ਸੇਵਾ ਵਿਖੇ, ਡਿਪਟੀ ਕਮਿਸ਼ਨਰ ਸਾਹਿਬ, ਲੁਧਿਆਣਾ। ਵਿਸ਼ਾ : ਮਨੋਜ ਪਾਠਕ ਪੁੱਤਰ ਸਦਾਖਰ ਪਾਠਕ ਮਕਾਨ ਨੰਬਰ 3984 ਸੁਧਾਕਰ ਪਾਠਕ ਨਗਰ ਤਾਜਪੁਰ ਰੋਡ ਲੁਧਿਆਣਾ ਉਮਰ 44 ਸਾਲ ਮੋਬਾਇਲ ਨੰਬਰ 9417470146 ਪੁੱਡਾ ਦੀ ਮਲਕੀਅਤ ਵਾਲੇ ਪਲਾਟ ’ਤੇ ਨਜਾਇਜ਼ ਕਬਜ਼ਾ ਕਰਕੇ ਮੰਦਰ ਬਣਾਉਣ ਅਤੇ ਮੰਦਰ ਦੀ ਆੜ ਹੇਠ ਨਸ਼ੇ ਦੇ ਗੈਰਕਾਨੂੰਨੀ ਵਪਾਰ ਬਾਰੇ ਕਾਰਵਾਈ ਕਰਨ ਸਬੰਧੀ। ਸ਼੍ਰੀਮਾਨ ਜੀ, ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਬੇਨਤੀ ਹੈ ਕਿ ਹੇਠ ਲਿਖੇ ਤੱਥ ਤੁਹਾਡੇ ਧਿਆਨ ਵਿੱਚ ਲਿਆਂਦੇ ਜਾਣ: ਨੋਟਸ ਲੱਗਣ ਤੋਂ ਬਾਅਦ ਤੱਕ ਨਹੀਂ ਕੀਤੀ ਕੋਈ ਕਾਰਵਾਈ 1. ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਲਗਭਗ * ਰਕਬੇ ਵਾਲਾ ਪਲਾਟ, ਜਿਸ ਦੀ ਤਫ਼ਸੀਲ ਉਪਰੋਕਤ ਹੈਡਿੰਗ ਵਿੱਚ ਦਰਜ ਹੈ, ਪੁੱਡਾ (PUDA)ਦੀ ਮਲਕੀਅਤ ਹੈ। 2. ਉਕਤ ਪਲਾਟ ਨੂੰ ਖਾਲੀ ਦੇਖ ਕੇ ਪੰਡਿਤ ਮਨੋਜ ਪਾਠਕ ਵਾਸੀ ਤਾਜਪੁਰ ਰੋਡ, ਲੁਧਿਆਣਾ (ਮੋਬਾਈਲ ਨੰਬਰ: 94174-70146) ਵੱਲੋਂ ਉੱਥੇ ਨਜਾਇਜ਼ ਤੌਰ ’ਤੇ ਕਬਜ਼ਾ ਕਰਕੇ ਸ਼ਿਵ ਸ਼ਕਤੀ ਮੰਦਰ ਤਿਆਰ ਕਰ ਲਿਆ ਗਿਆ ਹੈ । 3. ਮੰਦਰ ਦੀ ਆੜ ਹੇਠ ਉਕਤ ਵਿਅਕਤੀ ਦੀ ਮਿਲੀਭਗਤ ਨਾਲ ਨਸ਼ੇ ਦੇ ਸੁਦਾਗਰਾਂ ਵੱਲੋਂ 24 ਘੰਟੇ ਨਸ਼ੇ ਦਾ ਗੈਰਕਾਨੂੰਨੀ ਵਪਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦਾ ਮਾਹੌਲ ਬਹੁਤ ਖ਼ਰਾਬ ਹੋ ਚੁੱਕਾ ਹੈ। 4. ਨਸ਼ੇ ਦੀ ਵਿਕਰੀ ਬਾਰੇ ਆਲੇ-ਦੁਆਲੇ ਦੇ ਵਸਨੀਕ ਪੂਰੀ ਤਰ੍ਹਾਂ ਜਾਣੂ ਹਨ। ਇਸ ਸਬੰਧੀ ਕਈ ਵਾਰ ਥਾਣਾ ਡਵੀਜ਼ਨ ਨੰਬਰ-7 ਦੇ ਐਸ.ਐਚ.ਓ. ਸਾਹਿਬ ਨੂੰ ਮਿਲ ਕੇ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਅਫ਼ਸੋਸ ਹੈ ਕਿ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਨਸ਼ੇ ਦੀ ਖਰੀਦ-ਫ਼ਰੋਖ਼ਤ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ। 