logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

एग्जाम के दौरान

5 hrs ago
user_Ranjeet Munchi Official
Ranjeet Munchi Official
ਨੰਗਲ, ਰੂਪਨਗਰ, ਪੰਜਾਬ•
5 hrs ago

एग्जाम के दौरान

More news from Punjab and nearby areas
  • ਜਲੰਧਰ ਵਿੱਚ ਸ਼ਹੀਦ ਬੇਅੰਤ ਸਿੰਘ ਜੀ ਦੇ 98ਵੇਂ ਜਨਮ ਦਿਹਾੜੇ ਮੌਕੇ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ਹੀਦ ਦੇ ਸਮਾਰਕ ਦੀ ਮਾੜੀ ਹਾਲਤ ਦੇਖ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੀ ਪ੍ਰਸ਼ਾਸਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕਾ ਹੈ? ਦੇਖੋ ਪੰਜਾਬ 24 ਨਿਊਜ਼ ਦੀ ਖ਼ਾਸ ਰਿਪੋਰਟ #Hashtags (ਦੋਵਾਂ ਲਈ ਸਾਂਝੇ) #Punjab24News #JalandharNews #ShaheedBeantSingh #98thBirthAnniversary #CongressParty #MunicipalCorporationJalandhar #PunjabPolitics #JusticeForShaheed #BreakingNewsPunjab #StatueNeglect #PunjabNewsLive #JalandharUpdate #CongressWorkers #SocialAwareness #PunjabGovernment
    1
    ਜਲੰਧਰ ਵਿੱਚ ਸ਼ਹੀਦ ਬੇਅੰਤ ਸਿੰਘ ਜੀ ਦੇ 98ਵੇਂ ਜਨਮ ਦਿਹਾੜੇ ਮੌਕੇ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ਹੀਦ ਦੇ ਸਮਾਰਕ ਦੀ ਮਾੜੀ ਹਾਲਤ ਦੇਖ ਕੇ ਕਾਂਗਰਸੀ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੀ ਪ੍ਰਸ਼ਾਸਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕਾ ਹੈ? ਦੇਖੋ ਪੰਜਾਬ 24 ਨਿਊਜ਼ ਦੀ ਖ਼ਾਸ ਰਿਪੋਰਟ
#Hashtags (ਦੋਵਾਂ ਲਈ ਸਾਂਝੇ)
#Punjab24News #JalandharNews #ShaheedBeantSingh #98thBirthAnniversary #CongressParty #MunicipalCorporationJalandhar #PunjabPolitics #JusticeForShaheed #BreakingNewsPunjab #StatueNeglect #PunjabNewsLive #JalandharUpdate #CongressWorkers #SocialAwareness #PunjabGovernment
    user_Punjab 24 News
    Punjab 24 News
    Media Jalandhar - I, Punjab•
    2 hrs ago
  • ਜੀ.ਟੀ. ਰੋਡ ਢਿਲਵਾਂ 'ਤੇ ਗੁੜ ਬਣਾਉਣ ਵਾਲੇ ਦੀਆਂ ਛੰਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ ਭੁਲਥ 19 ਫ਼ਰਵਰੀ (ਗੋਬਿੰਦ ਸੁਖੀਜਾ)-ਅੱਜ ਜੀ.ਟੀ. ਰੋਡ ਢਿਲਵਾਂ ਵਿਖੇ ਟੋਲ ਪਲਾਜ਼ਾ ਤੋਂ ਤੇ ਸੜਕ ਨਜ਼ਦੀਕ ਇਕ ਗੁੜ ਬਣਾਉਣ ਵਾਲੇ ਦੀਆ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਸਮਾਚਾਰ ਮਿਲਿਆ ਹੈ। ਗੁੜ ਬਣਾਉਣ ਵਾਲੇ ਜਸਵੀਰ ਦੱਸਿਆ ਕਿ ਉਨ੍ਹਾਂ ਦੀਆਂ ਛੰਨਾਂ ਦੇ ।ਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਅਚਾਨਕ ਕੇ ਡਿਗ ਜਾਣ ਨਾਲ ਅੱਗ ਲੱਗ ਗਈ ਅਤੇ ਆਸ-। ਦੇ ਲੋਕਾਂ ਵਲੋਂ ਤੁਰੰਤ ਰੌਲਾ ਪਾਉਣ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਬਾਹਰ ਬੁਲਾ ਲਿਆ ਤੇ ਦੇਖਦੇ ਹੀ ਦੇਖਦੇ ਅੰਦਰ ਪਿਆ ਘਰੇਲੂ ਸਾਮਾਨ, ਵੇਚਣ ਲਈ ਬਣਾਇਆ ਹੋਇਆ ਗੁੜ ਆਦਿ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਭੁਲੱਥ ਤੋਂ ਅੱਗ ਬੁਝਾਊ ਗੱਡੀ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ ਗੁਰਪ੍ਰੀਤ ਸਿੰਘ ਤੇ ਸਾਥੀ ਵੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੰਜੀਵ ਸ਼ਰਮਾ, ਜਗੀਰ ਸਿੰਘ ਆਦਿ ਮੌਜੂਦ ਸਨ।
    1
    ਜੀ.ਟੀ. ਰੋਡ ਢਿਲਵਾਂ 'ਤੇ ਗੁੜ ਬਣਾਉਣ ਵਾਲੇ ਦੀਆਂ ਛੰਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਭੁਲਥ 19 ਫ਼ਰਵਰੀ (ਗੋਬਿੰਦ ਸੁਖੀਜਾ)-ਅੱਜ  ਜੀ.ਟੀ. ਰੋਡ ਢਿਲਵਾਂ ਵਿਖੇ ਟੋਲ ਪਲਾਜ਼ਾ ਤੋਂ ਤੇ ਸੜਕ ਨਜ਼ਦੀਕ ਇਕ ਗੁੜ ਬਣਾਉਣ ਵਾਲੇ ਦੀਆ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਸਮਾਚਾਰ ਮਿਲਿਆ ਹੈ। ਗੁੜ ਬਣਾਉਣ ਵਾਲੇ ਜਸਵੀਰ ਦੱਸਿਆ ਕਿ  ਉਨ੍ਹਾਂ ਦੀਆਂ ਛੰਨਾਂ ਦੇ ।ਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਅਚਾਨਕ ਕੇ ਡਿਗ ਜਾਣ ਨਾਲ ਅੱਗ ਲੱਗ ਗਈ ਅਤੇ ਆਸ-। ਦੇ ਲੋਕਾਂ ਵਲੋਂ ਤੁਰੰਤ ਰੌਲਾ ਪਾਉਣ ਨਾਲ ਉਸ ਨੇ
ਆਪਣੇ ਪਰਿਵਾਰ ਨੂੰ ਬਾਹਰ ਬੁਲਾ ਲਿਆ ਤੇ ਦੇਖਦੇ ਹੀ ਦੇਖਦੇ ਅੰਦਰ ਪਿਆ ਘਰੇਲੂ ਸਾਮਾਨ, ਵੇਚਣ ਲਈ ਬਣਾਇਆ ਹੋਇਆ ਗੁੜ ਆਦਿ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਭੁਲੱਥ ਤੋਂ ਅੱਗ ਬੁਝਾਊ ਗੱਡੀ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ ਗੁਰਪ੍ਰੀਤ ਸਿੰਘ ਤੇ ਸਾਥੀ ਵੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੰਜੀਵ ਸ਼ਰਮਾ, ਜਗੀਰ ਸਿੰਘ ਆਦਿ ਮੌਜੂਦ ਸਨ।
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    11 hrs ago
  • Post by Gaurav Maria
    1
    Post by Gaurav Maria
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    2 hrs ago
