logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB

3 hrs ago
user_Vijay
Vijay
Journalist news16 today ptk ਪਠਾਨਕੋਟ, ਪਠਾਨਕੋਟ, ਪੰਜਾਬ•
3 hrs ago

गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB

More news from ਪੰਜਾਬ and nearby areas
  • गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB
    1
    गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत।
#GauRakshaDal #Pathankot  #JammuKashmir #GauSeva #YGTVPUNJAB
    user_Vijay
    Vijay
    Journalist news16 today ptk ਪਠਾਨਕੋਟ, ਪਠਾਨਕੋਟ, ਪੰਜਾਬ•
    3 hrs ago
  • ਅ ਦ ਵਾਰਿਸ ਪੰਜਾਬ ਦੇ ਲੋਕ ਮੁੱਦਿਆਂ ਦੀ ਸਿਆਸਤ ਕਰੇਗਾ ਹਲਕਾ ਭੁਲੱਥ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ - ਬਾਈ ਨਛੱਤਰ, ਭੰਡਾਲ ਭੁਲੱਥ 3 ਅਪ੍ਰੈਲ ( ਗੋਬਿੰਦ ਸੁਖੀਜਾ ) ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਅਤੇ ਜਿਲਾ ਕਪੂਰਥਲਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਵੱਲੋਂ ਅੱਜ ਨਡਾਲਾ ਵਿਖੇ ਪਲੇਠੀ ਕਾਨਫਰੰਸ ਕਰ ਸੱਤਾ ਧਿਰ ਦੇ ਹਲਕਾ ਇੰਚਾਰਜ ਤੇ ਮੌਜੂਦਾ ਐਮ ਐਲ ਏ ਤੇ ਨਿਸ਼ਾਨੇ ਸਾਧੇ ਤੇ ਗੁਰਦੀਪ ਸਿੰਘ ਭੰਡਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ‌ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪੈਰੋਲ ਅਰਜ਼ੀ ਰੱਦ ਕਰਨ ਦੀ ਟੀਮ ਕਪੂਰਥਲਾ ਵੱਲੋ ਨਿਖੇਦੀ ਕੀਤੀ ਗਈ,ਉਹਨਾਂ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਰਕਾਰ ਏ ਖਾਲਸਾ ਬਣਾਉਣਗੇ। ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ ਹਨ। ਹਲਕੇ ਦਾ ਪਿੰਡ ਹਮੀਰਾ ਮੌਜੂਦਾ ਸਮੇਂ ਚਿੱਟੇ ਵਰਗੇ ਨਸ਼ੇ ਦੀ ਹੋਲਸੇਲ ਮਾਰਕੀਟ ਬਣ ਚੁੱਕਾ ਹੈ। ਜਿਥੇ ਪਠਾਨਕੋਟ ਤੋਂ ਲੈ ਜਲੰਧਰ ਤੱਕ ਦੇ ਮੁੰਡੇ ਕੁੜੀਆਂ ਲਾਈਨਾਂ ਲਾ ਚਿੱਟਾ ਲੈਣ ਆਉਂਦੇ ਹਨ। ਹਰਸਿਮਰਤ ਸਿੰਘ ਘੁੰਮਣ ਇੰਚਾਰਜ ਤੇ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਕਦੀ ਵੀ ਇਸ ਵਿਸੇ ਨੂੰ ਆਪਣਾਂ ਸਿਆਸੀ ਮੁੱਦਾ ਨਹੀਂ ਬਣਾਇਆ। ਹਲਕਾ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਹਲਕੇ ਅੰਦਰ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਬਾਈ ਦੀਪ ਸਿੱਧੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿੱਚ ਸ਼ਮੂਲੀਅਤ ਕਰੀਏ। ਆਉਂਦੇ ਦਿਨਾਂ ਵਿੱਚ ਹਲਕਾ ਭੁਲੱਥ ਅੰਦਰ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਹਲਕੇ ਅੰਦਰ ਪਾਰਟੀ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ।ਇਸ ਸਮੇਂ ਮਨਪ੍ਰੀਤ ਸਿੰਘ ਮੰਨਾ, ਦਵਿੰਦਰ ਸਿੰਘ ਚੀਮਾ, ਲਵਪ੍ਰੀਤ ਸਿੰਘ, ਮਨਵੀਰ ਸਿੰਘ ਮੱਲ੍ਹੀ, ਅੰਮ੍ਰਿਤ ਸਿੰਘ, ਜਤਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਇਬਰਾਹਿਮਵਾਲ ਆਦਿ ਹਾਜ਼ਰ ਰਹੇ
