ਨਵਾ ਕਿਲਾ ਸਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿਬੜਿਆ, ਰਿਪੋਰਟ ਸੁਰਿੰਦਰ ਛਾਬੜਾ ਮਹਿਤਪੁਰ 9815800670 ਪਿੰਡ ਨਵਾ ਕਿਲਾ ਵਿਖੇ ਲੱਖ ਦਾਤਾ ਪੀਰ ਦੀ ਯਾਦ ਵਿਚ ਸਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿਬੜਿਆ ਸਾਹਕੋਟ ( ਸੁਰਿੰਦਰ ਛਾਬੜਾ } ਪਿੰਡ ਨਵਾ ਕਿਲਾ ਵਿਖੇ ਲੱਖ ਦਾਤਾ ਪੀਰ ਦੀ ਯਾਦ ਵਿਚ ਸ ਹਰੀ ਸਿੰਘ ਧਾਲੀਵਾਲ ਦੇ ਪ੍ਰਵਾਰ ਵੱਲੋਂ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਸ ਸੁਰਿੰਦਰ ਸਿੰਘ ਧਾਲੀਵਾਲ ਅਮਰੀਕਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ 18 ਦੇ ਕਰੀਬ ਨਾਮਵਾਰ ਅਖਾੜਿਆ ਦੇ ਪਹਿਲਵਾਨਾਂ ਨੇ ਕੁਸਤੀ ਪ੍ਰਦਰਸ਼ਨ ਕੀਤਾ, ਇਸ ਮੋਕੇ ਭੀਮਾ ਪਹਿਲਵਾਨ ਸਾਹਕੋਟ ਵੱਲੋ ਪਟਕੇ ਦੀਆ ਕੁਸਤੀਆ ਕਰਵਾਇਆ ਗਈਆ, ਪਹਿਲੇ ਪਟਕੇ ਦੀ ਕੁਸਤੀ ਲਾਲੀ ਫਗਵਾੜਾ ਨੇ ਸਰੀਫ ਪਹਿਲਵਾਨ ਨੂੰ ਨੰਬਰਾ ਤੇ ਢਾਹ ਕੇ ਜਿਤੀ, ਸ ਅਮ੍ਰਿਤਪਾਲ ਸਿੰਘ ਧਨੋਆ ਸਰਪੰਚ ਦੀ ਯਾਦ ਵਿਚ ਕੁਸਤੀ ਜਗਦੀਸ਼ ਸਿੰਘ ਚਾਨਾ ਨੇ ਕਰਵਾਈ, ਜਿਸ ਵਿਚ ਗਿੰਦਾ ਗਾਧਰਾ ਜੇਤੂ ਰਿਹਾ, ਇਸੇ ਤਰਾ ਅਮਿਤ ਪਹਿਲਵਾਨ ਸਾਹਕੋਟ ਨੇ ਕੁਸਤੀ ਸੁਰਿੰਦਰ ਨੂੰ ਢਾਹ ਕੇ ਜਿਤੀ, ਇਸ ਮੋਕੇ ਵਿਸੇਸ ਤੋਰ ਤੇ ਅਵਤਾਰ ਸਿੰਘ ਤਾਰੀ, ਬਾਬਾ ਜਸਵੰਤ ਸਿੰਘ ਕੋਟਲਾ, ਗੁਰਦੇਵ ਸਿੰਘ ਸਾਬਕਾ ਸਰਪੰਚ ਭੂਲਰ ਆਦਿ ਹਾਜਰ ਹੋਏ, ਇਸ ਮੋਕੇ ਸੁਖਵਿੰਦਰ ਸਿੰਘ ਧਨੋਆ, ਬਲਕਾਰ ਸਿੰਘ ਧਨੋਆ ਕਨੇਡਾ, ਅਵਤਾਰ ਸਿੰਘ ਕੰਗ, ਬਖਤਾਵਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ ਸਿਦਕੀ ਗਰੰਥੀ, ਐਰਨ ਸਿੰਘ ਧਾਲੀਵਾਲ, ਸਰਬਜੀਤ ਸਿੰਘ ਸਰਪੰਚ, ਆਦ ਹਾਜਰ ਸਨ ਕਮੈਟਰੀ ਦੀ ਭੂਮਿਕਾ ਮੰਗਾ ਅਲੀਵਾਲ ਨੇ ਨਿਭਾਈ, ਛਿੰਝ ਮੇਲੇ ਦਾ ਕੁਸਤੀ ਪ੍ਰੇਮੀਆਂ ਨੇ ਖੂਬ ਆਨੰਦ ਮਾਣੀਆ