  • ਕਪੂਰਥਲਾ 18 ਫਰਵਰੀ ਜੰਮੂ ਪੈਲੇਸ ਤੋਂ ਸੁਲਤਾਨਪੁਰ ਰੋਡ ਤੱਕ ਪੈਂਦੇ ਕਰੀਬ 7 ਮੁਹੱਲਾ ਵਾਸੀਆਂ ਵੱਲੋ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੱਕਰਖਾਨੇ ਚੋਂਕ ਵਿਖੇ ਇੱਕਠੇ ਹੋ ਕੇ ਧਰਨਾ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰਸ਼ਾਸ਼ਨ ਖਿਲਾਫ ਰੋਸ਼ ਜਤਾਇਆ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥਿਆਂ ਸਮੇਤ ਸ਼ਾਮਿਲ ਹੋਏ ਅਤੇ ਧਰਨੇ ਦੀ ਹਮਾਇਤ ਕੀਤੀ। ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮਾਰਗ ਤੇ ਕਰੀਬ 7 ਮੁਹੱਲਿਆਂ ਪੈਂਦੇ ਹਨ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹਨਾਂ ਕਿਹਾ ਕਿ ਇਨਾ ਮੁਹੱਲਿਆਂ ਵਿੱਚੋਂ ਲੰਘਣ ਵਾਲੀ ਮੇਨ ਸੜਕ ਤੇ ਆਏ ਦਿਨ ਵੱਡੇ ਲੋਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਅਤੇ ਨਾ ਹੀ ਜਿਲਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨਾ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕਿ ਕਈ ਵਾਰ ਇਨਾ ਵਾਹਨਾਂ ਕਰਕੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ ਅਤੇ ਅਜਿਹੀ ਦੁਰਘਟਨਾਵਾਂ ਨੂੰ ਰੋਕਨ ਲਈ ਲੋਕਾਂ ਵੱਲੋ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ, ਪਰ ਕਿਸੇ ਵੱਲੋ ਵੀ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਰੋਸ਼ ਵੱਜੋ ਅੱਜ ਮੁਹੱਲਾ ਵਾਸੀਆਂ ਵੱਲੋ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਰਗ ਤੇ ਆੳੇਣ-ਜਾਣ ਵਾਲੇ ਭਾਰੀ ਵਾਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ, ਉਸ ਸਮੇਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੋਰਾਨ ਡੀ.ਐਸ.ਪੀ. ਉਪਕਾਰ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਵਾਉਂਦੇ ਹੋਏ ਉਕਤ ਮਾਰਗ ਦੇ ਦੋਵੇਂ ਪਾਸੇ ਨੋਂ. ਐਂਟਰੀ ਦੇ ਬੈਰੀਕੇਡ ਲਗਾ ਦਿੱਤੇ ਗਏ ਅਤੇ ਵਿਸ਼ਵਾਸ਼ ਦਵਾਇਆ ਕਿ ਲੋਕਾਂ ਦੀ ਇਸ ਮੰਗ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕਿ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਵਿਸ਼ਵਾਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋ ਧਰਨਾਂ ਸਮਾਪਤ ਕਰ ਦਿੱਤਾ ਗਿਆ। ਇਸ ਮੋਕੇ ਤੇ ਸੱਤੀ ਪਹਿਲਵਾਨ, ਸੋਨੂੰ, ਨਿੱਪੀ, ਮੱਪਾ, ਪਾਲਾ, ਮੰਗਾ, ਕੰਨੂ, ਸਾਹਿਲ, ਸਾਗਰ, ਸੂਰਜ, ਅਰੁਣ ਸਭਰਵਾਲ, ਸ਼ੇਰੂ, ਸੋਨੂੰ, ਮੋਨੂੰ ਅਤੇ ਹੋਰ ਹਾਜ਼ਰ ਸਨ।
    1
    ਕਪੂਰਥਲਾ 18 ਫਰਵਰੀ 
