logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਲਾਕ ਮਾਜਰੀ ਦੇ ਖਿਜਰਾਬਾਦ ਨੇੜਲੇ ਪਿੰਡ ਖੇੜਾ ਵਿਖੇ ਅੱਜ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਧੀਆਂ ਧਿਆਣੀਆਂ ਸਜ ਧਜ ਕੇ ਸਾਂਝੀ ਥਾਂ ਤੇ ਸਜਾਏ ਤ੍ਰਿੰਜਣ ਵਿੱਚ ਪੁੱਜੀਆਂ। ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਪੰਡਾਲ ਵਿੱਚ ਵੱਖ-ਵੱਖ ਤਰਹਾਂ ਦੇ ਵਿਰਾਸਤੀ ਸਾਜੋ ਸਮਾਨ ਵੀ ਸਜਾਏ ਗਏ। ਜਿਨਾਂ ਵਿੱਚ ਚਰਖਾ, ਪੱਖੀਆਂ,ਮਧਾਣੀ ਇਨੂੰਆ,ਫੁਲਕਾਰੀਆਂ ਆਦ ਤੋਂ ਇਲਾਵਾ ਹੋਰ ਵਿਰਾਸਤੀ ਸਾਡੀ ਸਮਾਨ ਲੈ ਗਿਆ ਸੀ। ਵਿਹੜੇ ਵਿੱਚ ਖੜੇ ਵੱਡੇ ਨਿਮ ਦੇ ਦਰੱਖਤ ਉੱਤੇ ਪੀਘਾ ਪਾਈਆਂ ਗਈਆਂ। ਪਿੜ ਦੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਵੱਲੋਂ ਸਿੱਠਣੀਆਂ ਬੋਲੀਆਂ ਪਾ ਕੇ ਅਤੇ ਪਿੰਡ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਪਾ ਕੇ ਇਸ ਧੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ ਗਿਆ। ਇਸ ਤੋਂ ਇਲਾਵਾ ਪਿੰਡ ਦੀਆਂ ਮੁਟਿਆਰਾਂ ਵੱਲੋਂ ਡੀਜੇ ਉੱਤੇ ਵੱਖ ਵੱਖ ਤਰ੍ਹਾਂ ਦੇ ਪੰਜਾਬੀ ਗਾਣੇ ਲਗਵਾ ਕੇ ਵੀ ਭੰਗੜਾ ਪਾਇਆ ਗਿਆ।ਪਿੰਡ ਵਿੱਚ ਬੇਸ਼ੱਕ ਪਹਿਲਾਂ ਵੀ ਕਈ ਵਾਰ ਇਹ ਤਿਉਹਾਰ ਮਨਾਇਆ ਜਾ ਚੁੱਕਾ ਹੈ ਪਰ ਅੱਜ ਪਹਿਲਾਂ ਨਾਲੋਂ ਕੁਝ ਵੱਖਰਾ ਕੀਤਾ ਗਿਆ ਸੀ,ਇਹ ਕਹਿਣਾ ਸੀ ਪਿੰਡ ਦੇ ਸਮਾਜਸੇਵੀ ਨੌਜਵਾਨ ਭੀਮ ਸਿੰਘ ਖੇੜਾ ਦਾ ਜਿਨਾਂ ਦੀ ਸਰਪ੍ਰਸਤੀ ਹੇਠ ਪਿੰਡ ਦੀਆਂ ਸੂਝਵਾਨ ਪੜ੍ਹੀਆਂ ਲਿਖੀਆਂ ਔਰਤਾਂ ਵੱਲੋਂ ਇਸ ਤੇ ਹਾਰ ਨੂੰ ਮਨਾਉਣ ਲਈ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਇਸ ਮੌਕੇ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸਰਦਾਰ ਰਵਿੰਦਰ ਸਿੰਘ ਖੇੜਾ ਦੇ ਪਰਿਵਾਰਿਕ ਮੈਂਬਰਾਂ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਖੇੜਾ ਪਰਿਵਾਰ ਵੱਲੋਂ ਧੀਆਂ ਦੇ ਤਿਉਹਾਰ ਨੂੰ ਮਨਾਉਣ ਵਾਲੀਆਂ ਔਰਤਾਂ ਦੀ ਮਦਦ ਲਈ ਰਾਸ਼ੀ ਵੀ ਭੇਂਟ ਕੀਤੀ ਗਈ। ਇਸ ਮੌਕੇ ਸਰਦਾਰ ਰਵਿੰਦਰ ਸਿੰਘ ਖੇੜਾ ਦੀ ਮਾਤਾ ਵੱਲੋਂ ਪਿੰਡ ਦੀਆਂ ਔਰਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਇਹੋ ਜਿਹੇ ਤਿਹਾਰ ਮਨਾਉਣ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵਿਰਾਸਤ ਅਤੇ ਵਿਰਾਸਤੀ ਸਾਜੋ ਸਮਾਨ ਦਾ ਪਤਾ ਲੱਗਦਾ ਹੈ ਅਤੇ ਉਹ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਸਬੰਧੀ ਵਿਚਾਰ ਵੀ ਪੇਸ਼ ਕੀਤੇ ਗਏ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਔਰਤਾਂ ਨੂੰ ਖੇੜਾ ਪਰਿਵਾਰ ਵੱਲੋਂ ਲੱਡੂ ਵੰਡੇ ਗਏ। ਪ੍ਰਬੰਧਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਾਜ਼ਰ ਸੋਨੀ ਪੰਚ ਵੱਲੋਂ ਵੀ ਪਿੰਡ ਦੀਆਂ ਔਰਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅੱਜ ਕਰਵਾਏ ਇਸ ਪ੍ਰੋਗਰਾਮ ਵਿੱਚ ਰਹਿੰਦੀਆਂ ਕਮੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇਸ ਤੋਂ ਵੀ ਬਿਹਤਰ ਤਰੀਕੇ ਨਾਲ ਪਿੰਡ ਖੇੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੇੜਾ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ।

3 hrs ago
