logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

3 ਮਈ ਜੀਰਕਪੁਰ ਅੱਜ ਬਹੁਤ ਹਨੇਰੀ ਝੱਖੜ ਮੀਂਹ ਤੇਜ ਠੰਡੀਆਂ ਹਵਾਵਾਂ ਨੇ ਮੌਸਮ ਕਿਨਾਂ ਸੋਹਣਾਂ ਕਰਤਾ (ਤੁਸੀ ਵੀ ਕੂਮੈੱਟ ਕਰਕੇ ਦੱਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ)

8 hrs ago
user_BBNEWS (JASWINDER JEET SINGH G
BBNEWS (JASWINDER JEET SINGH G
Local News Reporter ਡੇਰਾ ਬੱਸੀ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
8 hrs ago

3 ਮਈ ਜੀਰਕਪੁਰ ਅੱਜ ਬਹੁਤ ਹਨੇਰੀ ਝੱਖੜ ਮੀਂਹ ਤੇਜ ਠੰਡੀਆਂ ਹਵਾਵਾਂ ਨੇ ਮੌਸਮ ਕਿਨਾਂ ਸੋਹਣਾਂ ਕਰਤਾ (ਤੁਸੀ ਵੀ ਕੂਮੈੱਟ ਕਰਕੇ ਦੱਸੋ ਕਿੱਥੇ ਕਿੱਥੇ ਮੀਂਹ ਪੈ ਰਿਹਾ)

More news from ਪੰਜਾਬ and nearby areas
  • Post by BBNEWS (JASWINDER JEET SINGH G
    1
    Post by BBNEWS (JASWINDER JEET SINGH G
    user_BBNEWS (JASWINDER JEET SINGH G
    BBNEWS (JASWINDER JEET SINGH G
    Local News Reporter ਡੇਰਾ ਬੱਸੀ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    8 hrs ago
  • Mohali ke Jaumpur mein hua Mausam kharab garmi Se Mila Rahat Punjab
    1
    Mohali ke Jaumpur mein hua Mausam kharab garmi Se Mila Rahat Punjab
    user_Bablu Thekedar
    Bablu Thekedar
    Grain Trader Sas Nagar (Mohali), Sahibzada Ajit Singh Nagar•
    9 hrs ago
  • ਅੱਜ ਸਨੇਟਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਇੱਕ ਲੜਕੀ ਨੂੰ ਸ ਮਾਨ ਵੱਲੋਂ ਬੋਲਣ ਲਈ ਮਾਈਕ ਦਿੱਤਾ ਗਿਆ।ਉਸ ਲੜਕੀ ਨੇ ਆਪਣੇ ਘਰ ਤੋਂ ਚਿੱਟੇ ਨੇ ਕੀਤੀ ਬਰਬਾਦੀ ਦੀ ਗੱਲ ਸ਼ੁਰੂ ਕੀਤੀ ਅਤੇ ਲੋਕਾਂ ਵਿਚਕਾਰ ਖੜੀ ਹੋ ਕੇ ਕਈ ਸਵਾਲੀਆ ਚਿੰਨ੍ਹ ਸਰਕਾਰ ਨੂੰ ਲਗਾ ਗਈ।ਤੁਸੀ ਵੀ ਸੁਣੋ ਕੀ ਕਿਹਾ ਇਸ ਲੜਕੀ ਨੇ ਭਰੇ ਪੰਡਾਲ ਵਿੱਚ ਖੜ੍ਹੇ ਹੋ ਕੇ,,, ਮੁੱਖ ਮੰਤਰੀ ਪੰਜਾਬ ਦੇ ਸਾਹਮਣੇ,,,
    1
    ਅੱਜ ਸਨੇਟਾ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਇੱਕ ਲੜਕੀ ਨੂੰ ਸ ਮਾਨ ਵੱਲੋਂ ਬੋਲਣ ਲਈ ਮਾਈਕ ਦਿੱਤਾ ਗਿਆ।ਉਸ ਲੜਕੀ ਨੇ ਆਪਣੇ ਘਰ ਤੋਂ ਚਿੱਟੇ ਨੇ ਕੀਤੀ ਬਰਬਾਦੀ ਦੀ ਗੱਲ ਸ਼ੁਰੂ ਕੀਤੀ ਅਤੇ ਲੋਕਾਂ ਵਿਚਕਾਰ ਖੜੀ ਹੋ ਕੇ ਕਈ ਸਵਾਲੀਆ ਚਿੰਨ੍ਹ ਸਰਕਾਰ ਨੂੰ ਲਗਾ ਗਈ।ਤੁਸੀ ਵੀ ਸੁਣੋ ਕੀ ਕਿਹਾ ਇਸ ਲੜਕੀ ਨੇ ਭਰੇ ਪੰਡਾਲ ਵਿੱਚ ਖੜ੍ਹੇ ਹੋ ਕੇ,,, ਮੁੱਖ ਮੰਤਰੀ ਪੰਜਾਬ ਦੇ ਸਾਹਮਣੇ,,,