ਨਵਾ ਕਿਲਾ ਸਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿਬੜਿਆ, ਰਿਪੋਰਟ ਸੁਰਿੰਦਰ ਛਾਬੜਾ ਮਹਿਤਪੁਰ 9815800670 ਪਿੰਡ ਨਵਾ ਕਿਲਾ ਵਿਖੇ ਲੱਖ ਦਾਤਾ ਪੀਰ ਦੀ ਯਾਦ ਵਿਚ ਸਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿਬੜਿਆ ਸਾਹਕੋਟ ( ਸੁਰਿੰਦਰ ਛਾਬੜਾ } ਪਿੰਡ ਨਵਾ ਕਿਲਾ ਵਿਖੇ ਲੱਖ ਦਾਤਾ ਪੀਰ ਦੀ ਯਾਦ ਵਿਚ ਸ ਹਰੀ ਸਿੰਘ ਧਾਲੀਵਾਲ ਦੇ ਪ੍ਰਵਾਰ ਵੱਲੋਂ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਸ ਸੁਰਿੰਦਰ ਸਿੰਘ ਧਾਲੀਵਾਲ ਅਮਰੀਕਾ ਦੀ
ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ 18 ਦੇ ਕਰੀਬ ਨਾਮਵਾਰ ਅਖਾੜਿਆ ਦੇ ਪਹਿਲਵਾਨਾਂ ਨੇ ਕੁਸਤੀ ਪ੍ਰਦਰਸ਼ਨ ਕੀਤਾ, ਇਸ ਮੋਕੇ ਭੀਮਾ ਪਹਿਲਵਾਨ ਸਾਹਕੋਟ ਵੱਲੋ ਪਟਕੇ ਦੀਆ ਕੁਸਤੀਆ ਕਰਵਾਇਆ ਗਈਆ, ਪਹਿਲੇ ਪਟਕੇ ਦੀ ਕੁਸਤੀ ਲਾਲੀ ਫਗਵਾੜਾ ਨੇ ਸਰੀਫ ਪਹਿਲਵਾਨ ਨੂੰ ਨੰਬਰਾ ਤੇ ਢਾਹ ਕੇ ਜਿਤੀ, ਸ ਅਮ੍ਰਿਤਪਾਲ ਸਿੰਘ ਧਨੋਆ ਸਰਪੰਚ ਦੀ ਯਾਦ ਵਿਚ ਕੁਸਤੀ ਜਗਦੀਸ਼ ਸਿੰਘ ਚਾਨਾ ਨੇ ਕਰਵਾਈ, ਜਿਸ ਵਿਚ ਗਿੰਦਾ ਗਾਧਰਾ ਜੇਤੂ ਰਿਹਾ, ਇਸੇ ਤਰਾ ਅਮਿਤ ਪਹਿਲਵਾਨ ਸਾਹਕੋਟ ਨੇ ਕੁਸਤੀ
ਸੁਰਿੰਦਰ ਨੂੰ ਢਾਹ ਕੇ ਜਿਤੀ, ਇਸ ਮੋਕੇ ਵਿਸੇਸ ਤੋਰ ਤੇ ਅਵਤਾਰ ਸਿੰਘ ਤਾਰੀ, ਬਾਬਾ ਜਸਵੰਤ ਸਿੰਘ ਕੋਟਲਾ, ਗੁਰਦੇਵ ਸਿੰਘ ਸਾਬਕਾ ਸਰਪੰਚ ਭੂਲਰ ਆਦਿ ਹਾਜਰ ਹੋਏ, ਇਸ ਮੋਕੇ ਸੁਖਵਿੰਦਰ ਸਿੰਘ ਧਨੋਆ, ਬਲਕਾਰ ਸਿੰਘ ਧਨੋਆ ਕਨੇਡਾ, ਅਵਤਾਰ ਸਿੰਘ ਕੰਗ, ਬਖਤਾਵਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ ਸਿਦਕੀ ਗਰੰਥੀ, ਐਰਨ ਸਿੰਘ ਧਾਲੀਵਾਲ, ਸਰਬਜੀਤ ਸਿੰਘ ਸਰਪੰਚ, ਆਦ ਹਾਜਰ ਸਨ ਕਮੈਟਰੀ ਦੀ ਭੂਮਿਕਾ ਮੰਗਾ ਅਲੀਵਾਲ ਨੇ ਨਿਭਾਈ, ਛਿੰਝ ਮੇਲੇ ਦਾ ਕੁਸਤੀ ਪ੍ਰੇਮੀਆਂ ਨੇ ਖੂਬ ਆਨੰਦ ਮਾਣੀਆ
- ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ Breaking News ਗੈਗਸਟਰ ਸੁੱਖਾ ਕਾਹਲਵਾ ਕਤਲ ਕੇਸ ਦੇ ਮੁੱਖ ਗਵਾਹ ਗੋਪੀ ਨਿੱਝਰ ਦਾ ਅਣਪਛਾਤਿਆ ਵਲੋਂ ਗੋਲੀਆਂ ਮਾਰ ਕੇ ਕਤਲ ਕਤਲ ਕਾਂਡ ਦਾ ਐਸ ਐਸ ਪੀ ਵਲੋਂ ਖੁਲਾਸਾ ਐਕਰ-ਕਪੂਰਥਲਾ ਦੇ ਢਿੱਲਵਾਂ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ 'ਤੇ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ। --- ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ --- ਅਧਿਕਾਰੀਆਂ ਅਨੁਸਾਰ, ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਜਾਂਚ ਨੂੰ ਤੇਜ਼ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆ ਗਈਆਂ ਹਨ। ---ਮ੍ਰਿਤਕ ਵਿਰੁੱਧ ਤਿੰਨ ਅਪਰਾਧਿਕ ਮਾਮਲੇ ਦਰਜ ਸਨ, ਜਿਨ੍ਹਾਂ ਵਿੱਚ ਗੈਰ-ਕਾਨੂੰਨੀ ਹਥਿਆਰਾਂ, ਡਕੈਤੀ ਅਤੇ NDPS ਐਕਟ ਤਹਿਤ ਇੱਕ ਮਾਮਲਾ ਸ਼ਾਮਲ ਹੈ। --- ਗੈਂਗ ਨੇ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀ ਲਈ ਹੈ ਸੂਤਰਾਂ ਅਨੁਸਾਰ, ਡੋਨੀ ਬਾਲ ਗੈਂਗ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਇਸ ਦਾਅਵੇ ਦੀ ਅਜੇ ਤੱਕ ਪੁਲਿਸ ਵੱਲੋਂ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਜਾਂਚ ਅਧੀਨ ਹੈ। --- ਮ੍ਰਿਤਕ ਗੋਪੀ ਨਿੱਝਰ,ਸੁੱਖਾ ਕਲਵਾ ਨਾਮਕ ਇੱਕ ਗੈਂਗਸਟਰ ਦੇ ਕਤਲ ਕੇਸ ਵਿੱਚ ਮੁੱਖ ਗਵਾਹ ਸਨ ਜਿਹਨਾਂ ਤੇ ਪਹਿਲਾ ਵੀ ਹਮਲਾ ਹੋਇਆ ਸੀ।ਜਿਸ ਨੂੰ ਕੁਝ ਸਾਲ ਪਹਿਲਾਂ ਹੁਸ਼ਿਆਰਪੁਰ ਨੇੜੇ ਸ਼ਾਹਜਹਾਂਪੁਰ ਖੇਤਰ ਵਿੱਚ ਪੁਲਿਸ ਹਿਰਾਸਤ ਵਿੱਚ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬਾਈਟ, ਮਿਰਤਿਕ ਦੀ ਮਾਤਾ ਬਾਈਟ, ਮਿਰਤਿਕ ਦਾ ਦੋਸਤ1
- ਪਰਮਜੀਤ ਸਿੰਘ, ਕਪੂਰਥਲਾ।1
- ਕਪੂਰਥਲਾ ਢਿਲਵਾਂ ਵਿਖੇ ਬੀਤੀ ਦੇਰ ਕੁਝ ਲੋਕਾਂ ਵਲੋਂ ਕਾਰ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਸੂਚਨਾ ਮਿਲਦਿਆਂ ਦੀ ਪੁਲਿਸ ਟੀਮ ਮੌਕੇ ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਜਾਣਕਾਰੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਦਿੱਤੀ।1
- ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ #Punjab24News #PunjabPowerCut #AkaliDalProtest #BhagwantMann #PunjabPolitics #PowerCrisisPunjab #JalandharProtest #ElectricityCrisis #PunjabNews #SADProtest #BreakingPunjab1
- ਬਿਨਾਂ ਲਾਈਟ ਦੇ ਬੇਗੋਆਣੇ ਦੇ ਲੋਕਾਂ ਦਾ ਜੀਣਾ ਹੋਇਆ ਦੁਸ਼ਵਾਰ ਾ ਬਿਜਲੀ ਬੋਰਡ ਦੀ ਨਕਾਮੀ ਆਈ ਸਾਹਮਣੇ1
- ਮੋਗਾ ਪੁਲਿਸ ਵੱਲੋਂ ਚੋਰੀ ਦੀ ਸਕੂਟਰੀ ਸਮੇਤ ਇੱਕ ਕਾਬੂ ਮਾਨਯੋਗ ਐਸ.ਐਸ.ਪੀ ਸਾਹਿਬ ਮੋਗਾ ਸ੍ਰੀ ਅਜੇ ਗਾਂਧੀ IPS ਜੀ ਵੱਲੋ ਚੋਰਾਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਵਿੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ASI ਹਕੀਕਤ ਸਿੰਘ 542/ਮੋਗਾ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਪ੍ਰਾਈਵੇਟ ਗੱਡੀ ਬਰਾਏ ਗਸ਼ਤ ਵਾ ਤਲਾਸ਼ ਸੱਕੀ ਪੁਰਸਾ ਦੇ ਸਬੰਧ ਵਿੱਚ ਬੱਸ ਅੱਡਾ ਮੈਹਿਣਾ ਮੌਜੂਦ ਸੀ ਤੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਜੋ ਅੱਜ ਚੋਰੀ ਕੀਤੀ ਐਕਟਿਵਾ ਸਕੂਟਰੀ ਰੰਗ ਚਿੱਟਾ ਬਿਨਾ ਨੰਬਰੀ ਨੂੰ ਅੱਗੇ ਕਿਸੇ ਗਾਹਕ ਨੂੰ ਵੇਚਣ ਲਈ ਡਰੇਨ ਪੁੱਲ ਚੁਗਾਵਾਂ ਪਰ ਖੜਾ ਹੈ ਜਿਸਦੇ ਅਸਮਾਨੀ ਰੰਗ ਦੀ ਕੈਪਰੀ ਅਤੇ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਜੇਕਰ ਹੁਣੇ ਹੀ ਡਰੇਨ ਪੁੱਲ ਚੁਗਾਵਾਂ ਪਰ ਰੇਡ ਕੀਤਾ ਜਾਵੇ ਤਾ ਆਸ਼ੂ ਉਕਤ ਸਮੇਤ ਚੋਰੀ ਦੀ ਐਕਟਿਵਾ ਸਕੂਟਰੀ ਸਮੇਤ ਕਾਬੂ ਆ ਸਕਦਾ ਹੈ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਕਰਕੇ ਜਿਸਦਾ ਅਜਿਹਾ ਕਰਨਾ ਜੁਰਮ 303(2) BNS ਦੀ ਤਾਰੀਫ ਨੂੰ ਪੂਰਾ ਕਰਦਾ ਹੈ । ਜਿਸਤੇ ਰੁੱਕਾ ਬਰਖਿਲਾਫ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਦੇ ਲਿਖ ਕੇ ਬਰਾਏ ਦਾਇਰੀ ਮੁਕੱਦਮਾ ਹੱਥੀ PHG ਜਸਕਰਨ ਸਿੰਘ 11342 ਨੂੰ ਥਾਣਾ ਭੇਜਕੇ ਉਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 29.04.2026 ਅ/ਧ 303(2) BNS ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ। ASI ਹਕੀਕਤ ਸਿੰਘ 542/ਮੋਗਾ ਵੱਲੋ ਸਮੇਤ ਪੁਲਿਸ ਪਾਰਟੀ ਮੁਖਬਰ ਦੀ ਦੱਸੀ ਜਗ੍ਹਾ ਪਰ ਪੁੱਜ ਕੇ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ ਬਰਾਮਦ ਕੀਤੀ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਗ੍ਰਿਫਤਾਰ ਦੋਸ਼ੀ ਅਤੇ ਬ੍ਰਾਮਦਗੀ ਦਾ ਵੇਰਵਾ :- ਕ੍ਰਮ ਅੰਕ ਦੋਸੀ ਦਾ ਨਾਮ ਆਸ਼ੂ ਪੁੱਤਰ ਰਾਮ ਲਾਲ ਵਾਸੀ ਗਲੀ ਨੰਬਰ 6, ਚੱਕੀ ਵਾਲੀ ਗਲੀ, ਜਿਲਾ ਮੋਗਾ -- ਖੋਹ 1. ਬ੍ਰਾਮਦਗੀ ਸਕੂਟਰੀ ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ3
- ਗੜ੍ਹਸ਼ੰਕਰ,1 ਮਈ (ਅਸ਼ਵਨੀ ਸ਼ਰਮਾ)ਅੱਜ ਇਥੇ ਬੰਗਾ ਚੌਂਕ ਵਿੱਚ ਸਥਿਤ ਗਾਂਧੀ ਪਾਰਕ ਵਿਖੇ ਗੜਸ਼ੰਕਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ 'ਤੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਦੇ ਤੌਰ 'ਤੇ ਮਨਾਇਆ ਗਿਆ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ,ਡੈਮੋਕ੍ਰੈਟਿਕ ਪੈਨਸ਼ਨਰ ਫਰੰਟ, ਪੇਂਡੂ ਮਜ਼ਦੂਰ ਯੂਨੀਅਨ,ਜੀਵਨ ਜਾਗ੍ਰਤੀ ਮੰਚ,ਦੁਆਬਾ ਸਾਹਿਤ ਸਭਾ (ਰਜਿ),ਤਰਕਸ਼ੀਲ ਸੁਸਾਇਟੀ, ਮਿਡ ਡੇ ਮੀਲ ਵਰਕਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰਾਂ ਵੱਲੋਂ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆ ਮੁਕੇਸ਼ ਕੁਮਾਰ,ਬਲਵੀਰ ਖਾਨਪੁਰੀ, ਪ੍ਰਿੰ.