logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

majitha ਪਿੰਡ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਲਾਈ ਸੰਨ ਚੋਰਾਂ ਨੇ ਬਿਜਲੀ ਘਰ ਚੋਂ 350 ਦੇ ਕਰੀਬ ਉਡਾਏ ਮੀਟਰ majitha ਪਿੰਡ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਲਾਈ ਸੰਨ ਚੋਰਾਂ ਨੇ ਬਿਜਲੀ ਘਰ ’ਚੋਂ 350 ਦੇ ਕਰੀਬ ਉਡਾਏ ਮੀਟਰ ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ ਕੰਪਿਊਟਰ ਤੇ ਲੱਖਾਂ ਦਾ ਉਡਾਇਆ ਸਮਾਨ ਲਾਈਟ ਬੰਦ ਰਹਿਣ ਦੇ ਨਾਲ ਚੋਰਾਂ ਨੂੰ ਲੱਗੀ ਮੌਜ ਐਂਕਰ👉 ਹਲਕਾ ਮਜੀਠਾ ਦੇ ਅਧੀਨ ਉਪ ਮੰਡਲ ਦਫਤਰ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 350 ਦੇ ਕਰੀਬ ਨਵੇਂ ਪੁਰਾਣੇ ਮੀਟਰ ਤੇ ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਗਰਿੱਡ ਵਿੱਚ ਪੁੱਜੇ ਤਾਂ ਦੇਖਿਆ ਕਿ ਬਿਜਲੀ ਦਫ਼ਤਰ ਦੇ ਲਗਪਗ ਵੱਖ ਵੱਖ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤਾਂ ਪੁਲੀਸ ਨੇ ਜਾਂਚ ਕੀਤੀ ਸ਼ੁਰੂ

2 hrs ago
user_ਪੱਤਰਕਾਰ ਰਾਜਾ ਕੋਟਲੀ
ਪੱਤਰਕਾਰ ਰਾਜਾ ਕੋਟਲੀ
Local News Reporter ਮਜੀਠਾ, ਅੰਮ੍ਰਿਤਸਰ, ਪੰਜਾਬ•

