पौष्टिकता के अभाव में कुपोषण का मत हो शिकार पश्चिमी देशों का खान-पान त्यागो चंडीगढ़ रविवार 29 नवंबर 2026 आरके विक्रमा शर्मा रक्षत शर्मा अनिल शारदा--- आधुनिक दौर में हम अपना विशुद्ध देसी खाना और पीना सब छोड़ कर पश्चिमी देशों की या चीन आदि देश की खान-पान शैली को अपना रहे हैं। आप यहीं से अंदाजा लगाइए डेढ़ दो दशक पहले इंसान को इक्का दुक्का बीमारी होती थी। और आज इतनी बीमारियां हैं कि डॉक्टर भी गिनती भूल चुके हैं। इसलिए दो टूक बात है कि अपना देसी खाना और पीना यथावत जारी रखें। और स्वस्थ से खिलवाड़ कर रहे महंगे डॉक्टर्स से और बेशुमार दवाइयां से भी छुटकारा पाएं। अल्फा न्यूज़ इंडिया आपके स्वस्थ निरोग और दीर्घायु जीवन की मंगल कामना करते हुए आपको सुझाव देता है कि अपनी जड़ों को पकड़े रखो और अपना देसी भारतीय खाना पीना आदि पर ही जोर दीजिए और विश्वास कीजिए कि आप एक निरोग दीर्घायु जीवन जिएंगे।।।

- पौष्टिकता के अभाव में कुपोषण का मत हो शिकार पश्चिमी देशों का खान-पान त्यागो चंडीगढ़ रविवार 29 नवंबर 2026 आरके विक्रमा शर्मा रक्षत शर्मा अनिल शारदा--- आधुनिक दौर में हम अपना विशुद्ध देसी खाना और पीना सब छोड़ कर पश्चिमी देशों की या चीन आदि देश की खान-पान शैली को अपना रहे हैं। आप यहीं से अंदाजा लगाइए डेढ़ दो दशक पहले इंसान को इक्का दुक्का बीमारी होती थी। और आज इतनी बीमारियां हैं कि डॉक्टर भी गिनती भूल चुके हैं। इसलिए दो टूक बात है कि अपना देसी खाना और पीना यथावत जारी रखें। और स्वस्थ से खिलवाड़ कर रहे महंगे डॉक्टर्स से और बेशुमार दवाइयां से भी छुटकारा पाएं। अल्फा न्यूज़ इंडिया आपके स्वस्थ निरोग और दीर्घायु जीवन की मंगल कामना करते हुए आपको सुझाव देता है कि अपनी जड़ों को पकड़े रखो और अपना देसी भारतीय खाना पीना आदि पर ही जोर दीजिए और विश्वास कीजिए कि आप एक निरोग दीर्घायु जीवन जिएंगे।।।1