5. ਉਕਤ ਪੰਡਿਤ ਵੱਲੋਂ 4-5 ਲਗਾੜੇ ਵਿਅਕਤੀਆਂ ਨੂੰ ਬਾਡੀਗਾਰਡ ਵਜੋਂ ਰੱਖਿਆ ਗਿਆ ਹੈ। ਜਦੋਂ ਵੀ ਮੁਹੱਲੇ ਦਾ ਕੋਈ ਨਿਵਾਸੀ ਨਸ਼ੇ ਦੀ ਰੋਕਥਾਮ ਲਈ ਆਵਾਜ਼ ਉਠਾਉਂਦਾ ਹੈ, ਤਾਂ ਇਹ ਲੋਕ ਜਾਨੋਂ ਮਾਰਨ ਦੀਆਂ ਧਮਕੀਆਂ** ਦੇ ਕੇ ਡਰਾ-ਧਮਕਾ ਦਿੰਦੇ ਹਨ। ਇਸ ਕਾਰਨ ਇਲਾਕਾ ਵਾਸੀ ਡਰ ਅਤੇ ਤਕਲੀਫ਼ ਵਿੱਚ ਜੀ ਰਹੇ ਹਨ। ਅਤੇ ਇਸ ਲਈ ਆਪ ਜੀ ਕੋਲ ਬੇਨਤੀ ਹੈ ਕਿ: ਪੁੱਡਾ ਦੀ ਮਲਕੀਅਤ ਵਾਲੇ ਉਕਤ ਪਲਾਟ ਤੋਂ ਨਜਾਇਜ਼ ਕਬਜ਼ਾ ਤੁਰੰਤ ਹਟਾਇਆ ਜਾਵੇ, ਗੈਰਕਾਨੂੰਨੀ ਤੌਰ ’ਤੇ ਬਣਾਏ ਗਏ ਮੰਦਰ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਢਾਹ ਕੇ ਜ਼ਮੀਨ ਨੂੰ ਪੁੱਡਾ ਦੇ ਕਬਜ਼ੇ ਵਿੱਚ ਲਿਆਇਆ ਜਾਵੇ, ਅਤੇ ਨਸ਼ੇ ਦੇ ਗੈਰਕਾਨੂੰਨੀ ਵਪਾਰ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਲਾਕਾ ਵਾਸੀਆਂ ਨੂੰ ਇਨਸਾਫ਼ ਦਿਵਾਇਆ ਜਾਵੇ। Puda ਗਲਾਡਾ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਧੰਨਵਾਦ ਸਹਿਤ, ਆਪ ਜੀ ਦਾ ਵਿਸ਼ਵਾਸੀ ਸੰਦੀਪ ਕੁਮਾਰ ਪੁੱਤਰ: ਸ਼ਾਮ ਲਾਲ ਵਾਸੀ: ਮੁਹੱਲਾ ਜਗਦੀਸ਼ਪੁਰਾ, ਮਕਾਨ ਨੰਬਰ 2795, ਤਾਜਪੁਰ ਰੋਡ, ਲੁਧਿਆਣਾ ਮੌਜੂਦਾ ਪਤਾ: ਸੰਗਰੂਰ (ਮੋਬਾਈਲ ਨੰਬਰ: 9888979288
ਸੇਵਾ ਵਿਖੇ, ਡਿਪਟੀ ਕਮਿਸ਼ਨਰ ਸਾਹਿਬ, ਲੁਧਿਆਣਾ। ਵਿਸ਼ਾ : ਮਨੋਜ ਪਾਠਕ ਪੁੱਤਰ ਸਦਾਖਰ ਪਾਠਕ ਮਕਾਨ ਨੰਬਰ 3984 ਸੁਧਾਕਰ ਪਾਠਕ ਨਗਰ ਤਾਜਪੁਰ ਰੋਡ ਲੁਧਿਆਣਾ ਉਮਰ 44 ਸਾਲ ਮੋਬਾਇਲ ਨੰਬਰ 9417470146 ਪੁੱਡਾ ਦੀ ਮਲਕੀਅਤ ਵਾਲੇ ਪਲਾਟ ’ਤੇ ਨਜਾਇਜ਼ ਕਬਜ਼ਾ ਕਰਕੇ ਮੰਦਰ ਬਣਾਉਣ ਅਤੇ ਮੰਦਰ ਦੀ ਆੜ ਹੇਠ ਨਸ਼ੇ ਦੇ ਗੈਰਕਾਨੂੰਨੀ ਵਪਾਰ ਬਾਰੇ ਕਾਰਵਾਈ ਕਰਨ ਸਬੰਧੀ। ਸ਼੍ਰੀਮਾਨ ਜੀ, ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਬੇਨਤੀ ਹੈ ਕਿ ਹੇਠ ਲਿਖੇ ਤੱਥ ਤੁਹਾਡੇ ਧਿਆਨ ਵਿੱਚ ਲਿਆਂਦੇ ਜਾਣ: ਨੋਟਸ ਲੱਗਣ ਤੋਂ ਬਾਅਦ ਤੱਕ ਨਹੀਂ ਕੀਤੀ ਕੋਈ ਕਾਰਵਾਈ 1. ਤਾਜਪੁਰ ਰੋਡ, ਲੁਧਿਆਣਾ ’ਤੇ ਸਥਿਤ ਲਗਭਗ * ਰਕਬੇ ਵਾਲਾ ਪਲਾਟ, ਜਿਸ ਦੀ ਤਫ਼ਸੀਲ ਉਪਰੋਕਤ ਹੈਡਿੰਗ ਵਿੱਚ ਦਰਜ ਹੈ, ਪੁੱਡਾ (PUDA)ਦੀ ਮਲਕੀਅਤ ਹੈ। 2. ਉਕਤ ਪਲਾਟ ਨੂੰ ਖਾਲੀ ਦੇਖ ਕੇ ਪੰਡਿਤ ਮਨੋਜ ਪਾਠਕ ਵਾਸੀ ਤਾਜਪੁਰ ਰੋਡ, ਲੁਧਿਆਣਾ (ਮੋਬਾਈਲ ਨੰਬਰ: 94174-70146) ਵੱਲੋਂ ਉੱਥੇ ਨਜਾਇਜ਼ ਤੌਰ ’ਤੇ ਕਬਜ਼ਾ ਕਰਕੇ ਸ਼ਿਵ ਸ਼ਕਤੀ ਮੰਦਰ ਤਿਆਰ ਕਰ ਲਿਆ ਗਿਆ ਹੈ । 3. ਮੰਦਰ ਦੀ ਆੜ ਹੇਠ ਉਕਤ ਵਿਅਕਤੀ ਦੀ ਮਿਲੀਭਗਤ ਨਾਲ ਨਸ਼ੇ ਦੇ ਸੁਦਾਗਰਾਂ ਵੱਲੋਂ 24 ਘੰਟੇ ਨਸ਼ੇ ਦਾ ਗੈਰਕਾਨੂੰਨੀ ਵਪਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦਾ ਮਾਹੌਲ ਬਹੁਤ ਖ਼ਰਾਬ ਹੋ ਚੁੱਕਾ ਹੈ। 4. ਨਸ਼ੇ ਦੀ ਵਿਕਰੀ ਬਾਰੇ ਆਲੇ-ਦੁਆਲੇ ਦੇ ਵਸਨੀਕ ਪੂਰੀ ਤਰ੍ਹਾਂ ਜਾਣੂ ਹਨ।