ਜੰਮੂ ਪੈਲੇਸ ਤੋਂ ਸੁਲਤਾਨਪੁਰ ਰੋਡ ਤੱਕ ਪੈਂਦੇ ਕਰੀਬ 7 ਮੁਹੱਲਾ ਵਾਸੀਆਂ ਵੱਲੋ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੱਕਰਖਾਨੇ ਚੋਂਕ ਵਿਖੇ ਇੱਕਠੇ ਹੋ ਕੇ ਧਰਨਾ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰਸ਼ਾਸ਼ਨ ਖਿਲਾਫ ਰੋਸ਼ ਜਤਾਇਆ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥਿਆਂ ਸਮੇਤ ਸ਼ਾਮਿਲ ਹੋਏ ਅਤੇ ਧਰਨੇ ਦੀ ਹਮਾਇਤ ਕੀਤੀ। ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮਾਰਗ ਤੇ  ਕਰੀਬ 7 ਮੁਹੱਲਿਆਂ ਪੈਂਦੇ ਹਨ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹਨਾਂ ਕਿਹਾ ਕਿ ਇਨਾ ਮੁਹੱਲਿਆਂ ਵਿੱਚੋਂ ਲੰਘਣ ਵਾਲੀ ਮੇਨ ਸੜਕ ਤੇ ਆਏ ਦਿਨ ਵੱਡੇ ਲੋਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਅਤੇ ਨਾ ਹੀ ਜਿਲਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨਾ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕਿ ਕਈ ਵਾਰ ਇਨਾ ਵਾਹਨਾਂ ਕਰਕੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ ਅਤੇ ਅਜਿਹੀ ਦੁਰਘਟਨਾਵਾਂ ਨੂੰ ਰੋਕਨ ਲਈ ਲੋਕਾਂ ਵੱਲੋ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ, ਪਰ ਕਿਸੇ ਵੱਲੋ ਵੀ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਰੋਸ਼ ਵੱਜੋ ਅੱਜ ਮੁਹੱਲਾ ਵਾਸੀਆਂ ਵੱਲੋ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਰਗ ਤੇ ਆੳੇਣ-ਜਾਣ ਵਾਲੇ ਭਾਰੀ ਵਾਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ, ਉਸ ਸਮੇਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੋਰਾਨ ਡੀ.ਐਸ.ਪੀ. ਉਪਕਾਰ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਵਾਉਂਦੇ ਹੋਏ ਉਕਤ ਮਾਰਗ ਦੇ ਦੋਵੇਂ ਪਾਸੇ ਨੋਂ. ਐਂਟਰੀ ਦੇ ਬੈਰੀਕੇਡ ਲਗਾ ਦਿੱਤੇ ਗਏ ਅਤੇ ਵਿਸ਼ਵਾਸ਼ ਦਵਾਇਆ ਕਿ ਲੋਕਾਂ ਦੀ ਇਸ ਮੰਗ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕਿ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਵਿਸ਼ਵਾਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋ ਧਰਨਾਂ ਸਮਾਪਤ ਕਰ ਦਿੱਤਾ ਗਿਆ। ਇਸ ਮੋਕੇ ਤੇ ਸੱਤੀ ਪਹਿਲਵਾਨ, ਸੋਨੂੰ, ਨਿੱਪੀ, ਮੱਪਾ, ਪਾਲਾ, ਮੰਗਾ, ਕੰਨੂ, ਸਾਹਿਲ, ਸਾਗਰ, ਸੂਰਜ, ਅਰੁਣ ਸਭਰਵਾਲ, ਸ਼ੇਰੂ, ਸੋਨੂੰ, ਮੋਨੂੰ ਅਤੇ ਹੋਰ ਹਾਜ਼ਰ ਸਨ।
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    22 hrs ago
  • लेटर उठाने वाला ठेकेदार house lifting 🏡=9041499863
    1
    लेटर उठाने वाला ठेकेदार house lifting 🏡=9041499863
    user_Lenter uthane wala thekedar House lifting
    Lenter uthane wala thekedar House lifting
    ਪਟਿਆਲਾ, ਪਟਿਆਲਾ, ਪੰਜਾਬ•
    5 hrs ago
