logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏 ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਅਤੇ ਤੰਦਰੁਸਤ ਰੱਖੇ 🖋️

6 hrs ago
user_💞 M.SANDHU 💞
💞 M.SANDHU 💞
Department of Transportation ਟਾਂਡਾ, ਹੁਸ਼ਿਆਰਪੁਰ, ਪੰਜਾਬ•
6 hrs ago

ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏 ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਅਤੇ ਤੰਦਰੁਸਤ ਰੱਖੇ 🖋️

More news from ਪੰਜਾਬ and nearby areas
  • ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏 ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਅਤੇ ਤੰਦਰੁਸਤ ਰੱਖੇ 🖋️
    1
    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ 🙏 ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਅਤੇ ਤੰਦਰੁਸਤ ਰੱਖੇ 🖋️
    user_💞 M.SANDHU 💞
    💞 M.SANDHU 💞
    Department of Transportation ਟਾਂਡਾ, ਹੁਸ਼ਿਆਰਪੁਰ, ਪੰਜਾਬ•
    6 hrs ago
  • ਟਿੱਪਰਾਂ ਦੀ ਆਮਦ ਤੇ ਰੋਕ ਲਗਾਉਣ ਲਈ ਬੇਗੋਵਾਲ ਚ ਲੱਗੇ ਹਾਈਡ ਬੈਰੀਅਰ
    1
    ਟਿੱਪਰਾਂ ਦੀ ਆਮਦ ਤੇ ਰੋਕ ਲਗਾਉਣ ਲਈ ਬੇਗੋਵਾਲ ਚ ਲੱਗੇ ਹਾਈਡ ਬੈਰੀਅਰ
    user_Raghbinder singh
    Raghbinder singh
    ਭੁਲੱਥ, ਕਪੂਰਥਲਾ, ਪੰਜਾਬ•
    8 hrs ago
  • बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल कल शाम करीब 7:15 मिनिट हुआ हादसा, सड़क पर बिखरे कूड़े को लेकर लोगों में रोष; प्रशासन की कार्यप्रणाली पर उठे सवाल जालंधर। बाबा खेल बस्ती अड्डा क्षेत्र में आज शाम करीब 7:15 बजे सड़क के बीचों-बीच पड़ा कूड़ा एक मोटरसाइकिल सवार युवक के लिए गंभीर हादसे का कारण बन गया। बताया जा रहा है कि सड़क पर कूड़ा पड़ा होने के कारण मोटरसाइकिल सवार युवक का संतुलन बिगड़ गया और वह हादसे का शिकार हो गया। हादसे में युवक को गंभीर चोटें लगने की बात सामने आई है। घटना के बाद आसपास के लोगों में रोष देखने को मिला। स्थानीय लोगों का कहना है कि सड़क के बीच या सड़क के किनारे इस तरह खुले में कूड़ा पड़ा रहना राहगीरों के लिए लगातार खतरा बना हुआ है। विशेष रूप से शाम और रात के समय जब रोशनी कम होती है, सड़क पर पड़ा कूड़ा, मलबा या अन्य सामान वाहन चालकों को आसानी से दिखाई नहीं देता। ऐसी स्थिति में दोपहिया वाहन चालकों के दुर्घटनाग्रस्त होने की आशंका और बढ़ जाती है।
    3
    बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल
बाबा खेल बस्ती अड्डा के बीच सड़क पर पड़ा कूड़ा बना हादसे की वजह, मोटरसाइकिल सवार युवक गंभीर रूप से घायल
कल शाम करीब 7:15 मिनिट हुआ हादसा, सड़क पर बिखरे कूड़े को लेकर लोगों में रोष; प्रशासन की कार्यप्रणाली पर उठे सवाल