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
3 hrs ago

ਬਲਾਕ ਮਾਜਰੀ ਦੇ ਖਿਜਰਾਬਾਦ ਨੇੜਲੇ ਪਿੰਡ ਖੇੜਾ ਵਿਖੇ ਅੱਜ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਧੀਆਂ ਧਿਆਣੀਆਂ ਸਜ ਧਜ ਕੇ ਸਾਂਝੀ ਥਾਂ ਤੇ ਸਜਾਏ ਤ੍ਰਿੰਜਣ ਵਿੱਚ ਪੁੱਜੀਆਂ। ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਪੰਡਾਲ ਵਿੱਚ ਵੱਖ-ਵੱਖ ਤਰਹਾਂ ਦੇ ਵਿਰਾਸਤੀ ਸਾਜੋ ਸਮਾਨ ਵੀ ਸਜਾਏ ਗਏ। ਜਿਨਾਂ ਵਿੱਚ ਚਰਖਾ, ਪੱਖੀਆਂ,ਮਧਾਣੀ ਇਨੂੰਆ,ਫੁਲਕਾਰੀਆਂ ਆਦ ਤੋਂ ਇਲਾਵਾ ਹੋਰ ਵਿਰਾਸਤੀ ਸਾਡੀ ਸਮਾਨ ਲੈ ਗਿਆ ਸੀ। ਵਿਹੜੇ ਵਿੱਚ ਖੜੇ ਵੱਡੇ ਨਿਮ ਦੇ ਦਰੱਖਤ ਉੱਤੇ ਪੀਘਾ ਪਾਈਆਂ ਗਈਆਂ। ਪਿੜ ਦੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਵੱਲੋਂ ਸਿੱਠਣੀਆਂ ਬੋਲੀਆਂ ਪਾ ਕੇ ਅਤੇ ਪਿੰਡ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਪਾ ਕੇ ਇਸ ਧੀਆਂ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ ਗਿਆ। ਇਸ ਤੋਂ ਇਲਾਵਾ ਪਿੰਡ ਦੀਆਂ ਮੁਟਿਆਰਾਂ ਵੱਲੋਂ ਡੀਜੇ ਉੱਤੇ ਵੱਖ ਵੱਖ ਤਰ੍ਹਾਂ ਦੇ ਪੰਜਾਬੀ ਗਾਣੇ ਲਗਵਾ ਕੇ ਵੀ ਭੰਗੜਾ ਪਾਇਆ ਗਿਆ।ਪਿੰਡ ਵਿੱਚ ਬੇਸ਼ੱਕ ਪਹਿਲਾਂ ਵੀ ਕਈ ਵਾਰ ਇਹ ਤਿਉਹਾਰ ਮਨਾਇਆ ਜਾ ਚੁੱਕਾ ਹੈ ਪਰ ਅੱਜ ਪਹਿਲਾਂ ਨਾਲੋਂ ਕੁਝ ਵੱਖਰਾ ਕੀਤਾ ਗਿਆ ਸੀ,ਇਹ ਕਹਿਣਾ ਸੀ ਪਿੰਡ ਦੇ ਸਮਾਜਸੇਵੀ ਨੌਜਵਾਨ ਭੀਮ ਸਿੰਘ ਖੇੜਾ ਦਾ ਜਿਨਾਂ ਦੀ ਸਰਪ੍ਰਸਤੀ ਹੇਠ ਪਿੰਡ ਦੀਆਂ ਸੂਝਵਾਨ ਪੜ੍ਹੀਆਂ ਲਿਖੀਆਂ ਔਰਤਾਂ ਵੱਲੋਂ ਇਸ ਤੇ ਹਾਰ ਨੂੰ ਮਨਾਉਣ ਲਈ ਕਈ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਇਸ ਮੌਕੇ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸਰਦਾਰ ਰਵਿੰਦਰ ਸਿੰਘ ਖੇੜਾ ਦੇ ਪਰਿਵਾਰਿਕ ਮੈਂਬਰਾਂ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ। ਖੇੜਾ ਪਰਿਵਾਰ ਵੱਲੋਂ ਧੀਆਂ ਦੇ ਤਿਉਹਾਰ ਨੂੰ ਮਨਾਉਣ ਵਾਲੀਆਂ ਔਰਤਾਂ ਦੀ ਮਦਦ ਲਈ ਰਾਸ਼ੀ ਵੀ ਭੇਂਟ ਕੀਤੀ ਗਈ। ਇਸ ਮੌਕੇ ਸਰਦਾਰ ਰਵਿੰਦਰ ਸਿੰਘ ਖੇੜਾ ਦੀ ਮਾਤਾ ਵੱਲੋਂ ਪਿੰਡ ਦੀਆਂ ਔਰਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਇਹੋ ਜਿਹੇ ਤਿਹਾਰ ਮਨਾਉਣ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵਿਰਾਸਤ ਅਤੇ ਵਿਰਾਸਤੀ ਸਾਜੋ ਸਮਾਨ ਦਾ ਪਤਾ ਲੱਗਦਾ ਹੈ ਅਤੇ ਉਹ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਸ ਤਿਉਹਾਰ ਨੂੰ ਮਨਾਉਣ ਸਬੰਧੀ ਵਿਚਾਰ ਵੀ ਪੇਸ਼ ਕੀਤੇ ਗਏ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਔਰਤਾਂ ਨੂੰ ਖੇੜਾ ਪਰਿਵਾਰ ਵੱਲੋਂ ਲੱਡੂ ਵੰਡੇ ਗਏ। ਪ੍ਰਬੰਧਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹਾਜ਼ਰ ਸੋਨੀ ਪੰਚ ਵੱਲੋਂ ਵੀ ਪਿੰਡ ਦੀਆਂ ਔਰਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅੱਜ ਕਰਵਾਏ ਇਸ ਪ੍ਰੋਗਰਾਮ ਵਿੱਚ ਰਹਿੰਦੀਆਂ ਕਮੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇਸ ਤੋਂ ਵੀ ਬਿਹਤਰ ਤਰੀਕੇ ਨਾਲ ਪਿੰਡ ਖੇੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੇੜਾ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ।

