logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ, ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨ ਦੇ ਅਹਿਦ ਨਾਲ ਸਫ਼ਲਤਾਪੂਰਵਕ ਸੰਪੰਨ ਪ੍ਰੋ ਜਗਮੋਹਨ ਸਿੰਘ ਪ੍ਰਧਾਨ ਅਤੇ ਜਸਵੰਤ ਜੀਰਖ ਜਨਰਲ ਸਕੱਤਰ ਚੁਣੇ ਗਏ ਬਰਨਾਲਾ, ਬੰਧਨ ਤੋੜ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫ਼ਲਤਾਪੂਰਵਕ ਸੰਪੰਨ ਹੋਇਆ। ਇਜਲਾਸ ਵਿੱਚ ਸੂਬੇ ਭਰ ਵਿੱਚੋਂ ਪਹੁੰਚੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਦੇਸ਼ ਤੇ ਸੂਬੇ ਦੇ ਮੌਜੂਦਾ ਜਮਹੂਰੀ ਹਾਲਾਤ, ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਥੇਬੰਦਕ ਮਸਲਿਆਂ 'ਤੇ ਡੂੰਘੀ ਮੰਥਨ ਕੀਤਾ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਸਖ਼ਤ ਜਾਬਰ ਕਾਲੇ ਕਾਨੂੰਨਾਂ ਤਹਿਤ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਲੁੱਟ, ਝੂਠੇ ਮੁਕਾਬਲਿਆਂ, ਸਿਆਸੀ ਕੈਦੀਆਂ ਦੀ ਲੰਬੀ ਕੈਦ ਅਤੇ ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੀ ਹੋ ਰਹੀ ਨਵੀਂ ਕਿਸਮ ਦੀ ਗ਼ੁਲਾਮੀ ਵਿਰੁੱਧ ਤਿੱਖੀ ਆਵਾਜ਼ ਬੁਲੰਦ ਕੀਤੀ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਸੂਬਾਈ ਰਿਪੋਰਟ ਅਤੇ ਜਥੇਬੰਦਕ ਮਸਲਿਆਂ 'ਤੇ ਭਰਵੀਂ ਬਹਿਸ ਹੋਈ। ਡੈਲੀਗੇਟਾਂ ਨੇ ਪੰਜਾਬ ਵਿੱਚ ਪੁਲਿਸ ਜਬਰ, ਬੁਲਡੋਜ਼ਰ ਸੱਭਿਆਚਾਰ, ਨਸ਼ਿਆਂ ਦੀ ਆੜ ਹੇਠ ਹੋ ਰਹੇ ਜ਼ਿਆਦਤੀਆਂ, ਐੱਨ.ਆਈ.ਏ. ਦੇ ਛਾਪਿਆਂ ਅਤੇ ਧਾਰਮਿਕ ਕੱਟੜਵਾਦੀ ਕਾਨੂੰਨਾਂ 'ਤੇ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਭਾ ਨੂੰ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਪੀੜਤ ਲੋਕਾਂ ਦੇ ਘੋਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਰਾਮਪੁਰਾ ਇਲਾਕਾ ਕਮੇਟੀ ਦੇ ਢਾਂਚੇ ਅਤੇ ਮੈਂਬਰਸ਼ਿਪ ਦੇ ਤਰੀਕਾਕਾਰ ਨੂੰ ਲੈ ਕੇ ਵੀ ਵਿਸਥਾਰਤ ਵਿਚਾਰ-ਚਰਚਾ ਕੀਤੀ ਗਈ। ਡੈਲੀਗੇਟਾਂ ਨੇ ਸੁਝਾਅ ਦਿੱਤਾ ਕਿ ਸੰਵਿਧਾਨਕ ਹੱਕਾਂ, ਕੌਮਾਂਤਰੀ ਸੰਧੀਆਂ ਅਤੇ ਅਦਾਲਤੀ ਫ਼ੈਸਲਿਆਂ ਨੂੰ ਲੋਕ-ਘੋਲਾਂ ਦਾ ਹਥਿਆਰ ਬਣਾਉਣ ਲਈ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪਾਂ ਲਗਾਈਆਂ ਜਾਣ। ਇਸ ਮੌਕੇ ਸਭਾ ਵੱਲੋਂ ਆਉਣ ਵਾਲੇ ਸਮੇਂ ਲਈ ਨਵੇਂ ਸੰਘਰਸ਼ੀ ਕਾਰਜ-ਏਜੰਡੇ ਤੈਅ ਕੀਤੇ ਗਏ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਆਪਕ ਲੋਕ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਅਖ਼ੀਰ ਵਿੱਚ ਨਵੀਂ ਸੂਬਾ ਕਮੇਟੀ ਅਤੇ ਸਕੱਤਰੇਤ ਦੀ ਚੋਣ ਨਾਲ ਇਜਲਾਸ ਦਾ ਸਮਾਪਤੀ ਹੋਈ। ਜਿਸ ਵਿੱਚ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਜਸਵੰਤ ਜੀਰਖ ਮੀਤ ਪ੍ਰਧਾਨ ਬਰਿੰਦਰ ਡਾਕਟਰ ਬਰਜਿੰਦਰ ਸੋਹਲ ਜਥੇਬੰਦਕ ਸਕੱਤਰ ਨਰਭਿੰਦਰ ਵਿੱਤ ਸਕੱਤਰ ਤਰਸੇਮ ਲਾਲ ਪ੍ਰਕਾਸ਼ਨ ਸਕੱਤਰ ਡਾਕਟਰ ਬਰਜਿੰਦਰ ਦਫਤਰ ਸਕੱਤਰ ਸਵਰਨਜੀਤ ਸਿੰਘ ਕੌਮੀ ਕੋਡੀਨੇਟਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਚੁਣੇ ਗਏ। ਇਜਲਾਸ ਸਾਮਰਾਜੀ ਜੰਗਾਂ ਵਿਰੁੱਧ ਦੁਨੀਆਂ ਭਰ ਵਿੱਚ ਉੱਠਣੀਆਂ ਆਵਾਜ਼ਾਂ ਵਿੱਚ ਆਪਣੀ ਆਵਾਜ਼ ਮਿਲਾਉਂਦਾ ਹੈ ਅਤੇ ਇਹਨੂੰ ਮਜਬੂਤ ਕਰਨੀ ਦੇਸ਼ ਭਰ ਦੀ ਜਮਹੂਰੀ ਹੱਕਾਂ ਦੇ ਰਖਵਾਲਿਆਂ ਤੇ ਜਮਹੂਰੀ ਲੋਕਾਂ ਨੂੰ ਇੱਕ ਤਾਕਤਵਰ ਲਹਿਰ ਉਸਾਰਨ, ਹਿੰਦੂਤਵੀ ਫਾਸ਼ੀਵਾਦੀ ਨਿਰਕੁਸ਼ਤਾ ਹਰ ਖੇਤਰ ਵਿੱਚ ਵੱਧ ਰਹੀ ਹੈ ਕਲਾ, ਵਿਦਿਆ, ਸੱਭਿਆਚਾਰ, ਭਾਸ਼ਾ, ਧਰਮ, ਅਰਥ ਵਿਵਸਥਾ ਤੇ ਰਾਜਨੀਤੀ ਹਰ ਜਗ੍ਹਾ ਅਸਹਿਮਤੀ, ਵਿਅਕਤੀਗਤ ਆਜ਼ਾਦੀ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਹਿੰਦੂਤਵੀ ਫਾਸ਼ੀਵਾਦੀ ਆਪਣੀ ਚੌਧਰ ਥੋਪ ਰਹੇ ਹਨ। ਜਮਹੂਰੀ ਅਧਿਕਾਰ ਸਭਾ ਦਾ ਇਹ ਇਜਲਾਸ ਹਕੂਮਤ ਦੇ ਇਸ ਅਤਿ ਜਮਹੂਰੀ ਅਧਿਕਾਰਾਂ ਵਿਰੋਧੀ ਨਿਰਕੁਸ਼ ਵਰਤਾਰੇ ਦੀ ਜਬਰਦਸਤ ਨਿਖੇਦੀ ਕਰਦਾ ਹੈ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਤੇ ਇਹਨਾਂ ਹਮਲਿਆਂ ਤੋਂ ਜਾਗਰੂਕ ਕਰਨ ਦਾ ਅਹਿਦ ਲਿਆ, ਪੰਜਾਬ ਦੇ ਪੱਤਰਕਾਰਾਂ, ਮੁਲਾਜਮਾਂ, ਆਊਟਸੋਰਸ ਕੰਮਿਆ ਆਦਿ ਦੀ ਆਜਾਦੀ ਅਤੇ ਸੰਘਰਸ਼ਾਂ ਨੂੰ ਤਾਕਤ ਦੇ ਜੋਰ ਨਾਲ ਸਰਕਾਰ ਵੱਲੋਂ ਕੀਤੇ ਉਹਨਾਂ ਦੀ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਤੇ ਸਰਕਾਰ ਨੂੰ ਇਹਨਾਂ ਤੁਰੰਤ ਬੰਦ ਕਰਕੇ ਉਹਨਾਂ ਦੇ ਮੰਗਾਂ ਮਸਲਿਆ ਸਬੰਧੀ ਗਲਬਾਤ ਕਰਨ ਦੀ ਮੰਗ ਕੀਤੀ, ਬੁਲਡੋਜ਼ਰ ਕਲਚਰ ਲੋਕਾਂ ਨੂੰ ਦਹਿਸ਼ਤਜਦਾ ਕਰਨ ਦਾ ਇੱਕ ਹਥਿਆਰ ਹੈ, ਘੱਟ ਗਿਣਤੀ ਫਿਰਕੇ ਦੇ ਸੈਂਕੜੇ ਲੋਕਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਲੀਆਮੇਟ ਕੀਤਾ ਗਿਆ, ਸੈਂਕੜੇ ਲੋਕ ਬੇਦਖਲ ਕੀਤੇ ਗਏ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਬੁਲਡੋਜਰ ਦੀ ਇਹ ਵਰਤੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਇੱਕ ਪਾਸੜ ਤਾਨਾਸ਼ਾਹੀ ਫਰਮਾਨਾ ਹੇਠ ਪੂਰੇ ਦੇਸ਼ ਵਿੱਚ ਹੀ ਚੱਲ ਰਹੀ ਹੈ। ਬੁਲਡੋਜਰ ਨੂੰ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਇੱਕ ਹਥਿਆਰ ਬਣਾ ਲਿਆ ਗਿਆ ਹੈ। ਅਫਸਰਸ਼ਾਹੀ ਤੇ ਪੁਲਿਸ ਜਦੋਂ ਖੁਦ ਹੀ ਅਦਾਲਤਾਂ ਬਣਕੇ ਬੁਲਡੋਜਰੀ ਸਜ਼ਾ ਸੁਣਾਕੇ ਕਿਸੇ ਵਿਅਕਤੀ ਦੇ ਘਰ ਜਾਂ ਕਾਰੋਬਾਰ ਤਬਾਹ ਕਰਦੇ ਹਨ ਤਾਂ ਇਹ ਨਾ ਸਿਰਫ ਕਾਨੂੰਨੀ ਰੱਦੋਅਮਲ ਰਾਹੀਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਇਸ ਮੁਲਕ ਦੇ ਕਿਸੇ ਵਿਅਕਤੀ ਦੇ ਆਤਮ ਸਨਮਾਨ ਵਾਲੇ ਇੱਕ ਸਨਮਾਨਯੋਗ ਨਾਗਰਿਕ ਹੋਣ ਦੇ ਵਿਚਾਰ ਨੂੰ ਹੀ ਤਹਿਸ਼ ਨਹਿਸ਼ ਕਰਦਾ ਹੈ ਸਗੋਂ ਡਰ ਤੇ ਸਹਿਮ ਵਾਲੇ ਇੱਕ ਰਾਜ ਹੋਣ ਨੂੰ ਵੀ ਸਾਬਤ ਕਰਦਾ ਹੈ। ਚੇਤੇ ਰਹੇ ਕਿ ਬਹੁਤੀਆਂ ਬਸਤੀਆਂ ਜਿਹਨਾਂ ਉੱਤੇ ਬੁਲਡੋਜਰ ਚਲਾਏ ਗਏ ਹਨ, ਉੱਥੋਂ ਦੀ ਜਮੀਨ ਭੌਂ ਮਾਫੀਆ ਦੇ ਹੱਥਾਂ ਵਿੱਚ ਚਲੇ ਗਈ ਅਤੇ ਉਹ ਉੱਜੜ ਗਏ, ਉਹਨਾਂ ਨੂੰ ਨਾ ਸਿਰਫ ਉਜਾੜਿਆ ਗਿਆ ਸਗੋਂ ਉਹਨਾਂ ਨੂੰ ਰੁਜਗਾਰ ਵਿਹੂਣੇ, ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ, ਛੋਟੇ ਰੁਜਗਾਰ ਤੋਂ ਬੰਚਿਤ ਕਰ ਦਿੱਤਾ ਗਿਆ। ਆਪਣੀ ਹੀ ਦੇਸ਼ ਚ ਨਾਗਰਿਕਾਂ ਵਿਰੁੱਧ ਇਹ ਵਰਤਾਰਾ ਚੱਲ ਰਿਹਾ ਹੈ। ਇਹਨਾਂ ਨਾਗਰਿਕਾਂ ਦੇ ਬੁਨਿਆਦੀ, ਮੌਲਿਕ ਅਤੇ ਜਮਹੂਰੀ ਅਧਿਕਾਰਾਂ ਨੂੰ ਸੱਤ੍ਹਾ ਦੀ ਤਾਕਤ ਦੇ ਜ਼ੋਰ ਖੋਹਣਾ ਹੈ। ਅੱਜ ਦਾ ਇਜਲਾਸ ਹਕੂਮਤਾਂ (ਕੇਂਦਰੀ ਤੇ ਰਾਜ) ਵੱਲੋਂ ਨਾਗਰਿਕਾਂ ਦੀਆਂ ਬਸਤੀਆਂ ਤੇ ਕਾਰੋਬਾਰੀ ਸੰਪਤੀਆਂ, ਧਾਰਮਿਕ ਸੰਸਥਾਵਾਂ ਨੂੰ ਜਮੀਨ ਦੇਣ ਦੀ ਸਖਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਬਿਨਾਂ ਨਿਆ ਪ੍ਰਕਿਰਿਆ ਦੇ ਅਜਿਹੇ ਜੁਰਮ ਕਰਨ ਤੋਂ ਹਕੂਮਤਾਂ ਗੁਰੇਜ ਕਰਨ ਅਤੇ ਬੁਲਡੋਜਰ ਕਾਰਵਾਈਆਂ ਨੂੰ ਫੈਲਣ ਤੋਂ ਰੋਕਣ, ਜਮਹੂਰੀ ਅਧਿਕਾਰ ਸਭਾ ਪੰਜਾਬ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਐਸਆਈਆਰ ਤਹਿਤ ਆਪਣੇ ਹੀ ਨਾਗਰਿਕਾਂ ਦੇ ਵੋਟਰ ਅਧਿਕਾਰ ਤੋਂ ਲੈ ਕੇ ਸਮੁੱਚੇ ਨਗਰਿਕ ਅਧਿਕਾਰਾਂ ਤੋਂ ਵਾਝਾਂ ਕਰਨ ਦੀ ਇਸ ਪ੍ਰਕਿਰਿਆ ਦੀ ਸਖਤ ਨਿੰਦਾ ਕਰਦਾ ਹੈ ਤੇ ਮੰਗ ਕਰਦੀ ਹੈ ਕਿ ਇਹਦੇ ਸਿੱਟੇ ਬੇਹੱਦ ਨਾਗਰਿਕ ਵਿਰੋਧੀ ਹਨ ਅਤੇ ਇਸ ਉੱਤੇ ਫੌਰਨ ਰੋਕ ਲਾਈ ਜਾਵੇ। ਸਭਾ ਦਾ ਇਹ ਅਜਲਾਸ ਪ੍ਰਣ ਲੈਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੋਣ ਕਮਿਸ਼ਨ ਰਾਹੀਂ ਆਪਣੇ ਨਾਗਰਿਕਾਂ ਵਿਰੁੱਧ ਜੋ ਇਹ ਸ਼ਜਿਸ਼ ਰਚੀ ਜਾ ਰਹੀ ਹੈ ਇਸ ਖ਼ਿਲਾਫ਼ ਵਿਸ਼ਾਲ ਲੋਕਾਈ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਹਰ ਨਾਗਰਿਕ ਦੇ ਵੋਟ ਅਧਿਕਾਰ ਸਮੇਤ ਸਾਰੇ ਜਮਹੂਰੀ ਹੱਕਾਂ ਦੀ ਜ਼ਾਮਨੀ ਕਰਨ ਦੇ ਹੱਕ ’ਚ ਆਵਾਜ਼ ਉਠਾਉਣਵਨਿਜੀ ਹਿਤਾਂ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੀਆਂ ਜਿੰਦਗੀਆਂ ਦੀ ਬੇਹਤਰੀ ਲਈ ਸੰਘਰਸ਼ ਕਰਨ ਵਾਲੇ ਅਗਾਹ ਵਧੂ ਹਿੱਸਿਆਂ ਵਿਰੁੱਧ ਦਰਜ ਕੇਸ ਰੱਦ ਕਰਨ ਅਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਨ, ਨਵੇਂ ਘੜੇ ਫੌਜਦਾਰੀ ਕਾਨੂੰਨਾਂ ਰਾਹੀਂ ਪੁਲਿਸ ਨੂੰ ਲੋਕ ਰੋਹ ਨਾਲ ਲਿਪਟਣ ਲਈ ਪ੍ਰਾਈਵੇਟ ਨਿਜੀ ਗਰੋਹਾਂ ਦੀ ਅਮਦਾਦ ਲੈਣ ਲਈ ਪੁਲਸ ਨੂੰ ਦਿੱਤੀਆਂ ਖੁੱਲਾਂ ਦੀ ਇਜਲਾਸ ਨਿਖੇਧੀ ਕਰਦਾ ਤੇ ਇਹਨਾਂ ਮੱਦਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ, ਇਜਲਾਸ ਸਾਰੇ ਕਾਲੇ ਕਾਨੂੰਨਾਂ ਸਮੇਤਯੂਏਪੀਏ, ਦੇਸ ਧ੍ਰੋਹ, ਅਫਸਪਾ ਆਦਿ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਇਹਨਾਂ ਤਹਿਤ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕਰਦਾ ਹੈ। ਤੇ ਦੋਸ਼ੀਆਂ ਖਿਲਾਫ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ, ਮਜਦੂਰ ਜਮਾਤ ਵੱਲੋਂ ਸੰਘਰਸ਼ਾਂ ਬਾਅਦ ਹਾਸਲ ਕੀਤੇ ਹੱਕਾਂ ਨੂੰ ਨਵੇਂ ਕਿਰਤ ਕੋਡਾਂ ਰਾਹੀ ਖੋਹਣ ਦੀ ਨਿਖੇਧੀ ਕਰਦਾ ਹੈ ਅਤੇ ਇਹਨਾਂ ਕੋਡਾਂ ਨੂੰ ਰੱਦ ਕਰਨ, ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾ ਕਰਨ, ਲੋਕਾਂ ਦੇ ਰੋਟੀ ਰੋਜੀ, ਅਤੇ ਬੁਨਿਆਦੀ ਜਰੂਰਤਾ ਨੂੰ ਖੋਹਣ ਲਈ ਬਣਾਏ ਹਰ ਤਰ੍ਹਾਂ ਦੇ ਕਾਰਪੋਰੇਟ ਪੱਖੀ ਕਾਨੂੰਨ ਨੂੰ ਰੱਦ ਕਰਨ , ਬੇਰੁਜਗਾਰੀ, ਘਰੇਲੂ,ਤੰਗੀਆਂ, ਅਤੇ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਸੀ ਗੱਠਜੋੜ ਕਾਰਨ ਨਸ਼ਿਆਂ ਦੀ ਸਪਲਾਈ ਕਾਰਨ ਪੰਜਾਬ ਅੰਦਰ ਨਸ਼ਿਆਂ ਦੀ ਵੱੜੀ ਅਲਾਮਤ ਖੜ੍ਹੀ ਹੋਈ ਹੈ। ਤੇ ਇਹਨਾਂ ਵਿਰੁੱਧ ਬੋਲਣ ਵਾਲਿਆਂ ਉਪਰ ਹਮਲੇ ਅਤੇ ਕਤਲਾਂ ਖ਼ਿਲਾਫ਼ ਇਸ ਗੱਠ ਜੋੜ ਖਿਲਾਫ ਆਵਾਜ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕਰਦਾ ਹੈ।

8 hrs ago
user_Bandhantor singh
Bandhantor singh
Voice of people Barnala, Punjab•
8 hrs ago
7e5237d1-1d9a-4134-98e4-adfb465f3085

ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ, ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨ ਦੇ ਅਹਿਦ ਨਾਲ ਸਫ਼ਲਤਾਪੂਰਵਕ ਸੰਪੰਨ ਪ੍ਰੋ ਜਗਮੋਹਨ ਸਿੰਘ ਪ੍ਰਧਾਨ ਅਤੇ ਜਸਵੰਤ ਜੀਰਖ ਜਨਰਲ ਸਕੱਤਰ ਚੁਣੇ ਗਏ ਬਰਨਾਲਾ, ਬੰਧਨ ਤੋੜ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫ਼ਲਤਾਪੂਰਵਕ ਸੰਪੰਨ ਹੋਇਆ। ਇਜਲਾਸ ਵਿੱਚ ਸੂਬੇ ਭਰ ਵਿੱਚੋਂ ਪਹੁੰਚੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਦੇਸ਼ ਤੇ ਸੂਬੇ ਦੇ ਮੌਜੂਦਾ ਜਮਹੂਰੀ ਹਾਲਾਤ, ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਥੇਬੰਦਕ ਮਸਲਿਆਂ 'ਤੇ ਡੂੰਘੀ ਮੰਥਨ ਕੀਤਾ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਸਖ਼ਤ ਜਾਬਰ ਕਾਲੇ ਕਾਨੂੰਨਾਂ ਤਹਿਤ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਲੁੱਟ, ਝੂਠੇ ਮੁਕਾਬਲਿਆਂ, ਸਿਆਸੀ ਕੈਦੀਆਂ ਦੀ ਲੰਬੀ ਕੈਦ ਅਤੇ ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੀ ਹੋ ਰਹੀ ਨਵੀਂ ਕਿਸਮ ਦੀ ਗ਼ੁਲਾਮੀ ਵਿਰੁੱਧ ਤਿੱਖੀ ਆਵਾਜ਼ ਬੁਲੰਦ ਕੀਤੀ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਸੂਬਾਈ ਰਿਪੋਰਟ ਅਤੇ ਜਥੇਬੰਦਕ ਮਸਲਿਆਂ 'ਤੇ ਭਰਵੀਂ ਬਹਿਸ ਹੋਈ। ਡੈਲੀਗੇਟਾਂ ਨੇ ਪੰਜਾਬ ਵਿੱਚ ਪੁਲਿਸ ਜਬਰ, ਬੁਲਡੋਜ਼ਰ ਸੱਭਿਆਚਾਰ, ਨਸ਼ਿਆਂ ਦੀ ਆੜ ਹੇਠ ਹੋ ਰਹੇ ਜ਼ਿਆਦਤੀਆਂ, ਐੱਨ.ਆਈ.ਏ. ਦੇ ਛਾਪਿਆਂ ਅਤੇ ਧਾਰਮਿਕ ਕੱਟੜਵਾਦੀ ਕਾਨੂੰਨਾਂ 'ਤੇ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਭਾ ਨੂੰ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਪੀੜਤ ਲੋਕਾਂ ਦੇ ਘੋਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਰਾਮਪੁਰਾ ਇਲਾਕਾ ਕਮੇਟੀ ਦੇ ਢਾਂਚੇ ਅਤੇ ਮੈਂਬਰਸ਼ਿਪ ਦੇ ਤਰੀਕਾਕਾਰ ਨੂੰ ਲੈ ਕੇ ਵੀ ਵਿਸਥਾਰਤ ਵਿਚਾਰ-ਚਰਚਾ ਕੀਤੀ ਗਈ। ਡੈਲੀਗੇਟਾਂ ਨੇ ਸੁਝਾਅ ਦਿੱਤਾ ਕਿ ਸੰਵਿਧਾਨਕ ਹੱਕਾਂ, ਕੌਮਾਂਤਰੀ ਸੰਧੀਆਂ ਅਤੇ ਅਦਾਲਤੀ ਫ਼ੈਸਲਿਆਂ ਨੂੰ ਲੋਕ-ਘੋਲਾਂ ਦਾ ਹਥਿਆਰ ਬਣਾਉਣ ਲਈ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪਾਂ

