logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਵਾਸੀਓ ਅਵਾਰਾ ਕੁੱਤਿਆਂ ਤੋਂ ਹਲਕੇ ਹੋਏ ਕੁੱਤਿਆਂ ਤੋਂ ਦੂਰੀ ਬਣਾ ਕੇ ਰੱਖੋ ਨਹੀਂ ਤਾਂ ਹੋ ਸਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਪੰਜਾਬ ਵਾਸੀਓ ਅਵਾਰਾ ਕੁੱਤਿਆਂ ਤੋਂ ਹਲਕੇ ਹੋਏ ਕੁੱਤਿਆਂ ਤੋਂ ਦੂਰੀ ਬਣਾ ਕੇ ਰੱਖੋ ਨਹੀਂ ਤਾਂ ਹੋ ਸਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ

18 hrs ago
user_Jagjit Bhatti
Jagjit Bhatti
ਫਿਲੌਰ, ਜਲੰਧਰ, ਪੰਜਾਬ•
18 hrs ago

ਪੰਜਾਬ ਵਾਸੀਓ ਅਵਾਰਾ ਕੁੱਤਿਆਂ ਤੋਂ ਹਲਕੇ ਹੋਏ ਕੁੱਤਿਆਂ ਤੋਂ ਦੂਰੀ ਬਣਾ ਕੇ ਰੱਖੋ ਨਹੀਂ ਤਾਂ ਹੋ ਸਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਪੰਜਾਬ ਵਾਸੀਓ ਅਵਾਰਾ ਕੁੱਤਿਆਂ ਤੋਂ ਹਲਕੇ ਹੋਏ ਕੁੱਤਿਆਂ ਤੋਂ ਦੂਰੀ ਬਣਾ ਕੇ ਰੱਖੋ ਨਹੀਂ ਤਾਂ ਹੋ ਸਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ

More news from ਪੰਜਾਬ and nearby areas
  • ਛੋਟੀ ਜਿਹੀ ਕੋਸ਼ਿਸ਼ #Punjabi
    1
    ਛੋਟੀ ਜਿਹੀ ਕੋਸ਼ਿਸ਼ #Punjabi
    user_ਹਰਦੀਪ ਸਿੰਘ
    ਹਰਦੀਪ ਸਿੰਘ
    Miniatures Shop ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    11 hrs ago
  • main Santosh plumber Ludhiana se Kisi Ko plumber ka kam karvana ho to is number9205001685 per contact Karen
    2
    main Santosh plumber Ludhiana se Kisi Ko plumber ka kam karvana ho to is number9205001685 per contact Karen
    user_Santosh Plumber ludhiana
    Santosh Plumber ludhiana
    Plumber ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    23 hrs ago
  • ਖੰਨਾ ‘ਚ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਪੁਲਿਸ ਦਾ ਵਿਸ਼ੇਸ਼ ਸੰਪਰਕ ਪ੍ਰੋਗਰਾਮ, ਮੈਰਾਥਨ ਤੇ ਯੋਗਾ ਨਾਲ ਦਿੱਤਾ ਜਾਗਰੂਕਤਾ ਸੰਦੇਸ਼। #Punjab24News #YudhNasheVirudh #PunjabPolice #Khanna #DrugFreePunjab #PunjabGovernment #TarunpreetSinghSond #SSPDarpanAhluwalia #SayNoToDrugs #YouthAwareness #PunjabNews #MarathonForAwareness #YogaForHealth #DrugAwareness #KhannaPolice #HealthyPunjab
    1
    ਖੰਨਾ ‘ਚ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਪੁਲਿਸ ਦਾ ਵਿਸ਼ੇਸ਼ ਸੰਪਰਕ ਪ੍ਰੋਗਰਾਮ, ਮੈਰਾਥਨ ਤੇ ਯੋਗਾ ਨਾਲ ਦਿੱਤਾ ਜਾਗਰੂਕਤਾ ਸੰਦੇਸ਼।
#Punjab24News #YudhNasheVirudh #PunjabPolice #Khanna #DrugFreePunjab #PunjabGovernment #TarunpreetSinghSond #SSPDarpanAhluwalia #SayNoToDrugs #YouthAwareness #PunjabNews #MarathonForAwareness #YogaForHealth #DrugAwareness #KhannaPolice #HealthyPunjab
    user_Punjab 24 News
    Punjab 24 News
    Media Khanna, Ludhiana•
    9 hrs ago
  • Post by ਹਰਜਿੰਦਰ ਸਿੰਘ ਢਿੱਲਵਾਂ
    1
    Post by ਹਰਜਿੰਦਰ ਸਿੰਘ ਢਿੱਲਵਾਂ
    user_ਹਰਜਿੰਦਰ ਸਿੰਘ ਢਿੱਲਵਾਂ
    ਹਰਜਿੰਦਰ ਸਿੰਘ ਢਿੱਲਵਾਂ
    Kapurthala, Punjab•
    15 hrs ago
  • ​ਗੁਰਦਾਸਪੁਰ-ਆਮ ਆਦਮੀ ਪਾਰਟੀ ਵੱਲੋਂ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਰਜੀਵ ਸ਼ਰਮਾ ਨੇ ਆਪਣੀ ਬਿਹਤਰ ਕਾਰਗੁਜ਼ਾਰੀ ਸਦਕਾ ਨਾ ਸਿਰਫ਼ ਘਾਟੇ ਵਿੱਚ ਚੱਲ ਰਹੇ ਟਰੱਸਟ ਨੂੰ ਮੁੜ ਪੈਰਾਂ ਸਿਰ ਕੀਤਾ ਹੈ, ਸਗੋਂ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਨਵੇਂ ਰਾਹ ਖੋਲ੍ਹੇ ਹਨ। ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਬਕਾਏ ਅਦਾ ਕੀਤੇ ਅਤੇ ਟਰੱਸਟ ਨੂੰ ਮੁੜ ਵਾਧੇ ਵੱਲ ਲਿਆਂਦਾ। ਇਸੇ ਲੜੀ ਤਹਿਤ ਟਰੱਸਟ ਵੱਲੋਂ ਗੋਦ ਲਏ ਗਏ ਪਿੰਡ ਹਜਾਤ ਨਗਰ ਵਿੱਚ ਕਰੀਬ 2 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਵਿਆਪਕ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡ ਵਿੱਚ ਸੁੰਦਰ ਪਾਰਕਾਂ ਦਾ ਨਿਰਮਾਣ, ਓਪਨ ਜਿਮ ਦੀ ਸਥਾਪਨਾ, ਸੋਲਰ ਲਾਈਟਾਂ ਅਤੇ ਇੰਟਰਲਾਕ ਟਾਈਲਾਂ ਲਗਾ ਕੇ ਗਲੀਆਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਪੋਸਟ ਆਫਿਸ ਲਈ ਨਵਾਂ ਕਮਰਾ ਵੀ ਤਿਆਰ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਪਹਿਲਾਂ ਖੜ੍ਹਨਾ ਵੀ ਮੁਸ਼ਕਿਲ ਸੀ, ਅੱਜ ਉੱਥੇ ਆਧੁਨਿਕ ਸਹੂਲਤਾਂ ਉਪਲਬਧ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 75 ਸਾਲਾਂ ਵਿੱਚ ਪਿੰਡ ਨੇ ਕਦੇ ਅਜਿਹਾ ਵਿਕਾਸ ਨਹੀਂ ਦੇਖਿਆ। ਪਿੰਡ ਵਾਸੀਆਂ ਨੇ ਇਸ ਤਬਦੀਲੀ ਲਈ ਚੇਅਰਮੈਨ ਰਜੀਵ ਸ਼ਰਮਾ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੀ ਇਹ ਗਤੀ ਇਸੇ ਤਰ੍ਹਾਂ ਜਾਰੀ ਰਹੇਗੀ।
    1
