ਆਲ ਇੰਡੀਆ ਮਜਲਿਸ ਇਤੇਹਾਦੁੱਲ ਮੁਸਲੱਈਨ ਦੇ ਰਾਸਟਰੀ ਪ੍ਰਧਾਨ ਮੋਹੰਮਦ ਅਸਦੁਦੀਨ ਓਬੇਸੀ ਵੀ ਹੋਏ ਨਤਮਸਤਕ ਦਰਗਾਹ ਦਾ ਸਲਾਨਾ ਉਰਸ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਆਰੰਭ ਹੋਇਆ ਅੱਜ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਦਰਗਾਹ ਮਾਣਕਪੁਰ ਸ਼ਰੀਫ ਦਾ ਸਲਾਨਾ ਉਰਸ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ । ਇਹ ਮੇਲਾ ਮਿਤੀ 3,4 ਅਤੇ 5 ਮਈ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜਾ ਕਮੇਟੀ ਰਜਿ ਵੱਲੋਂ ਸਮੂਹ ਗ੍ਰਾਮ ਪੰਚਾਇਤ ਮਾਣਕਪੁਰ ਸ਼ਰੀਫ ਅਤੇ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਜਿਸ ਨਾਲ ਇਸ ਉਰਸ ਮੇਲੇ ਦਾ ਆਗਾਜ਼ ਹੋਇਆ। ਇਸ ਮੌਕੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋਂ ਸਮੂਲੀਅਤ ਕੀਤੀ ਗਈ।ਇਸ ਉਰਸ ਮੇਲੇ ਮੌਕੇ ਆਲ ਇੰਡੀਆ ਮਜਲਿਸ ਇਤੇਹਾਦੁੱਲ ਮੁਸਲੱਈਨ ਦੇ ਰਾਸਟਰੀ ਪ੍ਰਧਾਨ ਮੋਹੰਮਦ ਅਸਦੁਦੀਨ ਓਬੇਸੀ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਲਈ ਪੁੱਜੇ। ਉਹਨਾਂ ਦਾ ਪਿੰਡ ਮਾਣਕਪੁਰ ਸ਼ਰੀਫ ਪਹੁੰਚਣ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਜ਼ਿਲਾ ਮੁਸਲਿਮ ਵੈਲਫੇਅਰ ਐਂਡ ਰੋਜਾ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਦਰਗਾਹ ਚ ਨਮਸਤਕ ਹੋਣ ਤੋਂ ਬਾਅਦ ਸੰਨ 47 ਤੋਂ ਪਹਿਲਾਂ ਦੀਆਂ ਬਣੀਆਂ ਇਮਾਰਤਾਂ ਵੀ ਵੇਖੀਆਂ। ਗੱਲਬਾਤ ਦੌਰਾਨ ਉਨ੍ਹਾਂ ਦਰਗਾਹ ਮਾਣਕਪੁਰ ਸ਼ਰੀਫ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦਰਗਾਹ ਬਾਰੇ ਪਤਾ ਲੱਗਾ ਹੈ ਕਿ ਏਥੋ ਦੇ ਹਿੰਦੂ, ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਲੋਕ ਰਲ ਮਿਲ ਕੇ ਇਸ ਦਰਗਾਹ ਦਾ ਇਹ ਉਰਸ ਕਰਵਾਉਂਦੇ ਹਨ ਜਿਸ ਨੂੰ ਤਕਰੀਬਨ 200 ਸਾਲ ਹੋ ਗਏ ਹਨ ਇਸੇ ਤਰ੍ਹਾਂ ਹਰ ਵਾਰ ਵਧੀਆ ਤੋਂ ਵਧੀਆ ਮੇਲਾ ਕਰਵਾਇਆ ਜਾ ਰਿਹਾ ਹੈ।ਇਹ ਇਕ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਸਮੂਹ ਗ੍ਰਾਮ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਵੱਲੋਂ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਂਦਾ ਹੈ।ਇਸ ਵਾਰ 4 ਮਈ ਨੂੰ ਲੋਕਾਂ ਗਾਇਕ ਲਾਭ ਹੀਰਾ ਦਾ ਖੁੱਲ੍ਹਾ ਅਖਾੜਾ ਹੋਵੇਗਾ।ਇਸ ਤੋਂ ਇਲਾਵਾ ਰਾਹੀ ਮਾਣਕਪੁਰ ਸ਼ਰੀਫ ਵੱਲੋਂ ਵੀ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।5 ਮਈ ਨੂੰ ਦੋਗਾਣਾ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਹੋਵੇਗਾ। ਪ੍ਰਬੰਧਕਾਂ ਵੱਲੋਂ ਇਸ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ।ਡੀ ਐਸ ਪੀ ਹਰਕੀਰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।ਇਸ ਤੋਂ ਇਲਾਵਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਥਾਂ ਥਾਂ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

