਸਵੇਰੇ 10:15 ਵਜੇ ਨਮੋਲ, ਸੁਨਾਮ ਰੋਡ ਵਿਖੇ ਨਹਿਰੀ ਪਾਣੀ, ਨਮੋਲ ਸਿੰਘਪੁਰਾ ਮੋੜ ਵਿਖੇ ਲਾਇਬ੍ਰੇਰੀ ਦਾ ਨੀਂਹ ਪੱਥਰ ਅਤੇ ਸਕੂਲ ਵਿੱਚ ਕਲਾਸ ਰੂਮ ਤੇ ਸਾਇੰਸ ਲੈਬ ਦਾ ਉਦਘਾਟਨ। *ਸਵੇਰੇ 11:15 ਵਜੇ ਸ਼ੇਰੋਂ ਵਿਖੇ ਭਾਈ ਦਰਸ਼ਨ ਸਿੰਘ ਸਕੂਲ ਵਿੱਚ ਕਲਾਸ ਰੂਮ ਤੇ ਸਾਇੰਸ ਲੈਬ ਦਾ ਉਦਘਾਟਨ ਅਤੇ ਸ਼ੇਰੋਂ ਤੋਂ ਕੋਟੜਾ ਰੋਡ ਨਵੀਂ ਸੜਕ ਦਾ ਨੀਂਹ ਪੱਥਰ। *ਸਵੇਰੇ 11:55 ਵਜੇ ਪਿੰਡੀ ਗੋਬਿੰਦ ਨਗਰ ਸ਼ੇਰੋਂ ਤੋਂ ਕਿਲਾ ਰੋਡ, ਬੋਧੀ ਸਕੂਲ ਨੇੜੇ ਤੇ ਪਿੰਡੀ ਦੇਸੁਪੁਰਾ ਵਿਖੇ 3 ਨਹਿਰੀ ਪਾਣੀ ਪ੍ਰਾਜੈਕਟਾਂ ਦਾ ਨੀਂਹ ਪੱਥਰ। *ਦੁਪਹਿਰ 12:30 ਵਜੇ ਮੰਡੇਰ ਕਲਾਂ ਮੇਨ ਬੱਸ ਸਟੈਂਡ ਵਿਖੇ ਹੈਲਥ ਐਂਡ ਵੈਲਨੈਸ ਸੈਂਟਰ ਦਾ ਨੀਂਹ ਪੱਥਰ। *ਦੁਪਹਿਰ 01:15 ਵਜੇ ਲੋਹਾ ਖੇੜਾ ਵਿਖੇ ਤਕੀਪੁਰ ਰੋਡ ਹੈਲਥ ਵੈਲਨੈਸ ਸੈਂਟਰ ਦਾ ਨੀਹ ਪੱਥਰ, ਲੋਹਾਖੇੜਾ ਤੋਂ ਸ਼ੇਖੂਪੁਰਾ ਘਰਾਂ ਤੱਕ ਨਵੀਂ ਸੜਕ ਦਾ ਨੀਂਹ ਪੱਥਰ, ਕੁਬੇ ਰੋਡ, ਭੂਰੇ ਰੋਡ ਤੇ ਲੌਂਗੋਵਾਲ ਰੋਡ ਵਿਖੇ ਨੀਂਹ ਪੱਥਰ। *ਬਾਅਦ ਦੁਪਹਿਰ 02:35 ਵਜੇ ਤਕੀਪੁਰ ਵਿਖੇ ਵਾਟਰ ਵਰਕਸ ਨੇੜੇ ਨਵੀਂ ਸੜਕ ਦਾ ਨੀਂਹ ਪੱਥਰ। *ਬਾਅਦ ਦੁਪਹਿਰ 03:15 ਵਜੇ ਰੱਤੋਕੇ ਵਿਖੇ ਢੱਡਰੀਆਂ ਰੋਡ ਤੇ ਸੂਏ ਦੇ ਪੁਲ ਕੋਲ ਸੜਕਾਂ ਦਾ ਨੀਂਹ ਪੱਥਰ। *ਬਾਅਦ ਦੁਪਹਿਰ 03:50 ਵਜੇ ਸਾਹੋਕੇ ਅਤੇ ਮੰਡੇਰ ਖੁਰਦ ਵਿਖੇ ਅਤੇ ਗੀਤ ਪੈਲੇਸ ਨੇੜੇ ਨਹਿਰੀ ਪਾਣੀ ਪ੍ਰਾਜੈਕਟਾਂ ਦਾ ਨੀਂਹ ਪੱਥਰ। *ਸ਼ਾਮ 04:35 ਵਜੇ ਝਾਂੜੋਂ ਵਿਖੇ ਤੋਗਾਵਾਲ ਰੋਡ, ਹੀਰੋ ਰੋਡ ਅਤੇ ਬੀਰ ਕਲਾਂ ਰੋਡ ਵਿਖੇ ਨਵੀਂਆਂ ਸੜਕਾਂ ਦਾ ਨੀਂਹ ਪੱਥਰ।1