1a4ca64f-90f6-4b80-b1b2-bbb8a648bb8e

ਲਗਾਈਆਂ ਜਾਣ। ਇਸ ਮੌਕੇ ਸਭਾ ਵੱਲੋਂ ਆਉਣ ਵਾਲੇ ਸਮੇਂ ਲਈ ਨਵੇਂ ਸੰਘਰਸ਼ੀ ਕਾਰਜ-ਏਜੰਡੇ ਤੈਅ ਕੀਤੇ ਗਏ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਆਪਕ ਲੋਕ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਅਖ਼ੀਰ ਵਿੱਚ ਨਵੀਂ ਸੂਬਾ ਕਮੇਟੀ ਅਤੇ ਸਕੱਤਰੇਤ ਦੀ ਚੋਣ ਨਾਲ ਇਜਲਾਸ ਦਾ ਸਮਾਪਤੀ ਹੋਈ। ਜਿਸ ਵਿੱਚ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਜਸਵੰਤ ਜੀਰਖ ਮੀਤ ਪ੍ਰਧਾਨ ਬਰਿੰਦਰ ਡਾਕਟਰ ਬਰਜਿੰਦਰ ਸੋਹਲ ਜਥੇਬੰਦਕ ਸਕੱਤਰ ਨਰਭਿੰਦਰ ਵਿੱਤ ਸਕੱਤਰ ਤਰਸੇਮ ਲਾਲ ਪ੍ਰਕਾਸ਼ਨ ਸਕੱਤਰ ਡਾਕਟਰ ਬਰਜਿੰਦਰ ਦਫਤਰ ਸਕੱਤਰ ਸਵਰਨਜੀਤ ਸਿੰਘ ਕੌਮੀ ਕੋਡੀਨੇਟਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਚੁਣੇ ਗਏ। ਇਜਲਾਸ ਸਾਮਰਾਜੀ ਜੰਗਾਂ ਵਿਰੁੱਧ ਦੁਨੀਆਂ ਭਰ ਵਿੱਚ ਉੱਠਣੀਆਂ ਆਵਾਜ਼ਾਂ ਵਿੱਚ ਆਪਣੀ ਆਵਾਜ਼ ਮਿਲਾਉਂਦਾ ਹੈ ਅਤੇ ਇਹਨੂੰ ਮਜਬੂਤ ਕਰਨੀ ਦੇਸ਼ ਭਰ ਦੀ ਜਮਹੂਰੀ ਹੱਕਾਂ ਦੇ ਰਖਵਾਲਿਆਂ ਤੇ ਜਮਹੂਰੀ ਲੋਕਾਂ ਨੂੰ ਇੱਕ ਤਾਕਤਵਰ ਲਹਿਰ ਉਸਾਰਨ, ਹਿੰਦੂਤਵੀ ਫਾਸ਼ੀਵਾਦੀ ਨਿਰਕੁਸ਼ਤਾ ਹਰ ਖੇਤਰ ਵਿੱਚ ਵੱਧ ਰਹੀ ਹੈ ਕਲਾ, ਵਿਦਿਆ, ਸੱਭਿਆਚਾਰ, ਭਾਸ਼ਾ, ਧਰਮ, ਅਰਥ ਵਿਵਸਥਾ ਤੇ ਰਾਜਨੀਤੀ ਹਰ ਜਗ੍ਹਾ ਅਸਹਿਮਤੀ, ਵਿਅਕਤੀਗਤ ਆਜ਼ਾਦੀ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਹਿੰਦੂਤਵੀ ਫਾਸ਼ੀਵਾਦੀ ਆਪਣੀ ਚੌਧਰ ਥੋਪ ਰਹੇ ਹਨ। ਜਮਹੂਰੀ ਅਧਿਕਾਰ ਸਭਾ ਦਾ ਇਹ ਇਜਲਾਸ ਹਕੂਮਤ ਦੇ ਇਸ ਅਤਿ ਜਮਹੂਰੀ ਅਧਿਕਾਰਾਂ ਵਿਰੋਧੀ ਨਿਰਕੁਸ਼ ਵਰਤਾਰੇ ਦੀ ਜਬਰਦਸਤ ਨਿਖੇਦੀ ਕਰਦਾ ਹੈ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਤੇ ਇਹਨਾਂ ਹਮਲਿਆਂ ਤੋਂ ਜਾਗਰੂਕ ਕਰਨ ਦਾ ਅਹਿਦ ਲਿਆ, ਪੰਜਾਬ ਦੇ ਪੱਤਰਕਾਰਾਂ, ਮੁਲਾਜਮਾਂ, ਆਊਟਸੋਰਸ ਕੰਮਿਆ ਆਦਿ ਦੀ ਆਜਾਦੀ ਅਤੇ ਸੰਘਰਸ਼ਾਂ ਨੂੰ ਤਾਕਤ ਦੇ ਜੋਰ ਨਾਲ ਸਰਕਾਰ ਵੱਲੋਂ ਕੀਤੇ ਉਹਨਾਂ ਦੀ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਤੇ ਸਰਕਾਰ ਨੂੰ ਇਹਨਾਂ ਤੁਰੰਤ ਬੰਦ ਕਰਕੇ ਉਹਨਾਂ ਦੇ ਮੰਗਾਂ ਮਸਲਿਆ ਸਬੰਧੀ ਗਲਬਾਤ ਕਰਨ ਦੀ ਮੰਗ ਕੀਤੀ, ਬੁਲਡੋਜ਼ਰ ਕਲਚਰ ਲੋਕਾਂ ਨੂੰ ਦਹਿਸ਼ਤਜਦਾ ਕਰਨ ਦਾ ਇੱਕ ਹਥਿਆਰ ਹੈ, ਘੱਟ ਗਿਣਤੀ ਫਿਰਕੇ ਦੇ ਸੈਂਕੜੇ ਲੋਕਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਲੀਆਮੇਟ ਕੀਤਾ ਗਿਆ, ਸੈਂਕੜੇ ਲੋਕ

ਬੇਦਖਲ ਕੀਤੇ ਗਏ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਬੁਲਡੋਜਰ ਦੀ ਇਹ ਵਰਤੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਇੱਕ ਪਾਸੜ ਤਾਨਾਸ਼ਾਹੀ ਫਰਮਾਨਾ ਹੇਠ ਪੂਰੇ ਦੇਸ਼ ਵਿੱਚ ਹੀ ਚੱਲ ਰਹੀ ਹੈ। ਬੁਲਡੋਜਰ ਨੂੰ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਇੱਕ ਹਥਿਆਰ ਬਣਾ ਲਿਆ ਗਿਆ ਹੈ। ਅਫਸਰਸ਼ਾਹੀ ਤੇ ਪੁਲਿਸ ਜਦੋਂ ਖੁਦ ਹੀ ਅਦਾਲਤਾਂ ਬਣਕੇ ਬੁਲਡੋਜਰੀ ਸਜ਼ਾ ਸੁਣਾਕੇ ਕਿਸੇ ਵਿਅਕਤੀ ਦੇ ਘਰ ਜਾਂ ਕਾਰੋਬਾਰ ਤਬਾਹ ਕਰਦੇ ਹਨ ਤਾਂ ਇਹ ਨਾ ਸਿਰਫ ਕਾਨੂੰਨੀ ਰੱਦੋਅਮਲ ਰਾਹੀਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਇਸ ਮੁਲਕ ਦੇ ਕਿਸੇ ਵਿਅਕਤੀ ਦੇ ਆਤਮ ਸਨਮਾਨ ਵਾਲੇ ਇੱਕ ਸਨਮਾਨਯੋਗ ਨਾਗਰਿਕ ਹੋਣ ਦੇ ਵਿਚਾਰ ਨੂੰ ਹੀ ਤਹਿਸ਼ ਨਹਿਸ਼ ਕਰਦਾ ਹੈ ਸਗੋਂ ਡਰ ਤੇ ਸਹਿਮ ਵਾਲੇ ਇੱਕ ਰਾਜ ਹੋਣ ਨੂੰ ਵੀ ਸਾਬਤ ਕਰਦਾ ਹੈ। ਚੇਤੇ ਰਹੇ ਕਿ ਬਹੁਤੀਆਂ ਬਸਤੀਆਂ ਜਿਹਨਾਂ ਉੱਤੇ ਬੁਲਡੋਜਰ ਚਲਾਏ ਗਏ ਹਨ, ਉੱਥੋਂ ਦੀ ਜਮੀਨ ਭੌਂ ਮਾਫੀਆ ਦੇ ਹੱਥਾਂ ਵਿੱਚ ਚਲੇ ਗਈ ਅਤੇ ਉਹ ਉੱਜੜ ਗਏ, ਉਹਨਾਂ ਨੂੰ ਨਾ ਸਿਰਫ ਉਜਾੜਿਆ ਗਿਆ ਸਗੋਂ ਉਹਨਾਂ ਨੂੰ ਰੁਜਗਾਰ ਵਿਹੂਣੇ, ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ, ਛੋਟੇ ਰੁਜਗਾਰ ਤੋਂ ਬੰਚਿਤ ਕਰ ਦਿੱਤਾ ਗਿਆ। ਆਪਣੀ ਹੀ ਦੇਸ਼ ਚ ਨਾਗਰਿਕਾਂ ਵਿਰੁੱਧ ਇਹ ਵਰਤਾਰਾ ਚੱਲ ਰਿਹਾ ਹੈ। ਇਹਨਾਂ ਨਾਗਰਿਕਾਂ ਦੇ ਬੁਨਿਆਦੀ, ਮੌਲਿਕ ਅਤੇ ਜਮਹੂਰੀ ਅਧਿਕਾਰਾਂ ਨੂੰ ਸੱਤ੍ਹਾ ਦੀ ਤਾਕਤ ਦੇ ਜ਼ੋਰ ਖੋਹਣਾ ਹੈ। ਅੱਜ ਦਾ ਇਜਲਾਸ ਹਕੂਮਤਾਂ (ਕੇਂਦਰੀ ਤੇ ਰਾਜ) ਵੱਲੋਂ ਨਾਗਰਿਕਾਂ ਦੀਆਂ ਬਸਤੀਆਂ ਤੇ ਕਾਰੋਬਾਰੀ ਸੰਪਤੀਆਂ, ਧਾਰਮਿਕ ਸੰਸਥਾਵਾਂ ਨੂੰ ਜਮੀਨ ਦੇਣ ਦੀ ਸਖਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਬਿਨਾਂ ਨਿਆ ਪ੍ਰਕਿਰਿਆ ਦੇ ਅਜਿਹੇ ਜੁਰਮ ਕਰਨ ਤੋਂ ਹਕੂਮਤਾਂ ਗੁਰੇਜ ਕਰਨ ਅਤੇ ਬੁਲਡੋਜਰ ਕਾਰਵਾਈਆਂ ਨੂੰ ਫੈਲਣ ਤੋਂ ਰੋਕਣ, ਜਮਹੂਰੀ ਅਧਿਕਾਰ ਸਭਾ ਪੰਜਾਬ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਐਸਆਈਆਰ ਤਹਿਤ ਆਪਣੇ ਹੀ ਨਾਗਰਿਕਾਂ ਦੇ ਵੋਟਰ ਅਧਿਕਾਰ ਤੋਂ ਲੈ ਕੇ ਸਮੁੱਚੇ ਨਗਰਿਕ ਅਧਿਕਾਰਾਂ ਤੋਂ ਵਾਝਾਂ ਕਰਨ ਦੀ ਇਸ ਪ੍ਰਕਿਰਿਆ ਦੀ ਸਖਤ ਨਿੰਦਾ ਕਰਦਾ ਹੈ ਤੇ ਮੰਗ ਕਰਦੀ ਹੈ ਕਿ ਇਹਦੇ ਸਿੱਟੇ ਬੇਹੱਦ ਨਾਗਰਿਕ ਵਿਰੋਧੀ ਹਨ ਅਤੇ ਇਸ

45960e03-f523-40a3-a8eb-5949a1e0ff9d

ਉੱਤੇ ਫੌਰਨ ਰੋਕ ਲਾਈ ਜਾਵੇ। ਸਭਾ ਦਾ ਇਹ ਅਜਲਾਸ ਪ੍ਰਣ ਲੈਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੋਣ ਕਮਿਸ਼ਨ ਰਾਹੀਂ ਆਪਣੇ ਨਾਗਰਿਕਾਂ ਵਿਰੁੱਧ ਜੋ ਇਹ ਸ਼ਜਿਸ਼ ਰਚੀ ਜਾ ਰਹੀ ਹੈ ਇਸ ਖ਼ਿਲਾਫ਼ ਵਿਸ਼ਾਲ ਲੋਕਾਈ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਹਰ ਨਾਗਰਿਕ ਦੇ ਵੋਟ ਅਧਿਕਾਰ ਸਮੇਤ ਸਾਰੇ ਜਮਹੂਰੀ ਹੱਕਾਂ ਦੀ ਜ਼ਾਮਨੀ ਕਰਨ ਦੇ ਹੱਕ ’ਚ ਆਵਾਜ਼ ਉਠਾਉਣਵਨਿਜੀ ਹਿਤਾਂ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੀਆਂ ਜਿੰਦਗੀਆਂ ਦੀ ਬੇਹਤਰੀ ਲਈ ਸੰਘਰਸ਼ ਕਰਨ ਵਾਲੇ ਅਗਾਹ ਵਧੂ ਹਿੱਸਿਆਂ ਵਿਰੁੱਧ ਦਰਜ ਕੇਸ ਰੱਦ ਕਰਨ ਅਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਨ, ਨਵੇਂ ਘੜੇ ਫੌਜਦਾਰੀ ਕਾਨੂੰਨਾਂ ਰਾਹੀਂ ਪੁਲਿਸ ਨੂੰ ਲੋਕ ਰੋਹ ਨਾਲ ਲਿਪਟਣ ਲਈ ਪ੍ਰਾਈਵੇਟ ਨਿਜੀ ਗਰੋਹਾਂ ਦੀ ਅਮਦਾਦ ਲੈਣ ਲਈ ਪੁਲਸ ਨੂੰ ਦਿੱਤੀਆਂ ਖੁੱਲਾਂ ਦੀ ਇਜਲਾਸ ਨਿਖੇਧੀ ਕਰਦਾ ਤੇ ਇਹਨਾਂ ਮੱਦਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ, ਇਜਲਾਸ ਸਾਰੇ ਕਾਲੇ ਕਾਨੂੰਨਾਂ ਸਮੇਤਯੂਏਪੀਏ, ਦੇਸ ਧ੍ਰੋਹ, ਅਫਸਪਾ ਆਦਿ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਇਹਨਾਂ ਤਹਿਤ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕਰਦਾ ਹੈ। ਤੇ ਦੋਸ਼ੀਆਂ ਖਿਲਾਫ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ, ਮਜਦੂਰ ਜਮਾਤ ਵੱਲੋਂ ਸੰਘਰਸ਼ਾਂ ਬਾਅਦ ਹਾਸਲ ਕੀਤੇ ਹੱਕਾਂ ਨੂੰ ਨਵੇਂ ਕਿਰਤ ਕੋਡਾਂ ਰਾਹੀ ਖੋਹਣ ਦੀ ਨਿਖੇਧੀ ਕਰਦਾ ਹੈ ਅਤੇ ਇਹਨਾਂ ਕੋਡਾਂ ਨੂੰ ਰੱਦ ਕਰਨ, ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾ ਕਰਨ, ਲੋਕਾਂ ਦੇ ਰੋਟੀ ਰੋਜੀ, ਅਤੇ ਬੁਨਿਆਦੀ ਜਰੂਰਤਾ ਨੂੰ ਖੋਹਣ ਲਈ ਬਣਾਏ ਹਰ ਤਰ੍ਹਾਂ ਦੇ ਕਾਰਪੋਰੇਟ ਪੱਖੀ ਕਾਨੂੰਨ ਨੂੰ ਰੱਦ ਕਰਨ , ਬੇਰੁਜਗਾਰੀ, ਘਰੇਲੂ,ਤੰਗੀਆਂ, ਅਤੇ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਸੀ ਗੱਠਜੋੜ ਕਾਰਨ ਨਸ਼ਿਆਂ ਦੀ ਸਪਲਾਈ ਕਾਰਨ ਪੰਜਾਬ ਅੰਦਰ ਨਸ਼ਿਆਂ ਦੀ ਵੱੜੀ ਅਲਾਮਤ ਖੜ੍ਹੀ ਹੋਈ ਹੈ। ਤੇ ਇਹਨਾਂ ਵਿਰੁੱਧ ਬੋਲਣ ਵਾਲਿਆਂ ਉਪਰ ਹਮਲੇ ਅਤੇ ਕਤਲਾਂ ਖ਼ਿਲਾਫ਼ ਇਸ ਗੱਠ ਜੋੜ ਖਿਲਾਫ ਆਵਾਜ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕਰਦਾ ਹੈ।

More news from Punjab and nearby areas
  • ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ, ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨ ਦੇ ਅਹਿਦ ਨਾਲ ਸਫ਼ਲਤਾਪੂਰਵਕ ਸੰਪੰਨ ਪ੍ਰੋ ਜਗਮੋਹਨ ਸਿੰਘ ਪ੍ਰਧਾਨ ਅਤੇ ਜਸਵੰਤ ਜੀਰਖ ਜਨਰਲ ਸਕੱਤਰ ਚੁਣੇ ਗਏ ਬਰਨਾਲਾ, ਬੰਧਨ ਤੋੜ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫ਼ਲਤਾਪੂਰਵਕ ਸੰਪੰਨ ਹੋਇਆ। ਇਜਲਾਸ ਵਿੱਚ ਸੂਬੇ ਭਰ ਵਿੱਚੋਂ ਪਹੁੰਚੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਦੇਸ਼ ਤੇ ਸੂਬੇ ਦੇ ਮੌਜੂਦਾ ਜਮਹੂਰੀ ਹਾਲਾਤ, ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਥੇਬੰਦਕ ਮਸਲਿਆਂ 'ਤੇ ਡੂੰਘੀ ਮੰਥਨ ਕੀਤਾ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਸਖ਼ਤ ਜਾਬਰ ਕਾਲੇ ਕਾਨੂੰਨਾਂ ਤਹਿਤ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਲੁੱਟ, ਝੂਠੇ ਮੁਕਾਬਲਿਆਂ, ਸਿਆਸੀ ਕੈਦੀਆਂ ਦੀ ਲੰਬੀ ਕੈਦ ਅਤੇ ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੀ ਹੋ ਰਹੀ ਨਵੀਂ ਕਿਸਮ ਦੀ ਗ਼ੁਲਾਮੀ ਵਿਰੁੱਧ ਤਿੱਖੀ ਆਵਾਜ਼ ਬੁਲੰਦ ਕੀਤੀ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਸੂਬਾਈ ਰਿਪੋਰਟ ਅਤੇ ਜਥੇਬੰਦਕ ਮਸਲਿਆਂ 'ਤੇ ਭਰਵੀਂ ਬਹਿਸ ਹੋਈ। ਡੈਲੀਗੇਟਾਂ ਨੇ ਪੰਜਾਬ ਵਿੱਚ ਪੁਲਿਸ ਜਬਰ, ਬੁਲਡੋਜ਼ਰ ਸੱਭਿਆਚਾਰ, ਨਸ਼ਿਆਂ ਦੀ ਆੜ ਹੇਠ ਹੋ ਰਹੇ ਜ਼ਿਆਦਤੀਆਂ, ਐੱਨ.ਆਈ.ਏ. ਦੇ ਛਾਪਿਆਂ ਅਤੇ ਧਾਰਮਿਕ ਕੱਟੜਵਾਦੀ ਕਾਨੂੰਨਾਂ 'ਤੇ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਭਾ ਨੂੰ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਪੀੜਤ ਲੋਕਾਂ ਦੇ ਘੋਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਰਾਮਪੁਰਾ ਇਲਾਕਾ ਕਮੇਟੀ ਦੇ ਢਾਂਚੇ ਅਤੇ ਮੈਂਬਰਸ਼ਿਪ ਦੇ ਤਰੀਕਾਕਾਰ ਨੂੰ ਲੈ ਕੇ ਵੀ ਵਿਸਥਾਰਤ ਵਿਚਾਰ-ਚਰਚਾ ਕੀਤੀ ਗਈ। ਡੈਲੀਗੇਟਾਂ ਨੇ ਸੁਝਾਅ ਦਿੱਤਾ ਕਿ ਸੰਵਿਧਾਨਕ ਹੱਕਾਂ, ਕੌਮਾਂਤਰੀ ਸੰਧੀਆਂ ਅਤੇ ਅਦਾਲਤੀ ਫ਼ੈਸਲਿਆਂ ਨੂੰ ਲੋਕ-ਘੋਲਾਂ ਦਾ ਹਥਿਆਰ ਬਣਾਉਣ ਲਈ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪਾਂ ਲਗਾਈਆਂ ਜਾਣ। ਇਸ ਮੌਕੇ ਸਭਾ ਵੱਲੋਂ ਆਉਣ ਵਾਲੇ ਸਮੇਂ ਲਈ ਨਵੇਂ ਸੰਘਰਸ਼ੀ ਕਾਰਜ-ਏਜੰਡੇ ਤੈਅ ਕੀਤੇ ਗਏ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਆਪਕ ਲੋਕ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਅਖ਼ੀਰ ਵਿੱਚ ਨਵੀਂ ਸੂਬਾ ਕਮੇਟੀ ਅਤੇ ਸਕੱਤਰੇਤ ਦੀ ਚੋਣ ਨਾਲ ਇਜਲਾਸ ਦਾ ਸਮਾਪਤੀ ਹੋਈ। ਜਿਸ ਵਿੱਚ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਜਸਵੰਤ ਜੀਰਖ ਮੀਤ ਪ੍ਰਧਾਨ ਬਰਿੰਦਰ ਡਾਕਟਰ ਬਰਜਿੰਦਰ ਸੋਹਲ ਜਥੇਬੰਦਕ ਸਕੱਤਰ ਨਰਭਿੰਦਰ ਵਿੱਤ ਸਕੱਤਰ ਤਰਸੇਮ ਲਾਲ ਪ੍ਰਕਾਸ਼ਨ ਸਕੱਤਰ ਡਾਕਟਰ ਬਰਜਿੰਦਰ ਦਫਤਰ ਸਕੱਤਰ ਸਵਰਨਜੀਤ ਸਿੰਘ ਕੌਮੀ ਕੋਡੀਨੇਟਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਚੁਣੇ ਗਏ। ਇਜਲਾਸ ਸਾਮਰਾਜੀ ਜੰਗਾਂ ਵਿਰੁੱਧ ਦੁਨੀਆਂ ਭਰ ਵਿੱਚ ਉੱਠਣੀਆਂ ਆਵਾਜ਼ਾਂ ਵਿੱਚ ਆਪਣੀ ਆਵਾਜ਼ ਮਿਲਾਉਂਦਾ ਹੈ ਅਤੇ ਇਹਨੂੰ ਮਜਬੂਤ ਕਰਨੀ ਦੇਸ਼ ਭਰ ਦੀ ਜਮਹੂਰੀ ਹੱਕਾਂ ਦੇ ਰਖਵਾਲਿਆਂ ਤੇ ਜਮਹੂਰੀ ਲੋਕਾਂ ਨੂੰ ਇੱਕ ਤਾਕਤਵਰ ਲਹਿਰ ਉਸਾਰਨ, ਹਿੰਦੂਤਵੀ ਫਾਸ਼ੀਵਾਦੀ ਨਿਰਕੁਸ਼ਤਾ ਹਰ ਖੇਤਰ ਵਿੱਚ ਵੱਧ ਰਹੀ ਹੈ ਕਲਾ, ਵਿਦਿਆ, ਸੱਭਿਆਚਾਰ, ਭਾਸ਼ਾ, ਧਰਮ, ਅਰਥ ਵਿਵਸਥਾ ਤੇ ਰਾਜਨੀਤੀ ਹਰ ਜਗ੍ਹਾ ਅਸਹਿਮਤੀ, ਵਿਅਕਤੀਗਤ ਆਜ਼ਾਦੀ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਹਿੰਦੂਤਵੀ ਫਾਸ਼ੀਵਾਦੀ ਆਪਣੀ ਚੌਧਰ ਥੋਪ ਰਹੇ ਹਨ। ਜਮਹੂਰੀ ਅਧਿਕਾਰ ਸਭਾ ਦਾ ਇਹ ਇਜਲਾਸ ਹਕੂਮਤ ਦੇ ਇਸ ਅਤਿ ਜਮਹੂਰੀ ਅਧਿਕਾਰਾਂ ਵਿਰੋਧੀ ਨਿਰਕੁਸ਼ ਵਰਤਾਰੇ ਦੀ ਜਬਰਦਸਤ ਨਿਖੇਦੀ ਕਰਦਾ ਹੈ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਤੇ ਇਹਨਾਂ ਹਮਲਿਆਂ ਤੋਂ ਜਾਗਰੂਕ ਕਰਨ ਦਾ ਅਹਿਦ ਲਿਆ, ਪੰਜਾਬ ਦੇ ਪੱਤਰਕਾਰਾਂ, ਮੁਲਾਜਮਾਂ, ਆਊਟਸੋਰਸ ਕੰਮਿਆ ਆਦਿ ਦੀ ਆਜਾਦੀ ਅਤੇ ਸੰਘਰਸ਼ਾਂ ਨੂੰ ਤਾਕਤ ਦੇ ਜੋਰ ਨਾਲ ਸਰਕਾਰ ਵੱਲੋਂ ਕੀਤੇ ਉਹਨਾਂ ਦੀ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਤੇ ਸਰਕਾਰ ਨੂੰ ਇਹਨਾਂ ਤੁਰੰਤ ਬੰਦ ਕਰਕੇ ਉਹਨਾਂ ਦੇ ਮੰਗਾਂ ਮਸਲਿਆ ਸਬੰਧੀ ਗਲਬਾਤ ਕਰਨ ਦੀ ਮੰਗ ਕੀਤੀ, ਬੁਲਡੋਜ਼ਰ ਕਲਚਰ ਲੋਕਾਂ ਨੂੰ ਦਹਿਸ਼ਤਜਦਾ ਕਰਨ ਦਾ ਇੱਕ ਹਥਿਆਰ ਹੈ, ਘੱਟ ਗਿਣਤੀ ਫਿਰਕੇ ਦੇ ਸੈਂਕੜੇ ਲੋਕਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਲੀਆਮੇਟ ਕੀਤਾ ਗਿਆ, ਸੈਂਕੜੇ ਲੋਕ ਬੇਦਖਲ ਕੀਤੇ ਗਏ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਬੁਲਡੋਜਰ ਦੀ ਇਹ ਵਰਤੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਇੱਕ ਪਾਸੜ ਤਾਨਾਸ਼ਾਹੀ ਫਰਮਾਨਾ ਹੇਠ ਪੂਰੇ ਦੇਸ਼ ਵਿੱਚ ਹੀ ਚੱਲ ਰਹੀ ਹੈ। ਬੁਲਡੋਜਰ ਨੂੰ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਇੱਕ ਹਥਿਆਰ ਬਣਾ ਲਿਆ ਗਿਆ ਹੈ। ਅਫਸਰਸ਼ਾਹੀ ਤੇ ਪੁਲਿਸ ਜਦੋਂ ਖੁਦ ਹੀ ਅਦਾਲਤਾਂ ਬਣਕੇ ਬੁਲਡੋਜਰੀ ਸਜ਼ਾ ਸੁਣਾਕੇ ਕਿਸੇ ਵਿਅਕਤੀ ਦੇ ਘਰ ਜਾਂ ਕਾਰੋਬਾਰ ਤਬਾਹ ਕਰਦੇ ਹਨ ਤਾਂ ਇਹ ਨਾ ਸਿਰਫ ਕਾਨੂੰਨੀ ਰੱਦੋਅਮਲ ਰਾਹੀਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਇਸ ਮੁਲਕ ਦੇ ਕਿਸੇ ਵਿਅਕਤੀ ਦੇ ਆਤਮ ਸਨਮਾਨ ਵਾਲੇ ਇੱਕ ਸਨਮਾਨਯੋਗ ਨਾਗਰਿਕ ਹੋਣ ਦੇ ਵਿਚਾਰ ਨੂੰ ਹੀ ਤਹਿਸ਼ ਨਹਿਸ਼ ਕਰਦਾ ਹੈ ਸਗੋਂ ਡਰ ਤੇ ਸਹਿਮ ਵਾਲੇ ਇੱਕ ਰਾਜ ਹੋਣ ਨੂੰ ਵੀ ਸਾਬਤ ਕਰਦਾ ਹੈ। ਚੇਤੇ ਰਹੇ ਕਿ ਬਹੁਤੀਆਂ ਬਸਤੀਆਂ ਜਿਹਨਾਂ ਉੱਤੇ ਬੁਲਡੋਜਰ ਚਲਾਏ ਗਏ ਹਨ, ਉੱਥੋਂ ਦੀ ਜਮੀਨ ਭੌਂ ਮਾਫੀਆ ਦੇ ਹੱਥਾਂ ਵਿੱਚ ਚਲੇ ਗਈ ਅਤੇ ਉਹ ਉੱਜੜ ਗਏ, ਉਹਨਾਂ ਨੂੰ ਨਾ ਸਿਰਫ ਉਜਾੜਿਆ ਗਿਆ ਸਗੋਂ ਉਹਨਾਂ ਨੂੰ ਰੁਜਗਾਰ ਵਿਹੂਣੇ, ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ, ਛੋਟੇ ਰੁਜਗਾਰ ਤੋਂ ਬੰਚਿਤ ਕਰ ਦਿੱਤਾ ਗਿਆ। ਆਪਣੀ ਹੀ ਦੇਸ਼ ਚ ਨਾਗਰਿਕਾਂ ਵਿਰੁੱਧ ਇਹ ਵਰਤਾਰਾ ਚੱਲ ਰਿਹਾ ਹੈ। ਇਹਨਾਂ ਨਾਗਰਿਕਾਂ ਦੇ ਬੁਨਿਆਦੀ, ਮੌਲਿਕ ਅਤੇ ਜਮਹੂਰੀ ਅਧਿਕਾਰਾਂ ਨੂੰ ਸੱਤ੍ਹਾ ਦੀ ਤਾਕਤ ਦੇ ਜ਼ੋਰ ਖੋਹਣਾ ਹੈ। ਅੱਜ ਦਾ ਇਜਲਾਸ ਹਕੂਮਤਾਂ (ਕੇਂਦਰੀ ਤੇ ਰਾਜ) ਵੱਲੋਂ ਨਾਗਰਿਕਾਂ ਦੀਆਂ ਬਸਤੀਆਂ ਤੇ ਕਾਰੋਬਾਰੀ ਸੰਪਤੀਆਂ, ਧਾਰਮਿਕ ਸੰਸਥਾਵਾਂ ਨੂੰ ਜਮੀਨ ਦੇਣ ਦੀ ਸਖਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਬਿਨਾਂ ਨਿਆ ਪ੍ਰਕਿਰਿਆ ਦੇ ਅਜਿਹੇ ਜੁਰਮ ਕਰਨ ਤੋਂ ਹਕੂਮਤਾਂ ਗੁਰੇਜ ਕਰਨ ਅਤੇ ਬੁਲਡੋਜਰ ਕਾਰਵਾਈਆਂ ਨੂੰ ਫੈਲਣ ਤੋਂ ਰੋਕਣ, ਜਮਹੂਰੀ ਅਧਿਕਾਰ ਸਭਾ ਪੰਜਾਬ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਐਸਆਈਆਰ ਤਹਿਤ ਆਪਣੇ ਹੀ ਨਾਗਰਿਕਾਂ ਦੇ ਵੋਟਰ ਅਧਿਕਾਰ ਤੋਂ ਲੈ ਕੇ ਸਮੁੱਚੇ ਨਗਰਿਕ ਅਧਿਕਾਰਾਂ ਤੋਂ ਵਾਝਾਂ ਕਰਨ ਦੀ ਇਸ ਪ੍ਰਕਿਰਿਆ ਦੀ ਸਖਤ ਨਿੰਦਾ ਕਰਦਾ ਹੈ ਤੇ ਮੰਗ ਕਰਦੀ ਹੈ ਕਿ ਇਹਦੇ ਸਿੱਟੇ ਬੇਹੱਦ ਨਾਗਰਿਕ ਵਿਰੋਧੀ ਹਨ ਅਤੇ ਇਸ ਉੱਤੇ ਫੌਰਨ ਰੋਕ ਲਾਈ ਜਾਵੇ। ਸਭਾ ਦਾ ਇਹ ਅਜਲਾਸ ਪ੍ਰਣ ਲੈਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੋਣ ਕਮਿਸ਼ਨ ਰਾਹੀਂ ਆਪਣੇ ਨਾਗਰਿਕਾਂ ਵਿਰੁੱਧ ਜੋ ਇਹ ਸ਼ਜਿਸ਼ ਰਚੀ ਜਾ ਰਹੀ ਹੈ ਇਸ ਖ਼ਿਲਾਫ਼ ਵਿਸ਼ਾਲ ਲੋਕਾਈ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਹਰ ਨਾਗਰਿਕ ਦੇ ਵੋਟ ਅਧਿਕਾਰ ਸਮੇਤ ਸਾਰੇ ਜਮਹੂਰੀ ਹੱਕਾਂ ਦੀ ਜ਼ਾਮਨੀ ਕਰਨ ਦੇ ਹੱਕ ’ਚ ਆਵਾਜ਼ ਉਠਾਉਣਵਨਿਜੀ ਹਿਤਾਂ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੀਆਂ ਜਿੰਦਗੀਆਂ ਦੀ ਬੇਹਤਰੀ ਲਈ ਸੰਘਰਸ਼ ਕਰਨ ਵਾਲੇ ਅਗਾਹ ਵਧੂ ਹਿੱਸਿਆਂ ਵਿਰੁੱਧ ਦਰਜ ਕੇਸ ਰੱਦ ਕਰਨ ਅਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਨ, ਨਵੇਂ ਘੜੇ ਫੌਜਦਾਰੀ ਕਾਨੂੰਨਾਂ ਰਾਹੀਂ ਪੁਲਿਸ ਨੂੰ ਲੋਕ ਰੋਹ ਨਾਲ ਲਿਪਟਣ ਲਈ ਪ੍ਰਾਈਵੇਟ ਨਿਜੀ ਗਰੋਹਾਂ ਦੀ ਅਮਦਾਦ ਲੈਣ ਲਈ ਪੁਲਸ ਨੂੰ ਦਿੱਤੀਆਂ ਖੁੱਲਾਂ ਦੀ ਇਜਲਾਸ ਨਿਖੇਧੀ ਕਰਦਾ ਤੇ ਇਹਨਾਂ ਮੱਦਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ, ਇਜਲਾਸ ਸਾਰੇ ਕਾਲੇ ਕਾਨੂੰਨਾਂ ਸਮੇਤਯੂਏਪੀਏ, ਦੇਸ ਧ੍ਰੋਹ, ਅਫਸਪਾ ਆਦਿ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਇਹਨਾਂ ਤਹਿਤ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕਰਦਾ ਹੈ। ਤੇ ਦੋਸ਼ੀਆਂ ਖਿਲਾਫ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ, ਮਜਦੂਰ ਜਮਾਤ ਵੱਲੋਂ ਸੰਘਰਸ਼ਾਂ ਬਾਅਦ ਹਾਸਲ ਕੀਤੇ ਹੱਕਾਂ ਨੂੰ ਨਵੇਂ ਕਿਰਤ ਕੋਡਾਂ ਰਾਹੀ ਖੋਹਣ ਦੀ ਨਿਖੇਧੀ ਕਰਦਾ ਹੈ ਅਤੇ ਇਹਨਾਂ ਕੋਡਾਂ ਨੂੰ ਰੱਦ ਕਰਨ, ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾ ਕਰਨ, ਲੋਕਾਂ ਦੇ ਰੋਟੀ ਰੋਜੀ, ਅਤੇ ਬੁਨਿਆਦੀ ਜਰੂਰਤਾ ਨੂੰ ਖੋਹਣ ਲਈ ਬਣਾਏ ਹਰ ਤਰ੍ਹਾਂ ਦੇ ਕਾਰਪੋਰੇਟ ਪੱਖੀ ਕਾਨੂੰਨ ਨੂੰ ਰੱਦ ਕਰਨ , ਬੇਰੁਜਗਾਰੀ, ਘਰੇਲੂ,ਤੰਗੀਆਂ, ਅਤੇ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਸੀ ਗੱਠਜੋੜ ਕਾਰਨ ਨਸ਼ਿਆਂ ਦੀ ਸਪਲਾਈ ਕਾਰਨ ਪੰਜਾਬ ਅੰਦਰ ਨਸ਼ਿਆਂ ਦੀ ਵੱੜੀ ਅਲਾਮਤ ਖੜ੍ਹੀ ਹੋਈ ਹੈ। ਤੇ ਇਹਨਾਂ ਵਿਰੁੱਧ ਬੋਲਣ ਵਾਲਿਆਂ ਉਪਰ ਹਮਲੇ ਅਤੇ ਕਤਲਾਂ ਖ਼ਿਲਾਫ਼ ਇਸ ਗੱਠ ਜੋੜ ਖਿਲਾਫ ਆਵਾਜ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ ਅਤੇ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕਰਦਾ ਹੈ।