ਇਸ ਸਬੰਧੀ ਕਈ ਵਾਰ ਥਾਣਾ ਡਵੀਜ਼ਨ ਨੰਬਰ-7 ਦੇ ਐਸ.ਐਚ.ਓ. ਸਾਹਿਬ ਨੂੰ ਮਿਲ ਕੇ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਅਫ਼ਸੋਸ ਹੈ ਕਿ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਨਸ਼ੇ ਦੀ ਖਰੀਦ-ਫ਼ਰੋਖ਼ਤ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ। 5. ਉਕਤ ਪੰਡਿਤ ਵੱਲੋਂ 4-5 ਲਗਾੜੇ ਵਿਅਕਤੀਆਂ ਨੂੰ ਬਾਡੀਗਾਰਡ ਵਜੋਂ ਰੱਖਿਆ ਗਿਆ ਹੈ। ਜਦੋਂ ਵੀ ਮੁਹੱਲੇ ਦਾ ਕੋਈ ਨਿਵਾਸੀ ਨਸ਼ੇ ਦੀ ਰੋਕਥਾਮ ਲਈ ਆਵਾਜ਼ ਉਠਾਉਂਦਾ ਹੈ, ਤਾਂ ਇਹ ਲੋਕ ਜਾਨੋਂ ਮਾਰਨ ਦੀਆਂ ਧਮਕੀਆਂ** ਦੇ ਕੇ ਡਰਾ-ਧਮਕਾ ਦਿੰਦੇ ਹਨ। ਇਸ ਕਾਰਨ ਇਲਾਕਾ ਵਾਸੀ ਡਰ ਅਤੇ ਤਕਲੀਫ਼ ਵਿੱਚ ਜੀ ਰਹੇ ਹਨ। ਅਤੇ ਇਸ ਲਈ ਆਪ ਜੀ ਕੋਲ ਬੇਨਤੀ ਹੈ ਕਿ: ਪੁੱਡਾ ਦੀ ਮਲਕੀਅਤ ਵਾਲੇ ਉਕਤ ਪਲਾਟ ਤੋਂ ਨਜਾਇਜ਼ ਕਬਜ਼ਾ ਤੁਰੰਤ ਹਟਾਇਆ ਜਾਵੇ, ਗੈਰਕਾਨੂੰਨੀ ਤੌਰ ’ਤੇ ਬਣਾਏ ਗਏ ਮੰਦਰ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਢਾਹ ਕੇ ਜ਼ਮੀਨ ਨੂੰ ਪੁੱਡਾ ਦੇ ਕਬਜ਼ੇ ਵਿੱਚ ਲਿਆਇਆ ਜਾਵੇ, ਅਤੇ ਨਸ਼ੇ ਦੇ ਗੈਰਕਾਨੂੰਨੀ ਵਪਾਰ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਲਾਕਾ ਵਾਸੀਆਂ ਨੂੰ ਇਨਸਾਫ਼ ਦਿਵਾਇਆ ਜਾਵੇ। Puda ਗਲਾਡਾ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਕੁਝ ਸਮਾਂ ਬੀਤਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਧੰਨਵਾਦ ਸਹਿਤ, ਆਪ ਜੀ ਦਾ ਵਿਸ਼ਵਾਸੀ ਸੰਦੀਪ ਕੁਮਾਰ ਪੁੱਤਰ: ਸ਼ਾਮ ਲਾਲ ਵਾਸੀ: ਮੁਹੱਲਾ ਜਗਦੀਸ਼ਪੁਰਾ, ਮਕਾਨ ਨੰਬਰ 2795, ਤਾਜਪੁਰ ਰੋਡ, ਲੁਧਿਆਣਾ ਮੌਜੂਦਾ ਪਤਾ: ਸੰਗਰੂਰ (ਮੋਬਾਈਲ ਨੰਬਰ: 9888979288
- ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਗਲਾਡਾ ਵਾਲੀ ਜਗ੍ਹਾ ਤੇ ਪੁੱਡਾ ਗਲਾਡਾ ਖਾਲੀ ਕਰਾਉਣ ਦਾ ਨੋਟਿਸ ਲਗਾਣ ਦੀ ਹੋਈ ਆਪ ਦੀ ਮਾਲਕੀ ਵਾਲੀ ਜਗ੍ਹਾ ਤੇ ਕੀ ਸਰਕਾਰਾਂ ਖਾਲੀ ਕਰਾ ਪਾਉਣਗੀਆਂ ਆਪਦੀ ਮਾਲਕੀ ਵਾਲੀ ਜਗ੍ਹਾ ਸੁਦਾ ਕਰ ਪਾਠਕ ਨਗਰ ਗਲੀ ਨੰਬਰ ਇੱਕ ਤਾਜਪੁਰ ਰੋਡ ਲੁਧਿਆਣਾ #virulreelsਤਾਜਪੁਰ ਰੋਡ, ਲੁਧਿਆਣਾ ਵਿਖੇ ਪੁੱਡਾ ਦੀ ਜ਼ਮੀਨ ‘ਤੇ ਵੱਡਾ ਗੈਰ-ਕਾਨੂੰਨੀ ਕਬਜ਼ਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਡਿਤ ਮਨੋਜ ਪਾਠਕ ਵੱਲੋਂ ਸਰਕਾਰੀ ਪਲਾਟ ‘ਤੇ ਕਬਜ਼ਾ ਕਰਕੇ “ਸ਼ਿਵ ਸ਼ਕਤੀ ਮੰਦਰ” ਦੀ ਉਸਾਰੀ ਕਰ ਲਈ ਗਈ ਹੈ। ਇਸ ਮਾਮਲੇ ਸਬੰਧੀ ਪਹਿਲਾਂ ਹੀ ਪੁੱਡਾ/ਗਲਾਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰੰਤ ਵਿਭਾਗ ਵੱਲੋਂ 27 ਜਨਵਰੀ 2026 ਨੂੰ ਪਲਾਟ ਖਾਲੀ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਜਾਰੀ ਹੋਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਸਥਾਨਕ ਲੋਕਾਂ ਵਿੱਚ ਗੁੱਸਾ ਵੱਧ ਰਿਹਾ ਹੈ ਅਤੇ ਉਹਨਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖ਼ਿਰਕਾਰ ਸਰਕਾਰੀ ਜ਼ਮੀਨ ‘ਤੇ ਹੋਏ ਇਸ ਗੈਰ-ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਕਬਜ਼ਾ ਹਟਾ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।4
- Post by ਹਰਪ੍ਰੀਤ ਸਿੰਘ ਕੋਹਲੀ1
- पातड़ां मार्केट कमेटी पातडा़ं की अनाज मंडी पातड़ां और अलग-अलग खरीद केंद्रों में पिछले काफी दिनों से फसल लेकर बैठे किसानों को मंगलवार को बड़ी राहत मिली, जब खरीद एजेंसियों की ओर से गेहूं की सरकारी खरीद शुरू कर दी गई। खरीद शुरू होने पर हल्का शुतराना के विधायक कुलवंत सिंह बाजीगर और मार्केट कमेटी पातड़ां के चेयरमैन महिगा सिंह बराड़ ने खरीद की शुरुआत करते हुए लड्डू बांटकर खुशी जाहिर की। मंडीयो में आज से तीन खरीद एजेंसियों पनसप, पनगरेन और मारकफैड को तैनात किया गया है। लंबे इंतजार के बाद खरीद शुरू होने से किसानों और आढ़तियों ने राहत की सांस ली। विधायक कुलवंत सिंह बाजीगर ने बताया कि मौसम की बेरुखी और फसल में नमी की अधिक मात्रा के कारण खरीद प्रक्रिया में देरी हुई। उन्होंने कहा कि अब खरीद का कार्य सुचारू रूप से जारी