    1
    ਅ ਦ ਵਾਰਿਸ ਪੰਜਾਬ ਦੇ ਲੋਕ ਮੁੱਦਿਆਂ ਦੀ ਸਿਆਸਤ ਕਰੇਗਾ 
ਹਲਕਾ ਭੁਲੱਥ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ - ਬਾਈ ਨਛੱਤਰ, ਭੰਡਾਲ 
ਭੁਲੱਥ 3 ਅਪ੍ਰੈਲ ( ਗੋਬਿੰਦ ਸੁਖੀਜਾ       ) ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਅਤੇ ਜਿਲਾ ਕਪੂਰਥਲਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਵੱਲੋਂ ਅੱਜ ਨਡਾਲਾ ਵਿਖੇ ਪਲੇਠੀ ਕਾਨਫਰੰਸ ਕਰ ਸੱਤਾ ਧਿਰ ਦੇ ਹਲਕਾ ਇੰਚਾਰਜ ਤੇ ਮੌਜੂਦਾ ਐਮ ਐਲ ਏ ਤੇ ਨਿਸ਼ਾਨੇ ਸਾਧੇ ਤੇ ਗੁਰਦੀਪ ਸਿੰਘ ਭੰਡਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ‌ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪੈਰੋਲ ਅਰਜ਼ੀ ਰੱਦ ਕਰਨ ਦੀ ਟੀਮ ਕਪੂਰਥਲਾ ਵੱਲੋ ਨਿਖੇਦੀ ਕੀਤੀ ਗਈ,ਉਹਨਾਂ ਕਿਹਾ ਕਿ ਪੰਜਾਬ ਦੇ ਲੋਕ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਰਕਾਰ ਏ ਖਾਲਸਾ ਬਣਾਉਣਗੇ।
ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਦੀ ਸਿਆਸਤ ਵਿਚੋਂ ਹਲਕੇ ਦੇ ਮੁੱਦੇ ਗਾਇਬ ਹਨ। ਹਲਕੇ ਦਾ ਪਿੰਡ ਹਮੀਰਾ ਮੌਜੂਦਾ ਸਮੇਂ ਚਿੱਟੇ ਵਰਗੇ ਨਸ਼ੇ ਦੀ ਹੋਲਸੇਲ ਮਾਰਕੀਟ ਬਣ ਚੁੱਕਾ ਹੈ। ਜਿਥੇ ਪਠਾਨਕੋਟ ਤੋਂ ਲੈ ਜਲੰਧਰ ਤੱਕ ਦੇ ਮੁੰਡੇ ਕੁੜੀਆਂ ਲਾਈਨਾਂ ਲਾ ਚਿੱਟਾ ਲੈਣ ਆਉਂਦੇ ਹਨ। ਹਰਸਿਮਰਤ ਸਿੰਘ ਘੁੰਮਣ  ਇੰਚਾਰਜ ਤੇ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੇ ਕਦੀ ਵੀ ਇਸ ਵਿਸੇ ਨੂੰ ਆਪਣਾਂ ਸਿਆਸੀ ਮੁੱਦਾ ਨਹੀਂ ਬਣਾਇਆ। 
ਹਲਕਾ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਹਲਕੇ ਅੰਦਰ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਨੌਜਵਾਨਾਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਬਾਈ ਦੀਪ ਸਿੱਧੂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿੱਚ ਸ਼ਮੂਲੀਅਤ ਕਰੀਏ। ਆਉਂਦੇ ਦਿਨਾਂ ਵਿੱਚ ਹਲਕਾ ਭੁਲੱਥ ਅੰਦਰ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ। ਹਲਕੇ ਅੰਦਰ ਪਾਰਟੀ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ।ਇਸ ਸਮੇਂ ਮਨਪ੍ਰੀਤ ਸਿੰਘ ਮੰਨਾ, ਦਵਿੰਦਰ ਸਿੰਘ ਚੀਮਾ, ਲਵਪ੍ਰੀਤ ਸਿੰਘ, ਮਨਵੀਰ ਸਿੰਘ ਮੱਲ੍ਹੀ, ਅੰਮ੍ਰਿਤ ਸਿੰਘ, ਜਤਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਇਬਰਾਹਿਮਵਾਲ ਆਦਿ ਹਾਜ਼ਰ ਰਹੇ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    17 min ago
