Shuru
Apke Nagar Ki App…
ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦਿੱਤੀ ਜਾਣਕਾਰੀ। ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦਿੱਤੀ ਜਾਣਕਾਰੀ।
RAJAN RANDHAWA
ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦਿੱਤੀ ਜਾਣਕਾਰੀ। ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦਿੱਤੀ ਜਾਣਕਾਰੀ।
More news from ਪੰਜਾਬ and nearby areas
- ਪੰਜਾਬ ਸਰਕਾਰ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਦੇ ਵਿਰੋਧ ਵਿੱਚ ਗੁਰਦਾਸਪੁਰ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ।1
- ------ਬਾਲੀਵੁੱਡ ਅਭਿਨੇਤਾ ਸ਼੍ਰੀ ਦੇਵ ਆਨੰਦ ਜੀ ਨੂੰ ਕੀਤੀ ਇਨਵਾਇਰਮੈਂਟ ਪਾਰਕ ਘਰੋਟਾ ਸਮਰਪਿਤ ਪਠਾਨਕੋਟ, 30 ਅਪ੍ਰੈਲ: ( ) ਅੱਜ ਪਿੰਡ ਘਰੋਟਾ ਦੇ ਲੋਕਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਪਾਰਕ ਦਾ ਨਿਰਮਾਣ ਕਰਕੇ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਘਰੋਟਾ ਵਿਖੇ ਬਣਾਈ ਗਈ ਪਾਰਕ ਦਾ ਉਦਘਾਟਨ ਕਰਨ ਮਗਰੋਂ ਕੀਤਾ |ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਚੇਅਰਮੈਨ ਬਲਾਕ ਸੰਮਤੀ ਘਰੋਟਾ, ਡੀ ਐਫਓ ਅਟਿਲ ਮਹਾਜਨ, ਸਰਪੰਚ ਸੰਜੀਵ ਕੁਮਾਰ, ਰਾਜਾ ਘਰੋਟਾ, ਬਲਾਕ ਪ੍ਰਧਾਨ ਰਣਜੀਤ ਸਿੰਘ, ਚਰਕ ਸਿੰਘ, ਬੋਬੀ ਫੌਜੀ, ਲਾਡੀ ਘਰੋਟਾ, ਸਾਹਿਲ ਸੈਣੀ, ਬਲਾਕ ਪ੍ਰਧਾਨ ਮੰਗਲ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜ ਕਰਤਾ ਅਤੇ ਅਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਤੇ ਸੰਬੋਧਿਤ ਕਰਦਿਆਂ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਘਰੋਟਾ ਵਾਸੀਆਂ ਨੂੰ ਕਿ ਇੱਕ ਜਿਹੜਾ ਕਦਮ ਚਾਰ ਪੰਜ ਮਹੀਨੇ ਪਹਿਲੋਂ ਅਸੀਂ ਚੱਕਿਆ ਸੀ ਅੱਜ ਉਸ ਆਦੇਸ਼ ਨੂੰ ਉਸ ਟੀਚੇ ਨੂੰ ਇਸ ਪਾਰਕ ਨੂੰ ਮੁਕੰਮਲ ਕਰਕੇ ਪੂਰਾ ਕੀਤਾ ਗਿਆ ਹੈ| ਉਹਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਇੱਕ ਬਹੁਤ ਹੀ ਨਾਮਵਾਰ ਪਿੰਡ ਘਰੋਟਾ ਅਤੇ ਇਸ ਪਿੰਡ ਦੇ ਲੋਕਾਂ ਨੂੰ ਸੈਰ ਸਪਾਟੇ ਲਈ ਕੋਈ ਵੀ ਪਾਰਕ ਨਹੀਂ ਸੀ| ਉਹਨਾਂ ਕਿਹਾ ਕਿ ਅੱਜ ਜਿੱਥੇ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ ਇੱਕ ਬਹੁਤ ਹੀ ਖੂਬਸੂਰਤ ਪਾਰਕ ਦਾ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਦੇ ਬੈਠਣ ਦੇ ਲਈ ਇੱਕ ਗਜੀਬੋ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਸੈਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਲੰਬੇ ਅਤੇ ਵਧੀਆ ਟਰੈਕ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਪਾਰਕ ਦੇ ਅੰਦਰ ਫੁੱਲਦਾਰ ਬੂਟੇ ਲਗਾਏ ਗਏ ਹਨ ਅਤੇ ਓਪਨ ਜਿਮ ਵੀ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਬਣਾਏ ਗਏ ਪਾਰਕ ਦੇ ਨਿਰਮਾਣ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਗਏ ਹਨ | ਉਹਨਾਂ ਖੇਤਰ ਵਾਸੀਆਂ ਨੂੰ ਭਰੋਸਾ ਦਿੰਦੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਕ ਦੀ ਹੋਰ ਖੂਬਸੂਰਤੀ ਨੂੰ ਵਧਾਉਣ ਦੇ ਲਈ ਹੋਰ ਪੈਸੇ ਲਾ ਕੇ ਇਸ ਨੂੰ ਹੋਰ ਵੀ ਸੁੰਦਰ ਬਣਾਇਆ ਜਾਵੇਗਾ| ਉਹਨਾਂ ਕਿਹਾ ਕਿ ਇਹ ਪਾਰਕ ਦੇਵ ਆਂਨੰਦ ਜੀ ਬਾਲੀਵੁੱਡ ਦੇ ਇੱਕ ਮਹਾਨ ਕਲਾਕਾਰ ਸਨ ਅਤੇ ਫਿਲਮੀ ਜਗਤ ਦੇ ਵਿੱਚ ਅੱਜ ਵੀ ਉਹਨਾਂ ਦਾ ਨਾਮ ਚਮਕਦੇ ਸਿਤਾਰਿਆਂ ਦੀ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਅੰਦਰ ਯਾਦ ਬਣਿਆ ਹੋਇਆ ਹੈ| ਉਹਨਾਂ ਦੇ ਜੀਵਨ ਦਾ ਕੁਝ ਸਮਾਂ ਅਤੇ ਉਨਾਂ ਦੇ ਪਰਿਵਾਰ ਜੋ ਕਿ ਘਰੋਟਾ ਵਿਖੇ ਰਹਿੰਦੇ ਸਨ ਇਹ ਪਾਰਕ ਜੋ ਹੈ ਇਹ ਸ੍ਰੀ ਦੇਵ ਅਨੰਦ ਜੀ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਉਹਨਾਂ ਬਾਰੇ ਉਹਨਾਂ ਨੂੰ ਯਾਦ ਕਰ ਸਕੇ ਅਤੇ ਉਹਨਾਂ ਦੀ ਯਾਦ ਜੋ ਜ਼ਿਲ੍ਾ ਪਠਾਣਕੋਟ ਦੇ ਨਾਲ ਜੁੜੀ ਹੈ ਉਹ ਪਠਾਨਕੋਟ ਦੀ ਇੱਕ ਵੱਖਰੀ ਪਹਿਚਾਣ ਬਣ ਸਕੇ|1