More news from ਪੰਜਾਬ and nearby areas
  • Holesale & Retail Ladies Purse 👜👛 Hand Bag Tot Bag 🛍️, Alag Alag Degine, Alag Alag Model Mil Jaan Ge . Contact.8437985728
    1
    Holesale & Retail Ladies Purse 👜👛 Hand Bag Tot Bag 🛍️, Alag Alag Degine, Alag Alag Model Mil Jaan Ge . Contact.8437985728
    user_Guri
    Guri
    Accountant ਐਸ.ਏ.ਐਸ. ਨਗਰ (ਮੋਹਾਲੀ), ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    15 hrs ago
  • ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,14 ਲੱਖ ਰੁਪਏ ਦੇ ਸੋਨੇ- ਚਾਂਦੀ ਦੇ ਗਹਿਣੇਆਂ ਸਮੇਤ ਇੱਕ ਔਰਤ ਗ੍ਰਿਫਤਾਰ
    1
    ਫਤਿਹਗੜ੍ਹ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,14 ਲੱਖ ਰੁਪਏ ਦੇ ਸੋਨੇ- ਚਾਂਦੀ ਦੇ ਗਹਿਣੇਆਂ ਸਮੇਤ ਇੱਕ ਔਰਤ ਗ੍ਰਿਫਤਾਰ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    15 hrs ago
  • गढ़शंकर में नाम लेवा संगतों ने श्री कलश यात्रा का किया स्वागत। गढ़शंकर (अशवनी शर्मा) श्रीं गुरु रविदास महाराज जी के 650मे प्रकाश दिवस को समर्पित कलस यात्रा का गढ़शंकर में पहुंचने पर भाजपा गढ़शंकर से इंचार्ज निमिषा महिता की टीम ने स्वागत किया।
    1
    गढ़शंकर में नाम लेवा संगतों ने श्री कलश यात्रा का किया स्वागत।
गढ़शंकर (अशवनी शर्मा) श्रीं गुरु रविदास महाराज जी के 650मे प्रकाश दिवस को समर्पित कलस यात्रा का गढ़शंकर में पहुंचने पर भाजपा गढ़शंकर से इंचार्ज निमिषा महिता की टीम ने स्वागत किया।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    9 hrs ago
  • ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand
    1
    ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand 
ਫਗਵਾੜੇ ਚੋ// ਰਾਂ ਦੀ ਕਰਤੂਤ ਦੇਖਲੋ, ਧਾਰਮਿਕ ਜਗਾਹ ਵੀਂ ਨਹੀਂ ਛੱਡੀ, ਕਹਿੰਦੇ ਅਸੀਂ ਸਿਟੀ ਥਾਣੇ ਕਈ ਵਾਰ ਦੱਸ ਚੁੱਕੇ ਆ, ਪਰ....#phagwaracitylive #manuchawla #phagwaranews #kapurthalapolice #phagwarakand
    user_Phagwara city live
    Phagwara city live
    Local News Reporter ਫਗਵਾੜਾ, ਕਪੂਰਥਲਾ, ਪੰਜਾਬ•
    1 hr ago
  • ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲਹਾ, ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲੇ ਵਰਕਰ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲਹਾ, ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲੇ ਵਰਕਰ. ਐਂਕਰ ਲਿੰਕ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਖਿੱਚੋਤਾਣ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਮਤਭੇਦ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਸੰਗਰੂਰ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਰਾਜਾ ਵੜਿੰਗ ਦੇ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ ਅਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਕੀਤੀ ਹੈ। ਵੌਇਸ ਓਵਰ 1 : ਪੰਜਾਬ ਕਾਂਗਰਸ ਵਿੱਚ ਧੜੇਬੰਦੀ ਹੁਣ ਸੜਕਾਂ 'ਤੇ ਆ ਚੁੱਕੀ ਹੈ। ਸੰਗਰੂਰ ਵਿਖੇ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਰਕਰਾਂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਵੱਲੋਂ ਚੰਨੀ ਦੇ ਸਮਰਥਕਾਂ ਨੂੰ ਭਗਵੰਤ ਮਾਨ ਦੇ ਖਰੀਦੇ ਹੋਏ ਦੱਸਿਆ ਜਾ ਰਿਹਾ ਹੈ, ਜਿਸ ਨਾਲ ਵਰਕਰਾਂ ਵਿੱਚ ਭਾਰੀ ਰੋਸ ਹੈ। ਕਾਂਗਰਸੀ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਚੰਨੀ ਜ਼ਿੰਦਾਬਾਦ' ਦੇ ਨਾਅਰੇ ਸਿਰਫ਼ ਵਰਕਰਾਂ ਦੇ ਨਹੀਂ, ਬਲਕਿ ਪੂਰੇ ਪੰਜਾਬ ਦੀ ਆਵਾਜ਼ ਹਨ। ਚੰਨੀ ਜ਼ਿੰਦਾਬਾਦ ਦੇ ਇਕੱਲੀ ਕਾਂਗਰਸ ਪਾਰਟੀ ਨਹੀਂ ਨਾਅਰੇ ਲਾ ਰਹੀ, ਇਹ ਸਾਰਾ ਪੰਜਾਬ ਚੰਨੀ ਜ਼ਿੰਦਾਬਾਦ ਕਹਿ ਰਿਹਾ ਹੈ... ਪਰ ਬਹੁਤ ਮੰਦਭਾਗਾ ਬਿਆਨ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਮੌਜੂਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਹੈ। ਇਹ ਕਹਿੰਦੇ ਨੇ ਕਿ ਇਹ ਭਗਵੰਤ ਮਾਨ ਦੇ ਖਰੀਦੇ ਹੋਏ ਨੇ। ਤੁਸੀਂ ਮੈਨੂੰ ਦੱਸੋ, ਕੋਈ ਚਾਰ-ਚਾਰ ਪੀੜ੍ਹੀਆਂ ਤੋਂ ਕਾਂਗਰਸੀ ਹੈ, ਕੋਈ ਤਿੰਨ ਪੀੜ੍ਹੀਆਂ ਤੋਂ ਕਾਂਗਰਸੀ ਹੈ. ਬਾਈਟ ਚਮਕੌਰ ਸਿੰਘ (ਕਾਂਗਰਸੀ ਆਗੂ) Vo 2 ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਸੰਗਰੂਰ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਨੇ ਵੀ ਰਾਜਾ ਵੜਿੰਗ ਅਤੇ ਬਘੇਲ 'ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਰਾਜਾ ਵੜਿੰਗ ਨੂੰ ਹਟਾ ਕੇ ਪੰਜਾਬ ਦੇ ਕਿਸੇ ਵੀ ਹੋਰ ਆਗੂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ, ਕਿਉਂਕਿ ਵੜਿੰਗ ਦੇ ਬਿਆਨਾਂ ਕਾਰਨ ਐਸ.ਸੀ. (SC) ਸਮਾਜ ਵਿੱਚ ਭਾਰੀ ਗੁੱਸਾ ਹੈ ਅਤੇ ਪਾਰਟੀ ਲਗਾਤਾਰ ਨਿਵਾਣਾਂ ਵੱਲ ਜਾ ਰਹੀ ਹੈ।ਬਘੇਲ ਸਾਹਿਬ ਪਹਿਲਾਂ ਪੰਜਾਬ ਦੇ ਲੋਕਾਂ ਦੀ ਸੋਚ ਸੀ ਕਿ ਕਾਂਗਰਸ ਸਰਕਾਰ ਵਿੱਚ ਅਹਿਮ ਰੋਲ ਅਦਾ ਕਰਨਗੇ, ਲੇਕਿਨ ਉਹ ਰਾਜੇ ਵੜਿੰਗ ਦਾ ਚਮਚਾ ਬਣ ਕੇ ਰਹਿ ਗਿਆ... ਰਾਜੇ ਵੜਿੰਗ ਨੇ ਜਦੋਂ ਤੋਂ ਇੱਕ ਸਾਲ ਹੋਇਆ ਹੈ, ਡਾਕਟਰ ਮਨਮੋਹਨ ਸਿੰਘ ਲਈ, ਬੂਟਾ ਸਿੰਘ ਲਈ, ਜੋ ਐਸ.ਸੀ. ਸਮਾਜ ਹੈ ਉਹਦੇ ਲਈ ਭੱਦੀ ਸ਼ਬਦਾਵਲੀ ਬੋਲੀ ਹੈ। ਸਾਡੀ ਸੋਚ ਇਹ ਹੈ ਕਿ ਪ੍ਰਧਾਨ ਰਾਜੇ ਵੜਿੰਗ ਨੂੰ ਚੇਂਜ ਕਰਕੇ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਪ੍ਰਧਾਨ ਲਾ ਦੇਣ, ਲੇਕਿਨ ਲੋਕਾਂ ਦੀ ਸੋਚ ਹੈ ਕਿ ਚੰਨੀ ਸਾਹਿਬ ਨੂੰ ਸੀ.ਐਮ. ਦਾ ਚਿਹਰਾ ਐਲਾਨਿਆ ਜਾਵੇ। ਬਾਈਟ ਹਰੀ ਸਿੰਘ ਫੱਗੂਵਾਲਾ (ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਗਰੂਰ
    2
    ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲਹਾ, ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲੇ ਵਰਕਰ
ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲਹਾ, ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲੇ ਵਰਕਰ.
