Shuru
Apke Nagar Ki App…
“ਫਸਲ ਪੱਕੀ, ਪਰ ਕਿਸਮਤ ਅਟਕੀ – ਬਾਰਿਸ਼ ਨੇ ਕਿਸਾਨਾਂ ਦੀ ਨੀਂਦ ਉਡਾਈ” #PunjabWeather #FarmersCrisis #SaveFarmers #WheatCrop #RainAlert #PunjabFarmers #CropDamage #StandWithFarmers #KisanEkta #PunjabNews
ਜਸਕਰਨ ਸਿੰਘ
“ਫਸਲ ਪੱਕੀ, ਪਰ ਕਿਸਮਤ ਅਟਕੀ – ਬਾਰਿਸ਼ ਨੇ ਕਿਸਾਨਾਂ ਦੀ ਨੀਂਦ ਉਡਾਈ” #PunjabWeather #FarmersCrisis #SaveFarmers #WheatCrop #RainAlert #PunjabFarmers #CropDamage #StandWithFarmers #KisanEkta #PunjabNews
More news from ਪੰਜਾਬ and nearby areas
- AMRITSAR ਦੇ ਅੰਮ੍ਰਿਤ ਪਾਰਕ ‘ਚ ਬੇਧਿਆਨੀ! ਥੜਿਆਂ ਤੋਂ ਗਾਇਬ ਹੋਏ ਪੱਥਰ, ਸੁੰਦਰਤਾ ਨੂੰ ਲੱਗਾ ਝਟਕਾ. @Everyone @highlight @followers @viral #YGTVPUNJAB #AmritPark #PunjabNews #LocalIssue #PublicProperty1
- ਹਿਮਾਚਲ ਸਰਕਾਰ ਦੇ ਨਵੇਂ ਟੈਕਸਾਂ ਖਿਲਾਫ ਬਗਾਵਤ, ਟੈਕਸੀ ਚਾਲਕਾਂ ਨੇ ਕਿਹਾ- 'ਹੁਣ ਚੱਕਾ ਜਾਮ ਹੋਵੇਗਾ #Punjab24News #Amritsar #AmritsarProtest #TaxiUnionStrike #HimachalTax #ChakkaJam #PunjabNews #TaxiDriversProtest #BreakingNewsPunjab #TransportStrike #AmritsarUpdates #TaxProtest1
- ਪ੍ਰਾਪਰਟੀ ਦੇ ਝ'ਗ'ੜੇ ਨੂੰ ਲੈ ਕੇ ਓਮ ਪ੍ਰਕਾਸ਼ ਗੱਬਰ ਜੀ ਅਤੇ ਓਨਾ ਦੇ ਭਰਾ ਪ੍ਰਦੀਪ ਗੱਬਰ ਜੀ ਦੀ ਬੇਟੀ ਹੋਏ ਆਹਮੋ-ਸਾਹਮਣੇ ਪੁਲਿਸ ਪਹੁੰਚੀ ਮੌਕੇ ਤੇ #fastwaypunjabnews #amritsar #property #fight #everyonehighlights #viralvideoシ #vlog #TopFans #helpingothers #PunjabPolice #reelschallenge #vloger1
- ਮਾਰਕੀਟ ਕਮੇਟੀ ਢਿਲਵਾਂ ਦੀਆਂ 6 ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਰਕਾਰੀ ਏਜੰਸੀਆਂ ਨੂੰ ਵੱਖ ਵੱਖ ਮੰਡੀਆਂ ਅਲਾਟ : ਚੇਅਰਮੈਨ ਕੁਲਦੀਪ ਪਾਠਕ ਭੁਲਥ 2 ਅਪ੍ਰੈਲ ( ਗੋਬਿੰਦ ਸੁਖੀਜਾ ) ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਕੁਮਾਰ ਪਾਠਕ ਨੇ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫਸਲ ਪੱਕਣ ਦੇ ਨੇੜੇ ਆ ਗਈ ਹੈ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਰਾਜ ਮੰਡੀ ਕਰਨ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਦੀ ਸੁਚੱਜੀ ਅਗਵਾਈ ਹੇਠ ਇਕ ਅਪ੍ਰੈਲ ਤੋਂ ਸਰਕਾਰੀ ਖਰੀਦ ਕਰਨ ਅਤੇ ਪਿਛਲੇ ਸਾਲ ਨਾਲੋਂ 160 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਭਾਅ ਚ ਵੀ ਵਾਧਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਢਿਲਵਾਂ ਦੀ ਮੁੱਖ ਅਨਾਜ ਮੰਡੀ ਢਿਲਵਾਂ ਚ ਕਣਕ ਦੀ ਖਰੀਦ ਲਈ ਸਰਕਾਰੀ ਖਰੀਦ ਏਜੰਸੀ ਮਾਰਕਫੈਡ , ਪਨਸਪ ਧਾਲੀਵਾਲ ਬੇਟ ਦੇ ਖਰੀਦ ਕੇਂਦਰ ਵਿੱਚ ਵੇਅਰ ਹਾਊਸ ,ਰਮੀਦੀ ਵਿੱਚ ਪਨਸਪ , ਭੰਡਾਲ ਵਿੱਚ ਮਾਰਕਫੈਡ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਹਨ ਉਹਨਾਂ ਕਿਹਾ ਕਿ ਭਾਵੇਂ ਕਣਕ ਦੀ ਫਸਲ 10 -15 ਦਿਨ ਲੇਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਕਣਕ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਈ ਉਹਨਾਂ ਸਮੂਹ ਕਿਸਾਨ ਵੀਰਾਂ ਨੂੰ ਕਿਹਾ ਕਿ ਉਹ ਕਣਕ ਦੀ ਫਸਲ ਸੁੱਕੀ ਸਾਫ ਕਰਕੇ ਹੀ ਮੰਡੀ ਚ ਲਿਆਉਣ ਸਰਕਾਰ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦ ਕੇ ਫਸਲ ਦਾ ਭੁਗਤਾਨ 24 ਘੰਟਿਆਂ ਚ ਬੈਂਕ ਰਾਹੀਂ ਕਿਸਾਨਾਂ ਦੇ ਖਾਤਿਆਂ ਚ ਪਾ ਦੇਵੇਗੀ ਤੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ1
