logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਜੀ ਨੇ 20 ਲੱਖ ਰੁਪਏ ਨਾਲ ਘਰੋਟਾ ਅੰਦਰ ਬਣਾਈ ਪਾਰਕ ਦਾ ਕੀਤਾ ਉਦਘਾਟਨ ------ਬਾਲੀਵੁੱਡ ਅਭਿਨੇਤਾ ਸ਼੍ਰੀ ਦੇਵ ਆਨੰਦ ਜੀ ਨੂੰ ਕੀਤੀ ਇਨਵਾਇਰਮੈਂਟ ਪਾਰਕ ਘਰੋਟਾ ਸਮਰਪਿਤ ਪਠਾਨਕੋਟ, 30 ਅਪ੍ਰੈਲ: ( ) ਅੱਜ ਪਿੰਡ ਘਰੋਟਾ ਦੇ ਲੋਕਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਪਾਰਕ ਦਾ ਨਿਰਮਾਣ ਕਰਕੇ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਘਰੋਟਾ ਵਿਖੇ ਬਣਾਈ ਗਈ ਪਾਰਕ ਦਾ ਉਦਘਾਟਨ ਕਰਨ ਮਗਰੋਂ ਕੀਤਾ |ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਚੇਅਰਮੈਨ ਬਲਾਕ ਸੰਮਤੀ ਘਰੋਟਾ, ਡੀ ਐਫਓ ਅਟਿਲ ਮਹਾਜਨ, ਸਰਪੰਚ ਸੰਜੀਵ ਕੁਮਾਰ, ਰਾਜਾ ਘਰੋਟਾ, ਬਲਾਕ ਪ੍ਰਧਾਨ ਰਣਜੀਤ ਸਿੰਘ, ਚਰਕ ਸਿੰਘ, ਬੋਬੀ ਫੌਜੀ, ਲਾਡੀ ਘਰੋਟਾ, ਸਾਹਿਲ ਸੈਣੀ, ਬਲਾਕ ਪ੍ਰਧਾਨ ਮੰਗਲ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜ ਕਰਤਾ ਅਤੇ ਅਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਤੇ ਸੰਬੋਧਿਤ ਕਰਦਿਆਂ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਘਰੋਟਾ ਵਾਸੀਆਂ ਨੂੰ ਕਿ ਇੱਕ ਜਿਹੜਾ ਕਦਮ ਚਾਰ ਪੰਜ ਮਹੀਨੇ ਪਹਿਲੋਂ ਅਸੀਂ ਚੱਕਿਆ ਸੀ ਅੱਜ ਉਸ ਆਦੇਸ਼ ਨੂੰ ਉਸ ਟੀਚੇ ਨੂੰ ਇਸ ਪਾਰਕ ਨੂੰ ਮੁਕੰਮਲ ਕਰਕੇ ਪੂਰਾ ਕੀਤਾ ਗਿਆ ਹੈ| ਉਹਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਇੱਕ ਬਹੁਤ ਹੀ ਨਾਮਵਾਰ ਪਿੰਡ ਘਰੋਟਾ ਅਤੇ ਇਸ ਪਿੰਡ ਦੇ ਲੋਕਾਂ ਨੂੰ ਸੈਰ ਸਪਾਟੇ ਲਈ ਕੋਈ ਵੀ ਪਾਰਕ ਨਹੀਂ ਸੀ| ਉਹਨਾਂ ਕਿਹਾ ਕਿ ਅੱਜ ਜਿੱਥੇ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ ਇੱਕ ਬਹੁਤ ਹੀ ਖੂਬਸੂਰਤ ਪਾਰਕ ਦਾ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਦੇ ਬੈਠਣ ਦੇ ਲਈ ਇੱਕ ਗਜੀਬੋ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਸੈਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਲੰਬੇ ਅਤੇ ਵਧੀਆ ਟਰੈਕ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਪਾਰਕ ਦੇ ਅੰਦਰ ਫੁੱਲਦਾਰ ਬੂਟੇ ਲਗਾਏ ਗਏ ਹਨ ਅਤੇ ਓਪਨ ਜਿਮ ਵੀ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਬਣਾਏ ਗਏ ਪਾਰਕ ਦੇ ਨਿਰਮਾਣ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਗਏ ਹਨ | ਉਹਨਾਂ ਖੇਤਰ ਵਾਸੀਆਂ ਨੂੰ ਭਰੋਸਾ ਦਿੰਦੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਕ ਦੀ ਹੋਰ ਖੂਬਸੂਰਤੀ ਨੂੰ ਵਧਾਉਣ ਦੇ ਲਈ ਹੋਰ ਪੈਸੇ ਲਾ ਕੇ ਇਸ ਨੂੰ ਹੋਰ ਵੀ ਸੁੰਦਰ ਬਣਾਇਆ ਜਾਵੇਗਾ| ਉਹਨਾਂ ਕਿਹਾ ਕਿ ਇਹ ਪਾਰਕ ਦੇਵ ਆਂਨੰਦ ਜੀ ਬਾਲੀਵੁੱਡ ਦੇ ਇੱਕ ਮਹਾਨ ਕਲਾਕਾਰ ਸਨ ਅਤੇ ਫਿਲਮੀ ਜਗਤ ਦੇ ਵਿੱਚ ਅੱਜ ਵੀ ਉਹਨਾਂ ਦਾ ਨਾਮ ਚਮਕਦੇ ਸਿਤਾਰਿਆਂ ਦੀ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਅੰਦਰ ਯਾਦ ਬਣਿਆ ਹੋਇਆ ਹੈ| ਉਹਨਾਂ ਦੇ ਜੀਵਨ ਦਾ ਕੁਝ ਸਮਾਂ ਅਤੇ ਉਨਾਂ ਦੇ ਪਰਿਵਾਰ ਜੋ ਕਿ ਘਰੋਟਾ ਵਿਖੇ ਰਹਿੰਦੇ ਸਨ ਇਹ ਪਾਰਕ ਜੋ ਹੈ ਇਹ ਸ੍ਰੀ ਦੇਵ ਅਨੰਦ ਜੀ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਉਹਨਾਂ ਬਾਰੇ ਉਹਨਾਂ ਨੂੰ ਯਾਦ ਕਰ ਸਕੇ ਅਤੇ ਉਹਨਾਂ ਦੀ ਯਾਦ ਜੋ ਜ਼ਿਲ੍ਾ ਪਠਾਣਕੋਟ ਦੇ ਨਾਲ ਜੁੜੀ ਹੈ ਉਹ ਪਠਾਨਕੋਟ ਦੀ ਇੱਕ ਵੱਖਰੀ ਪਹਿਚਾਣ ਬਣ ਸਕੇ|

11 hrs ago
user_News time
News time
ਪਠਾਨਕੋਟ, ਪਠਾਨਕੋਟ, ਪੰਜਾਬ•

More news from ਪੰਜਾਬ and nearby areas
  • ------ਬਾਲੀਵੁੱਡ ਅਭਿਨੇਤਾ ਸ਼੍ਰੀ ਦੇਵ ਆਨੰਦ ਜੀ ਨੂੰ ਕੀਤੀ ਇਨਵਾਇਰਮੈਂਟ ਪਾਰਕ ਘਰੋਟਾ ਸਮਰਪਿਤ ਪਠਾਨਕੋਟ, 30 ਅਪ੍ਰੈਲ: ( ) ਅੱਜ ਪਿੰਡ ਘਰੋਟਾ ਦੇ ਲੋਕਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਪਾਰਕ ਦਾ ਨਿਰਮਾਣ ਕਰਕੇ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਘਰੋਟਾ ਵਿਖੇ ਬਣਾਈ ਗਈ ਪਾਰਕ ਦਾ ਉਦਘਾਟਨ ਕਰਨ ਮਗਰੋਂ ਕੀਤਾ |ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਚੇਅਰਮੈਨ ਬਲਾਕ ਸੰਮਤੀ ਘਰੋਟਾ, ਡੀ ਐਫਓ ਅਟਿਲ ਮਹਾਜਨ, ਸਰਪੰਚ ਸੰਜੀਵ ਕੁਮਾਰ, ਰਾਜਾ ਘਰੋਟਾ, ਬਲਾਕ ਪ੍ਰਧਾਨ ਰਣਜੀਤ ਸਿੰਘ, ਚਰਕ ਸਿੰਘ, ਬੋਬੀ ਫੌਜੀ, ਲਾਡੀ ਘਰੋਟਾ, ਸਾਹਿਲ ਸੈਣੀ, ਬਲਾਕ ਪ੍ਰਧਾਨ ਮੰਗਲ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜ ਕਰਤਾ ਅਤੇ ਅਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਤੇ ਸੰਬੋਧਿਤ ਕਰਦਿਆਂ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਘਰੋਟਾ ਵਾਸੀਆਂ ਨੂੰ ਕਿ ਇੱਕ ਜਿਹੜਾ ਕਦਮ ਚਾਰ ਪੰਜ ਮਹੀਨੇ ਪਹਿਲੋਂ ਅਸੀਂ ਚੱਕਿਆ ਸੀ ਅੱਜ ਉਸ ਆਦੇਸ਼ ਨੂੰ ਉਸ ਟੀਚੇ ਨੂੰ ਇਸ ਪਾਰਕ ਨੂੰ ਮੁਕੰਮਲ ਕਰਕੇ ਪੂਰਾ ਕੀਤਾ ਗਿਆ ਹੈ| ਉਹਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਇੱਕ ਬਹੁਤ ਹੀ ਨਾਮਵਾਰ ਪਿੰਡ ਘਰੋਟਾ ਅਤੇ ਇਸ ਪਿੰਡ ਦੇ ਲੋਕਾਂ ਨੂੰ ਸੈਰ ਸਪਾਟੇ ਲਈ ਕੋਈ ਵੀ ਪਾਰਕ ਨਹੀਂ ਸੀ| ਉਹਨਾਂ ਕਿਹਾ ਕਿ ਅੱਜ ਜਿੱਥੇ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ ਇੱਕ ਬਹੁਤ ਹੀ ਖੂਬਸੂਰਤ ਪਾਰਕ ਦਾ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਦੇ ਬੈਠਣ ਦੇ ਲਈ ਇੱਕ ਗਜੀਬੋ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਸੈਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਲੰਬੇ ਅਤੇ ਵਧੀਆ ਟਰੈਕ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਪਾਰਕ ਦੇ ਅੰਦਰ ਫੁੱਲਦਾਰ ਬੂਟੇ ਲਗਾਏ ਗਏ ਹਨ ਅਤੇ ਓਪਨ ਜਿਮ ਵੀ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਬਣਾਏ ਗਏ ਪਾਰਕ ਦੇ ਨਿਰਮਾਣ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਗਏ ਹਨ | ਉਹਨਾਂ ਖੇਤਰ ਵਾਸੀਆਂ ਨੂੰ ਭਰੋਸਾ ਦਿੰਦੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਕ ਦੀ ਹੋਰ ਖੂਬਸੂਰਤੀ ਨੂੰ ਵਧਾਉਣ ਦੇ ਲਈ ਹੋਰ ਪੈਸੇ ਲਾ ਕੇ ਇਸ ਨੂੰ ਹੋਰ ਵੀ ਸੁੰਦਰ ਬਣਾਇਆ ਜਾਵੇਗਾ| ਉਹਨਾਂ ਕਿਹਾ ਕਿ ਇਹ ਪਾਰਕ ਦੇਵ ਆਂਨੰਦ ਜੀ ਬਾਲੀਵੁੱਡ ਦੇ ਇੱਕ ਮਹਾਨ ਕਲਾਕਾਰ ਸਨ ਅਤੇ ਫਿਲਮੀ ਜਗਤ ਦੇ ਵਿੱਚ ਅੱਜ ਵੀ ਉਹਨਾਂ ਦਾ ਨਾਮ ਚਮਕਦੇ ਸਿਤਾਰਿਆਂ ਦੀ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਅੰਦਰ ਯਾਦ ਬਣਿਆ ਹੋਇਆ ਹੈ| ਉਹਨਾਂ ਦੇ ਜੀਵਨ ਦਾ ਕੁਝ ਸਮਾਂ ਅਤੇ ਉਨਾਂ ਦੇ ਪਰਿਵਾਰ ਜੋ ਕਿ ਘਰੋਟਾ ਵਿਖੇ ਰਹਿੰਦੇ ਸਨ ਇਹ ਪਾਰਕ ਜੋ ਹੈ ਇਹ ਸ੍ਰੀ ਦੇਵ ਅਨੰਦ ਜੀ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਉਹਨਾਂ ਬਾਰੇ ਉਹਨਾਂ ਨੂੰ ਯਾਦ ਕਰ ਸਕੇ ਅਤੇ ਉਹਨਾਂ ਦੀ ਯਾਦ ਜੋ ਜ਼ਿਲ੍ਾ ਪਠਾਣਕੋਟ ਦੇ ਨਾਲ ਜੁੜੀ ਹੈ ਉਹ ਪਠਾਨਕੋਟ ਦੀ ਇੱਕ ਵੱਖਰੀ ਪਹਿਚਾਣ ਬਣ ਸਕੇ|