- ਕੁਰਾਲੀ ਵਿਖੇ 01 ਦਸੰਬਰ ਨੂੰ ਪੁੱਜਣਗੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਜੁੜੇ ਨਵੇਂ ਲਾਭਪਾਤਰੀਆਂ ਦੀ ਰਾਸ਼ੀ ਜਾਰੀ ਕਰਨਗੇ- ਗੋਲਡੀ ਨਵੀਂ ਅਨਾਜ ਮੰਡੀ, ਕੁਰਾਲੀ ਵਿਖੇ ਕੀਤੀ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਮਾਤਾਵਾਂ-ਭੈਣਾਂ ਨੂੰ ਸੰਬੋਧਨ ਕਰਨਗੇ ਅਤੇ ਯੋਜਨਾ ਤਹਿਤ ਨਵੇਂ ਜੁੜੇ ਲਾਭਪਾਤਰੀਆਂ ਨੂੰ ਸਕੀਮ ਦੀ ਰਾਸ਼ੀ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਲਈ ਕਰਵਾਇਆ ਜਾ ਰਿਹਾ ਹੈ। ਸ. ਗੋਲਡੀ ਨੇ ਹਲਕਾ ਖਰੜ ਦੀਆਂ ਸਮੂਹ ਮਾਤਾਵਾਂ-ਭੈਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ 1 ਦਸੰਬਰ ਨੂੰ ਕੁਰਾਲੀ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਚਾਰ ਸੁਣਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਹਰ ਪਰਿਵਾਰ ਨੂੰ 600 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਸਿਹਤ ਕਾਰਡ ਦੀ ਸਹੂਲਤ ਸ਼ਾਮਲ ਹੈ। ਇਸੇ ਤਰ੍ਹਾਂ ਮਾਵਾਂ-ਭੈਣਾਂ ਲਈ ਸ਼ੁਰੂ ਕੀਤੀ ਗਈ ਸਤਿਕਾਰ ਯੋਜਨਾ ਤਹਿਤ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਗੁਰਸ਼ਰਨ ਸਿੰਘ, ਰਾਣਾ ਕੁਸ਼ਲਪਾਲ, ਗੁਰਿੰਦਰ ਸਿੰਘ ਸਰਪੰਚ, ਅਮਨਦੀਪ ਸਿੰਘ ਰੌਕੀ, ਜਗਜੀਤ ਸਿੰਘ ਜੱਗੀ, ਸਤਵਿੰਦਰ ਸਿੰਘ, ਸੁਰਿੰਦਰ ਧੀਮਾਨ, ਰਾਜ ਗਿੱਲ, ਸੰਜੀਵ ਵਿਰਦੀ, ਸੁਰਿੰਦਰ ਕੌਰ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।1
- ਖੰਨਾ: ਏ.ਐਸ. ਮਾਡਰਨ ਸਕੂਲ 'ਚ "ਆਰੋਹਣ" ਦੀ ਰਹੀ ਧੂਮ, ਹੋਣਹਾਰ ਵਿਦਿਆਰਥੀਆਂ ਦਾ ਹੋਇਆ ਸਨਮਾਨ1
- ਸੰਭਾਵਿਤ ਸਿਆਸੀ ਦਾਅਵੇਦਾਰੀ ਨੂੰ ਲੈ ਤਰਨਜੀਤ ਸਿੰਘ ਬੌਬੀ ਬੱਡਲ ਸਰਗਰਮ, ਕੋਟਲਾ ਵਿਖੇ ਕੀਤੀ ਨੁੱਕੜ ਮੀਟਿੰਗ ਸੰਭਾਵਿਤ ਸਿਆਸੀ ਦਾਅਵੇਦਾਰੀ ਨੂੰ ਲੈ ਤਰਨਜੀਤ ਸਿੰਘ ਬੌਬੀ ਬੱਡਲ ਸਰਗਰਮ, ਕੋਟਲਾ ਵਿਖੇ ਕੀਤੀ ਨੁੱਕੜ ਮੀਟਿੰਗ3
- 11 ਏਕੜ ਜ਼ਮੀਨ ਬਕਿਉ ਇੱਕ ਮੋਟਰ ਤਕਸੀਮ ਖਾਤਾ ਸੜਕ ਫਰੰਟ ਨਾਭੇ ਦੇ ਨਾਲ shergill property nabha contact 9781100170 ,77173265651
- S gill property group nabhaਸਾਡੇ ਓਫਸ ਦਾ ਪਤਾ ਸਰਕਲ ਰੋਡ ਨੇੜੇ ਸ਼ਗਨ ਸਪੀਟਸ ਨਾਭਾਮ੍ਹ ਇਥੇ ਹਰ ਤਰਾਂ ਦੀਆਂ ਜ਼ਮੀਨਾਂ ਪਲਾਟ ਕੋਠੀਆਂ ਖਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰਪਰਕ ਕਰੋ 7717326565,97811001701
- ਇਥੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਪਲਾਂਟ ਕੋਠੀਆਂ ਖ੍ਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰ ਕਰੋ 7717326565,97811001701
- ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ #PunjabUpdate #PoliticalNews #PunjabPolitics #punjabkhabar24 #BikramMajithia #ShiromaniAkaliDal1