ਬਿੱਕਰ ਸਿੰਘ,ਹੰਸਰਾਜ ਗੜਸ਼ੰਕਰ,ਪਰਮਜੀਤ ਚੌਹੜਾ, ਜੋਗਿੰਦਰ ਕੁਲੇਵਾਲ,ਹਰਮੇਸ਼ ਢੇਸੀ,ਵਿਜੇ ਕੁਮਾਰ ਮੈਨੇਜਰ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਜ਼ਦੂਰਾਂ ਨੇ ਆਪਣੇ ਹੱਕ ਪ੍ਰਾਪਤ ਕੀਤੇ ਸਨ ਪਰ ਹੁਣ ਕਾਰਪੋਰੇਟਸ ਉਹਨਾਂ ਹੱਕਾਂ ਨੂੰ ਖੋ ਰਹੇ ਹਨ ਅਤੇ ਨਿਤ ਨਵੇਂ ਕਿਰਤੀ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ ਉਹਨਾਂ ਮੰਗ ਕੀਤੀ ਕਿ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਅੱਠ ਘੰਟੇ ਦੀ ਦਿਹਾੜੀ ਨੂੰ ਬਹਾਲ ਕੀਤਾ ਜਾਵੇ, ਘੱਟੋ ਘੱਟ ਮਜ਼ਦੂਰੀ ਕਾਨੂੰਨ ਨੂੰ ਅਸਲ ਰੂਪ ਵਿੱਚ ਲਾਗੂ ਕੀਤਾ ਜਾਵੇ, ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਰੈਗੂਲਰ ਸਕੇਲ ਦਿੰਦੇ ਹੋਏ ਪੱਕਾ ਕੀਤਾ ਜਾਵੇ ਅਤੇ ਠੇਕਾ ਭਰਤੀ ਬੰਦ ਕੀਤੀ ਜਾਵੇ ਮਜ਼ਦੂਰਾਂ ਦੇ ਦਿਹਾੜੀ ਨੂੰ ਮੰਗਾਈ ਨਾਲ ਜੋੜਿਆ ਜਾਵੇ । ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਇਸ ਲੋਕ ਵਿਰੋਧੀ ਸਿਸਟਮ ਦੇ ਖਿਲਾਫ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੈਡਮ ਪ੍ਰਿਯੰਕਾ, ਕਮਲੇਸ਼ ਰਾਣੀ,ਹਰਦੇਵ ਰਾਏ ਚੀਫ਼ ਮੈਨੇਜਰ, ਕੁਲਵਿੰਦਰ ਚਾਹਲ,ਸਤਪਾਲ ਕਲੇਰ,ਜਰਨੈਲ ਸਿੰਘ,ਪਵਨ ਕੁਮਾਰ,ਸਵਰਾਜ ਭਾਟੀਆ, ਪਰਮਜੀਤ ਸਿੰਘ ਸਾਬਕਾ ਐਮ ਸੀ,ਵਿਕਾਸ ਕੁਮਾਰ,ਅੰਕਿਤ ਕੁਮਾਰ,ਸੰਤੋਸ਼ ਸਿੰਘ, ਲੈਂਬਰ ਰਾਮ, ਮਨਜੀਤ ਸਿੰਘ ਬੰਗਾ,ਜਸਵਿੰਦਰ ਸਿੰਘ, ਜਗਦੀਪ ਕੁਮਾਰ ਸੰਜੀਵ ਕੁਮਾਰ ਪੀਟੀ ਆਈ,ਜਸਵਿੰਦਰ ਸਿੰਘ ਜੱਸੋਵਾਲ,ਸਤਨਾਮਸਿੰਘ ਬੰਗੜ,ਸ਼ਮਸ਼ੇਰ ਸਿੰਘ ਚੱਕ ਸਿੰਘਾ,ਹੇਮ ਰਾਜ ਧੰਜਲ, ਸੁਖਦੇਵ ਸਿੰਘ ਹਰਮੇਸ਼ ਮਲਕੋਵਾਲ ਨੇ ਵੀ ਸੰਬੋਧਨ ਕੀਤਾ।1
- Post by Manjit kaur1