logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

26ਅਕਤੂਬਰ ਤੋਂ ਚਾਲੂ ਹੋਣ ਜਾ ਰਹੀਆਂ ਹਨ 67ਵੀਂ ਅੰਤਰ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਦਾ ਅਗਾਜ਼ - ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ ਦਾ ਟਾਊਨ ਸਕੂਲ, ਬਾਲੇਵਾਲ ਵਿਖੇ 26 ਅਕਤੂਬਰ ਤੋਂ 29 ਤੱਕ ਹੋਣ ਜਾ ਰਹੀ ਹੈ ਅੰਤਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਅੱਜ 67ਵੀਂ ਅੰਤਰ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ 2023 ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ ਸ੍ਰੀਮਤੀ ਜਸਵਿੰਦਰ ਕੌਰ ਜੀ ਨੇ ਜਾਇਜ਼ਾ ਲਿਆ।ਇਸ ਸੰਬੰਧੀ ਸਸਸਸ ਭੋਗੀਵਾਲ ਵਿਖੇ ਸਮੂਹ ਕਰਮਚਾਰੀਆਂ ਜਿਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ,ਉਹਨਾਂ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦੇ ਹੋਏ ਸਾਰੇ ਕਰਮਚਾਰੀਆਂ ਨੂੰ ਰਾਜ ਪੱਧਰੀ ਖੇਡਾਂ ਦੀਆਂ ਹਦਾਇਤਾਂ ਸਾਂਝੀਆਂ ਕੀਤੀਆਂ,ਵੱਖ ਵੱਖ ਕਮੇਟੀਆਂ ਨੂੰ ਆਪਣੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ । ਇਸ ਸਮੇਂ ਸਪੋਰਟਸ ਸ਼ਾਖਾ ਦੇ ਇੰਚਾਰਜ/ ਸਪੋਰਟਸ ਡੀ ਐਮ ਰਘੂ ਨੰਦਨ ਨੇ ਦੱਸਿਆ ਕਿ ਇਹ ਅੰਤਰ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ 3-3-3 ਟੀਮਾਂ ( ਅੰਡਰ 14/17/19) ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਭਾਗ ਲੈਣ ਜਾ ਰਹੀਆ ਹਨ। ਮੀਟਿੰਗ ਦੌਰਾਨ ਸਟੇਜ ਦਾ ਸੰਚਾਲਨ ਰਾਜਨ ਸਿੰਗਲਾ ਨੇ ਬਾਖੂਬੀ ਨਿਭਾਈ ।

on 25 October 2023
user_ਮਾਲੇਰਕੋਟਲਾ ਲਾਈਵ ਨਿਊਜ਼
ਮਾਲੇਰਕੋਟਲਾ ਲਾਈਵ ਨਿਊਜ਼
ਜਨਤਾ ਨਗਰ, ਮਾਲੇਰਕੋਟਲਾ•
on 25 October 2023
8748034d-73ee-4465-83c9-9d0a62005c4a

26ਅਕਤੂਬਰ ਤੋਂ ਚਾਲੂ ਹੋਣ ਜਾ ਰਹੀਆਂ ਹਨ 67ਵੀਂ ਅੰਤਰ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਦਾ ਅਗਾਜ਼ - ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ ਦਾ ਟਾਊਨ ਸਕੂਲ, ਬਾਲੇਵਾਲ ਵਿਖੇ 26 ਅਕਤੂਬਰ ਤੋਂ 29 ਤੱਕ ਹੋਣ ਜਾ ਰਹੀ ਹੈ ਅੰਤਰ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ਅੱਜ 67ਵੀਂ

b2e6c858-5a46-4877-8d10-a27ed37860c5

ਅੰਤਰ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ 2023 ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਲੇਰਕੋਟਲਾ ਸ੍ਰੀਮਤੀ ਜਸਵਿੰਦਰ ਕੌਰ ਜੀ ਨੇ ਜਾਇਜ਼ਾ ਲਿਆ।ਇਸ ਸੰਬੰਧੀ ਸਸਸਸ ਭੋਗੀਵਾਲ ਵਿਖੇ ਸਮੂਹ ਕਰਮਚਾਰੀਆਂ ਜਿਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ,ਉਹਨਾਂ ਨਾਲ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ

cfecfcef-046a-4f4e-ac29-6a541b44a354

ਨੇ ਸੰਬੋਧਨ ਕਰਦੇ ਹੋਏ ਸਾਰੇ ਕਰਮਚਾਰੀਆਂ ਨੂੰ ਰਾਜ ਪੱਧਰੀ ਖੇਡਾਂ ਦੀਆਂ ਹਦਾਇਤਾਂ ਸਾਂਝੀਆਂ ਕੀਤੀਆਂ,ਵੱਖ ਵੱਖ ਕਮੇਟੀਆਂ ਨੂੰ ਆਪਣੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ । ਇਸ ਸਮੇਂ ਸਪੋਰਟਸ ਸ਼ਾਖਾ ਦੇ ਇੰਚਾਰਜ/ ਸਪੋਰਟਸ ਡੀ ਐਮ ਰਘੂ ਨੰਦਨ ਨੇ ਦੱਸਿਆ