रहेगा और किसानों को किसी प्रकार की परेशानी नहीं आने दी जाएगी। मार्केट कमेटी पातड़ां के चेयरमैन महिगा सिंह बराड़ ने कहा कि मंडियों में खरीद और किसानों की सुविधाओं के लिए पुख्ता इंतजाम किए गए हैं। उन्होंने आश्वासन दिया कि किसी भी किसान को मंडी में दिक्कत नहीं आने दी जाएगी। वहीं, आढ़ती एसोसिएशन के प्रधान तेज राम शर्मा ने भी सरकार द्वारा खरीद शुरू किए जाने की सराहना की और इसे किसानों के लिए राहत भरा कदम बताया। पनगरेन ने 1100 क्विंटल गेहूं की खरीद अनाज मंडी पातड़ां में पनगरेन की ओर से कुल 1100 क्विंटल गेहूं की अलग-अलग खरीद केंद्रों पर किसानों की फसल खरीदी गई, खरीद के दौरान पातड़ां केंद्र में 400 क्विंटल, घंगा में 200 क्विंटल, अरनों में 200 क्विंटल, दुगाल में 100 क्विंटल, सेलवाला में 100 क्विंटल तथा गुलजार पुरा में 100 क्विंटल गेहूं की खरीद की गई। पिछले दिनों खरीद में देरी के चलते किसानों को काफी दिक्कतों का सामना करना पड़ रहा था, लेकिन अब धीरे-धीरे खरीद में तेजी आने से हालात सुधरते नजर आ रहे हैं।1
- ਕਣਕ ਦੀ ਖਰੀਦ ਸ਼ੁਰੂ ਨਾ ਹੋਣ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਅੱਜ ਲਹਿਰਾ ਗਾਗਾ ਦੀ ਅਨਾਜ ਮੰਡੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਕਿਸਾਨਾਂ ਦੀਆਂ ਮੁਸ਼ਕਲਾਂ ਸਾਨੂੰ ਪਹੁੰਚੇ ਅਤੇ ਕਿਹਾ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਹੈ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਕਿਸਾਨਾਂ ਨੂੰ ਖਰੀਦਣਾ ਹੋਣ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਉਹਨਾਂ ਨੇ ਕਿਹਾ ਕਿ 80% ਖਰੀਦ ਪੰਜਾਬ ਸਰਕਾਰ ਨੇ ਕਰਨੀ ਹੈ ਜਿਹੜੀ ਕਿ ਉਹ ਵੀ ਨਹੀਂ ਕੀਤੀ ਜਾ ਰਹੀ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਦਿੱਲੀ ਵਾਲੇ ਐਲਾਨ ਕਰਦੇ ਹਨ ਕਿ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਪਹੁੰਚਦਾ ਹ ਤੇ ਉਸੇ ਦਿਨ ਪੈਸੇ ਦੇ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ। ਪਰ ਸਚਾਈ ਕੋਹਾਂ ਦੂਰ ਹੈ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਮਾਰਕੀਟ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਬੇਅਦਬੀ ਮਾਮਲੇ ਨੂੰ ਲੈ ਕੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤਾ ਵੱਡਾ ਬਿਆਨ ਕਿਹਾ ਬੇਅਦਬੀ ਬਿਲ ਦੇ ਹੱਕ ਚ ਹਾਂ ਪਰ ਜਦੋਂ ਤੱਕ ਇਹ ਕਾਨੂੰਨੀ ਬਣਦਾ ਉਦੋਂ ਤੱਕ ਇਸ ਬਿਲ ਨੂੰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਦੋ ਵਾਰ ਬਿੱਲ ਪਾਸ ਹੋ ਚੁੱਕਿਆ ਹੈ ਬਾਈਟ:- ਪਰਮਿੰਦਰ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ1
- Post by Bandhantor singh4
- ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ‘ਤੇ ਕਣਕ ਦੀ ਖਰੀਦ ਵਿੱਚ ਜਾਨਬੁੱਝ ਕੇ ਦੇਰੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ 13 ਅਪ੍ਰੈਲ ਤੱਕ ਵੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਢੰਗ ਨਾਲ ਸ਼ੁਰੂ ਨਹੀਂ ਹੋ ਸਕੀ। ਪੰਜਾਬ ਦੀਆਂ ਮੰਡੀਆਂ ਨਕੋ-ਨਕ ਭਰ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਨਾ ਤਾਂ ਖਰੀਦ ਅਧਿਕਾਰੀ ਮੌਜੂਦ ਹਨ ਅਤੇ ਨਾ ਹੀ ਬੋਲੀ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ “ਬਾਰੀਕ ਦਾਣਾ” ਦੇ ਆਧਾਰ ‘ਤੇ ਖਰੀਦ ਤੋਂ ਕਤਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਅੰਦਰ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਕਰਨ ਤੋਂ ਰੋਕ ਦਿਤਾ ਗਿਆ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਰਿਸ਼ ਕਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਜੋ ਕੇਂਦਰੀ ਅੰਨ ਭੰਡਾਰਾਂ ਦੇ ਮਾਪ ਦੰਡਾਂ ਅਨੁਸਾਰ ਨਹੀਂ ਹੈ । ਬਰਿਸ਼ ਕਰਨ ਪੰਜਾਬ ਦੀ ਕਣਕ ਕੇਂਦਰ ਸਰਕਾਰ ਦੇ ਕਹਿਣ ਅਨੁਸਾਰ ਪਿਚਕੀ ਨਹੀਂ, ਕੇਂਦਰ ਸਰਕਾਰ ਪੰਜਾਬ ਦੀ ਕਣਕ ਦੀ ਖਰੀਦ ਤੁਰੰਤ ਸ਼ੁਰੂ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਮੀ ਹੈ ਅਤੇ ਐਫ.