ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਨਵੀਂ ਦਿੱਲੀ, 17 ਫਰਵਰੀ (ਰਜਿੰਦਰ ਸਿੰਘ)ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਵਾਲਿਆਂ ਲਈ ਸੁਪਰੀਮ ਕੋਰਟ ਨੇ ਇੱਕ ਸਖਤ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ ਹੈ ਕਿ ਜੇਕਰ ਔਰਤਾਂ ਵਿਆਹ ਪ੍ਰਤੀ ਇੰਨੀਆਂ ਹੀ ਗੰਭੀਰ ਹਨ ਤਾਂ ਉਹਨਾਂ ਨੂੰ ਵਿਆਹ ਤੋਂ ਪਹਿਲਾਂ, ਕਿਸੇ ਵੀ ਮਰਦ ਨੂੰ ਜਾਣੇ ਪਛਾਣੇ ਬਿਨਾਂ ਸੈਕਸ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਕੋਰਟ ਨੇ ਇੱਕ ਮਾਮਲੇ ਵਿੱਚ ਸੁਣਵਾਈ ਦੌਰਾਨ ਕਿਹਾ ਹੈ ਕਿ ਪਹਿਲੀ ਨਜ਼ਰੇ ਅਜਿਹੇ ਮਾਮਲੇ ਸਹਿਮਤੀ ਜਾਪਦੇ ਹਨ ਅਤੇ ਜਦੋਂ ਦੋਵਾਂ ਵਿਚਾਲੇ (ਕੁੜੀ ਮੁੰਡੇ) ਵਿਆਹ ਬਾਰੇ ਗੱਲ ਸਿਰੇ ਨਹੀਂ ਲੱਗਦੀ ਤਾਂ ਇਸ ਨੂੰ ਬਲਾਤਕਾਰ ਦਾ ਰੂਪ ਦੇ ਦਿੱਤਾ ਜਾਂਦਾ ਹੈ।ਦਰਅਸਲ, ਸੁਪਰੀਮ ਕੋਰਟ ਨੇ “ਵਿਆਹ ਦਾ ਝੂਠਾ ਵਾਅਦਾ ਕਰਕੇ ਬਲਾਤਕਾਰ” ਦੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇੱਕ ਤਿੱਖੀ ਟਿੱਪਣੀ ਕੀਤੀ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇਕਰ ਔਰਤਾਂ ਵਿਆਹ ਪ੍ਰਤੀ ਗੰਭੀਰ ਹਨ ਤਾਂ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਸੈਕਸ ਕਰਨ ਬਾਰੇ “ਬਹੁਤ ਸਾਵਧਾਨ” ਰਹਿਣਾ ਚਾਹੀਦਾ ਹੈ। ਜਸਟਿਸ ਬੀ.ਵੀ. ਨਾਗਰਥਨਾ ਅਤੇ ਉੱਜਵਲ ਭੂਯਾਨ ਦੇ ਬੈਂਚ ਨੇ ਇਸ ਮਾਮਲੇ ਵਿੱਚ ਆਪਸੀ ਸਹਿਮਤੀ ਵੱਲ ਇਸ਼ਾਰਾ ਕੀਤਾ ਅਤੇ ਪਟੀਸ਼ਨਕਰਤਾ ਨੂੰ ਕਈ ਸਖ਼ਤ ਸਵਾਲ ਪੁੱਛੇ।ਇਹ ਮਾਮਲਾ ਇੱਕ ਜਵਾਨ ਕੁੜੀ ਅਤੇ ਆਦਮੀ ਨਾਲ ਸਬੰਧਤ ਹੈ, ਜੋ 2022 ਵਿੱਚ ਇੱਕ ਮੈਟਰੀਮੋਨੀਅਲ ਵੈੱਬਸਾਈਟ ਰਾਹੀਂ ਮਿਲੇ ਸਨ। ਕੁੜੀ ਦਾ ਦੋਸ਼ ਸੀ ਕਿ ਆਦਮੀ ਨੇ ਵਿਆਹ ਦਾ ਵਾਅਦਾ ਕੀਤਾ ਸੀ, ਅਤੇ ਉਹ ਉਸ ਨਾਲ ਦਿੱਲੀ ਅਤੇ ਫਿਰ ਦੁਬਈ ਗਈ। ਬਾਅਦ ਵਿੱਚ, ਉਸਨੂੰ (ਕੁੜੀ ਨੂੰ) ਪਤਾ ਲੱਗਾ ਕਿ ਆਦਮੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਕੁੜੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਆਦਮੀ ਨੇ ਨਾ ਸਿਰਫ਼ ਉਸਨੂੰ ਧੋਖਾ ਦਿੱਤਾ, ਸਗੋਂ ਉਨ੍ਹਾਂ ਦੇ ਨਜ਼ਦੀਕੀ ਪਲਾਂ ਦੀਆਂ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਵੀ ਕੀਤਾ।ਇਸ ਮਾਮਲੇ ਵਿੱਚ ਸੁਣਵਾਈ ਦੌਰਾਨ, ਜਸਟਿਸ ਬੀ.ਵੀ. ਨਾਗਰਥਨਾ ਨੇ ਕੁੜੀ ਦੇ ਰਵੱਈਏ ‘ਤੇ ਹੈਰਾਨੀ ਪ੍ਰਗਟ ਕੀਤੀ ਅਤੇ ਸਿੱਧੇ ਤੌਰ ‘ਤੇ ਪੁੱਛਿਆ ਕਿ ਉਸਨੂੰ ਇੱਕ ਅਜਨਬੀ ‘ਤੇ ਇੰਨਾ ਭਰੋਸਾ ਕਿਉਂ ਹੈ? ਬੈਂਚ ਨੇ ਪੁੱਛਿਆ, “ਜੇਕਰ ਤੁਸੀਂ ਕਿਸੇ ਵੈੱਬਸਾਈਟ ਰਾਹੀਂ ਮਿਲੇ ਸੀ ਅਤੇ ਅਣਜਾਣ ਸੀ, ਤਾਂ ਤੁਸੀਂ ਬਿਨਾਂ ਲੋੜੀਂਦੀ ਜਾਣਕਾਰੀ ਦੇ ਉਸ ਨਾਲ ਦਿੱਲੀ ਅਤੇ ਦੁਬਈ ਕਿਵੇਂ ਗਏ?”