    4
    ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ, ਮਨੁੱਖੀ ਅਧਿਕਾਰਾਂ ਦੀ ਰਾਖ਼ੀ ਕਰਨ ਦੇ ਅਹਿਦ ਨਾਲ ਸਫ਼ਲਤਾਪੂਰਵਕ ਸੰਪੰਨ

ਪ੍ਰੋ ਜਗਮੋਹਨ ਸਿੰਘ ਪ੍ਰਧਾਨ ਅਤੇ ਜਸਵੰਤ ਜੀਰਖ ਜਨਰਲ ਸਕੱਤਰ ਚੁਣੇ ਗਏ 
ਬਰਨਾਲਾ, ਬੰਧਨ ਤੋੜ ਸਿੰਘ 
ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫ਼ਲਤਾਪੂਰਵਕ ਸੰਪੰਨ ਹੋਇਆ। ਇਜਲਾਸ ਵਿੱਚ ਸੂਬੇ ਭਰ ਵਿੱਚੋਂ ਪਹੁੰਚੇ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਦੇਸ਼ ਤੇ ਸੂਬੇ ਦੇ ਮੌਜੂਦਾ ਜਮਹੂਰੀ ਹਾਲਾਤ, ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਥੇਬੰਦਕ ਮਸਲਿਆਂ 'ਤੇ ਡੂੰਘੀ ਮੰਥਨ ਕੀਤਾ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਸਖ਼ਤ ਜਾਬਰ ਕਾਲੇ ਕਾਨੂੰਨਾਂ ਤਹਿਤ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਲੁੱਟ, ਝੂਠੇ ਮੁਕਾਬਲਿਆਂ, ਸਿਆਸੀ ਕੈਦੀਆਂ ਦੀ ਲੰਬੀ ਕੈਦ ਅਤੇ ਨਵੇਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਦੀ ਹੋ ਰਹੀ ਨਵੀਂ ਕਿਸਮ ਦੀ ਗ਼ੁਲਾਮੀ ਵਿਰੁੱਧ ਤਿੱਖੀ ਆਵਾਜ਼ ਬੁਲੰਦ ਕੀਤੀ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਸੂਬਾਈ ਰਿਪੋਰਟ ਅਤੇ ਜਥੇਬੰਦਕ ਮਸਲਿਆਂ 'ਤੇ ਭਰਵੀਂ ਬਹਿਸ ਹੋਈ। ਡੈਲੀਗੇਟਾਂ ਨੇ ਪੰਜਾਬ ਵਿੱਚ ਪੁਲਿਸ ਜਬਰ, ਬੁਲਡੋਜ਼ਰ ਸੱਭਿਆਚਾਰ, ਨਸ਼ਿਆਂ ਦੀ ਆੜ ਹੇਠ ਹੋ ਰਹੇ ਜ਼ਿਆਦਤੀਆਂ, ਐੱਨ.ਆਈ.ਏ. ਦੇ ਛਾਪਿਆਂ ਅਤੇ ਧਾਰਮਿਕ ਕੱਟੜਵਾਦੀ ਕਾਨੂੰਨਾਂ 'ਤੇ ਚਿੰਤਾ ਪ੍ਰਗਟਾਈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਸਭਾ ਨੂੰ ਮਹਿਜ਼ ਬਿਆਨਬਾਜ਼ੀ ਤੱਕ ਸੀਮਤ ਰਹਿਣ ਦੀ ਬਜਾਏ ਪੀੜਤ ਲੋਕਾਂ ਦੇ ਘੋਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਰਾਮਪੁਰਾ ਇਲਾਕਾ ਕਮੇਟੀ ਦੇ ਢਾਂਚੇ ਅਤੇ ਮੈਂਬਰਸ਼ਿਪ ਦੇ ਤਰੀਕਾਕਾਰ ਨੂੰ ਲੈ ਕੇ ਵੀ ਵਿਸਥਾਰਤ ਵਿਚਾਰ-ਚਰਚਾ ਕੀਤੀ ਗਈ।
ਡੈਲੀਗੇਟਾਂ ਨੇ ਸੁਝਾਅ ਦਿੱਤਾ ਕਿ ਸੰਵਿਧਾਨਕ ਹੱਕਾਂ, ਕੌਮਾਂਤਰੀ ਸੰਧੀਆਂ ਅਤੇ ਅਦਾਲਤੀ ਫ਼ੈਸਲਿਆਂ ਨੂੰ ਲੋਕ-ਘੋਲਾਂ ਦਾ ਹਥਿਆਰ ਬਣਾਉਣ ਲਈ ਕਾਰਕੁਨਾਂ ਦੀ ਸਿਖਲਾਈ ਵਰਕਸ਼ਾਪਾਂ ਲਗਾਈਆਂ ਜਾਣ। ਇਸ ਮੌਕੇ ਸਭਾ ਵੱਲੋਂ ਆਉਣ ਵਾਲੇ ਸਮੇਂ ਲਈ ਨਵੇਂ ਸੰਘਰਸ਼ੀ ਕਾਰਜ-ਏਜੰਡੇ ਤੈਅ ਕੀਤੇ ਗਏ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਵਿਆਪਕ ਲੋਕ ਲਾਮਬੰਦੀ ਦਾ ਸੱਦਾ ਦਿੱਤਾ ਗਿਆ। ਅਖ਼ੀਰ ਵਿੱਚ ਨਵੀਂ ਸੂਬਾ ਕਮੇਟੀ ਅਤੇ ਸਕੱਤਰੇਤ ਦੀ ਚੋਣ ਨਾਲ ਇਜਲਾਸ ਦਾ ਸਮਾਪਤੀ ਹੋਈ। ਜਿਸ ਵਿੱਚ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਰਨਲ ਸਕੱਤਰ ਜਸਵੰਤ ਜੀਰਖ ਮੀਤ ਪ੍ਰਧਾਨ ਬਰਿੰਦਰ ਡਾਕਟਰ ਬਰਜਿੰਦਰ ਸੋਹਲ ਜਥੇਬੰਦਕ ਸਕੱਤਰ ਨਰਭਿੰਦਰ ਵਿੱਤ ਸਕੱਤਰ ਤਰਸੇਮ ਲਾਲ ਪ੍ਰਕਾਸ਼ਨ ਸਕੱਤਰ ਡਾਕਟਰ ਬਰਜਿੰਦਰ ਦਫਤਰ ਸਕੱਤਰ ਸਵਰਨਜੀਤ ਸਿੰਘ ਕੌਮੀ ਕੋਡੀਨੇਟਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਚੁਣੇ ਗਏ। ਇਜਲਾਸ ਸਾਮਰਾਜੀ ਜੰਗਾਂ ਵਿਰੁੱਧ ਦੁਨੀਆਂ ਭਰ ਵਿੱਚ ਉੱਠਣੀਆਂ ਆਵਾਜ਼ਾਂ ਵਿੱਚ ਆਪਣੀ ਆਵਾਜ਼ ਮਿਲਾਉਂਦਾ ਹੈ ਅਤੇ ਇਹਨੂੰ ਮਜਬੂਤ ਕਰਨੀ ਦੇਸ਼ ਭਰ ਦੀ ਜਮਹੂਰੀ ਹੱਕਾਂ ਦੇ ਰਖਵਾਲਿਆਂ ਤੇ ਜਮਹੂਰੀ ਲੋਕਾਂ ਨੂੰ ਇੱਕ ਤਾਕਤਵਰ ਲਹਿਰ ਉਸਾਰਨ, ਹਿੰਦੂਤਵੀ  ਫਾਸ਼ੀਵਾਦੀ  ਨਿਰਕੁਸ਼ਤਾ ਹਰ ਖੇਤਰ ਵਿੱਚ ਵੱਧ ਰਹੀ ਹੈ ਕਲਾ, ਵਿਦਿਆ, ਸੱਭਿਆਚਾਰ, ਭਾਸ਼ਾ, ਧਰਮ, ਅਰਥ ਵਿਵਸਥਾ ਤੇ ਰਾਜਨੀਤੀ ਹਰ ਜਗ੍ਹਾ  ਅਸਹਿਮਤੀ, ਵਿਅਕਤੀਗਤ  ਆਜ਼ਾਦੀ ਅਤੇ ਜਮਹੂਰੀ ਕਦਰਾਂ ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਹਿੰਦੂਤਵੀ ਫਾਸ਼ੀਵਾਦੀ ਆਪਣੀ ਚੌਧਰ ਥੋਪ ਰਹੇ ਹਨ। ਜਮਹੂਰੀ ਅਧਿਕਾਰ ਸਭਾ ਦਾ ਇਹ ਇਜਲਾਸ ਹਕੂਮਤ ਦੇ ਇਸ ਅਤਿ ਜਮਹੂਰੀ ਅਧਿਕਾਰਾਂ ਵਿਰੋਧੀ ਨਿਰਕੁਸ਼ ਵਰਤਾਰੇ ਦੀ ਜਬਰਦਸਤ ਨਿਖੇਦੀ ਕਰਦਾ ਹੈ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਤੇ ਇਹਨਾਂ ਹਮਲਿਆਂ ਤੋਂ ਜਾਗਰੂਕ ਕਰਨ ਦਾ ਅਹਿਦ ਲਿਆ, ਪੰਜਾਬ ਦੇ ਪੱਤਰਕਾਰਾਂ, ਮੁਲਾਜਮਾਂ, ਆਊਟਸੋਰਸ ਕੰਮਿਆ ਆਦਿ ਦੀ ਆਜਾਦੀ ਅਤੇ ਸੰਘਰਸ਼ਾਂ ਨੂੰ ਤਾਕਤ ਦੇ ਜੋਰ ਨਾਲ ਸਰਕਾਰ ਵੱਲੋਂ ਕੀਤੇ ਉਹਨਾਂ ਦੀ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਤੇ ਸਰਕਾਰ ਨੂੰ ਇਹਨਾਂ ਤੁਰੰਤ ਬੰਦ ਕਰਕੇ ਉਹਨਾਂ ਦੇ ਮੰਗਾਂ ਮਸਲਿਆ ਸਬੰਧੀ ਗਲਬਾਤ ਕਰਨ ਦੀ ਮੰਗ ਕੀਤੀ, ਬੁਲਡੋਜ਼ਰ ਕਲਚਰ ਲੋਕਾਂ ਨੂੰ ਦਹਿਸ਼ਤਜਦਾ ਕਰਨ ਦਾ ਇੱਕ ਹਥਿਆਰ ਹੈ,  ਘੱਟ ਗਿਣਤੀ ਫਿਰਕੇ ਦੇ ਸੈਂਕੜੇ ਲੋਕਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਮਲੀਆਮੇਟ ਕੀਤਾ ਗਿਆ, ਸੈਂਕੜੇ ਲੋਕ ਬੇਦਖਲ ਕੀਤੇ ਗਏ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਬੁਲਡੋਜਰ ਦੀ ਇਹ ਵਰਤੋਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਇੱਕ ਪਾਸੜ ਤਾਨਾਸ਼ਾਹੀ ਫਰਮਾਨਾ ਹੇਠ ਪੂਰੇ ਦੇਸ਼ ਵਿੱਚ ਹੀ ਚੱਲ ਰਹੀ ਹੈ। ਬੁਲਡੋਜਰ ਨੂੰ ਆਪਣੇ ਵਿਰੋਧੀਆਂ ਨੂੰ ਕੁਚਲਣ ਲਈ ਇੱਕ ਹਥਿਆਰ ਬਣਾ ਲਿਆ ਗਿਆ ਹੈ। ਅਫਸਰਸ਼ਾਹੀ ਤੇ ਪੁਲਿਸ ਜਦੋਂ ਖੁਦ ਹੀ ਅਦਾਲਤਾਂ ਬਣਕੇ ਬੁਲਡੋਜਰੀ ਸਜ਼ਾ ਸੁਣਾਕੇ ਕਿਸੇ ਵਿਅਕਤੀ ਦੇ ਘਰ ਜਾਂ ਕਾਰੋਬਾਰ ਤਬਾਹ ਕਰਦੇ ਹਨ ਤਾਂ ਇਹ ਨਾ ਸਿਰਫ ਕਾਨੂੰਨੀ ਰੱਦੋਅਮਲ ਰਾਹੀਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਇਸ ਮੁਲਕ ਦੇ ਕਿਸੇ ਵਿਅਕਤੀ ਦੇ ਆਤਮ ਸਨਮਾਨ ਵਾਲੇ ਇੱਕ ਸਨਮਾਨਯੋਗ ਨਾਗਰਿਕ ਹੋਣ ਦੇ ਵਿਚਾਰ ਨੂੰ ਹੀ ਤਹਿਸ਼ ਨਹਿਸ਼ ਕਰਦਾ ਹੈ ਸਗੋਂ ਡਰ ਤੇ ਸਹਿਮ ਵਾਲੇ ਇੱਕ ਰਾਜ ਹੋਣ ਨੂੰ ਵੀ ਸਾਬਤ ਕਰਦਾ ਹੈ।