  • ਮੈਂ, ਸੰਦੀਪ ਸਿੰਗਲਾ, ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਤਾਜਪੁਰ ਰੋਡ, ਲੁਧਿਆਣਾ ਵਿਖੇ ਸਥਿਤ ਮੇਰੀ ਨਿੱਜੀ ਜ਼ਮੀਨ ‘ਤੇ ਪੰਡਿਤ ਮਨੋਜ ਪਾਠਕ ਵੱਲੋਂ ਕੁਝ ਬੰਦਿਆਂ ਨਾਲ ਮਿਲ ਕੇ ਗੈਰਕਾਨੂੰਨੀ ਕਬਜ਼ਾ ਕਰਨ ਦੀ ਨੀਅਤ ਨਾਲ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਉਕਤ ਸ਼ਰਾਰਤੀ ਅਤੇ ਸਵਾਰਥੀ ਤੱਤਾਂ ਵੱਲੋਂ ਮੈਨੂੰ ਹੀ ਮੇਰੀ ਆਪਣੀ ਜ਼ਮੀਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਇਸ ਮਾਮਲੇ ਸੰਬੰਧੀ ਮੈਨੂੰ ਅਦਾਲਤ ਵੱਲੋਂ ਸਟੇ ਆਰਡਰ ਵੀ ਪ੍ਰਾਪਤ ਹੋ ਚੁੱਕਾ ਹੈ, ਜੋ ਸਾਫ਼ ਤੌਰ ‘ਤੇ ਮੇਰੇ ਹੱਕ ਨੂੰ ਸੁਰੱਖਿਅਤ ਕਰਦਾ ਹੈ। ਮਿਤੀ 01.02.2026 ਨੂੰ ਮੈਂ ਸਿਰਫ਼ ਆਪਣੀ ਜ਼ਮੀਨ ਅਤੇ ਉਥੇ ਬਣੇ ਢਾਂਚੇ ਦੀ ਸਾਫ਼-ਸਫਾਈ ਕਰਨ ਲਈ ਆਪਣੇ ਪਰਿਵਾਰ, ਕੁਝ ਮਜ਼ਦੂਰਾਂ ਅਤੇ ਸਫਾਈ ਨਾਲ ਸੰਬੰਧਿਤ ਲੋੜੀਂਦੇ ਸਮਾਨ ਸਮੇਤ ਮੌਕੇ ‘ਤੇ ਪਹੁੰਚਿਆ ਸੀ। ਪਰ ਕੁਝ ਲੋਕਾਂ ਵੱਲੋਂ ਜਾਣ-ਬੁੱਝ ਕੇ ਝੂਠੀ ਵੀਡੀਓ ਬਣਾਈ ਗਈ ਅਤੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇ ਕੇ ਮੇਰੇ ਤੇ ਮੇਰੇ ਪਰਿਵਾਰ ਖ਼ਿਲਾਫ਼ ਗਲਤ ਅਤੇ ਬੇਬੁਨਿਆਦ ਕਾਰਵਾਈ ਕਰਕੇ ਪਰਚਾ ਕਰਵਾਇਆ ਗਿਆ। ਸਾਡੇ ਤੇ ਗਲਤ ਤਰੀਕੇ ਨਾਲ ਮੰਦਰ ਦੀ ਤੋੜ-ਫੋੜ ਕਰਨ ਦਾ ਦੋਸ਼ ਲਾਇਆ ਗਿਆ, ਜੋ ਕਿ ਸਰਾਸਰ ਝੂਠ ਅਤੇ ਭ੍ਰਮਕ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਖੁਦ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂ ਅਤੇ ਪਰਮਾਤਮਾ ‘ਤੇ ਪੂਰਾ ਵਿਸ਼ਵਾਸ ਰੱਖਣ ਵਾਲਾ ਆਸਤਿਕ ਵਿਅਕਤੀ ਹਾਂ। ਮੇਰੀ ਆਪਣੀ ਜ਼ਮੀਨ ‘ਤੇ ਬਣੇ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਮੇਰਾ ਕਦੇ ਵੀ ਕੋਈ ਇਰਾਦਾ ਨਹੀਂ ਸੀ। ਧਰਮ ਦੇ ਨਾਮ ‘ਤੇ ਮਾਮਲੇ ਨੂੰ ਭੜਕਾ ਕੇ ਮੈਨੂੰ ਮੇਰੇ ਕਾਨੂੰਨੀ ਹੱਕ ਤੋਂ ਵੰਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲਾ ਉਹਨਾਂ ਲੋਕਾਂ ਦੀ ਸੋਚੀ-ਸਮਝੀ ਸਾਜ਼ਿਸ਼ ਹੈ ਜੋ ਮੇਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ਾ ਕਰਨਾ ਚਾਹੁੰਦੇ ਹਨ। ਮੈਂ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੈਨੂੰ ਇਨਸਾਫ਼ ਅਤੇ ਮੇਰੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। FIR NO 44 DIVISION NO 7ਦਾ
    1
    ਮੈਂ, ਸੰਦੀਪ ਸਿੰਗਲਾ, ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਤਾਜਪੁਰ ਰੋਡ, ਲੁਧਿਆਣਾ ਵਿਖੇ ਸਥਿਤ ਮੇਰੀ ਨਿੱਜੀ ਜ਼ਮੀਨ ‘ਤੇ ਪੰਡਿਤ ਮਨੋਜ ਪਾਠਕ ਵੱਲੋਂ ਕੁਝ ਬੰਦਿਆਂ ਨਾਲ ਮਿਲ ਕੇ ਗੈਰਕਾਨੂੰਨੀ ਕਬਜ਼ਾ ਕਰਨ ਦੀ ਨੀਅਤ ਨਾਲ ਧਰਮ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਉਕਤ ਸ਼ਰਾਰਤੀ ਅਤੇ ਸਵਾਰਥੀ ਤੱਤਾਂ ਵੱਲੋਂ ਮੈਨੂੰ ਹੀ ਮੇਰੀ ਆਪਣੀ ਜ਼ਮੀਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ।