ਅਦਾਲਤ ਨੇ ਕਿਹਾ ਕਿ ਜੇਕਰ ਕੋਈ ਔਰਤ ਵਿਆਹ ਪ੍ਰਤੀ ਗੰਭੀਰ ਹੈ, ਤਾਂ ਉਸਨੂੰ ਵਿਆਹ ਤੋਂ ਪਹਿਲਾਂ ਦੇ ਰਿਸ਼ਤੇ ਵਿੱਚ ਦਾਖਲ (ਸਰੀਰਕ ਸਬੰਧ) ਹੋਣ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਕੋਰਟ ਨੇ ਕਿਹਾ ਕਿ, ਬਿਨਾਂ ਜਾਣੇ ਪਛਾਣੇ ਕਿਸੇ ‘ਤੇ ਵੀ ਇੰਨਾ ਅੰਨ੍ਹਾ ਭਰੋਸਾ ਸਮਝ ਤੋਂ ਪਰੇ ਹੈ।

- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- ਅਮਿਤ ਸ਼ਾਹ ਦੀ ਮੋਗਾ ਰੈਲੀ ਤੇ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਬੀਜੇਪੀ ਲੀਡਰ ਅਤੇ ਵਰਕਰਾਂ ਦਾ ਕਾਫਲਾ ਹੋਇਆ ਰਵਾਨਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਨੇ ਕਿਹਾ ਕਿ ਪੰਜਾਬ ਲਈ ਅੱਜ ਬਹੁਤ ਵੱਡਾ ਦਿਨ ਹੈ ਅਤੇ ਇਹ ਰੈਲੀ ਬਦਲਾਵ ਦੇ ਰੂਪ ਵਿੱਚ ਬਦਲੇਗੀ ਕੁਛ ਪੰਜਾਬ ਲਈ ਵੱਡਾ ਬਦਲਾਵ ਲਿਆਣਗੇ ਅਤੇ ਆਉਣ ਵਾਲੀ 2027 ਵਿੱਚ ਪੂਰੇ ਪੰਜਾਬ ਭਰ ਵਿੱਚ ਭਾਜਪਾ ਸਰਕਾਰ ਬਣਾਵਾਂਗੇ1
- Post by Singla computers1
- Post by ਹਰਪ੍ਰੀਤ ਸਿੰਘ ਕੋਹਲੀ1
- पंजाब सरकार के निर्देशों के तहत फूड सप्लाई विभाग की टीम ने शनिवार को पातड़ां शहर में कमर्शियल दुकानों पर विशेष चेकिंग अभियान चलाया। इस दौरान कई दुकानों में घरेलू एलपीजी सिलेंडरों का व्यावसायिक इस्तेमाल करते हुए पाया गया, जिसके बाद विभाग ने कार्रवाई करते हुए 25 सिलेंडर जब्त कर संबंधित गैस एजेंसियों के पास जमा करवा दिए। सहायक फुड सप्लाई अधिकारी गुरजिंदर सिंह सिद्धू और इंस्पैक्टर मानिक सोढी ने बताया कि 11 मार्च को डिप्टी कमिश्नर की बैठक में घरेलू गैस सिलेंडरों के गलत इस्तेमाल को रोकने के लिए सख्त निर्देश जारी किए गए थे। इसके बाद शहर के दुकानदारों को पहले ही नोटिस देकर चेतावनी दी गई थी कि वे कमर्शियल प्रतिष्ठानों में घरेलू सिलेंडर का उपयोग न करें। विभाग की और से नोटिस जारी किए जाने के बावजूद कई दुकानों में घरेलू सिलेंडर इस्तेमाल होते पाए गए। इसके चलते टीम ने शनिवार सुबह अचानक शहर के अलग-अलग इलाकों में चेकिंग की और नियमों का उल्लंघन मिलने पर 25 सिलेंडर जब्त कर लिए। इसके साथ ही गैस एजेंसियों के रिकॉर्ड भी चेक किए गए।1
- Post by New Granthi Singh Federation1