ਚੇਤੇ ਰਹੇ ਕਿ ਬਹੁਤੀਆਂ ਬਸਤੀਆਂ ਜਿਹਨਾਂ ਉੱਤੇ ਬੁਲਡੋਜਰ ਚਲਾਏ ਗਏ ਹਨ, ਉੱਥੋਂ ਦੀ ਜਮੀਨ ਭੌਂ ਮਾਫੀਆ ਦੇ ਹੱਥਾਂ ਵਿੱਚ ਚਲੇ ਗਈ ਅਤੇ ਉਹ ਉੱਜੜ ਗਏ, ਉਹਨਾਂ ਨੂੰ ਨਾ ਸਿਰਫ ਉਜਾੜਿਆ ਗਿਆ ਸਗੋਂ ਉਹਨਾਂ ਨੂੰ ਰੁਜਗਾਰ ਵਿਹੂਣੇ, ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ,  ਛੋਟੇ  ਰੁਜਗਾਰ ਤੋਂ ਬੰਚਿਤ ਕਰ ਦਿੱਤਾ ਗਿਆ। ਆਪਣੀ ਹੀ ਦੇਸ਼ ਚ ਨਾਗਰਿਕਾਂ ਵਿਰੁੱਧ ਇਹ ਵਰਤਾਰਾ ਚੱਲ ਰਿਹਾ ਹੈ। ਇਹਨਾਂ ਨਾਗਰਿਕਾਂ ਦੇ ਬੁਨਿਆਦੀ, ਮੌਲਿਕ ਅਤੇ ਜਮਹੂਰੀ ਅਧਿਕਾਰਾਂ ਨੂੰ ਸੱਤ੍ਹਾ ਦੀ ਤਾਕਤ ਦੇ ਜ਼ੋਰ ਖੋਹਣਾ ਹੈ। ਅੱਜ ਦਾ ਇਜਲਾਸ ਹਕੂਮਤਾਂ (ਕੇਂਦਰੀ ਤੇ ਰਾਜ) ਵੱਲੋਂ ਨਾਗਰਿਕਾਂ ਦੀਆਂ ਬਸਤੀਆਂ ਤੇ ਕਾਰੋਬਾਰੀ ਸੰਪਤੀਆਂ, ਧਾਰਮਿਕ ਸੰਸਥਾਵਾਂ ਨੂੰ ਜਮੀਨ ਦੇਣ ਦੀ ਸਖਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਬਿਨਾਂ  ਨਿਆ ਪ੍ਰਕਿਰਿਆ ਦੇ ਅਜਿਹੇ ਜੁਰਮ ਕਰਨ ਤੋਂ ਹਕੂਮਤਾਂ ਗੁਰੇਜ ਕਰਨ ਅਤੇ ਬੁਲਡੋਜਰ ਕਾਰਵਾਈਆਂ ਨੂੰ ਫੈਲਣ ਤੋਂ ਰੋਕਣ, 	ਜਮਹੂਰੀ ਅਧਿਕਾਰ ਸਭਾ ਪੰਜਾਬ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਐਸਆਈਆਰ ਤਹਿਤ ਆਪਣੇ ਹੀ ਨਾਗਰਿਕਾਂ ਦੇ ਵੋਟਰ ਅਧਿਕਾਰ ਤੋਂ ਲੈ ਕੇ ਸਮੁੱਚੇ ਨਗਰਿਕ ਅਧਿਕਾਰਾਂ ਤੋਂ ਵਾਝਾਂ ਕਰਨ ਦੀ ਇਸ ਪ੍ਰਕਿਰਿਆ ਦੀ ਸਖਤ ਨਿੰਦਾ ਕਰਦਾ ਹੈ ਤੇ ਮੰਗ ਕਰਦੀ ਹੈ ਕਿ ਇਹਦੇ ਸਿੱਟੇ ਬੇਹੱਦ ਨਾਗਰਿਕ ਵਿਰੋਧੀ ਹਨ ਅਤੇ ਇਸ ਉੱਤੇ ਫੌਰਨ ਰੋਕ ਲਾਈ ਜਾਵੇ। ਸਭਾ ਦਾ ਇਹ ਅਜਲਾਸ ਪ੍ਰਣ ਲੈਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਚੋਣ ਕਮਿਸ਼ਨ ਰਾਹੀਂ ਆਪਣੇ ਨਾਗਰਿਕਾਂ ਵਿਰੁੱਧ ਜੋ ਇਹ ਸ਼ਜਿਸ਼ ਰਚੀ ਜਾ ਰਹੀ ਹੈ ਇਸ ਖ਼ਿਲਾਫ਼ ਵਿਸ਼ਾਲ ਲੋਕਾਈ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਹਰ ਨਾਗਰਿਕ ਦੇ ਵੋਟ ਅਧਿਕਾਰ ਸਮੇਤ ਸਾਰੇ ਜਮਹੂਰੀ ਹੱਕਾਂ ਦੀ ਜ਼ਾਮਨੀ ਕਰਨ ਦੇ ਹੱਕ ’ਚ ਆਵਾਜ਼ ਉਠਾਉਣਵਨਿਜੀ ਹਿਤਾਂ ਤੋਂ ਉੱਪਰ ਉੱਠ ਕੇ ਆਮ ਲੋਕਾਂ ਦੀਆਂ ਜਿੰਦਗੀਆਂ ਦੀ ਬੇਹਤਰੀ ਲਈ ਸੰਘਰਸ਼ ਕਰਨ ਵਾਲੇ ਅਗਾਹ ਵਧੂ ਹਿੱਸਿਆਂ ਵਿਰੁੱਧ ਦਰਜ ਕੇਸ ਰੱਦ ਕਰਨ ਅਤੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਨ, ਨਵੇਂ ਘੜੇ ਫੌਜਦਾਰੀ ਕਾਨੂੰਨਾਂ ਰਾਹੀਂ ਪੁਲਿਸ ਨੂੰ ਲੋਕ ਰੋਹ  ਨਾਲ ਲਿਪਟਣ ਲਈ ਪ੍ਰਾਈਵੇਟ ਨਿਜੀ ਗਰੋਹਾਂ ਦੀ ਅਮਦਾਦ ਲੈਣ ਲਈ ਪੁਲਸ ਨੂੰ ਦਿੱਤੀਆਂ ਖੁੱਲਾਂ ਦੀ ਇਜਲਾਸ ਨਿਖੇਧੀ ਕਰਦਾ ਤੇ ਇਹਨਾਂ ਮੱਦਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ, ਇਜਲਾਸ ਸਾਰੇ ਕਾਲੇ ਕਾਨੂੰਨਾਂ ਸਮੇਤਯੂਏਪੀਏ, ਦੇਸ ਧ੍ਰੋਹ, ਅਫਸਪਾ ਆਦਿ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ ਅਤੇ ਇਹਨਾਂ ਤਹਿਤ ਗ੍ਰਿਫਤਾਰ ਕੀਤੇ ਸਾਰੇ ਲੋਕਾਂ ਨੂੰ ਰਿਹਾ ਕਰਨ ਦੀ ਮੰਗ ਕਰਦਾ ਹੈ। ਤੇ ਦੋਸ਼ੀਆਂ ਖਿਲਾਫ ਕਾਨੂੰਨਾਂ ਅਨੁਸਾਰ ਕਾਰਵਾਈ ਕਰਨ,
ਮਜਦੂਰ ਜਮਾਤ ਵੱਲੋਂ ਸੰਘਰਸ਼ਾਂ ਬਾਅਦ ਹਾਸਲ ਕੀਤੇ ਹੱਕਾਂ ਨੂੰ ਨਵੇਂ ਕਿਰਤ ਕੋਡਾਂ ਰਾਹੀ ਖੋਹਣ ਦੀ ਨਿਖੇਧੀ ਕਰਦਾ ਹੈ ਅਤੇ ਇਹਨਾਂ ਕੋਡਾਂ ਨੂੰ ਰੱਦ ਕਰਨ, ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾ ਕਰਨ, ਲੋਕਾਂ ਦੇ ਰੋਟੀ ਰੋਜੀ, ਅਤੇ ਬੁਨਿਆਦੀ ਜਰੂਰਤਾ ਨੂੰ ਖੋਹਣ ਲਈ ਬਣਾਏ ਹਰ ਤਰ੍ਹਾਂ ਦੇ ਕਾਰਪੋਰੇਟ ਪੱਖੀ ਕਾਨੂੰਨ ਨੂੰ ਰੱਦ ਕਰਨ , ਬੇਰੁਜਗਾਰੀ, ਘਰੇਲੂ,ਤੰਗੀਆਂ, ਅਤੇ ਨਸ਼ਾਂ ਤਸਕਰਾਂ, ਸਿਆਸੀ ਅਤੇ ਪੁਲਸੀ ਗੱਠਜੋੜ ਕਾਰਨ ਨਸ਼ਿਆਂ ਦੀ ਸਪਲਾਈ ਕਾਰਨ ਪੰਜਾਬ ਅੰਦਰ ਨਸ਼ਿਆਂ ਦੀ ਵੱੜੀ ਅਲਾਮਤ ਖੜ੍ਹੀ ਹੋਈ ਹੈ। ਤੇ ਇਹਨਾਂ ਵਿਰੁੱਧ ਬੋਲਣ ਵਾਲਿਆਂ ਉਪਰ ਹਮਲੇ ਅਤੇ ਕਤਲਾਂ ਖ਼ਿਲਾਫ਼ ਇਸ ਗੱਠ ਜੋੜ ਖਿਲਾਫ ਆਵਾਜ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ ਅਤੇ ਨਸ਼ਿਆਂ ਤੋਂ ਪੀੜਤ  ਵਿਅਕਤੀਆਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕਰਦਾ ਹੈ।
    user_Bandhantor singh
    Bandhantor singh
    Voice of people Barnala, Punjab•
    8 hrs ago
  • ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ
    1
    ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ
ਸੁਨਾਮ ਬਠਿੰਡਾ ਰੋਡ ਤੇ ਹੋਇਆ ਭਿਆਨਕ ਐਕਸੀਡੈਟ ਡਵਾਈਡਰ ਵਿੱਚ ਵੱਜੀ ਕਾਰ
    user_Rajesh Kumar
    Rajesh Kumar
    Voice of people ਸੁਨਾਮ, ਸੰਗਰੂਰ, ਪੰਜਾਬ•
    2 hrs ago
  • ਇਥੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਪਲਾਂਟ ਕੋਠੀਆਂ ਖ੍ਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰ ਕਰੋ 7717326565,9781100170
    1
    ਇਥੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਪਲਾਂਟ ਕੋਠੀਆਂ ਖ੍ਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰ ਕਰੋ 7717326565,9781100170
    user_D News punjabi
    D News punjabi
    ਭਵਾਨੀਗੜ੍ਹ, ਸੰਗਰੂਰ, ਪੰਜਾਬ•