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    17 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    4 hrs ago
  • गाजियाबाद (उत्तर प्रदेश): गाजियाबाद पुलिस की सर्विलांस टीम और क्राइम ब्रांच ने एक बड़ी सफलता हासिल करते हुए चोरी और गुम हुए कुल 700 मोबाइल फोन बरामद किए हैं। बरामद किए गए इन स्मार्टफोन्स की अनुमानित बाजार कीमत लगभग 2 करोड़ रुपये बताई जा रही है। जिले के विभिन्न थानों में दर्ज शिकायतों पर कार्रवाई करते हुए पुलिस ने तकनीकी सर्विलांस के जरिए इन फोन्स को ट्रैक किया। इन फोन्स की बरामदगी और उनके असली मालिकों की पहचान करने में CEIR (Central Equipment Identity Register) पोर्टल ने अहम भूमिका निभाई। इस पोर्टल की मदद से पुलिस ने डेटा का मिलान किया और सटीक मालिकों तक पहुँचने में कामयाबी हासिल की। बरामदगी के बाद पुलिस लाइन में आयोजित एक कार्यक्रम के दौरान, पुलिस अधिकारियों ने खुद अपने हाथों से फोन उनके असली मालिकों को सौंपे। अपना कीमती फोन और उसमें मौजूद जरूरी डेटा वापस पाकर लोगों ने पुलिस का आभार जताया। कई लोग ऐसे थे जिनका फोन महीनों पहले खो गया था और वे उसे वापस पाने की उम्मीद खो चुके थे। पुलिस प्रशासन ने इस मौके पर लोगों को जागरूक भी किया कि फोन खोने पर तुरंत पोर्टल पर रिपोर्ट दर्ज कराएं, ताकि फोन का गलत इस्तेमाल न हो सके और उसे ट्रैक करना आसान हो।
    1
    गाजियाबाद (उत्तर प्रदेश): गाजियाबाद पुलिस की सर्विलांस टीम और क्राइम ब्रांच ने एक बड़ी सफलता हासिल करते हुए चोरी और गुम हुए कुल 700 मोबाइल फोन बरामद किए हैं। बरामद किए गए इन स्मार्टफोन्स की अनुमानित बाजार कीमत लगभग 2 करोड़ रुपये बताई जा रही है। जिले के विभिन्न थानों में दर्ज शिकायतों पर कार्रवाई करते हुए पुलिस ने तकनीकी सर्विलांस के जरिए इन फोन्स को ट्रैक किया।
इन फोन्स की बरामदगी और उनके असली मालिकों की पहचान करने में CEIR (Central Equipment Identity Register) पोर्टल ने अहम भूमिका निभाई। इस पोर्टल की मदद से पुलिस ने डेटा का मिलान किया और सटीक मालिकों तक पहुँचने में कामयाबी हासिल की। बरामदगी के बाद पुलिस लाइन में आयोजित एक कार्यक्रम के दौरान, पुलिस अधिकारियों ने खुद अपने हाथों से फोन उनके असली मालिकों को सौंपे।
