Shuru
Apke Nagar Ki App…
ਗੁਰੂਵਾਲੀ ‘ਚ 10 ਕਨਾਲ ਜ਼ਮੀਨ ‘ਤੇ ਵੱਡਾ ਟਕਰਾਅ—ਨਿਹੰਗ ਸਿੰਘਾਂ ਤੇ ਦੂਜੀ ਧਿਰ ਵਿਚ ਮਲਕੀਅਤ ਨੂੰ ਲੈ ਕੇ ਤਣਾਅ ਚਰਮ ‘ਤੇ #Amritsar #LandDispute #Guruwali #NihangSingh #PunjabNews #PropertyConflict #JusticeDemand #BreakingNews
ਜਸਕਰਨ ਸਿੰਘ
ਗੁਰੂਵਾਲੀ ‘ਚ 10 ਕਨਾਲ ਜ਼ਮੀਨ ‘ਤੇ ਵੱਡਾ ਟਕਰਾਅ—ਨਿਹੰਗ ਸਿੰਘਾਂ ਤੇ ਦੂਜੀ ਧਿਰ ਵਿਚ ਮਲਕੀਅਤ ਨੂੰ ਲੈ ਕੇ ਤਣਾਅ ਚਰਮ ‘ਤੇ #Amritsar #LandDispute #Guruwali #NihangSingh #PunjabNews #PropertyConflict #JusticeDemand #BreakingNews
More news from ਪੰਜਾਬ and nearby areas
- ਇੱਕ ਵੱਡੀ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ ਤਿੰਨ ਮੁਲਜ਼ਮਾਂ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਸੋਲਾ ਸਿੰਘ ਉਰਫ਼ ਸੋਨੂੰ ਅਤੇ ਕਰਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 915 ਗ੍ਰਾਮ ICE (ਮੈਥੈਮਫੇਟਾਮਾਈਨ), 5 ਪਿਸਟਲ ਅਤੇ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵੰਡ ਲਈ ਸਥਾਨਕ ਹੈਂਡਲਰ ਵਜੋਂ ਕੰਮ ਕਰ ਰਹੇ ਸਨ। ਇਸ ਸਬੰਧ ਵਿੱਚ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ। #GangstranTeVaar #YudhNashianVirudh1
- Post by ਜਸਕਰਨ ਸਿੰਘ1
- ਟਰੈਫਿਕ ਮੁਲਾਜ਼ਮ ਦੇ ਖਿਲਾਫ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਅੰਮ੍ਰਿਤਸਰ।1
- ਅੰਮ੍ਰਿਤਸਰ ਵਿੱਚ ਸ਼ਰਮਨਾਕ ਘਟਨਾ ਕੁੜੀ ਨਾਲ ਮਾ'ੜੀ,ਕਰ'ਤੂਤ ਕਰਕੇ ਭੱਜਿਆ ਨੌਜਵਾਨ, ਘੰਟਿਆਂ ਵਿੱਚ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ #Punjab24News #AmritsarPolice #PunjabPolice #Amritsar #PunjabNews #CrimeAlert #WomenSafety #JusticeForWomen #PoliceAction #BreakingNews #PublicSafety #CrimeInPunjab #ZeroTolerance1
- Post by The Virsa Tv1
- BREAKING NEWS ਬਿਮਾਰੀ ਘਰ ਦੇ ਬੂਹੇ ਅੱਗੇ,ਅੰਮ੍ਰਿਤਸਰ ਦੇ ਵਾਰਡ ਨੰਬਰ 71 ‘ਚ ਲੋਕਾਂ ਦਾ ਫੁੱਟਿਆ ਗੁੱ/ਸਾ,1
- majitha ਪਿੰਡ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਲਾਈ ਸੰਨ ਚੋਰਾਂ ਨੇ ਬਿਜਲੀ ਘਰ ’ਚੋਂ 350 ਦੇ ਕਰੀਬ ਉਡਾਏ ਮੀਟਰ ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ ਕੰਪਿਊਟਰ ਤੇ ਲੱਖਾਂ ਦਾ ਉਡਾਇਆ ਸਮਾਨ ਲਾਈਟ ਬੰਦ ਰਹਿਣ ਦੇ ਨਾਲ ਚੋਰਾਂ ਨੂੰ ਲੱਗੀ ਮੌਜ ਐਂਕਰ👉 ਹਲਕਾ ਮਜੀਠਾ ਦੇ ਅਧੀਨ ਉਪ ਮੰਡਲ ਦਫਤਰ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 350 ਦੇ ਕਰੀਬ ਨਵੇਂ ਪੁਰਾਣੇ ਮੀਟਰ ਤੇ ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਗਰਿੱਡ ਵਿੱਚ ਪੁੱਜੇ ਤਾਂ ਦੇਖਿਆ ਕਿ ਬਿਜਲੀ ਦਫ਼ਤਰ ਦੇ ਲਗਪਗ ਵੱਖ ਵੱਖ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤਾਂ ਪੁਲੀਸ ਨੇ ਜਾਂਚ ਕੀਤੀ ਸ਼ੁਰੂ1
- Post by ਜਸਕਰਨ ਸਿੰਘ1