More news from ਪੰਜਾਬ and nearby areas
  • majitha ਪਿੰਡ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਲਾਈ ਸੰਨ ਚੋਰਾਂ ਨੇ ਬਿਜਲੀ ਘਰ ’ਚੋਂ 350 ਦੇ ਕਰੀਬ ਉਡਾਏ ਮੀਟਰ ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ ਕੰਪਿਊਟਰ ਤੇ ਲੱਖਾਂ ਦਾ ਉਡਾਇਆ ਸਮਾਨ ਲਾਈਟ ਬੰਦ ਰਹਿਣ ਦੇ ਨਾਲ ਚੋਰਾਂ ਨੂੰ ਲੱਗੀ ਮੌਜ ਐਂਕਰ👉 ਹਲਕਾ ਮਜੀਠਾ ਦੇ ਅਧੀਨ ਉਪ ਮੰਡਲ ਦਫਤਰ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 350 ਦੇ ਕਰੀਬ ਨਵੇਂ ਪੁਰਾਣੇ ਮੀਟਰ ਤੇ ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ ਜਦੋਂ ਬਿਜਲੀ ਮੁਲਾਜ਼ਮ ਬਿਜਲੀ ਗਰਿੱਡ ਵਿੱਚ ਪੁੱਜੇ ਤਾਂ ਦੇਖਿਆ ਕਿ ਬਿਜਲੀ ਦਫ਼ਤਰ ਦੇ ਲਗਪਗ ਵੱਖ ਵੱਖ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤਾਂ ਪੁਲੀਸ ਨੇ ਜਾਂਚ ਕੀਤੀ ਸ਼ੁਰੂ
    1
    majitha ਪਿੰਡ ਉਦੋਕੇ ਦੇ ਬਿਜਲੀ ਘਰ ਨੂੰ ਚੋਰਾਂ ਨੇ ਲਾਈ ਸੰਨ
ਚੋਰਾਂ ਨੇ ਬਿਜਲੀ ਘਰ ’ਚੋਂ 350 ਦੇ ਕਰੀਬ ਉਡਾਏ ਮੀਟਰ
ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ
ਕੰਪਿਊਟਰ ਤੇ ਲੱਖਾਂ ਦਾ ਉਡਾਇਆ ਸਮਾਨ 
ਲਾਈਟ ਬੰਦ ਰਹਿਣ ਦੇ ਨਾਲ ਚੋਰਾਂ ਨੂੰ ਲੱਗੀ ਮੌਜ
ਐਂਕਰ👉 
ਹਲਕਾ ਮਜੀਠਾ ਦੇ ਅਧੀਨ ਉਪ ਮੰਡਲ ਦਫਤਰ ਉਦੋਕੇ ਦੇ 
ਬਿਜਲੀ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 350 ਦੇ ਕਰੀਬ ਨਵੇਂ ਪੁਰਾਣੇ ਮੀਟਰ ਤੇ 
ਲੱਖਾਂ ਦਾ ਸਮਾਨ ਚੋਰੀ ਕਰ ਹੋਏ ਫਰਾਰ, ਲੱਖਾ ਦਾ ਹੋਇਆ ਨੁਕਸਾਨ
ਜਦੋਂ ਬਿਜਲੀ ਮੁਲਾਜ਼ਮ ਬਿਜਲੀ ਗਰਿੱਡ ਵਿੱਚ ਪੁੱਜੇ ਤਾਂ ਦੇਖਿਆ ਕਿ ਬਿਜਲੀ ਦਫ਼ਤਰ ਦੇ ਲਗਪਗ ਵੱਖ ਵੱਖ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤਾਂ ਪੁਲੀਸ ਨੇ ਜਾਂਚ ਕੀਤੀ ਸ਼ੁਰੂ
    user_ਪੱਤਰਕਾਰ ਰਾਜਾ ਕੋਟਲੀ
    ਪੱਤਰਕਾਰ ਰਾਜਾ ਕੋਟਲੀ
    Local News Reporter ਮਜੀਠਾ, ਅੰਮ੍ਰਿਤਸਰ, ਪੰਜਾਬ•
    2 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    51 min ago
  • ਟਰੈਫਿਕ ਮੁਲਾਜ਼ਮ ਦੇ ਖਿਲਾਫ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਅੰਮ੍ਰਿਤਸਰ।
    1
    ਟਰੈਫਿਕ ਮੁਲਾਜ਼ਮ ਦੇ ਖਿਲਾਫ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਅੰਮ੍ਰਿਤਸਰ ਵਿੱਚ ਸ਼ਰਮਨਾਕ ਘਟਨਾ ਕੁੜੀ ਨਾਲ ਮਾ'ੜੀ,ਕਰ'ਤੂਤ ਕਰਕੇ ਭੱਜਿਆ ਨੌਜਵਾਨ, ਘੰਟਿਆਂ ਵਿੱਚ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ #Punjab24News #AmritsarPolice #PunjabPolice #Amritsar #PunjabNews #CrimeAlert #WomenSafety #JusticeForWomen #PoliceAction #BreakingNews #PublicSafety #CrimeInPunjab #ZeroTolerance
    1
    ਅੰਮ੍ਰਿਤਸਰ ਵਿੱਚ ਸ਼ਰਮਨਾਕ ਘਟਨਾ ਕੁੜੀ ਨਾਲ ਮਾ'ੜੀ,ਕਰ'ਤੂਤ ਕਰਕੇ ਭੱਜਿਆ ਨੌਜਵਾਨ, ਘੰਟਿਆਂ ਵਿੱਚ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ
#Punjab24News #AmritsarPolice
#PunjabPolice
#Amritsar
#PunjabNews
#CrimeAlert
#WomenSafety
#JusticeForWomen
#PoliceAction
#BreakingNews
#PublicSafety
#CrimeInPunjab
#ZeroTolerance
    user_Punjab 24 News
    Punjab 24 News
    Media Amritsar -I, Punjab•
    9 hrs ago
  • ਫੜੇ ਗਏ ਝਪਟਮਾਰ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ, ਇੰਸਪੈਕਟਰ ਰਾਕੇਸ਼ ਕੁਮਾਰ ਪਰਸ ਤੇ ਮੋਬਾਈਲ ਫੋਨ ਮਿਲਣ ਤੇ ਔਰਤ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ
    1
    ਫੜੇ ਗਏ ਝਪਟਮਾਰ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ, ਇੰਸਪੈਕਟਰ ਰਾਕੇਸ਼ ਕੁਮਾਰ
ਪਰਸ ਤੇ ਮੋਬਾਈਲ ਫੋਨ ਮਿਲਣ ਤੇ ਔਰਤ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    15 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    17 hrs ago
  • BREAKING NEWS ਬਿਮਾਰੀ ਘਰ ਦੇ ਬੂਹੇ ਅੱਗੇ,ਅੰਮ੍ਰਿਤਸਰ ਦੇ ਵਾਰਡ ਨੰਬਰ 71 ‘ਚ ਲੋਕਾਂ ਦਾ ਫੁੱਟਿਆ ਗੁੱ/ਸਾ,
    1
    BREAKING NEWS ਬਿਮਾਰੀ ਘਰ ਦੇ ਬੂਹੇ ਅੱਗੇ,ਅੰਮ੍ਰਿਤਸਰ ਦੇ ਵਾਰਡ ਨੰਬਰ 71 ‘ਚ ਲੋਕਾਂ ਦਾ ਫੁੱਟਿਆ ਗੁੱ/ਸਾ,
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    19 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.