- ਦਰਗਾਹ ਮਾਣਕਪੁਰ ਸ਼ਰੀਫ ਵਿਖੇ ਰਾਤਰੀ ਦੇ ਪ੍ਰੋਗਰਾਮ ਵਿੱਚ ਪ੍ਰਸਿੱਧ ਕਵਾਲਾਂ ਵੱਲੋਂ ਸੂਫ਼ੀਆਨਾ ਮਹਿਫ਼ਲ ਸਜਾਈ ਗਈ। ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜਾ ਕਮੇਟੀ ਰਜਿ ਵੱਲੋਂ ਮਾਣਕਪੁਰ ਸ਼ਰੀਫ ਦੇ ਤਿੰਨ ਰੋਜ਼ਾ ਸਲਾਨਾ ਉਰਸ ਮੇਲੇ ਮੌਕੇ ਰੋਜ਼ਾਨਾ ਰਾਤ ਦੇ ਪ੍ਰੋਗਰਾਮ ਵਿੱਚ ਰੋਜ਼ਾਨਾ ਪੰਜਾਬ ਅਤੇ ਭਾਰਤ ਦੇ ਪ੍ਰਸਿੱਧ ਕਵਾਲ ਸੂਫ਼ੀਆਨਾ ਮਹਿਫ਼ਲ ਸਜਾਉਣ ਗੇ।ਇਸ ਮੌਕੇ ਕਮੇਟੀ ਵੱਲੋਂ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਚੌਵੀ ਘੰਟੇ ਚਲਾਏ ਜਾਣਗੇ।1
- Mohali ke Jaumpur mein hua Mausam kharab garmi Se Mila Rahat Punjab1
- ਡੇਰਾਬੱਸੀ ਹਲਕੇ ਵਿੱਚ ਐਸਸੀ ਸਮਾਜ ਦੀਆਂ ਮਹਿਲਾਵਾਂ ਨੂੰ ਜਾਤੀ ਸਰਟੀਫਿਕੇਟ ਬਣਾਉਣ ਲਈ ਆ ਰਹਿਆਂ ਮੁਸ਼ਕਿਲਾਂ ਨੂੰ ਕੌਣ ਹੱਲ ਕਰੇ,ਜਾਤੀ ਸਰਟੀਫਿਕੇਟ ਬਣਾਉਣ ਪ੍ਰਤੀ ਲੱਗਿਆ ਹਦਾਇਤਾਂ ਨੂੰ ਸੁਖਾਲਾ ਬਣਾਵੇ ਪੰਜਾਬ ਸਰਕਾਰ,,ਸੂਬੇ ਹਰਿਆਣਾ ਤੋਂ ਪੰਜਾਬ ਵਿੱਚ ਵਿਆਹੀਆਂ ਔਰਤਾਂ ਦੇ ਸਰਟੀਫਿਕੇਟ ਬਣਾਉਣ ਨੂੰ ਲੈ ਕੇ ਬਖਰੇਵੇ ਖਤਮ ਕੀਤੇ ਜਾਣ, ਕਿਓਂਕਿ ਉਹ ਮਹਿਲਾਵਾਂ ਹੁਣ ਬਹੁਤ ਸਾਲਾ ਤੋਂ ਹਰਿਆਣੇ ਦੇ ਨੀ ਪੰਜਾਬ ਦੇ ਵਾਸੀ ਬਣ ਚੁੱਕੀਆ ਹਨ, ਉਨਾਂ ਦੇ ਆਧਾਰ ਕਾਰਡ,ਪੈਨ ਕਾਰਡ,ਵੋਟਰ ਕਾਰਡ,,ਬੈਂਕ ਖਾਤੇ, ਪਿੰਡਾਂ ਦੀਆਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਹੋਏ ਹੋਣ ਦੇ ਬਾਵਜੂਦ ਵੀ ਨਹੀਂ ਬਣਾਏ ਜਾ ਰਹੇ ਜਾਤੀ ਸਰਟੀਫਿਕੇਟ,,,1
- Post by ਪ੍ਰਦੀਪ ਧੀਮਾਨ1
- Post by BBNEWS (JASWINDER JEET SINGH G1
- Post by Raman Dhillon9
- नई दिल्ली: राजधानी दिल्ली के विवेक विहार इलाके में स्थित एक अपार्टमेंट में देर रात आग का तांडव देखने को मिला। शुरुआती जानकारी के मुताबिक, अपार्टमेंट के एक फ्लैट में एसी (Air Conditioner) में हुए जोरदार धमाके के बाद आग लग गई। चिलचिलाती गर्मी और गैस लीकेज के कारण आग इतनी तेजी से फैली कि इमारत में मौजूद लोगों को भागने का मौका तक नहीं मिला। इस दर्दनाक हादसे में अब तक 9 लोगों की मौत की पुष्टि हो चुकी है। प्रत्यक्षदर्शियों ने बताया कि धमाका इतना जोरदार था कि पूरा इलाका दहल उठा। देखते ही देखते आग ने विकराल रूप धारण कर लिया और पूरी मंजिल को धुएं के गुबार ने घेर लिया। कई लोग आग की लपटों और दम घुटने के कारण बुरी तरह झुलस गए हैं, जिन्हें आनन-फानन में पास के अस्पताल में भर्ती कराया गया है। घायलों में से कुछ की हालत बेहद नाजुक बनी हुई है। मौके पर दमकल विभाग की दर्जनों गाड़ियाँ और राहत बचाव दल तैनात हैं। अधिकारियों का कहना है कि इमारत के अंदर अभी भी सर्च ऑपरेशन (खोज अभियान) जारी है। मलबे और धुएं के बीच आशंका जताई जा रही है कि हताहतों की संख्या अभी और बढ़ सकती है। पुलिस और प्रशासन की टीमें इस बात की भी जांच कर रही हैं कि क्या इमारत में सुरक्षा मानकों और फायर एग्जिट का पालन किया गया था।1