ਐਂਕਰ ਲਿੰਕ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਖਿੱਚੋਤਾਣ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਮਤਭੇਦ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਸੰਗਰੂਰ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਰਾਜਾ ਵੜਿੰਗ ਦੇ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ ਅਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਕੀਤੀ ਹੈ। 
ਵੌਇਸ ਓਵਰ 1 :
ਪੰਜਾਬ ਕਾਂਗਰਸ ਵਿੱਚ ਧੜੇਬੰਦੀ ਹੁਣ ਸੜਕਾਂ 'ਤੇ ਆ ਚੁੱਕੀ ਹੈ। ਸੰਗਰੂਰ ਵਿਖੇ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਰਕਰਾਂ ਦਾ ਦੋਸ਼ ਹੈ ਕਿ ਰਾਜਾ ਵੜਿੰਗ ਵੱਲੋਂ ਚੰਨੀ ਦੇ ਸਮਰਥਕਾਂ ਨੂੰ ਭਗਵੰਤ ਮਾਨ ਦੇ ਖਰੀਦੇ ਹੋਏ ਦੱਸਿਆ ਜਾ ਰਿਹਾ ਹੈ, ਜਿਸ ਨਾਲ ਵਰਕਰਾਂ ਵਿੱਚ ਭਾਰੀ ਰੋਸ ਹੈ। ਕਾਂਗਰਸੀ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਚੰਨੀ ਜ਼ਿੰਦਾਬਾਦ' ਦੇ ਨਾਅਰੇ ਸਿਰਫ਼ ਵਰਕਰਾਂ ਦੇ ਨਹੀਂ, ਬਲਕਿ ਪੂਰੇ ਪੰਜਾਬ ਦੀ ਆਵਾਜ਼ ਹਨ।
ਚੰਨੀ ਜ਼ਿੰਦਾਬਾਦ ਦੇ ਇਕੱਲੀ ਕਾਂਗਰਸ ਪਾਰਟੀ ਨਹੀਂ ਨਾਅਰੇ ਲਾ ਰਹੀ, ਇਹ ਸਾਰਾ ਪੰਜਾਬ ਚੰਨੀ ਜ਼ਿੰਦਾਬਾਦ ਕਹਿ ਰਿਹਾ ਹੈ... ਪਰ ਬਹੁਤ ਮੰਦਭਾਗਾ ਬਿਆਨ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਮੌਜੂਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਹੈ। ਇਹ ਕਹਿੰਦੇ ਨੇ ਕਿ ਇਹ ਭਗਵੰਤ ਮਾਨ ਦੇ ਖਰੀਦੇ ਹੋਏ ਨੇ। ਤੁਸੀਂ ਮੈਨੂੰ ਦੱਸੋ, ਕੋਈ ਚਾਰ-ਚਾਰ ਪੀੜ੍ਹੀਆਂ ਤੋਂ ਕਾਂਗਰਸੀ ਹੈ, ਕੋਈ ਤਿੰਨ ਪੀੜ੍ਹੀਆਂ ਤੋਂ ਕਾਂਗਰਸੀ ਹੈ.
ਬਾਈਟ ਚਮਕੌਰ ਸਿੰਘ (ਕਾਂਗਰਸੀ ਆਗੂ)
Vo 2 
ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਸੰਗਰੂਰ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਨੇ ਵੀ ਰਾਜਾ ਵੜਿੰਗ ਅਤੇ ਬਘੇਲ 'ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਰਾਜਾ ਵੜਿੰਗ ਨੂੰ ਹਟਾ ਕੇ ਪੰਜਾਬ ਦੇ ਕਿਸੇ ਵੀ ਹੋਰ ਆਗੂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ, ਕਿਉਂਕਿ ਵੜਿੰਗ ਦੇ ਬਿਆਨਾਂ ਕਾਰਨ ਐਸ.ਸੀ. (SC) ਸਮਾਜ ਵਿੱਚ ਭਾਰੀ ਗੁੱਸਾ ਹੈ ਅਤੇ ਪਾਰਟੀ ਲਗਾਤਾਰ ਨਿਵਾਣਾਂ ਵੱਲ ਜਾ ਰਹੀ ਹੈ।ਬਘੇਲ ਸਾਹਿਬ ਪਹਿਲਾਂ ਪੰਜਾਬ ਦੇ ਲੋਕਾਂ ਦੀ ਸੋਚ ਸੀ ਕਿ ਕਾਂਗਰਸ ਸਰਕਾਰ ਵਿੱਚ ਅਹਿਮ ਰੋਲ ਅਦਾ ਕਰਨਗੇ, ਲੇਕਿਨ ਉਹ ਰਾਜੇ ਵੜਿੰਗ ਦਾ ਚਮਚਾ ਬਣ ਕੇ ਰਹਿ ਗਿਆ... ਰਾਜੇ ਵੜਿੰਗ ਨੇ ਜਦੋਂ ਤੋਂ ਇੱਕ ਸਾਲ ਹੋਇਆ ਹੈ, ਡਾਕਟਰ ਮਨਮੋਹਨ ਸਿੰਘ ਲਈ, ਬੂਟਾ ਸਿੰਘ ਲਈ, ਜੋ ਐਸ.ਸੀ. ਸਮਾਜ ਹੈ ਉਹਦੇ ਲਈ ਭੱਦੀ ਸ਼ਬਦਾਵਲੀ ਬੋਲੀ ਹੈ। ਸਾਡੀ ਸੋਚ ਇਹ ਹੈ ਕਿ ਪ੍ਰਧਾਨ ਰਾਜੇ ਵੜਿੰਗ ਨੂੰ ਚੇਂਜ ਕਰਕੇ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਪ੍ਰਧਾਨ ਲਾ ਦੇਣ, ਲੇਕਿਨ ਲੋਕਾਂ ਦੀ ਸੋਚ ਹੈ ਕਿ ਚੰਨੀ ਸਾਹਿਬ ਨੂੰ ਸੀ.ਐਮ. ਦਾ ਚਿਹਰਾ ਐਲਾਨਿਆ ਜਾਵੇ।
ਬਾਈਟ ਹਰੀ ਸਿੰਘ ਫੱਗੂਵਾਲਾ (ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਗਰੂਰ
    user_Honey kohli
    Honey kohli
    ਸੰਗਰੂਰ, ਸੰਗਰੂਰ, ਪੰਜਾਬ•
    17 hrs ago
  • ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ "ਰੌਣਕ ਤ੍ਰਿੰਜਣ ਦੀ" ਬੈਨਰ ਹੇਠ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਇੱਕਤਰ ਹੋਈਆਂ ਮਾਂਵਾਂ, ਭੈਣਾਂ ਅਤੇ ਬੇਟੀਆਂ ਪੰਜਾਬ ਸਰਕਾਰ ਵੱਲੋਂ ਮਿਲ ਰਿਹਾ ਹੈ ਮਾਂਵਾਂ,ਧੀਆਂ ਅਤੇ ਬੇਟੀਆਂ ਨੂੰ ਸਤਿਕਾਰ: ਸੁਹਿੰਦਰ ਕੌਰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀ ਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਵਣ ਮਹੀਨੇ ਦਾ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਜੰਡਿਆਲਾ ਗੁਰੂ ਅਤੇ ਆਸ ਪਾਸ ਦੀਆਂ ਮਹਿਲਾਵਾਂ ਬੜੇ ਚਾਵਾਂ ਸਦਰਾਂ ਨਾਲ਼ ਪਹੁੰਚੀਆਂ। ਇਸ ਦੌਰਾਨ ਗਿੱਧਾ, ਨਾਚ ਅਤੇ ਤੀਆਂ ਸੰਬੰਧੀ ਹੋਰ ਝਾਕੀਆਂ ਰਾਹੀਂ ਮਹਿਲਾਵਾਂ ਨੇ ਇਸ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਅਤੇ ਖਾਸ ਕਰਕੇ ਤੀਆਂ ਦੇ ਤਿਉਹਾਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਪੀਂਘਾਂ ਝੂਟ ਕੇ ਮਹਿਲਾਵਾਂ ਨੇ ਆਪਣੇ ਦੂਰ ਹੋ ਰਹੇ ਵਿਰਸੇ ਨੂੰ ਯਾਦ ਕੀਤਾ। ਗੱਲਬਾਤ ਦੌਰਾਨ ਸ਼੍ਰੀਮਤੀ ਸੁਹਿੰਦਰ ਕੌਰ ਨੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹਿਲਾਵਾਂ ਦਾ ਵਡਮੁੱਲਾ ਯੋਗਦਾਨ ਹੈ ਅਤੇ ਸਮਾਜ ਵਿੱਚ ਮਹਿਲਾਵਾਂ ਦਾ ਹਮੇਸ਼ਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਮਹਿਲਾਵਾਂ ਨੂੰ ਵੀ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਆਪਣੇ ਤਿਉਹਾਰ ਮਨਾਉਣ ਦਾ। ਇਸ ਦੇ ਨਾਲ਼ ਨਾਲ਼ ਓਹਨਾਂ ਮਹਿਲਾਵਾਂ ਨੂੰ ਆਪਣੇ ਵਿਰਾਸਤੀ ਤਿਉਹਾਰਾਂ ਨਾਲ਼ ਜੁੜ੍ਹੇ ਰਹਿਣ ਦੀ ਅਪੀਲ ਕੀਤੀ। ਬਾਈਟ: ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਬੇਟੀ
    4
    ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ

ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ਤੀਆਂ (ਤੀਜ) ਦਾ ਤਿਉਹਾਰ 
"ਰੌਣਕ ਤ੍ਰਿੰਜਣ ਦੀ" ਬੈਨਰ ਹੇਠ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਇੱਕਤਰ ਹੋਈਆਂ ਮਾਂਵਾਂ, ਭੈਣਾਂ ਅਤੇ ਬੇਟੀਆਂ
ਪੰਜਾਬ ਸਰਕਾਰ ਵੱਲੋਂ ਮਿਲ ਰਿਹਾ ਹੈ ਮਾਂਵਾਂ,ਧੀਆਂ ਅਤੇ ਬੇਟੀਆਂ ਨੂੰ ਸਤਿਕਾਰ: ਸੁਹਿੰਦਰ ਕੌਰ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਮਾਤਾ ਸ਼੍ਰੀ ਮਤੀ ਸੁਰਿੰਦਰ ਕੌਰ ਅਤੇ ਪਤਨੀ ਸ਼੍ਰੀਮਤੀ ਸੁਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਾਵਣ ਮਹੀਨੇ ਦਾ ਪੰਜਾਬ ਦਾ ਵਿਰਾਸਤੀ ਤਿਉਹਾਰ ਤੀਆਂ ਬੜੀ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਲਕਾ ਜੰਡਿਆਲਾ ਗੁਰੂ ਅਤੇ ਆਸ ਪਾਸ ਦੀਆਂ ਮਹਿਲਾਵਾਂ ਬੜੇ ਚਾਵਾਂ ਸਦਰਾਂ ਨਾਲ਼ ਪਹੁੰਚੀਆਂ। ਇਸ ਦੌਰਾਨ ਗਿੱਧਾ, ਨਾਚ ਅਤੇ ਤੀਆਂ ਸੰਬੰਧੀ ਹੋਰ ਝਾਕੀਆਂ ਰਾਹੀਂ ਮਹਿਲਾਵਾਂ ਨੇ ਇਸ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਅਤੇ ਖਾਸ ਕਰਕੇ ਤੀਆਂ ਦੇ ਤਿਉਹਾਰ ਦੀ ਵਿਰਾਸਤ ਨੂੰ ਦਰਸਾਉਂਦੀਆਂ ਪੀਂਘਾਂ ਝੂਟ ਕੇ ਮਹਿਲਾਵਾਂ ਨੇ ਆਪਣੇ ਦੂਰ ਹੋ ਰਹੇ ਵਿਰਸੇ ਨੂੰ ਯਾਦ ਕੀਤਾ। 
ਗੱਲਬਾਤ ਦੌਰਾਨ ਸ਼੍ਰੀਮਤੀ ਸੁਹਿੰਦਰ ਕੌਰ ਨੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹਿਲਾਵਾਂ ਦਾ ਵਡਮੁੱਲਾ ਯੋਗਦਾਨ ਹੈ ਅਤੇ ਸਮਾਜ ਵਿੱਚ ਮਹਿਲਾਵਾਂ ਦਾ ਹਮੇਸ਼ਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ। ਮਹਿਲਾਵਾਂ ਨੂੰ ਵੀ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਆਪਣੇ ਤਿਉਹਾਰ 