ਇਸ ਮਾਮਲੇ ਸੰਬੰਧੀ ਮੈਨੂੰ ਅਦਾਲਤ ਵੱਲੋਂ ਸਟੇ ਆਰਡਰ ਵੀ ਪ੍ਰਾਪਤ ਹੋ ਚੁੱਕਾ ਹੈ, ਜੋ ਸਾਫ਼ ਤੌਰ ‘ਤੇ ਮੇਰੇ ਹੱਕ ਨੂੰ ਸੁਰੱਖਿਅਤ ਕਰਦਾ ਹੈ।
ਮਿਤੀ 01.02.2026 ਨੂੰ ਮੈਂ ਸਿਰਫ਼ ਆਪਣੀ ਜ਼ਮੀਨ ਅਤੇ ਉਥੇ ਬਣੇ ਢਾਂਚੇ ਦੀ ਸਾਫ਼-ਸਫਾਈ ਕਰਨ ਲਈ ਆਪਣੇ ਪਰਿਵਾਰ, ਕੁਝ ਮਜ਼ਦੂਰਾਂ ਅਤੇ ਸਫਾਈ ਨਾਲ ਸੰਬੰਧਿਤ ਲੋੜੀਂਦੇ ਸਮਾਨ ਸਮੇਤ ਮੌਕੇ ‘ਤੇ ਪਹੁੰਚਿਆ ਸੀ। ਪਰ ਕੁਝ ਲੋਕਾਂ ਵੱਲੋਂ ਜਾਣ-ਬੁੱਝ ਕੇ ਝੂਠੀ ਵੀਡੀਓ ਬਣਾਈ ਗਈ ਅਤੇ ਇਸ ਮਾਮਲੇ ਨੂੰ ਧਾਰਮਿਕ ਰੰਗ ਦੇ ਕੇ ਮੇਰੇ  ਤੇ ਮੇਰੇ ਪਰਿਵਾਰ ਖ਼ਿਲਾਫ਼ ਗਲਤ ਅਤੇ ਬੇਬੁਨਿਆਦ ਕਾਰਵਾਈ ਕਰਕੇ ਪਰਚਾ ਕਰਵਾਇਆ ਗਿਆ। ਸਾਡੇ ਤੇ ਗਲਤ ਤਰੀਕੇ ਨਾਲ ਮੰਦਰ ਦੀ ਤੋੜ-ਫੋੜ ਕਰਨ ਦਾ ਦੋਸ਼ ਲਾਇਆ ਗਿਆ, ਜੋ ਕਿ ਸਰਾਸਰ ਝੂਠ ਅਤੇ ਭ੍ਰਮਕ ਹੈ।
ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਖੁਦ ਇੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂ ਅਤੇ ਪਰਮਾਤਮਾ ‘ਤੇ ਪੂਰਾ ਵਿਸ਼ਵਾਸ ਰੱਖਣ ਵਾਲਾ ਆਸਤਿਕ ਵਿਅਕਤੀ ਹਾਂ। ਮੇਰੀ ਆਪਣੀ ਜ਼ਮੀਨ ‘ਤੇ ਬਣੇ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਮੇਰਾ ਕਦੇ ਵੀ ਕੋਈ ਇਰਾਦਾ ਨਹੀਂ ਸੀ।
ਧਰਮ ਦੇ ਨਾਮ ‘ਤੇ ਮਾਮਲੇ ਨੂੰ ਭੜਕਾ ਕੇ ਮੈਨੂੰ ਮੇਰੇ ਕਾਨੂੰਨੀ ਹੱਕ ਤੋਂ ਵੰਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰਾ ਮਾਮਲਾ ਉਹਨਾਂ ਲੋਕਾਂ ਦੀ ਸੋਚੀ-ਸਮਝੀ ਸਾਜ਼ਿਸ਼ ਹੈ ਜੋ ਮੇਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ਾ ਕਰਨਾ ਚਾਹੁੰਦੇ ਹਨ।
ਮੈਂ ਪ੍ਰਸ਼ਾਸਨ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੈਨੂੰ ਇਨਸਾਫ਼ ਅਤੇ ਮੇਰੇ ਕਾਨੂੰਨੀ ਹੱਕਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। FIR NO 44 DIVISION NO 7ਦਾ
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    1 hr ago
  • Bambiha Group ਦੇ ਮੁੱਖ ਸ਼ੂਟਰ ਦੇ ਨਾਲ ਪੁਲਿਸ ਦਾ ਮੁਕਾਬਲਾ ਇਸ ਦੌਰਾਨ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ #JalandharPolice #PunjabPolice #GangsterArrested #BambihaGroup #Encounter #PunjabCrime #PoliceAction #BreakingNews #LawAndOrder #CrimeUpdate #Punjab24New
    1
    Bambiha Group ਦੇ ਮੁੱਖ ਸ਼ੂਟਰ ਦੇ ਨਾਲ ਪੁਲਿਸ ਦਾ  ਮੁਕਾਬਲਾ  ਇਸ ਦੌਰਾਨ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ 