091c31be-2d53-4728-82dc-7413fbe466cf

ਕਿ ਇਹ ਅੰਤਰ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ 3-3-3 ਟੀਮਾਂ ( ਅੰਡਰ 14/17/19) ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਭਾਗ ਲੈਣ ਜਾ ਰਹੀਆ ਹਨ। ਮੀਟਿੰਗ ਦੌਰਾਨ ਸਟੇਜ ਦਾ ਸੰਚਾਲਨ ਰਾਜਨ ਸਿੰਗਲਾ ਨੇ ਬਾਖੂਬੀ ਨਿਭਾਈ ।

More news from ਪੰਜਾਬ and nearby areas
  • वायरल वीडियो मामले पर खन्ना एसएसपी डॉ. दर्पण आहलूवालिया का बड़ा बयान; कही यह बात
    1
    वायरल वीडियो मामले पर खन्ना एसएसपी डॉ. दर्पण आहलूवालिया का बड़ा बयान; कही यह बात
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    5 hrs ago
  • रिद्धि पोरोसेस गुलाब डाइंग कंपनी मे चुन्नी मशीन की चपेट मे आने से गीता नाम की लेडीज़ की मौत हो गईं # फोकल # पॉइंट ludhiana
    1
    रिद्धि पोरोसेस गुलाब डाइंग कंपनी मे चुन्नी मशीन की चपेट मे आने से गीता नाम की लेडीज़ की मौत हो गईं # फोकल # पॉइंट   ludhiana
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    4 hrs ago
  • ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਅੱਜ ਪਾਰਟੀ ਲੀਡਰਸ਼ਿਪ ਨਾਲ ਅਹਿਮ ਬੈਠਕ ਹੋਈ। ਅਸੀਂ ਆਪਣੇ 5 ਸਾਲਾਂ ਦੇ ਇਤਿਹਾਸਕ ਕੰਮਾਂ ਦੇ ਆਧਾਰ 'ਤੇ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ। ਜਨਤਾ ਦੀ ਪਸੰਦ ਅਤੇ ਸਰਵੇਖਣਾਂ ਮੁਤਾਬਕ, ਪੰਜਾਬ ਦੇ ਮਿਹਨਤੀ ਉਮੀਦਵਾਰਾਂ ਨੂੰ ਜਲਦ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। CM Bhagwant Maan
    1
    ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਅੱਜ ਪਾਰਟੀ ਲੀਡਰਸ਼ਿਪ ਨਾਲ ਅਹਿਮ ਬੈਠਕ ਹੋਈ। ਅਸੀਂ ਆਪਣੇ 5 ਸਾਲਾਂ ਦੇ ਇਤਿਹਾਸਕ ਕੰਮਾਂ ਦੇ ਆਧਾਰ 'ਤੇ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ। ਜਨਤਾ ਦੀ ਪਸੰਦ ਅਤੇ ਸਰਵੇਖਣਾਂ ਮੁਤਾਬਕ, ਪੰਜਾਬ ਦੇ ਮਿਹਨਤੀ ਉਮੀਦਵਾਰਾਂ ਨੂੰ ਜਲਦ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। CM Bhagwant Maan
    user_Jitendra Babu
    Jitendra Babu
    Voice of people Ludhiana (East), Punjab•
    14 hrs ago
  • ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਦਾ ਆਯੋਜਨ ਗੁਰੂ ਨਾਨਕ ਕਲੋਨੀ ਰੇਲਵੇ ਰੋਡ ਸਰਹਿੰਦ ਦੇ ਸਮੁੱਚੇ ਨਿਵਾਸੀਆਂ ਵੱਲੋਂ ਆਉਣ ਵਾਲੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਮਹੱਲੇ ਦੀ ਸਮੁੱਚੀ ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ।ਇਸ ਧਾਰਮਿਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਮਹੱਲਾ ਨਿਵਾਸੀਆਂ ਨੂੰ ਆਉਣ ਵਾਲੇ ਗੁਰਪੁਰਬ ਦੀਆਂ ਅਗਾਊਂ ਵਧਾਈਆਂ ਦਿੱਤੀਆਂ।ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਏ ਨੇ ਇਲਾਕੇ ਦੇ ਬੁਨਿਆਦੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਲਗਾਤਾਰ ਵਧ ਰਹੀ ਆਬਾਦੀ ਅਤੇ ਨਵੀਆਂ ਵੱਸ ਰਹੀਆਂ ਕਲੋਨੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਾਕੇ ਵਿੱਚ ਜਲਦੀ ਹੀ ਇੱਕ ਆਧੁਨਿਕ ਅਤੇ ਸੁਵਿਧਾਜਨਕ ਕਮਿਊਨਿਟੀ ਸੈਂਟਰ ਤਿਆਰ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਸਥਾਨਕ ਲੋਕਾਂ ਨੂੰ ਆਪਣੇ ਪਾਰਿਵਾਰਿਕ ਤੇ ਸਮਾਜਿਕ ਸਮਾਗਮ, ਜਿਵੇਂ ਕਿ ਵਿਆਹ-ਸ਼ਾਦੀਆਂ, ਭੋਗ ਅਤੇ ਹੋਰ ਪ੍ਰੋਗਰਾਮ ਆਸਾਨੀ ਨਾਲ ਅਤੇ ਘੱਟ ਖਰਚੇ 'ਤੇ ਕਰਨ ਦੀ ਵੱਡੀ ਸਹੂਲਤ ਮਿਲੇਗੀ।
    1
    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਦਾ ਆਯੋਜਨ 
ਗੁਰੂ ਨਾਨਕ ਕਲੋਨੀ ਰੇਲਵੇ ਰੋਡ ਸਰਹਿੰਦ ਦੇ ਸਮੁੱਚੇ ਨਿਵਾਸੀਆਂ ਵੱਲੋਂ ਆਉਣ ਵਾਲੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (ਗੁਰਪੁਰਬ) ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਮਹੱਲੇ ਦੀ ਸਮੁੱਚੀ ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ।ਇਸ ਧਾਰਮਿਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਮਹੱਲਾ ਨਿਵਾਸੀਆਂ ਨੂੰ ਆਉਣ ਵਾਲੇ ਗੁਰਪੁਰਬ ਦੀਆਂ ਅਗਾਊਂ ਵਧਾਈਆਂ ਦਿੱਤੀਆਂ।ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਏ ਨੇ ਇਲਾਕੇ ਦੇ ਬੁਨਿਆਦੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਲਗਾਤਾਰ ਵਧ ਰਹੀ ਆਬਾਦੀ ਅਤੇ ਨਵੀਆਂ ਵੱਸ ਰਹੀਆਂ ਕਲੋਨੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਲਾਕੇ ਵਿੱਚ ਜਲਦੀ ਹੀ ਇੱਕ ਆਧੁਨਿਕ ਅਤੇ ਸੁਵਿਧਾਜਨਕ ਕਮਿਊਨਿਟੀ ਸੈਂਟਰ ਤਿਆਰ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਸਥਾਨਕ ਲੋਕਾਂ ਨੂੰ ਆਪਣੇ ਪਾਰਿਵਾਰਿਕ ਤੇ ਸਮਾਜਿਕ ਸਮਾਗਮ, ਜਿਵੇਂ ਕਿ ਵਿਆਹ-ਸ਼ਾਦੀਆਂ, ਭੋਗ ਅਤੇ ਹੋਰ ਪ੍ਰੋਗਰਾਮ ਆਸਾਨੀ ਨਾਲ ਅਤੇ ਘੱਟ ਖਰਚੇ 'ਤੇ ਕਰਨ ਦੀ ਵੱਡੀ ਸਹੂਲਤ ਮਿਲੇਗੀ।
    user_Kajal
    Kajal
    Mandi Agent ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    1 hr ago
  • ਫ਼ਿਲੌਰ ਸਤਲੁਜ ਪੁੱਲ ਤੇ ਪਰਸ ਖੋਨ ਦੀ ਕੋਸ਼ਿਸ਼ 2 ਝਪਟਮਾਰਾਂ ਨੇ ਕੀਤਾ ਕਾਰਾ ਬਾਈਕ ਤੇ ਸਵਾਰ ਸਨ ਮਿਆ ਬੀਬੀ ਫ਼ਿਲੌਰ ਸਤਲੁਜ ਪੁੱਲ ਤੇ ਪਰਸ ਖੋਨ ਦੀ ਕੋਸ਼ਿਸ਼ 2 ਝਪਟਮਾਰਾਂ ਨੇ ਕੀਤਾ ਕਾਰਾ ਬਾਈਕ ਤੇ ਸਵਾਰ ਸਨ ਮਿਆ ਬੀਬੀ
    1
    ਫ਼ਿਲੌਰ ਸਤਲੁਜ ਪੁੱਲ ਤੇ ਪਰਸ ਖੋਨ ਦੀ ਕੋਸ਼ਿਸ਼ 2 ਝਪਟਮਾਰਾਂ ਨੇ ਕੀਤਾ ਕਾਰਾ ਬਾਈਕ ਤੇ ਸਵਾਰ ਸਨ ਮਿਆ ਬੀਬੀ 
ਫ਼ਿਲੌਰ ਸਤਲੁਜ ਪੁੱਲ ਤੇ ਪਰਸ ਖੋਨ ਦੀ ਕੋਸ਼ਿਸ਼ 2 ਝਪਟਮਾਰਾਂ ਨੇ ਕੀਤਾ ਕਾਰਾ ਬਾਈਕ ਤੇ ਸਵਾਰ ਸਨ ਮਿਆ ਬੀਬੀ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    1 hr ago
  • *ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ ਵੱਲੋਂ ਸਾਥੀਆਂ ਦਾ ਸਨਮਾਨ, ਦੂਧਾ ਧਾਰੀ ਗੁਰਦੁਆਰਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ* ਸ਼ੰਭੂ / ਰਾਜਪੁਰਾ, 01/11/26 (ਜਤਿੰਦਰ ਲੱਕੀ) ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਭੂ ਤੋਂ ਨਰਿੰਦਰ ਸਿੰਘ ਨਿੰਦਾ ਵੱਲੋਂ ਅੱਜ ਦੂਧਾ ਧਾਰੀ ਗੁਰਦੁਆਰਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕਰਵਾ ਕੇ ਆਪਣੇ ਸਾਥੀ ਮੈਂਬਰਾਂ ਅਤੇ ਰਾਜਪੂਤ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਵਿਸ਼ਵ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਗੁਰਮੇਲ ਸਿੰਘ ਜੀ ਪਹਿਲਵਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮਾਗਮ ਦੌਰਾਨ ਨਰਿੰਦਰ ਸਿੰਘ ਨਿੰਦਾ ਵੱਲੋਂ ਸਾਰੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਾਜਪੂਤ ਭਾਈਚਾਰੇ ਦੇ ਪ੍ਰਧਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਭਾਈਚਾਰੇ ਦੀ ਏਕਤਾ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ। *2027 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ - ਨਿੰਦਾ* ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਨਿੰਦਾ ਨੇ ਕਿਹਾ ਕਿ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਲਈ ਅੱਜ ਅਸੀਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹਨਾਂ ਕਿਹਾ ਕਿ ਮੈਂ ਰਾਜਪੂਤ ਭਾਈਚਾਰੇ ਦੇ ਨਾਲ-ਨਾਲ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦੇ ਹੋਏ ਸਭ ਨੂੰ ਨਾਲ ਲੈ ਕੇ ਚੱਲਣ ਲਈ ਵਚਨਬੱਧ ਹਾਂ। *ਸਰਪੰਚਾਂ ਨੇ ਦਿੱਤਾ ਸਮਰਥਨ* ਇਸ ਮੌਕੇ 'ਤੇ ਸਰਪੰਚ ਮਾਨ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਮਿੰਟੂ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਮੌਜੂਦਾ ਅਤੇ ਸਾਬਕਾ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਸਾਰੇ ਸਰਪੰਚਾਂ ਨੇ ਇੱਕਜੁੱਟ ਹੋ ਕੇ ਨਰਿੰਦਰ ਸਿੰਘ ਨਿੰਦਾ ਦਾ ਸਾਥ ਦੇਣ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬਾਈਟ ਅਤੇ ਸ਼ਾਰਟਸ ਬਲਾਕ ਸ਼ੰਭੂ ਤੋਂ ਜਿਲ੍ਾ ਪਰਿਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ
    4
    *ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ ਵੱਲੋਂ ਸਾਥੀਆਂ ਦਾ ਸਨਮਾਨ, ਦੂਧਾ ਧਾਰੀ ਗੁਰਦੁਆਰਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ*
ਸ਼ੰਭੂ / ਰਾਜਪੁਰਾ, 01/11/26
(ਜਤਿੰਦਰ ਲੱਕੀ) 
ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਭੂ ਤੋਂ ਨਰਿੰਦਰ ਸਿੰਘ ਨਿੰਦਾ ਵੱਲੋਂ ਅੱਜ ਦੂਧਾ ਧਾਰੀ ਗੁਰਦੁਆਰਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕਰਵਾ ਕੇ ਆਪਣੇ ਸਾਥੀ ਮੈਂਬਰਾਂ ਅਤੇ ਰਾਜਪੂਤ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ 'ਤੇ ਵਿਸ਼ਵ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਗੁਰਮੇਲ ਸਿੰਘ ਜੀ ਪਹਿਲਵਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮਾਗਮ ਦੌਰਾਨ ਨਰਿੰਦਰ ਸਿੰਘ ਨਿੰਦਾ ਵੱਲੋਂ ਸਾਰੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਾਜਪੂਤ ਭਾਈਚਾਰੇ ਦੇ ਪ੍ਰਧਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਭਾਈਚਾਰੇ ਦੀ ਏਕਤਾ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ।