ਮਨਾਉਣ ਦਾ।  ਇਸ ਦੇ ਨਾਲ਼ ਨਾਲ਼ ਓਹਨਾਂ ਮਹਿਲਾਵਾਂ ਨੂੰ ਆਪਣੇ ਵਿਰਾਸਤੀ ਤਿਉਹਾਰਾਂ ਨਾਲ਼ ਜੁੜ੍ਹੇ ਰਹਿਣ ਦੀ ਅਪੀਲ ਕੀਤੀ। 
ਬਾਈਟ: ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਬੇਟੀ
    user_Ragini
    Ragini
    ਜਲੰਧਰ 1, ਜਲੰਧਰ, ਪੰਜਾਬ•
    5 hrs ago
  • जालंधर: शुकराना यात्रा से पहले आप कार्यकर्ता के दो गुटों में हुई झड़प जालंधर: प्रसिद्ध श्री देवी तालाब मंदिर से आज मेयर विनीत धीर और नितिन कोहली की ओर से शुकराना यात्रा निकाली जा रही है। इस शुकराना यात्रा के दौरान मंदिर में उस समय बड़ी हंगामा देखने को मिला, जब आप कार्यकर्ताओं के दो गुटों में झड़प हो गई। बताया जा रहा है इसमें से एक ग्रुप पूर्व हलका इंचार्ज दिनेश ढल का है।
    4
    जालंधर: शुकराना यात्रा से पहले आप कार्यकर्ता के दो गुटों में हुई झड़प
जालंधर: प्रसिद्ध श्री देवी तालाब मंदिर से आज मेयर विनीत धीर और नितिन कोहली की ओर से शुकराना यात्रा निकाली जा रही है। इस शुकराना यात्रा के दौरान मंदिर में उस समय बड़ी हंगामा देखने को मिला, जब आप कार्यकर्ताओं के दो गुटों में झड़प हो गई। बताया जा रहा है इसमें से एक ग्रुप पूर्व हलका इंचार्ज दिनेश ढल का है।
    user_Sahil
    Sahil
    Local News Reporter ਜਲੰਧਰ 1, ਜਲੰਧਰ, ਪੰਜਾਬ•
    5 hrs ago
  • ਭਾਜਪਾ ਨੂੰ E20 ਦਾ ਮੁੱਦਾ ਠੰਢਾ ਹੋਣ ਦਾ ਇੰਤਜ਼ਾਰ, ਲੋਕਾਂ ‘ਤੇ ਥੋਪਿਆ ਜਾਵੇਗਾ E25-E30… ਨੁਕਸਾਨ ਤੋਂ ਬਚਣ ਲਈ ਕੇਜਰੀਵਾਲ ਦੀ ਲੋਕਾਂ ਨੂੰ ਨੇਕ ਸਲਾਹ… ਭਾਜਪਾ ਨੂੰ E20 ਦਾ ਮੁੱਦਾ ਠੰਢਾ ਹੋਣ ਦਾ ਇੰਤਜ਼ਾਰ, ਲੋਕਾਂ ‘ਤੇ ਥੋਪਿਆ ਜਾਵੇਗਾ E25-E30… ਨੁਕਸਾਨ ਤੋਂ ਬਚਣ ਲਈ ਕੇਜਰੀਵਾਲ ਦੀ ਲੋਕਾਂ ਨੂੰ ਨੇਕ ਸਲਾਹ…
    1
    ਭਾਜਪਾ ਨੂੰ E20 ਦਾ ਮੁੱਦਾ ਠੰਢਾ ਹੋਣ ਦਾ ਇੰਤਜ਼ਾਰ, ਲੋਕਾਂ ‘ਤੇ ਥੋਪਿਆ ਜਾਵੇਗਾ E25-E30… ਨੁਕਸਾਨ ਤੋਂ ਬਚਣ ਲਈ ਕੇਜਰੀਵਾਲ ਦੀ ਲੋਕਾਂ ਨੂੰ ਨੇਕ ਸਲਾਹ…
ਭਾਜਪਾ ਨੂੰ E20 ਦਾ ਮੁੱਦਾ ਠੰਢਾ ਹੋਣ ਦਾ ਇੰਤਜ਼ਾਰ, ਲੋਕਾਂ ‘ਤੇ ਥੋਪਿਆ ਜਾਵੇਗਾ E25-E30… ਨੁਕਸਾਨ ਤੋਂ ਬਚਣ ਲਈ ਕੇਜਰੀਵਾਲ ਦੀ ਲੋਕਾਂ ਨੂੰ ਨੇਕ ਸਲਾਹ…
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    12 hrs ago
  • ਇਨਸਾਫ਼ ਨਾ ਮਿਲਣ 'ਤੇ 5 ਅਗਸਤ ਨੂੰ ਥਾਣਾ ਸਿਟੀ ਦੇ ਬਾਹਰ ਧਰਨਾ ਦਿੱਤਾ ਜਾਵੇਗਾ : ਪ੍ਰੀਤੀ ਮਹੰਤ ਕਪੂਰਥਲਾ ਪ੍ਰੀਤੀ ਮਹੰਤ ਵੱਲੋਂ ਆਪਣੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪਿਛਲੇ ਦਿਨੀਂ ਆਪਣੇ ਨਾਲ ਹੋਈ ਕਥਿਤ ਮਾਰਕੁੱਟ ਦੀ ਘਟਨਾ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਗਈ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਿਲਆ। ਪ੍ਰੀਤੀ ਮਹੰਤ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਥਾਣਾ ਸਿਟੀ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਦੀਆਂ ਵੀਡੀਓਜ਼ ਜਨਤਕ ਹੋ ਚੁੱਕੀਆਂ ਹਨ ਤਾਂ ਵੀ ਦੋਸ਼ੀਆਂ 'ਤੇ ਕਾਰਵਾਈ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਨਾ ਮਿਲੇ ਤਾਂ ਲੋਕਾਂ ਦਾ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਭਰੋਸਾ ਕਮਜ਼ੋਰ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਪੀੜਤ ਧਿਰ ਨੂੰ ਇਨਸਾਫ਼ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ, ਜੋ ਕਿ ਠੀਕ ਨਹੀਂ ਹੈ। ਪ੍ਰੀਤੀ ਮਹੰਤ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ 'ਤੇ ਜਲਦ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਉਹ 5 ਅਗਸਤ ਨੂੰ ਆਪਣੇ ਸਮਰਥਕਾਂ ਸਮੇਤ ਥਾਣਾ ਸਿਟੀ ਦੇ ਬਾਹਰ ਸ਼ਾਂਤਮਈ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਐਸ.ਐਸ.ਪੀ ਕਪੂਰਥਲਾ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਇਨਸਾਫ਼ ਮਿਲ ਸਕੇ ਅਤੇ ਲੋਕਾਂ ਦਾ ਕਾਨੂੰਨੀ ਪ੍ਰਣਾਲੀ 'ਤੇ ਭਰੋਸਾ ਹੋਰ ਮਜ਼ਬੂਤ ਹੋ ਸਕੇ। ਇਸ ਮੋਕੇ ਦੇ ਰਮਨ ਬਹਲ, ਸਾਹਿਲ, ਜਤੀਨ ਅਤੇ ਨਾਲ ਹੋਰ ਹਾਜ਼ਰ ਸਨ।
    1
    ਇਨਸਾਫ਼ ਨਾ ਮਿਲਣ 'ਤੇ 5 ਅਗਸਤ ਨੂੰ ਥਾਣਾ ਸਿਟੀ ਦੇ ਬਾਹਰ ਧਰਨਾ ਦਿੱਤਾ ਜਾਵੇਗਾ : ਪ੍ਰੀਤੀ ਮਹੰਤ
ਕਪੂਰਥਲਾ
ਪ੍ਰੀਤੀ ਮਹੰਤ ਵੱਲੋਂ ਆਪਣੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪਿਛਲੇ ਦਿਨੀਂ ਆਪਣੇ ਨਾਲ ਹੋਈ ਕਥਿਤ ਮਾਰਕੁੱਟ ਦੀ ਘਟਨਾ ਸਬੰਧੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਮਾਰਕੁੱਟ ਕੀਤੀ ਗਈ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਿਲਆ।
ਪ੍ਰੀਤੀ ਮਹੰਤ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਥਾਣਾ ਸਿਟੀ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਘਟਨਾ ਦੀਆਂ ਵੀਡੀਓਜ਼ ਜਨਤਕ ਹੋ ਚੁੱਕੀਆਂ ਹਨ ਤਾਂ ਵੀ ਦੋਸ਼ੀਆਂ 'ਤੇ ਕਾਰਵਾਈ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਨਾ ਮਿਲੇ ਤਾਂ ਲੋਕਾਂ ਦਾ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਭਰੋਸਾ ਕਮਜ਼ੋਰ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਪੀੜਤ ਧਿਰ ਨੂੰ ਇਨਸਾਫ਼ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ, ਜੋ ਕਿ ਠੀਕ ਨਹੀਂ ਹੈ।
ਪ੍ਰੀਤੀ ਮਹੰਤ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਸ਼ਿਕਾਇਤ 'ਤੇ ਜਲਦ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਉਹ 5 ਅਗਸਤ ਨੂੰ ਆਪਣੇ ਸਮਰਥਕਾਂ ਸਮੇਤ ਥਾਣਾ ਸਿਟੀ ਦੇ ਬਾਹਰ ਸ਼ਾਂਤਮਈ ਧਰਨਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਐਸ.ਐਸ.ਪੀ ਕਪੂਰਥਲਾ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਇਨਸਾਫ਼ ਮਿਲ ਸਕੇ ਅਤੇ ਲੋਕਾਂ ਦਾ ਕਾਨੂੰਨੀ ਪ੍ਰਣਾਲੀ 'ਤੇ ਭਰੋਸਾ ਹੋਰ ਮਜ਼ਬੂਤ ਹੋ ਸਕੇ। ਇਸ ਮੋਕੇ ਦੇ ਰਮਨ ਬਹਲ, ਸਾਹਿਲ, ਜਤੀਨ ਅਤੇ ਨਾਲ ਹੋਰ ਹਾਜ਼ਰ ਸਨ।
    user_City News Kapurthala
    City News Kapurthala
    ਕਪੂਰਥਲਾ, ਕਪੂਰਥਲਾ, ਪੰਜਾਬ•
    4 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.