    ​ਗੁਰਦਾਸਪੁਰ-ਆਮ ਆਦਮੀ ਪਾਰਟੀ ਵੱਲੋਂ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਰਜੀਵ ਸ਼ਰਮਾ ਨੇ ਆਪਣੀ ਬਿਹਤਰ ਕਾਰਗੁਜ਼ਾਰੀ ਸਦਕਾ ਨਾ ਸਿਰਫ਼ ਘਾਟੇ ਵਿੱਚ ਚੱਲ ਰਹੇ ਟਰੱਸਟ ਨੂੰ ਮੁੜ ਪੈਰਾਂ ਸਿਰ ਕੀਤਾ ਹੈ, ਸਗੋਂ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਨਵੇਂ ਰਾਹ ਖੋਲ੍ਹੇ ਹਨ। ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਬਕਾਏ ਅਦਾ ਕੀਤੇ ਅਤੇ ਟਰੱਸਟ ਨੂੰ ਮੁੜ ਵਾਧੇ ਵੱਲ ਲਿਆਂਦਾ। ਇਸੇ ਲੜੀ ਤਹਿਤ ਟਰੱਸਟ ਵੱਲੋਂ ਗੋਦ ਲਏ ਗਏ ਪਿੰਡ ਹਜਾਤ ਨਗਰ ਵਿੱਚ ਕਰੀਬ 2 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਵਿਆਪਕ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡ ਵਿੱਚ ਸੁੰਦਰ ਪਾਰਕਾਂ ਦਾ ਨਿਰਮਾਣ, ਓਪਨ ਜਿਮ ਦੀ ਸਥਾਪਨਾ, ਸੋਲਰ ਲਾਈਟਾਂ ਅਤੇ ਇੰਟਰਲਾਕ ਟਾਈਲਾਂ ਲਗਾ ਕੇ ਗਲੀਆਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਪੋਸਟ ਆਫਿਸ ਲਈ ਨਵਾਂ ਕਮਰਾ ਵੀ ਤਿਆਰ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਪਹਿਲਾਂ ਖੜ੍ਹਨਾ ਵੀ ਮੁਸ਼ਕਿਲ ਸੀ, ਅੱਜ ਉੱਥੇ ਆਧੁਨਿਕ ਸਹੂਲਤਾਂ ਉਪਲਬਧ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 75 ਸਾਲਾਂ ਵਿੱਚ ਪਿੰਡ ਨੇ ਕਦੇ ਅਜਿਹਾ ਵਿਕਾਸ ਨਹੀਂ ਦੇਖਿਆ। ਪਿੰਡ ਵਾਸੀਆਂ ਨੇ ਇਸ ਤਬਦੀਲੀ ਲਈ ਚੇਅਰਮੈਨ ਰਜੀਵ ਸ਼ਰਮਾ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੀ ਇਹ ਗਤੀ ਇਸੇ ਤਰ੍ਹਾਂ ਜਾਰੀ ਰਹੇਗੀ।
    user_Nrb tv Punjbai
    Nrb tv Punjbai
    Local News Reporter ਕਪੂਰਥਲਾ, ਕਪੂਰਥਲਾ, ਪੰਜਾਬ•
    17 hrs ago
  • ਐਤਵਾਰ ਨੂੰ ਸ਼ੇਰਪੁਰ ਸੱਧਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਜੋਨ ਬਾਬਾ ਬੀਰ ਸਿੰਘ ਦੀ ਤਿੰਨ ਸਾਲ ਬਾਅਦ ਦੁਬਾਰਾ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਪੰਚ ਪ੍ਰਧਾਨੀ ਹੇਠ ਜ਼ਿਲ੍ਹਾ ਸੰਗਠਿਤ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਰਹਿਨੁਮਾਈ ਹੇਠ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੋਨੀ ਨੂੰ ਪ੍ਰਧਾਨ ਤੇ ਸੁਖਵਿੰਦਰ ਸਿੰਘ ਨੂੰ ਸਕੱਤਰ ਨਿਯੁਕਤ ਨਿਯੁਕਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੇਰ ਸਿੰਘ ਮਹੀਵਾਲ ਨੇ ਐਤਵਾਰ ਦੁਪਹਿਰ 2 ਵਜੇ ਦੇ ਕਰੀਬ ਦੱਸਿਆ ਕਿ ਇਸਤੋਂ ਇਲਾਵਾ ਖ਼ਜ਼ਾਨਚੀ ਪਿਆਰਾ ਸਿੰਘ, ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਪੈੱ੍ਰਸ ਸਕੱਤਰ ਦਿਵਜੋਤ ਸਿੰਘ, ਸੰਗਠਨ ਸਕੱਤਰ ਰਛਪਾਲ ਸਿੰਘ, ਸਹਾਇਕ ਖ਼ਜ਼ਾਨਚੀ ਮੁਖ਼ਤਿਆਰ ਸਿੰਘ, ਮੀਤ ਸਕੱਤਰ ਜਗਤਾਰ ਸਿੰਘ, ਲੰਗਰ ਕਮੇਟੀ ਇੰਚਾਰਜ ਮੇਜਰ ਸਿੰਘ, ਵਲੰਟੀਅਰ ਇੰਚਾਰਜ ਦਵਿੰਦਰ ਸਿੰਘ, ਸਲਾਹਕਾਰ ਹਰਵਿੰਦਰ ਸਿੰਘ, ਸਲਾਹਕਾਰ ਸ਼ਮਸ਼ੇਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ ਤੇ ਮੀਤ ਪ੍ਰਧਾਨ ਨਰਿੰਦਰ ਕੌਰ ਨੂੰ ਚੁਣਿਆ ਗਿਆ |