ਸੀ.ਆਈ. ਵੱਲੋਂ ਭੇਜਿਆ ਗਿਆ ਬਾਰਦਾਨਾ ਵੀ ਖਰਾਬ ਹਾਲਤ ਵਿੱਚ ਹੈ, ਜਿਸ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ਦੇ 26 ਰਾਜਾਂ ਵਿੱਚੋਂ ਸਿਰਫ ਦੋ ਰਾਜਾਂ ਵਿੱਚ ਹੀ ਕੇਂਦਰ ਸਰਕਾਰ ਕਣਕ ਦੀ ਖਰੀਦ ਕਰਦੀ ਹੈ, ਪਰ ਹੁਣ ਇਨ੍ਹਾਂ ਰਾਜਾਂ ਵਿੱਚ ਵੀ ਖਰੀਦ ਪ੍ਰਕਿਰਿਆ ਤੋਂ ਪਿੱਛੇ ਹਟਣ ਦੇ ਸੰਕੇਤ ਮਿਲ ਰਹੇ ਹਨ। ਬੇਮੌਸਮੀ ਬਰਸਾਤ ਕਾਰਨ ਪਹਿਲਾਂ ਹੀ ਕਿਸਾਨ ਨੁਕਸਾਨ ਝੱਲ ਰਹੇ ਹਨ ਅਤੇ ਖਰੀਦ ਵਿੱਚ ਹੋ ਰਹੀ ਦੇਰੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਜਥੇਬੰਦੀ ਨੇ ਪੰਜਾਬ ਸਰਕਾਰ ਦੇ ਮੰਡੀਆਂ ਦੇ ਪ੍ਰਬੰਧਾਂ ਬਾਰੇ ਕੀਤੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਖਰੀਦ ਕੇਂਦਰ ਦੇ ਹਾਲਾਤਾਂ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਫਾਈ ਦਾ ਬੁਰਾ ਹਾਲ ਹੈ, ਮਿੱਟੀ ਦੇ ਢੇਰ ਲੱਗੇ ਹੋਏ ਹਨ, ਪੀਣ ਵਾਲੇ ਪਾਣੀ ਦੀ ਯਥੋਚਿਤ ਵਿਵਸਥਾ ਨਹੀਂ, ਲਾਈਟਾਂ ਅਤੇ ਵਾਸ਼ਰੂਮ ਦੀ ਵੀ ਕਮੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀ ਸਿਰਫ ਖਾਨਾਪੂਰਤੀ ਕਰ ਰਹੇ ਹਨ ਅਤੇ ਮਾਰਕੀਟ ਕਮੇਟੀ ਆਪਣੀ ਜ਼ਿੰਮੇਵਾਰੀ ਢੰਗ ਨਾਲ ਨਹੀਂ ਨਿਭਾ ਰਹੀ। ਸਿੱਧੂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਲਾਈਟਾਂ ਅਤੇ ਪਾਣੀ ਦੀ ਵਿਵਸਥਾ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀਆਂ ਦੀ ਹੋਵੇਗੀ। ਕਾਂਗਰਸ ਪਾਰਟੀ ਨੇ ਐਲਾਨ ਕੀਤਾ ਕਿ ਉਹ ਸਾਰੀਆਂ ਮੰਡੀਆਂ ਦਾ ਦੌਰਾ ਕਰੇਗੀ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ। ਜੇ ਹਾਲਾਤ ਵਿੱਚ ਸੁਧਾਰ ਨਾ ਆਇਆ ਤਾਂ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਰਾਹੁਲ ਸਿੱਧੂ ਨੇ ਕੇਂਦਰ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਇਸ ਮੌਕੇ ਤੇ ਰਵਿੰਦਰ ਟੁਰਨਾ, ਮਿੰਠਣ ਲਾਲ ਸਿੰਗਲਾ, ਜਗਦੀਸ਼ ਗੋਇਲ, ਪੁਰਸ਼ੋਤਮ ਲਾਲ ਸਿੰਗਲਾ,1
- पंजाब के बरनाला जिले के सबडिवीजन तपा मंडी में किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं1
- Post by ਹਰਪ੍ਰੀਤ ਸਿੰਘ ਕੋਹਲੀ1