    1
    ------ਬਾਲੀਵੁੱਡ ਅਭਿਨੇਤਾ ਸ਼੍ਰੀ ਦੇਵ ਆਨੰਦ ਜੀ ਨੂੰ ਕੀਤੀ ਇਨਵਾਇਰਮੈਂਟ ਪਾਰਕ ਘਰੋਟਾ ਸਮਰਪਿਤ 
ਪਠਾਨਕੋਟ, 30 ਅਪ੍ਰੈਲ: (     ) ਅੱਜ ਪਿੰਡ ਘਰੋਟਾ ਦੇ ਲੋਕਾਂ  ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਪਾਰਕ ਦਾ ਨਿਰਮਾਣ ਕਰਕੇ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਘਰੋਟਾ ਵਿਖੇ ਬਣਾਈ ਗਈ ਪਾਰਕ ਦਾ ਉਦਘਾਟਨ ਕਰਨ ਮਗਰੋਂ ਕੀਤਾ |ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਚੇਅਰਮੈਨ ਬਲਾਕ ਸੰਮਤੀ ਘਰੋਟਾ, ਡੀ ਐਫਓ ਅਟਿਲ ਮਹਾਜਨ, ਸਰਪੰਚ ਸੰਜੀਵ ਕੁਮਾਰ, ਰਾਜਾ ਘਰੋਟਾ, ਬਲਾਕ ਪ੍ਰਧਾਨ ਰਣਜੀਤ ਸਿੰਘ, ਚਰਕ ਸਿੰਘ, ਬੋਬੀ ਫੌਜੀ, ਲਾਡੀ ਘਰੋਟਾ, ਸਾਹਿਲ ਸੈਣੀ, ਬਲਾਕ ਪ੍ਰਧਾਨ ਮੰਗਲ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜ ਕਰਤਾ ਅਤੇ ਅਹੁਦੇਦਾਰ ਵੀ ਹਾਜ਼ਰ ਸਨ।
ਇਸ ਮੌਕੇ ਤੇ ਸੰਬੋਧਿਤ ਕਰਦਿਆਂ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਘਰੋਟਾ ਵਾਸੀਆਂ ਨੂੰ ਕਿ ਇੱਕ ਜਿਹੜਾ ਕਦਮ ਚਾਰ ਪੰਜ ਮਹੀਨੇ ਪਹਿਲੋਂ ਅਸੀਂ ਚੱਕਿਆ ਸੀ ਅੱਜ ਉਸ ਆਦੇਸ਼ ਨੂੰ ਉਸ ਟੀਚੇ ਨੂੰ ਇਸ ਪਾਰਕ ਨੂੰ ਮੁਕੰਮਲ ਕਰਕੇ ਪੂਰਾ ਕੀਤਾ ਗਿਆ ਹੈ|
ਉਹਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਇੱਕ ਬਹੁਤ ਹੀ ਨਾਮਵਾਰ ਪਿੰਡ  ਘਰੋਟਾ ਅਤੇ ਇਸ ਪਿੰਡ ਦੇ ਲੋਕਾਂ ਨੂੰ ਸੈਰ ਸਪਾਟੇ ਲਈ ਕੋਈ ਵੀ  ਪਾਰਕ ਨਹੀਂ ਸੀ|
ਉਹਨਾਂ ਕਿਹਾ ਕਿ ਅੱਜ ਜਿੱਥੇ ਪਾਰਕ ਦਾ ਉਦਘਾਟਨ ਕੀਤਾ ਗਿਆ ਹੈ ਇੱਕ ਬਹੁਤ ਹੀ ਖੂਬਸੂਰਤ ਪਾਰਕ ਦਾ ਨਿਰਮਾਣ ਕਰਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਦੇ ਬੈਠਣ ਦੇ ਲਈ ਇੱਕ ਗਜੀਬੋ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਸੈਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਲੰਬੇ ਅਤੇ ਵਧੀਆ ਟਰੈਕ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਪਾਰਕ ਦੇ ਅੰਦਰ ਫੁੱਲਦਾਰ ਬੂਟੇ ਲਗਾਏ ਗਏ ਹਨ ਅਤੇ ਓਪਨ ਜਿਮ ਵੀ ਬਣਾਇਆ ਗਿਆ ਹੈ