- ਕਿਸਾਨ ਮਜ਼ਦੂਰ ਜਥੇਬੰਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹੀ ਜੋਨਾਂ ਦੀ ਜਰਨਲ ਬਾਡੀ ਦੀ ਮੀਟਿੰਗ ਗੁਰਦੁਆਰਾ ਆਰਿਫਕੇ ਵਿਖੇ ਕਰਕੇ ਐਸਐਸਪੀ ਦਫਤਰ ਵਾਲੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਕੀਤੀ ਵਿਉਂਤਬੰਦੀ। ਫ਼ਿਰੋਜਪੁਰ,(ਗੁਰਮੇਜ ਸਿੰਘ)ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਸਾਰੇ ਹੀ ਜੋਨਾਂ ਦੀ ਜਨਰਲ ਬਾਡੀ ਦੀ ਮੀਟਿੰਗ ਗੁਰਦੁਆਰਾ ਬਾਬਾ ਰਾਮ ਲਾਲ ਜੀ ਆਰਿਫ਼ ਕੇ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਵੀ ਪਹੁੰਚੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਭਰ ਦੇ ਸਾਰੇ ਜੋਨਾਂ ਦੇ ਪਿੰਡਾਂ ਦੇ ਕੰਮ ਕਾਫ਼ੀ ਸਮੇਂ ਤੋਂ ਜੋ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਹਨ ਪੈਡਿੰਗ ਪਏ ਹਨ ਤੇ ਪ੍ਰਸ਼ਾਸਨ ਵਲੋਂ ਜਾਣਬੁੱਝ ਕੇ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿਸਦੇ ਰੋਸ ਵਜੋਂ ਜਥੇਬੰਦੀ ਵਲੋ ਐਸਐਸਪੀ ਦਫਤਰ ਫਿਰੋਜ਼ਪੁਰ ਵਿਖੇ 7 ਅਪ੍ਰੈਲ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਪਿੰਡ ਪੱਧਰੀ ਮੀਟਿੰਗਾਂ ਕਰਕੇ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੈਲ ਹੀ ਸਾਬਿਤ ਹੋਈ ਹੈ ਤੇ ਲੁੱਟਾਂ, ਖੋਹਾਂ ਤੇ ਨਸ਼ਿਆਂ ਨੂੰ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ।ਆਮ ਲੋਕਾਂ ਦੀ ਦਫਤਰਾਂ ਵਿਚ ਕੋਈ ਸੁਣਵਾਈ ਨਹੀਂ ਹੈ, ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ,ਆਪਣੀਆਂ ਹੱਕੀ ਮੰਗਾਂ ਲਈ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਧਰਮ ਸਿੰਘ ਸਿੱਧੂ, ਸੁਰਜੀਤ ਸਿੰਘ ਫੌਜੀ, ਰਣਜੀਤ ਸਿੰਘ ਖੱਚਰ ਵਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਗੁਰਨਾਮ ਸਿੰਘ ਅਲੀਕੇ, ਗੁਰਬਖਸ਼ ਸਿੰਘ ਪੰਜਗਰਾਈਂ,ਮੰਗਲ ਸਿੰਘ ਸਵਾਈਕੇ, ਗੁਰਮੇਲ ਸਿੰਘ ਜੀਆ ਬੱਗਾ,ਮੱਖਣ ਸਿੰਘ ਵਾੜਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਰਾਜ ਸਿੰਘ ਫੇਰੋਕੇ ਆਦਿ ਆਗੂ ਹਾਜ਼ਰ ਸਨ।1
- गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB1
- Post by ਜਸਕਰਨ ਸਿੰਘ1
- ਘਰੋਟਾ ‘ਚ ਜਨ ਸੰਵਾਦ ਦੌਰਾਨ ਮਾਨ ਸਰਕਾਰ ਦੀਆਂ 4 ਸਾਲਾਂ ਦੀਆਂ ਉਪਲਬਧੀਆਂ ਦਾ ਗੂੰਜਦਾ ਜ਼ਿਕਰ.1
- ਅੰਮ੍ਰਿਤਸਰ ਚ ਰਿਸ਼ਤਿਆਂ 'ਤੇ ਭਾਰੀ ਪਈ ਪ੍ਰਾਪਰਟੀ ਓਮ ਪ੍ਰਕਾਸ਼ ਗੱਬਰ ਤੇ ਉਹਨਾਂ ਦੀ ਭਤੀਜੀ ਵਿਚਾਲੇ ਹੋਇਆ ਵੱਡਾ ਹੰਗਾ'ਮਾ #Punjab24News #Amritsar #AmritsarNews #PropertyDispute #FamilyClash #PunjabNews #BreakingNews #PoliceAction #AmritsarUpdates #ViralNews #LocalNews #CrimeNews1