जालंधर। बाबा खेल बस्ती अड्डा क्षेत्र में आज शाम करीब 7:15 बजे सड़क के बीचों-बीच पड़ा कूड़ा एक मोटरसाइकिल सवार युवक के लिए गंभीर हादसे का कारण बन गया। बताया जा रहा है कि सड़क पर कूड़ा पड़ा होने के कारण मोटरसाइकिल सवार युवक का संतुलन बिगड़ गया और वह हादसे का शिकार हो गया। हादसे में युवक को गंभीर चोटें लगने की बात सामने आई है।
घटना के बाद आसपास के लोगों में रोष देखने को मिला। स्थानीय लोगों का कहना है कि सड़क के बीच या सड़क के किनारे इस तरह खुले में कूड़ा पड़ा रहना राहगीरों के लिए लगातार खतरा बना हुआ है। विशेष रूप से शाम और रात के समय जब रोशनी कम होती है, सड़क पर पड़ा कूड़ा, मलबा या अन्य सामान वाहन चालकों को आसानी से दिखाई नहीं देता। ऐसी स्थिति में दोपहिया वाहन चालकों के दुर्घटनाग्रस्त होने की आशंका और बढ़ जाती है।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    18 hrs ago
  • 12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।
    1
    12 ਸਾਲ ਬਾਅਦ ਘਰ ਆ ਰਿਹਾ ਸੀ ਪੁੱਤ, ਦੁਬਈ ਤੋਂ ਭੇਤਭਰੇ ਹਾਲਾਤਾਂ 'ਚ ਗਾਇਬ | Gurdaspur News
ਰੋਜ਼ੀ-ਰੋਟੀ ਦੀ ਭਾਲ ਵਿੱਚ 12 ਸਾਲ ਪਹਿਲਾਂ ਲੇਬਨਾਨ ਗਏ ਪੁਰਾਣਾ ਸ਼ਾਲਾ (ਗੁਰਦਾਸਪੁਰ) ਦੇ 35 ਸਾਲਾ ਭੁਪਿੰਦਰ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੰਮ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 6 ਅਗਸਤ ਨੂੰ ਦੁਬਈ ਰਾਹੀਂ ਭਾਰਤ ਰਵਾਨਾ ਹੋਇਆ ਭੁਪਿੰਦਰ ਦੁਬਈ ਏਅਰਪੋਰਟ ਤੋਂ ਹੀ ਭੇਤਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਦਿੱਲੀ ਏਅਰਪੋਰਟ ਤੋਂ ਪਰਿਵਾਰ ਨੂੰ ਸਾਮਾਨ ਮਿਲਣ ਦਾ ਫੋਨ ਆਇਆ, ਪਰ ਪੁੱਤਰ ਦਾ ਅਜੇ ਤੱਕ ਕੋਈ ਥਾਂ-ਪਤਾ ਨਹੀਂ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਅਪੀਲ ਕੀਤੀ ਹੈ।
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    4 hrs ago
  • ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼। ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼।
    1
    ਗੁਰਦਾਸਪੁਰ ਦੇ  ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼।
ਗੁਰਦਾਸਪੁਰ ਦੇ  ਪੁਲਿਸ ਲਾਈਨ ਰੋਡ ’ਤੇ ਪਾਰਕਿੰਗ ਬਣੀ ਕੂੜੇ ਦਾ ਡੰਪਿੰਗ ਗਰਾਊਂਡ ਸੜਕ ਬਣੀ ਨੂੰ ਹਫ਼ਤਾ ਬੀਤਿਆ,ਕੂੜੇ ਦਾ ਢੇਰ ਲਗਾਤਾਰ ਵਧਿਆ ਰੈਸਟੋਰੈਂਟ ਮਾਲਕ ਨੇ ਲਾਏ ਗੰਭੀਰ ਦੋਸ਼।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    6 hrs ago
  • DGT मास्टर इकोसिस्टम: डिजिटल युग में ब्रांड ऑनबोर्डिंग और इन्फ्लुएंसर ग्रोथ में ला रहा है क्रांतिकारी बदलाव ​नई दिल्ली/दीनानगर: एक ऐसे दौर में जहां डिजिटल मौजूदगी ही बाजार में सफलता तय करती है, Dreams Growing Talent (DGT)—जिसे Drishti360 इकोसिस्टम का समर्थन प्राप्त है—ब्रांड स्केलिंग और इन्फ्लुएंसर मैनेजमेंट के लिए एक नया पैमाना स्थापित कर रहा है। क्रिएटर्स और उद्यमों के बीच की दूरी को मिटाते हुए, DGT ने एक ऐसा व्यापक डिजिटल आर्किटेक्चर तैयार किया है जो विजिबिलिटी और प्रोफेशनल ग्रोथ को नई ऊंचाइयों पर ले जाता है। ​ब्रांड्स और टॉप टैलेंट के बीच मजबूत पुल ​आज के डिजिटल मार्केट में उन ब्रांड्स के लिए जो हाई-इम्पैक्ट एक्सपोजर चाहते हैं और उन क्रिएटर्स के लिए जो वेरीफाइड कमाई के अवसर तलाश रहे हैं, एक मजबूत मंच की जरूरत होती है। DGT का मास्टर इकोसिस्टम इस जरूरत को दो मुख्य तरीकों से पूरा करता है: ​कम्प्लीट ब्रांड ऑनबोर्डिंग: कंपनियां अंतरराष्ट्रीय स्तर के बिजनेस ऑनबोर्डिंग फ्रेमवर्क और विस्तृत विवरण के साथ अपने ब्रांड की लिस्टिंग तैयार कर सकती हैं। ​इन्फ्लुएंसर CRM और AI प्रोफाइल स्कोरिंग: कंटेंट क्रिएटर्स अपने प्लेटफॉर्म मैट्रिक्स दर्ज करके तुरंत AI प्रोफाइल स्कोरिंग (10 में से) और अनुमानित चार्ज प्राप्त कर सकते हैं, जिससे ब्रांड्स सीधे और पारदर्शी तरीके से हायरिंग कर सकें। ​एक लाइव और पारदर्शी डिजिटल प्लेटफॉर्म ​DGT इकोसिस्टम की सबसे खासियतों में से एक इसके लाइव प्रोफाइल कार्ड्स हैं, जो आधिकारिक प्लेटफॉर्म (dgtglobal) पर उपलब्ध हैं। इससे पूरी पारदर्शिता बनी रहती है जहां कोई भी यूजर वेरीफाइड व्यवसायों और क्रिएटर्स को आसानी से खोज और देख सकता है। ​विशेष डिजिटल शो, इन्फ्लुएंसर मीट्स से लेकर मजबूत सोशल मीडिया विज्ञापन के अवसरों तक, DGT एक संपूर्ण मीडिया नेटवर्क के रूप में अपनी पकड़ मजबूत कर रहा है। ​जो ब्रांड्स और क्रिएटर्स एडवांस्ड डिजिटल गवर्नेंस और मार्केट लीडरशिप के साथ अपने काम को आगे बढ़ाना चाहते हैं, वे अधिक जानकारी के लिए आधिकारिक पोर्टल dgtGlobal पर विजिट कर सकते हैं।
    1
    DGT मास्टर इकोसिस्टम: डिजिटल युग में ब्रांड ऑनबोर्डिंग और इन्फ्लुएंसर ग्रोथ में ला रहा है क्रांतिकारी बदलाव
​नई दिल्ली/दीनानगर: एक ऐसे दौर में जहां डिजिटल मौजूदगी ही बाजार में सफलता तय करती है, Dreams Growing Talent (DGT)—जिसे Drishti360 इकोसिस्टम का समर्थन प्राप्त है—ब्रांड स्केलिंग और इन्फ्लुएंसर मैनेजमेंट के लिए एक नया पैमाना स्थापित कर रहा है। क्रिएटर्स और उद्यमों के बीच की दूरी को मिटाते हुए, DGT ने एक ऐसा व्यापक डिजिटल आर्किटेक्चर तैयार किया है जो विजिबिलिटी और प्रोफेशनल ग्रोथ को नई ऊंचाइयों पर ले जाता है।
​ब्रांड्स और टॉप टैलेंट के बीच मजबूत पुल
​आज के डिजिटल मार्केट में उन ब्रांड्स के लिए जो हाई-इम्पैक्ट एक्सपोजर चाहते हैं और उन क्रिएटर्स के लिए जो वेरीफाइड कमाई के अवसर तलाश रहे हैं, एक मजबूत मंच की जरूरत होती है। DGT का मास्टर इकोसिस्टम इस जरूरत को दो मुख्य तरीकों से पूरा करता है:
​कम्प्लीट ब्रांड ऑनबोर्डिंग: कंपनियां अंतरराष्ट्रीय स्तर के बिजनेस ऑनबोर्डिंग फ्रेमवर्क और विस्तृत विवरण के साथ अपने ब्रांड की लिस्टिंग तैयार कर सकती हैं।
​इन्फ्लुएंसर CRM और AI प्रोफाइल स्कोरिंग: कंटेंट क्रिएटर्स अपने प्लेटफॉर्म मैट्रिक्स दर्ज करके तुरंत AI प्रोफाइल स्कोरिंग (10 में से) और अनुमानित चार्ज प्राप्त कर सकते हैं, जिससे ब्रांड्स सीधे और पारदर्शी तरीके से हायरिंग कर सकें।
​एक लाइव और पारदर्शी डिजिटल प्लेटफॉर्म
​DGT इकोसिस्टम की सबसे खासियतों में से एक इसके लाइव प्रोफाइल कार्ड्स हैं, जो आधिकारिक प्लेटफॉर्म (dgtglobal) पर उपलब्ध हैं। इससे पूरी पारदर्शिता बनी रहती है जहां कोई भी यूजर वेरीफाइड व्यवसायों और क्रिएटर्स को आसानी से खोज और देख सकता है।
​विशेष डिजिटल शो, इन्फ्लुएंसर मीट्स से लेकर मजबूत सोशल मीडिया विज्ञापन के अवसरों तक, DGT एक संपूर्ण मीडिया नेटवर्क के रूप में अपनी पकड़ मजबूत कर रहा है।
​जो ब्रांड्स और क्रिएटर्स एडवांस्ड डिजिटल गवर्नेंस और मार्केट लीडरशिप के साथ अपने काम को आगे बढ़ाना चाहते हैं, वे अधिक जानकारी के लिए आधिकारिक पोर्टल dgtGlobal पर विजिट कर सकते हैं।
    user_Abhishek Gaur
    Abhishek Gaur
    Corporate entertainment service ਦੀਨਾਨਗਰ, ਗੁਰਦਾਸਪੁਰ, ਪੰਜਾਬ•
    4 hrs ago
  • Meri gal Sun tenu Jodo vi paise Di load pei menu dasi #nonfolloeers Meri gal Sun tenu Jodo vi paise Di load pei menu dasi #nonfolloeers #foryoy #funnyvideo
    1
    Meri gal Sun tenu Jodo vi paise Di load pei menu dasi
#nonfolloeers
Meri gal Sun tenu Jodo vi paise Di load pei menu dasi
#nonfolloeers
#foryoy
#funnyvideo
    user_Mehak Hussain
    Mehak Hussain
    Student union ਫਗਵਾੜਾ, ਕਪੂਰਥਲਾ, ਪੰਜਾਬ•
    19 hrs ago
  • ਬਟਾਲਾ 'ਚ ਫਲੈਗ ਮਾਰਚ:15 ਅਗਸਤ ਤੋਂ ਪਹਿਲਾਂ ਸੁਰੱਖਿਆ ਸਖ਼ਤ! .. 15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਬਟਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਚੌਕਾਂ ਵਿੱਚ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਕੱਢੇ ਇਸ ਮਾਰਚ ਦਾ ਮੁੱਖ ਮਨੋਰਥ ਸ਼ਹਿਰ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।
    1
    ਬਟਾਲਾ 'ਚ ਫਲੈਗ ਮਾਰਚ:15 ਅਗਸਤ ਤੋਂ ਪਹਿਲਾਂ ਸੁਰੱਖਿਆ ਸਖ਼ਤ! ..
15 ਅਗਸਤ ਸੁਤੰਤਰਤਾ ਦਿਵਸ ਸਮਾਰੋਹ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਬਟਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਚੌਕਾਂ ਵਿੱਚ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਕੱਢੇ ਇਸ ਮਾਰਚ ਦਾ ਮੁੱਖ ਮਨੋਰਥ ਸ਼ਹਿਰ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    7 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.