अपना कीमती फोन और उसमें मौजूद जरूरी डेटा वापस पाकर लोगों ने पुलिस का आभार जताया। कई लोग ऐसे थे जिनका फोन महीनों पहले खो गया था और वे उसे वापस पाने की उम्मीद खो चुके थे। पुलिस प्रशासन ने इस मौके पर लोगों को जागरूक भी किया कि फोन खोने पर तुरंत पोर्टल पर रिपोर्ट दर्ज कराएं, ताकि फोन का गलत इस्तेमाल न हो सके और उसे ट्रैक करना आसान हो।
    user_AIB Hindi
    AIB Hindi
    Media house Patiala, Punjab•
    20 hrs ago
  • #ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਮਾਮਲੇ ਚ ਪੁਲਿਸ ਨੇ 4 ਕੀਤੇ ਕਾਬੂ ਬਾਕੀਆਂ ਦੀ ਭਾਲ ਜਾਰੀ
    1
    #ਮਾਛੀਵਾੜਾ ਵਿੱਖੇ ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ 1 ਦਾ ਕਤਲ, ਦੂਸਰਾ ਗੰਭੀਰ ਜ਼ਖਮੀ ਮਾਮਲੇ ਚ ਪੁਲਿਸ ਨੇ 4 ਕੀਤੇ ਕਾਬੂ ਬਾਕੀਆਂ ਦੀ ਭਾਲ ਜਾਰੀ
    user_BNN Best News Network
    BNN Best News Network
    Local News Reporter ਪਾਇਲ, ਲੁਧਿਆਣਾ, ਪੰਜਾਬ•
    1 hr ago
  • ਸ਼੍ਰੀ ਕੀਰਤਪੁਰ ਸਾਹਿਬ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਸਮਾਗਮਾਂ ਨੂੰ ਲੈ ਕੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ। ਸੰਸਦ ਮੈਂਬਰ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਆਏ ਹਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਸੀ। ਕੁਝ ਰੁਝੇਵਿਆਂ ਕਾਰਨ ਉਹ ਪਹਿਲਾਂ ਨਹੀਂ ਆ ਸਕੇ, ਪਰ ਅੱਜ ਆ ਕੇ ਅਕਾਲ ਪੁਰਖ ਦਾ ਓਟ-ਆਸਰਾ ਲਿਆ ਹੈ। ਭਾਜਪਾ ਵਿੱਚ ਜਾਣ ਵਾਲੇ ਸੱਤ ਸੰਸਦ ਮੈਂਬਰਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਦਾ ਕੋਈ ਵੱਡਾ ਲੋਕ ਆਧਾਰ ਨਹੀਂ ਸੀ। ਸੰਸਦ ਮੈਂਬਰ ਸੰਦੀਪ ਪਾਠਕ ਤੇ ਦਰਜ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਹਿਲਾਂ ਹੀ ਜਾਂਚ ਚੱਲ ਰਹੀ ਸੀ ਅਤੇ ਇਸ ਵਿੱਚ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਆਵੇਗੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਨਾਂ ਭੇਦਭਾਵ ਸੂਬੇ ਦੇ ਵਿਕਾਸ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀ ਟੋਲ ਐਂਟਰੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ। ਜੇਕਰ ਜਥੇਬੰਦੀਆਂ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਮਾਮਲਾ ਦਿੰਦੀਆਂ ਹਨ ਤਾਂ ਉਹ ਆਗਾਮੀ ਲੋਕ ਸਭਾ ਸੈਸ਼ਨ ਵਿੱਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ, ਤਾਂ ਜੋ ਕੌਮੀ ਮਾਰਗਾਂ ਤੇ ਹਿਮਾਚਲ ਸਰਕਾਰ ਵੱਲੋਂ ਲਗਾਏ ਟੋਲ ਟੈਕਸ ਖਤਮ ਕਰਵਾਏ ਜਾ ਸਕਣ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਵੱਡਾ ਹਸਪਤਾਲ ਬਣਾਉਣ ਲਈ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਮਿਲੇ ਹਨ, ਤਾਂ ਜੋ ਇਸ ਹਲਕੇ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਸਕੇ। ਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੈਨਿਕ ਸਕੂਲ ਬਣਾਉਣ ਬਾਰੇ ਵੀ ਵਿਚਾਰ ਚੱਲ ਰਿਹਾ ਹੈ। ਸਤਲੁਜ ਦਰਿਆ ਦੇ ਨਹਿਰੀਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਹਨਾਂ ਦਾ ਹਲਕਾ ਜ਼ਿਆਦਾਤਰ ਸਤਲੁਜ ਦਰਿਆ ਦੇ ਪ੍ਰਭਾਵ ਹੇਠ ਰਹਿੰਦਾ ਹੈ। ਹੜ੍ਹਾਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੰਮ ਚੱਲ ਰਹੇ ਹਨ ਅਤੇ ਪੱਕੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
    1
    ਸ਼੍ਰੀ ਕੀਰਤਪੁਰ ਸਾਹਿਬ 
ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਸਮਾਗਮਾਂ ਨੂੰ ਲੈ ਕੇ ਇਤਿਹਾਸਿਕ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ।
ਸੰਸਦ ਮੈਂਬਰ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਆਏ ਹਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਸ਼੍ਰੀ ਕੀਰਤਪੁਰ ਸਾਹਿਬ ਦੀ ਨਗਰੀ ਨੂੰ ਵਸਾਇਆ ਸੀ। ਕੁਝ ਰੁਝੇਵਿਆਂ ਕਾਰਨ ਉਹ ਪਹਿਲਾਂ ਨਹੀਂ ਆ ਸਕੇ, ਪਰ ਅੱਜ ਆ ਕੇ ਅਕਾਲ ਪੁਰਖ ਦਾ ਓਟ-ਆਸਰਾ ਲਿਆ ਹੈ।
ਭਾਜਪਾ ਵਿੱਚ ਜਾਣ ਵਾਲੇ ਸੱਤ ਸੰਸਦ ਮੈਂਬਰਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ, ਪਰ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਦਾ ਕੋਈ ਵੱਡਾ ਲੋਕ ਆਧਾਰ ਨਹੀਂ ਸੀ।
ਸੰਸਦ ਮੈਂਬਰ ਸੰਦੀਪ ਪਾਠਕ ਤੇ ਦਰਜ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਹਿਲਾਂ ਹੀ ਜਾਂਚ ਚੱਲ ਰਹੀ ਸੀ ਅਤੇ ਇਸ ਵਿੱਚ ਕੋਈ ਬਦਲਾਖੋਰੀ ਦੀ ਨੀਤੀ ਨਹੀਂ ਹੈ।
ਉਨ੍ਹਾਂ ਵਿਸ਼ਵਾਸ ਜਤਾਇਆ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਆਵੇਗੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਨਾਂ ਭੇਦਭਾਵ ਸੂਬੇ ਦੇ ਵਿਕਾਸ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ।