ਉਹਨਾਂ ਦੱਸਿਆ ਕਿ ਇਸ ਬਣਾਏ ਗਏ ਪਾਰਕ ਦੇ ਨਿਰਮਾਣ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਗਏ ਹਨ | ਉਹਨਾਂ ਖੇਤਰ ਵਾਸੀਆਂ ਨੂੰ ਭਰੋਸਾ ਦਿੰਦੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਕ ਦੀ ਹੋਰ ਖੂਬਸੂਰਤੀ ਨੂੰ ਵਧਾਉਣ ਦੇ ਲਈ ਹੋਰ ਪੈਸੇ ਲਾ ਕੇ ਇਸ ਨੂੰ ਹੋਰ ਵੀ ਸੁੰਦਰ ਬਣਾਇਆ ਜਾਵੇਗਾ|
ਉਹਨਾਂ ਕਿਹਾ ਕਿ ਇਹ ਪਾਰਕ ਦੇਵ ਆਂਨੰਦ ਜੀ ਬਾਲੀਵੁੱਡ ਦੇ ਇੱਕ ਮਹਾਨ ਕਲਾਕਾਰ ਸਨ ਅਤੇ ਫਿਲਮੀ ਜਗਤ ਦੇ ਵਿੱਚ ਅੱਜ ਵੀ ਉਹਨਾਂ ਦਾ ਨਾਮ ਚਮਕਦੇ ਸਿਤਾਰਿਆਂ ਦੀ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਅੰਦਰ ਯਾਦ ਬਣਿਆ ਹੋਇਆ ਹੈ| ਉਹਨਾਂ ਦੇ ਜੀਵਨ ਦਾ ਕੁਝ ਸਮਾਂ ਅਤੇ ਉਨਾਂ ਦੇ ਪਰਿਵਾਰ ਜੋ ਕਿ ਘਰੋਟਾ ਵਿਖੇ ਰਹਿੰਦੇ ਸਨ ਇਹ ਪਾਰਕ ਜੋ ਹੈ ਇਹ ਸ੍ਰੀ ਦੇਵ ਅਨੰਦ ਜੀ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਉਹਨਾਂ ਬਾਰੇ ਉਹਨਾਂ ਨੂੰ ਯਾਦ ਕਰ ਸਕੇ ਅਤੇ ਉਹਨਾਂ ਦੀ ਯਾਦ ਜੋ ਜ਼ਿਲ੍ਾ ਪਠਾਣਕੋਟ ਦੇ ਨਾਲ ਜੁੜੀ ਹੈ ਉਹ ਪਠਾਨਕੋਟ ਦੀ ਇੱਕ ਵੱਖਰੀ ਪਹਿਚਾਣ ਬਣ ਸਕੇ|
    user_News time
    News time
    ਪਠਾਨਕੋਟ, ਪਠਾਨਕੋਟ, ਪੰਜਾਬ•
    11 hrs ago
  • शाहपुरकंडी 30 अप्रैल: शाहपुरकंडी के साथ पड़ते गांव मट्टी की महिला सरपंच पूनम ने जिलाधीश पठानकोट, एसडीएम धारकलां एवं अधिशासी अभियंता ड्रेनेज एवं माइनिंग विभाग पठानकोट को पत्र लिखकर गांव मट्टी में 2025 में हुई भारी बरसात के कारण आए फ्लड से हुए नुकसान को मध्य नजर रखते हुए भविष्य में बरसात के कारण होने वाले नुकसान की रोकथाम करने की मांग की है। अपने पत्र में उन्होंने उपरोक्त अधिकारियों से अपील करते हुए कहा है की 2025 में हुई बरसात के चलते गांव में स्थित तीन बरसाती नालो में आए फ्लड के कारण जहां लोगों के घरों मे भारी मात्रा में पानी घुस गया था जिसके चलते कई लोगों