    1
    ਐਤਵਾਰ ਨੂੰ  ਸ਼ੇਰਪੁਰ ਸੱਧਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਜੋਨ ਬਾਬਾ ਬੀਰ ਸਿੰਘ ਦੀ ਤਿੰਨ ਸਾਲ ਬਾਅਦ ਦੁਬਾਰਾ ਜਥੇਬੰਦੀ ਦੇ ਸੰਵਿਧਾਨ ਮੁਤਾਬਿਕ ਪੰਚ ਪ੍ਰਧਾਨੀ ਹੇਠ ਜ਼ਿਲ੍ਹਾ ਸੰਗਠਿਤ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਰਹਿਨੁਮਾਈ ਹੇਠ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੋਨੀ ਨੂੰ   ਪ੍ਰਧਾਨ ਤੇ ਸੁਖਵਿੰਦਰ ਸਿੰਘ ਨੂੰ  ਸਕੱਤਰ ਨਿਯੁਕਤ ਨਿਯੁਕਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੇਰ ਸਿੰਘ ਮਹੀਵਾਲ ਨੇ ਐਤਵਾਰ ਦੁਪਹਿਰ 2 ਵਜੇ ਦੇ ਕਰੀਬ ਦੱਸਿਆ ਕਿ ਇਸਤੋਂ ਇਲਾਵਾ ਖ਼ਜ਼ਾਨਚੀ ਪਿਆਰਾ ਸਿੰਘ,  ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ,  ਮੀਤ ਪ੍ਰਧਾਨ ਇੰਦਰਜੀਤ ਸਿੰਘ, ਪੈੱ੍ਰਸ ਸਕੱਤਰ ਦਿਵਜੋਤ ਸਿੰਘ,  ਸੰਗਠਨ ਸਕੱਤਰ ਰਛਪਾਲ ਸਿੰਘ, ਸਹਾਇਕ ਖ਼ਜ਼ਾਨਚੀ ਮੁਖ਼ਤਿਆਰ ਸਿੰਘ, ਮੀਤ ਸਕੱਤਰ ਜਗਤਾਰ ਸਿੰਘ, ਲੰਗਰ ਕਮੇਟੀ ਇੰਚਾਰਜ ਮੇਜਰ ਸਿੰਘ, ਵਲੰਟੀਅਰ ਇੰਚਾਰਜ ਦਵਿੰਦਰ ਸਿੰਘ, ਸਲਾਹਕਾਰ ਹਰਵਿੰਦਰ ਸਿੰਘ, ਸਲਾਹਕਾਰ ਸ਼ਮਸ਼ੇਰ ਸਿੰਘ,  ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ ਤੇ  ਮੀਤ ਪ੍ਰਧਾਨ ਨਰਿੰਦਰ ਕੌਰ ਨੂੰ  ਚੁਣਿਆ ਗਿਆ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    18 hrs ago
  • Post by ਹਰਦੀਪ ਸਿੰਘ
    1
    Post by ਹਰਦੀਪ ਸਿੰਘ
    user_ਹਰਦੀਪ ਸਿੰਘ
    ਹਰਦੀਪ ਸਿੰਘ
    Miniatures Shop ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    20 hrs ago
  • "ਯੁੱਧ ਨਸ਼ਿਆਂ ਵਿਰੁੱਧ" ਖੰਨਾ ਵਿੱਚ ਜਾਗਰੂਕਤਾ ਮੁਹਿੰਮ! SSPਡਾ ਦਰਪਣ ਆਹਲੂਵਾਲੀਆ ਤੇ ਮੰਤਰੀ ਤਰੁਣਪ੍ਰੀਤ ਸੌਂਦ ਦੀ ਹਾਜ਼ਰੀ ਵਿੱਚ ਮੈਰਾਥਨ ਦੌੜ
    1
    "ਯੁੱਧ ਨਸ਼ਿਆਂ ਵਿਰੁੱਧ" ਖੰਨਾ ਵਿੱਚ ਜਾਗਰੂਕਤਾ ਮੁਹਿੰਮ! SSPਡਾ ਦਰਪਣ ਆਹਲੂਵਾਲੀਆ ਤੇ ਮੰਤਰੀ ਤਰੁਣਪ੍ਰੀਤ ਸੌਂਦ ਦੀ ਹਾਜ਼ਰੀ ਵਿੱਚ ਮੈਰਾਥਨ ਦੌੜ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    19 hrs ago
  • ਦੇਸੀ ਗੰਨੇ ਦਾ ਜੂਸ ਬਿਲਕੁਲ ਫਰੀ ਆਫ ਕਾਸਟ ਪੀਓ ਅੱਜ ਦਾ ਦਿਨ ਲੰਗਰ ਲੱਗਾ ਹੋਇਆ ਪੰਡੋਰੀਗੇਡ ਧਰਮਕੋਟ ਮੋਗਾ
    1
    ਦੇਸੀ ਗੰਨੇ ਦਾ ਜੂਸ ਬਿਲਕੁਲ ਫਰੀ ਆਫ ਕਾਸਟ ਪੀਓ ਅੱਜ ਦਾ ਦਿਨ ਲੰਗਰ ਲੱਗਾ ਹੋਇਆ ਪੰਡੋਰੀਗੇਡ ਧਰਮਕੋਟ ਮੋਗਾ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    20 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.