- ਅੱਜ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸਤੀ ਸਾਬਰੀ ਦਰਗਾਹ ਮਾਣਕਪੁਰ ਸ਼ਰੀਫ ਦਾ ਸਲਾਨਾ ਉਰਸ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ । ਇਹ ਮੇਲਾ ਮਿਤੀ 3,4 ਅਤੇ 5 ਮਈ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਜ਼ਿਲ੍ਹਾ ਮੁਸਲਿਮ ਵੈਲਫੇਅਰ ਐਂਡ ਰੋਜਾ ਕਮੇਟੀ ਰਜਿ ਵੱਲੋਂ ਸਮੂਹ ਗ੍ਰਾਮ ਪੰਚਾਇਤ ਮਾਣਕਪੁਰ ਸ਼ਰੀਫ ਅਤੇ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਜਿਸ ਨਾਲ ਇਸ ਉਰਸ ਮੇਲੇ ਦਾ ਆਗਾਜ਼ ਹੋਇਆ। ਇਸ ਮੌਕੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋਂ ਸਮੂਲੀਅਤ ਕੀਤੀ ਗਈ।ਇਸ ਉਰਸ ਮੇਲੇ ਮੌਕੇ ਆਲ ਇੰਡੀਆ ਮਜਲਿਸ ਇਤੇਹਾਦੁੱਲ ਮੁਸਲੱਈਨ ਦੇ ਰਾਸਟਰੀ ਪ੍ਰਧਾਨ ਮੋਹੰਮਦ ਅਸਦੁਦੀਨ ਓਬੇਸੀ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਲਈ ਪੁੱਜੇ। ਉਹਨਾਂ ਦਾ ਪਿੰਡ ਮਾਣਕਪੁਰ ਸ਼ਰੀਫ ਪਹੁੰਚਣ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਜ਼ਿਲਾ ਮੁਸਲਿਮ ਵੈਲਫੇਅਰ ਐਂਡ ਰੋਜਾ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਦਰਗਾਹ ਚ ਨਮਸਤਕ ਹੋਣ ਤੋਂ ਬਾਅਦ ਸੰਨ 47 ਤੋਂ ਪਹਿਲਾਂ ਦੀਆਂ ਬਣੀਆਂ ਇਮਾਰਤਾਂ ਵੀ ਵੇਖੀਆਂ। ਗੱਲਬਾਤ ਦੌਰਾਨ ਉਨ੍ਹਾਂ ਦਰਗਾਹ ਮਾਣਕਪੁਰ ਸ਼ਰੀਫ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦਰਗਾਹ ਬਾਰੇ ਪਤਾ ਲੱਗਾ ਹੈ ਕਿ ਏਥੋ ਦੇ ਹਿੰਦੂ, ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਲੋਕ ਰਲ ਮਿਲ ਕੇ ਇਸ ਦਰਗਾਹ ਦਾ ਇਹ ਉਰਸ ਕਰਵਾਉਂਦੇ ਹਨ ਜਿਸ ਨੂੰ ਤਕਰੀਬਨ 200 ਸਾਲ ਹੋ ਗਏ ਹਨ ਇਸੇ ਤਰ੍ਹਾਂ ਹਰ ਵਾਰ ਵਧੀਆ ਤੋਂ ਵਧੀਆ ਮੇਲਾ ਕਰਵਾਇਆ ਜਾ ਰਿਹਾ ਹੈ।ਇਹ ਇਕ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਸਮੂਹ ਗ੍ਰਾਮ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਮਾਣਕਪੁਰ ਸ਼ਰੀਫ ਵੱਲੋਂ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਂਦਾ ਹੈ।ਇਸ ਵਾਰ 4 ਮਈ ਨੂੰ ਲੋਕਾਂ ਗਾਇਕ ਲਾਭ ਹੀਰਾ ਦਾ ਖੁੱਲ੍ਹਾ ਅਖਾੜਾ ਹੋਵੇਗਾ।ਇਸ ਤੋਂ ਇਲਾਵਾ ਰਾਹੀ ਮਾਣਕਪੁਰ ਸ਼ਰੀਫ ਵੱਲੋਂ ਵੀ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।5 ਮਈ ਨੂੰ ਦੋਗਾਣਾ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਹੋਵੇਗਾ। ਪ੍ਰਬੰਧਕਾਂ ਵੱਲੋਂ ਇਸ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ।ਡੀ ਐਸ ਪੀ ਹਰਕੀਰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।ਇਸ ਤੋਂ ਇਲਾਵਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਥਾਂ ਥਾਂ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।1