    6 hrs ago
  • 11 ਏਕੜ ਜ਼ਮੀਨ ਬਕਿਉ ਇੱਕ ਮੋਟਰ ਤਕਸੀਮ ਖਾਤਾ ਸੜਕ ਫਰੰਟ ਨਾਭੇ ਦੇ ਨਾਲ shergill property nabha contact 9781100170 ,7717326565
    1
    11 ਏਕੜ ਜ਼ਮੀਨ ਬਕਿਉ ਇੱਕ ਮੋਟਰ ਤਕਸੀਮ ਖਾਤਾ ਸੜਕ ਫਰੰਟ ਨਾਭੇ ਦੇ ਨਾਲ
shergill property nabha contact 9781100170 ,7717326565
    user_Darshan Singh
    Darshan Singh
    ਅਮਰਗੜ੍ਹ, ਮਲੇਰਕੋਟਲਾ, ਪੰਜਾਬ•
    3 hrs ago
  • S gill property group nabhaਸਾਡੇ ਓਫਸ ਦਾ ਪਤਾ ਸਰਕਲ ਰੋਡ ਨੇੜੇ ਸ਼ਗਨ ਸਪੀਟਸ ਨਾਭਾਮ੍ਹ ਇਥੇ ਹਰ ਤਰਾਂ ਦੀਆਂ ਜ਼ਮੀਨਾਂ ਪਲਾਟ ਕੋਠੀਆਂ ਖਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰਪਰਕ ਕਰੋ 7717326565,9781100170
    1
    S gill property group nabhaਸਾਡੇ ਓਫਸ ਦਾ ਪਤਾ ਸਰਕਲ ਰੋਡ ਨੇੜੇ ਸ਼ਗਨ ਸਪੀਟਸ ਨਾਭਾਮ੍ਹ
ਇਥੇ ਹਰ ਤਰਾਂ ਦੀਆਂ  ਜ਼ਮੀਨਾਂ ਪਲਾਟ ਕੋਠੀਆਂ ਖਰੀਦਣ ਵੇਚਣ ਲਈ ਇੱਕ ਵਾਰ ਜਰੂਰ ਸੰਪਰਕ ਕਰੋ 7717326565,9781100170
    user_Land property group nabha
    Land property group nabha
    ਨਾਭਾ, ਪਟਿਆਲਾ, ਪੰਜਾਬ•
    7 hrs ago
  • ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ #PunjabUpdate #PoliticalNews #PunjabPolitics #punjabkhabar24 #BikramMajithia #ShiromaniAkaliDal
    1
    ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ 
ਇਹ ਪਿਉ ਦੇ ਪੁੱਤ ਸਾਰੇ ਹੀ ਸ਼ੀਸ਼ ਮਹਿਲ ਵਿੱਚ ਰਹਿੰਦੇ ਆ – ਬਿਕਰਮ ਮਜੀਠੀਆ 
#PunjabUpdate #PoliticalNews #PunjabPolitics #punjabkhabar24 #BikramMajithia #ShiromaniAkaliDal
    user_Varinder Mehta
    Varinder Mehta
    Journalist ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    4 hrs ago
  • ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ
    1
    ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ
ਸ਼ਹੀਦ ਉਧਮ ਸਿੰਘ ਕਾਲਜ ਸੁਨਾਮ ਵਿਖੇ ਅੰਤਰਰਾਸ਼ਟਰੀ ਹਾਕੀ ਗਰਾਊਂਡ ਲੋਕਾਂ ਨੂੰ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਕੀਤਾ ਲੋਕ ਅਰਪਣ
    user_Rajesh Kumar
    Rajesh Kumar
    Voice of people ਸੁਨਾਮ, ਸੰਗਰੂਰ, ਪੰਜਾਬ•
    4 hrs ago
  • ਜੰਗਲੀ ਸੂਰ ਦੇ ਹਮਲੇ ਵਿੱਚ ਕਿਸਾਨ ਗੰਭੀਰ ਜ਼ਖਮੀ, ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਲਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)-ਪਿੰਡ ਗਹਿਲੇਵਾਲਾ ਵਿਖੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਉੱਤੇ ਜੰਗਲੀ ਸੂਰ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਕਿਸਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਸਾ ਸਿੰਘ ਪੁੱਤਰ ਮਿੱਠੂ ਸਿੰਘ, ਉਮਰ ਕਰੀਬ 42 ਸਾਲ, ਵਾਸੀ ਪਿੰਡ ਗਹਿਲੇਵਾਲਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਜੰਗਲੀ ਸੂਰ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜੱਸਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਰੌਲਾ ਸੁਣ ਕੇ ਆਸ-ਪਾਸ ਕੰਮ ਕਰ ਰਹੇ ਲੋਕ ਮੌਕੇ ਤੇ ਪਹੁੰਚੇ ਅਤੇ ਉਸਨੂੰ ਤੁਰੰਤ ਮੁਢਲੀ ਸਹਾਇਤਾ ਦੇ ਕੇ ਜਿੰਦਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਜੰਗਲੀ ਸੂਰਾਂ ਦੀ ਗਿਣਤੀ ਵੱਧ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਵਿੱਚ ਡਰ ਲੱਗਣ ਲੱਗਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
    2
    ਜੰਗਲੀ ਸੂਰ ਦੇ ਹਮਲੇ ਵਿੱਚ ਕਿਸਾਨ ਗੰਭੀਰ ਜ਼ਖਮੀ, ਪਿੰਡ ਵਿੱਚ ਦਹਿਸ਼ਤ ਦਾ ਮਾਹੌਲ
ਲਤਲਵੰਡੀ ਸਾਬੋ, 29 ਨਵੰਬਰ (ਗੁਰਜੰਟ ਸਿੰਘ ਨਥੇਹਾ)-ਪਿੰਡ ਗਹਿਲੇਵਾਲਾ ਵਿਖੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਉੱਤੇ ਜੰਗਲੀ ਸੂਰ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਕਿਸਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੱਸਾ ਸਿੰਘ ਪੁੱਤਰ ਮਿੱਠੂ ਸਿੰਘ, ਉਮਰ ਕਰੀਬ 42 ਸਾਲ, ਵਾਸੀ ਪਿੰਡ ਗਹਿਲੇਵਾਲਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਜੰਗਲੀ ਸੂਰ ਨੇ ਉਸ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜੱਸਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਰੌਲਾ ਸੁਣ ਕੇ ਆਸ-ਪਾਸ ਕੰਮ ਕਰ ਰਹੇ ਲੋਕ ਮੌਕੇ ਤੇ ਪਹੁੰਚੇ ਅਤੇ ਉਸਨੂੰ ਤੁਰੰਤ ਮੁਢਲੀ ਸਹਾਇਤਾ ਦੇ ਕੇ ਜਿੰਦਲ ਹਸਪਤਾਲ ਬਠਿੰਡਾ ਪਹੁੰਚਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਲਾਕੇ ਵਿੱਚ ਜੰਗਲੀ ਸੂਰਾਂ ਦੀ ਗਿਣਤੀ ਵੱਧ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਵਿੱਚ ਡਰ ਲੱਗਣ ਲੱਗਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਵਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗਲੀ ਜਾਨਵਰਾਂ ਤੋਂ ਕਿਸਾਨਾਂ ਦੀ ਸੁਰੱਖਿਆ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
    user_Gurjant Singh Natheha
    Gurjant Singh Natheha
    ਪੱਤਰਕਾਰ ਤਲਵੰਡੀ ਸਾਬੋ, ਬਠਿੰਡਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.