ਹਿਮਾਚਲ ਪ੍ਰਦੇਸ਼ ਦੀ ਟੋਲ ਐਂਟਰੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ। ਜੇਕਰ ਜਥੇਬੰਦੀਆਂ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਮਾਮਲਾ ਦਿੰਦੀਆਂ ਹਨ ਤਾਂ ਉਹ ਆਗਾਮੀ ਲੋਕ ਸਭਾ ਸੈਸ਼ਨ ਵਿੱਚ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਮਿਲਣਗੇ, ਤਾਂ ਜੋ ਕੌਮੀ ਮਾਰਗਾਂ ਤੇ ਹਿਮਾਚਲ ਸਰਕਾਰ ਵੱਲੋਂ ਲਗਾਏ ਟੋਲ ਟੈਕਸ ਖਤਮ ਕਰਵਾਏ ਜਾ ਸਕਣ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇੱਕ ਵੱਡਾ ਹਸਪਤਾਲ ਬਣਾਉਣ ਲਈ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਮਿਲੇ ਹਨ, ਤਾਂ ਜੋ ਇਸ ਹਲਕੇ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਸਕੇ।
ਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੈਨਿਕ ਸਕੂਲ ਬਣਾਉਣ ਬਾਰੇ ਵੀ ਵਿਚਾਰ ਚੱਲ ਰਿਹਾ ਹੈ।  
ਸਤਲੁਜ ਦਰਿਆ ਦੇ ਨਹਿਰੀਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਹਨਾਂ ਦਾ ਹਲਕਾ ਜ਼ਿਆਦਾਤਰ ਸਤਲੁਜ ਦਰਿਆ ਦੇ ਪ੍ਰਭਾਵ ਹੇਠ ਰਹਿੰਦਾ ਹੈ। ਹੜ੍ਹਾਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੰਮ ਚੱਲ ਰਹੇ ਹਨ ਅਤੇ ਪੱਕੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
    user_SANDEEP SHARMA
    SANDEEP SHARMA
    TV News Anchor ਅਨੰਦਪੁਰ ਸਾਹਿਬ, ਰੂਪਨਗਰ, ਪੰਜਾਬ•
    3 hrs ago
  • ਮਿਸਲ ਸਤਲੁਜ ਜਥੇਬੰਦੀ ਵੱਲੋਂ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਫਤਿਹਗੜ੍ਹ ਪੇਲੈਸ ਵਿਖੇ ਵਿਧਾਨ ਸਭਾ ਚੋਣਾਂ 2027 ਦੀਆਂ ਗਤੀਵਿਧੀਆਂ ਸਬੰਧੀ ਵਿਸਾਲ ਰੈਲੀ ਕੀਤੀ ਜਾ ਰਹੀ ਹੈ।ਇਸ ਮੌਕੇ ਜਥੇਬੰਦੀ ਮਿਸਲ ਸਤਲੁਜ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਆਹੁਦੇਦਾਰ ਸ਼ਾਮਲ ਹੋਣਗੇ। ਸੰਭਾਵਨਾ ਲਗਾਈ ਜਾ ਰਹੀ ਹੈ ਕਿ ਇਸ ਰੈਲੀ ਮੌਕੇ ਹਲਕਾ ਖਰੜ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
    1
    ਮਿਸਲ ਸਤਲੁਜ ਜਥੇਬੰਦੀ ਵੱਲੋਂ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਫਤਿਹਗੜ੍ਹ ਪੇਲੈਸ ਵਿਖੇ ਵਿਧਾਨ ਸਭਾ ਚੋਣਾਂ 2027 ਦੀਆਂ ਗਤੀਵਿਧੀਆਂ ਸਬੰਧੀ ਵਿਸਾਲ ਰੈਲੀ ਕੀਤੀ ਜਾ ਰਹੀ ਹੈ।ਇਸ ਮੌਕੇ ਜਥੇਬੰਦੀ ਮਿਸਲ ਸਤਲੁਜ ਦੇ ਸੂਬਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਆਹੁਦੇਦਾਰ ਸ਼ਾਮਲ ਹੋਣਗੇ। ਸੰਭਾਵਨਾ ਲਗਾਈ ਜਾ ਰਹੀ ਹੈ ਕਿ ਇਸ ਰੈਲੀ ਮੌਕੇ ਹਲਕਾ ਖਰੜ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    18 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.