*2027 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ - ਨਿੰਦਾ*
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਨਿੰਦਾ ਨੇ ਕਿਹਾ ਕਿ ਕੋਈ ਵੀ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਲਈ ਅੱਜ ਅਸੀਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹਨਾਂ ਕਿਹਾ ਕਿ ਮੈਂ ਰਾਜਪੂਤ ਭਾਈਚਾਰੇ ਦੇ ਨਾਲ-ਨਾਲ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦੇ ਹੋਏ ਸਭ ਨੂੰ ਨਾਲ ਲੈ ਕੇ ਚੱਲਣ ਲਈ ਵਚਨਬੱਧ ਹਾਂ।
*ਸਰਪੰਚਾਂ ਨੇ ਦਿੱਤਾ ਸਮਰਥਨ*
ਇਸ ਮੌਕੇ 'ਤੇ ਸਰਪੰਚ ਮਾਨ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਮਿੰਟੂ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਮੌਜੂਦਾ ਅਤੇ ਸਾਬਕਾ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਸਾਰੇ ਸਰਪੰਚਾਂ ਨੇ ਇੱਕਜੁੱਟ ਹੋ ਕੇ ਨਰਿੰਦਰ ਸਿੰਘ ਨਿੰਦਾ ਦਾ ਸਾਥ ਦੇਣ ਦਾ ਐਲਾਨ ਕੀਤਾ ਅਤੇ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਬਾਈਟ ਅਤੇ ਸ਼ਾਰਟਸ ਬਲਾਕ ਸ਼ੰਭੂ ਤੋਂ ਜਿਲ੍ਾ ਪਰਿਸ਼ਦ ਮੈਂਬਰ ਨਰਿੰਦਰ ਸਿੰਘ ਨਿੰਦਾ
    user_Jatinder kumar
    Jatinder kumar
    ਰਾਜਪੁਰਾ, ਪਟਿਆਲਾ, ਪੰਜਾਬ•
    38 min ago
  • ⚽🔥 Football Net Kick Challenge! गोल होगा या मिस? 😍 आप भी बताओ! #FootballGame #NetKickChallenge #Reels #SportsFun #Challenge @highlight ⚽🔥 Football Net Kick Challenge! गोल होगा या मिस? 😍 आप भी बताओ! #FootballGame #NetKickChallenge #Reels #SportsFun #Challenge @highlight
    1
    ⚽🔥 Football Net Kick Challenge! गोल होगा या मिस? 😍 आप भी बताओ!
#FootballGame #NetKickChallenge #Reels #SportsFun #Challenge @highlight
⚽🔥 Football Net Kick Challenge! गोल होगा या मिस? 😍 आप भी बताओ!
#FootballGame #NetKickChallenge #Reels #SportsFun #Challenge @highlight
    user_Noorjahan Noorjahan
    Noorjahan Noorjahan
    Teacher ਫਗਵਾੜਾ, ਕਪੂਰਥਲਾ, ਪੰਜਾਬ•
    4 hrs ago
  • up के छत्र अपने पढ़ाई के लिए अपने खून बेच रहे है कितने शर्म की बात है सरकार को डूब मरना चाहिए
    1
    up के छत्र अपने पढ़ाई के लिए अपने खून बेच रहे है कितने शर्म की बात है सरकार को डूब मरना चाहिए
    user_Raj Kumar  news 7 Ludhiana
    Raj Kumar news 7 Ludhiana
    Local News Reporter ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.