  • ਅੰਮ੍ਰਿਤਸਰ ਵਿੱਚ ਹੋਈ ਬਾਰਿਸ਼ ਦੌਰਾਨ ਦਰਬਾਰ ਸਾਹਿਬ ਵਿਖੇ ਹੋਈ ਗੜੇਮਾਰੀ ਦਾ ਅਦਭੁਤ ਦ੍ਰਿਸ਼ ਭਾਰੀ ਮੀਂਹ ਅਤੇ ਗੜੇ ਮਾਰੀ ਦੌਰਾਨ ਵੀ ਸੰਗਤਾਂ ਦਰਬਾਰ ਸਾਹਿਬ ਵਿੱਚ ਹੋਈਆਂ ਵੱਡੀ ਗਿਣਤੀ ਚ ਨਤਮਸਤਕ
    1
    ਅੰਮ੍ਰਿਤਸਰ ਵਿੱਚ ਹੋਈ ਬਾਰਿਸ਼ ਦੌਰਾਨ ਦਰਬਾਰ ਸਾਹਿਬ ਵਿਖੇ ਹੋਈ ਗੜੇਮਾਰੀ ਦਾ ਅਦਭੁਤ ਦ੍ਰਿਸ਼ 
ਭਾਰੀ ਮੀਂਹ ਅਤੇ ਗੜੇ ਮਾਰੀ ਦੌਰਾਨ ਵੀ ਸੰਗਤਾਂ ਦਰਬਾਰ ਸਾਹਿਬ ਵਿੱਚ ਹੋਈਆਂ ਵੱਡੀ ਗਿਣਤੀ ਚ ਨਤਮਸਤਕ
    user_Pardeep Kumar
    Pardeep Kumar
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    15 min ago
  • ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਬਾਰਿਸ਼ ਦੌਰਾਨ ਹੋਈ ਗੜੇਮਾਰੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦ੍ਰਿਸ਼ ਨੂੰ ਕੀਤਾ ਕੈਮਰੇ ਚ ਕੈਦ
    1
    ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਬਾਰਿਸ਼ ਦੌਰਾਨ ਹੋਈ ਗੜੇਮਾਰੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦ੍ਰਿਸ਼ ਨੂੰ ਕੀਤਾ ਕੈਮਰੇ ਚ ਕੈਦ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    29 min ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    43 min ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB
    1
    गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत।
#GauRakshaDal #Pathankot  #JammuKashmir #GauSeva #YGTVPUNJAB
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ, ਦੋਸਤਾਂ ਨਾਲ ਚਾਹ ਦਾ ਆਨੰਦ ਲਿਆ ਮੀਡੀਆ ਨਾਲ ਗੱਲਬਾਤ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਇਨਕਾਰ
    1
    ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ‘ਤੇ ਪਹੁੰਚੇ, ਦੋਸਤਾਂ ਨਾਲ ਚਾਹ ਦਾ ਆਨੰਦ ਲਿਆ
ਮੀਡੀਆ ਨਾਲ ਗੱਲਬਾਤ ਤੋਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਇਨਕਾਰ
    user_Pardeep Kumar
    Pardeep Kumar
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    17 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.