#JalandharPolice #PunjabPolice #GangsterArrested #BambihaGroup #Encounter #PunjabCrime #PoliceAction #BreakingNews #LawAndOrder #CrimeUpdate 
#Punjab24New
    user_Punjab 24 News
    Punjab 24 News
    Media Jalandhar - I, Punjab•
    18 hrs ago
  • ਕਪੂਰਥਲਾ 19 ਫਰਵਰੀ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਆਪ ਆਗੂ ਵਿਕਾਸ ਮੋਮੀ ਦੇ ਬਿਆਨ ਤੇ ਗੁੱਸਾਏ ਕਾਂਗਰਸ ਆਗੂ ਰਾਕੇਸ਼ ਕੇਸ਼ਾ ਨੇ ਕੀਤੀ ਪ੍ਰੈਸ ਕਾਨਫਰੰਸ ਥੋੜੇ ਦਿਨ ਪਹਿਲਾ ਇਕ ਸਿਆਸੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਕੌਂਸਲਰ ਬਣਾਇਆ ਹੈ ਇਸ ਗੱਲ ਤੇ ਗੁੱਸੇ ਚ ਆਏ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਮੀ ਨੂੰ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨ ਦੀ ਅਪੀਲ ਕੀਤੀ ਕਿ ਵਿਕਾਸ ਮੋਮੀ ਜਨਤਾ ਅੱਗੇ ਆਕੇ ਉਹਨਾਂ ਨਸ਼ਾ ਤਸਕਰਾਂ ਦਾ ਨਾਮ ਬੋਲਣ ਜਿਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੌਂਸਲਰ ਬਣਾਇਆ ਹੈ ਜੇ ਨਾਮ ਬੋਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਐਵੇ ਹਵਾ ਚ ਹੀ ਸ਼ੁਰਲੀਆਂ ਨਹੀਂ ਛੱਡੀ ਦੀਆਂ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ ਦੂਜੇ ਪਾਸੇ ਆਪ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਰਾਕੇਸ਼ ਕੇਸ਼ਾ ਜੀ ਮੇਰੇ ਸਵਾਲ ਨੂੰ ਨਿਜੀ ਤੋਰ ਤੇ ਲੈ ਗਏ ਮੈਂ ਓਹਨਾ ਬਾਰੇ ਇਹ ਗੱਲ ਨਹੀਂ ਕੀਤੀ ਮੇਰਾ ਸਵਾਲ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਟਿਕਟ ਦੇਕੇ ਕੌਂਸਲਰ ਬਣਾਇਆ ਹੈ ਬਾਕੀ ਮੇਰੇ ਵਲੋਂ ਨਾਮ ਜਨਤਕ ਕਰਨ ਜਾਂ ਜਨਤਕ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਸ਼ਹਿਰਵਾਸੀਆਂ ਨੂੰ ਸਾਰਾ ਪਤਾ ਹੈ ਕਿੰਨੇ ਕੁ ਨਸ਼ਾ ਤਸਕਰ ਸ਼ਹਿਰ ਦੇ ਕੌਂਸਲਰ ਹਨ
    1
    ਕਪੂਰਥਲਾ  19 ਫਰਵਰੀ  ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ 
ਆਪ ਆਗੂ ਵਿਕਾਸ ਮੋਮੀ ਦੇ ਬਿਆਨ ਤੇ ਗੁੱਸਾਏ 
ਕਾਂਗਰਸ ਆਗੂ ਰਾਕੇਸ਼ ਕੇਸ਼ਾ ਨੇ ਕੀਤੀ ਪ੍ਰੈਸ ਕਾਨਫਰੰਸ 