- Post by The Punjab Press1
- शाहपुरकंडी 30 अप्रैल: शाहपुरकंडी के साथ पड़ते गांव मट्टी की महिला सरपंच पूनम ने जिलाधीश पठानकोट, एसडीएम धारकलां एवं अधिशासी अभियंता ड्रेनेज एवं माइनिंग विभाग पठानकोट को पत्र लिखकर गांव मट्टी में 2025 में हुई भारी बरसात के कारण आए फ्लड से हुए नुकसान को मध्य नजर रखते हुए भविष्य में बरसात के कारण होने वाले नुकसान की रोकथाम करने की मांग की है। अपने पत्र में उन्होंने उपरोक्त अधिकारियों से अपील करते हुए कहा है की 2025 में हुई बरसात के चलते गांव में स्थित तीन बरसाती नालो में आए फ्लड के कारण जहां लोगों के घरों मे भारी मात्रा में पानी घुस गया था जिसके चलते कई लोगों के घर ढह गए थे। तथा घरों के अंदर पड़ा सारा सामान भी खराब हो गया था। वहीं पर गांव वासियों की फसल एवं जमीन की भी भारी तबाही हुई थी। जिसका उसे समय उन्हें सरकार की ओर से थोड़ा बहुत मुआवजा भी मिला था। मगर फ्लड के कारण बरसाती नाले मिट्टी एवं गाद भर चुके हैं जिनके कारण लोगों की जमीन नीचे तथा नालों का स्तर ऊपर हो गया है। जिसका संबंधित अधिकारियों द्वारा दौरा कर मौका देख कर लोगों को इसके समाधान का भरोसा भी दिलाया था। मगर एक साल बीत जाने के बावजूद भी इस संबंध में कोई कार्रवाई नहीं की गई। महिला सरपंच ने अपने पत्र में उपरोक्त अधिकारियों से अपील की है की 2026 में आने वाली बरसात से पहले पहले इन नालों पर क्रिएट लगाकर तथा नालों के किनारो पर ऊंची घुसी बनाई जाए। ताकि आने वाली बरसात में किसी का जानी माली नुकसान ना हो सके। गांव की सरपंच की उक्त मांग को सही बताते हुए आम आदमी पार्टी कि हलका इंचार्ज ठाकुर अमित सिंह मंटू ने भी सरपंच द्वारा लिखित पत्र पर अपनी मोहर लगाते हुए इस कार्य को पहल के आधार पर करवाने की सहमति जताई है।1
- ਥਾਣਾ ਸਿਵਿਲ ਲਾਈਨ ਅੰਮ੍ਰਿਤਸਰ ਦੇ ਖੇਤਰ ਵਿਖੇ ਲੜਾਈ ਝਗੜੇ ਬਾਰੇ ਵਾਇਰਲ ਵੀਡਿਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੇਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ1
- LIVE ਮੋਗਾ ਤੋਂ ਵਰਿੰਦਾਵਨ ਵੱਲ ਰਵਾਨਾ ਭਗਤਾਂ ਦੀ ਬਸ ਯਾਤਰਾ, ਪਹਿਲੇ ਦਿਨ ਹੀ ਛਾਇਆ ਭਗਤੀ ਦਾ ਰੰਗ @Highlight #MogaToVrindavan #BhaktiYatra #RadheRadhe #PunjabNews #YGTVPunjab1
- 16 ਪਰਚਿਆਂ ਵਾਲਾ ਪਹਿਲਵਾਨ ਚੜ ਗਿਆ ਪੁਲਿਸ ਦੇ ਹੱਥੇ — ਵੱਡੇ ਖੁਲਾਸਿਆਂ ਨਾਲ ਖੁਲਿਆ ਕਾਲਾ ਚਿੱਠਾ ਵੇਖੋ ਤਸਵੀਰਾਂ #Punjab24News #AmritsarNews #PunjabPolice #CrimeNews #GangsterNetwork #BreakingNews #PunjabCrime #PoliceAction #LawAndOrder #IndiaNews #CrimeAlert1
- ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦਿੱਤੀ ਜਾਣਕਾਰੀ।1