ਥੋੜੇ ਦਿਨ ਪਹਿਲਾ ਇਕ ਸਿਆਸੀ ਮੀਟਿੰਗ ਚ ਆਮ ਆਦਮੀ ਪਾਰਟੀ ਦੇ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਕੌਂਸਲਰ ਬਣਾਇਆ ਹੈ ਇਸ ਗੱਲ ਤੇ ਗੁੱਸੇ ਚ ਆਏ ਕਾਂਗਰਸ ਆਗੂ ਰਾਕੇਸ਼ ਕੁਮਾਰ ਕੇਸ਼ਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਮੀ ਨੂੰ ਨਸ਼ਾ ਤਸਕਰਾਂ ਦੇ ਨਾਮ ਜਨਤਕ ਕਰਨ ਦੀ ਅਪੀਲ ਕੀਤੀ ਕਿ ਵਿਕਾਸ ਮੋਮੀ ਜਨਤਾ ਅੱਗੇ ਆਕੇ ਉਹਨਾਂ ਨਸ਼ਾ ਤਸਕਰਾਂ ਦਾ ਨਾਮ ਬੋਲਣ ਜਿਹਨਾਂ ਨੂੰ ਰਾਣਾ ਗੁਰਜੀਤ ਸਿੰਘ ਨੇ ਕੌਂਸਲਰ ਬਣਾਇਆ ਹੈ ਜੇ ਨਾਮ ਬੋਲਣ ਦੀ ਹਿੰਮਤ ਨਹੀਂ ਹੁੰਦੀ ਫਿਰ ਐਵੇ ਹਵਾ ਚ ਹੀ ਸ਼ੁਰਲੀਆਂ ਨਹੀਂ ਛੱਡੀ ਦੀਆਂ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ ਤੇ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ ਦੂਜੇ ਪਾਸੇ ਆਪ ਆਗੂ ਵਿਕਾਸ ਮੋਮੀ ਨੇ ਕਿਹਾ ਕਿ ਰਾਕੇਸ਼ ਕੇਸ਼ਾ ਜੀ ਮੇਰੇ ਸਵਾਲ ਨੂੰ ਨਿਜੀ ਤੋਰ ਤੇ ਲੈ ਗਏ ਮੈਂ ਓਹਨਾ ਬਾਰੇ ਇਹ ਗੱਲ ਨਹੀਂ ਕੀਤੀ ਮੇਰਾ ਸਵਾਲ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਟਿਕਟ ਦੇਕੇ ਕੌਂਸਲਰ ਬਣਾਇਆ ਹੈ ਬਾਕੀ ਮੇਰੇ ਵਲੋਂ ਨਾਮ ਜਨਤਕ ਕਰਨ ਜਾਂ ਜਨਤਕ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਸ਼ਹਿਰਵਾਸੀਆਂ ਨੂੰ ਸਾਰਾ ਪਤਾ ਹੈ ਕਿੰਨੇ ਕੁ ਨਸ਼ਾ ਤਸਕਰ ਸ਼ਹਿਰ ਦੇ ਕੌਂਸਲਰ ਹਨ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    4 hrs ago
  • ਸੀਨੀਅਰ ਸਿਟੀਜ਼ਨ ਕਲੱਬ ਸ਼ਾਲਾਮਾਰ ਬਾਗ ਕਪੂਰਥਲਾ ਵਲੋਂ 20 ਫਰਵਰੀ ਨੂੰ 27ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ, ਜਨਰਲ ਸਕੱਤਰ ਰਕੇਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਕਾਨੂੰਨੀ ਜਾਗਰੂਕਤਾ ਤੇ ਨਾਗਰਿਕਤਾ ਦੇ ਅਧਿਕਾਰਾਂ, ਸਾਈਬਰ ਕ੍ਰਾਈਮ ਤੋਂ ਬਚਾਅ, ਮੈਡੀਕਲ ਕੈਂਪ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਿਰਦੇਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਉਹ ਸਾਈਬਰ ਕ੍ਰਾਈਮ ਤੇ ਡਿਜੀਟਲ ਧੋਖਾਧੜੀ ਤੋਂ ਬਚਾਅ ਸਬੰਧੀ ਸੀਨੀਅਰ ਸਿਟੀਜ਼ਨ ਨੂੰ ਜਾਗਰੂਕ ਕਰਨਗੇ |
    1
    ਸੀਨੀਅਰ ਸਿਟੀਜ਼ਨ ਕਲੱਬ ਸ਼ਾਲਾਮਾਰ ਬਾਗ ਕਪੂਰਥਲਾ ਵਲੋਂ 20 ਫਰਵਰੀ ਨੂੰ  27ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ, ਜਨਰਲ ਸਕੱਤਰ ਰਕੇਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਕਾਨੂੰਨੀ ਜਾਗਰੂਕਤਾ ਤੇ ਨਾਗਰਿਕਤਾ ਦੇ ਅਧਿਕਾਰਾਂ, ਸਾਈਬਰ ਕ੍ਰਾਈਮ ਤੋਂ ਬਚਾਅ, ਮੈਡੀਕਲ ਕੈਂਪ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਿਰਦੇਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਉਹ ਸਾਈਬਰ ਕ੍ਰਾਈਮ ਤੇ ਡਿਜੀਟਲ ਧੋਖਾਧੜੀ ਤੋਂ ਬਚਾਅ ਸਬੰਧੀ ਸੀਨੀਅਰ ਸਿਟੀਜ਼ਨ ਨੂੰ  ਜਾਗਰੂਕ ਕਰਨਗੇ |
    user_Farida Begam
    Farida Begam
    Auditor ਕਪੂਰਥਲਾ, ਕਪੂਰਥਲਾ, ਪੰਜਾਬ•
    22 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.