के घर ढह गए थे। तथा घरों के अंदर पड़ा सारा सामान भी खराब हो गया था। वहीं पर गांव वासियों की फसल एवं जमीन की भी भारी तबाही हुई थी। जिसका उसे समय उन्हें सरकार की ओर से थोड़ा बहुत मुआवजा भी मिला था। मगर फ्लड के कारण बरसाती नाले मिट्टी एवं गाद भर चुके हैं जिनके कारण लोगों की जमीन नीचे तथा नालों का स्तर ऊपर हो गया है। जिसका संबंधित अधिकारियों द्वारा दौरा कर मौका देख कर लोगों को इसके समाधान का भरोसा भी दिलाया था। मगर एक साल बीत जाने के बावजूद भी इस संबंध में कोई कार्रवाई नहीं की गई। महिला सरपंच ने अपने पत्र में उपरोक्त अधिकारियों से अपील की है की 2026 में आने वाली बरसात से पहले पहले इन नालों पर क्रिएट लगाकर तथा नालों के किनारो पर ऊंची घुसी बनाई जाए। ताकि आने वाली बरसात में किसी का जानी माली नुकसान ना हो सके। गांव की सरपंच की उक्त मांग को सही बताते हुए आम आदमी पार्टी कि हलका इंचार्ज ठाकुर अमित सिंह मंटू ने भी सरपंच द्वारा लिखित पत्र पर अपनी मोहर लगाते हुए इस कार्य को पहल के आधार पर करवाने की सहमति जताई है।
    1
    शाहपुरकंडी 30 अप्रैल: शाहपुरकंडी के साथ पड़ते गांव मट्टी की महिला सरपंच पूनम ने जिलाधीश पठानकोट, एसडीएम धारकलां एवं अधिशासी अभियंता ड्रेनेज एवं माइनिंग विभाग पठानकोट को पत्र लिखकर गांव मट्टी में 2025 में हुई भारी बरसात के कारण आए फ्लड से हुए नुकसान को मध्य नजर रखते हुए भविष्य में बरसात के कारण होने वाले नुकसान की रोकथाम करने की मांग की है। अपने पत्र में उन्होंने उपरोक्त अधिकारियों से अपील करते हुए कहा है की 2025 में हुई बरसात के चलते गांव में स्थित तीन बरसाती नालो में आए फ्लड के कारण जहां लोगों के घरों मे भारी मात्रा में पानी घुस गया था जिसके चलते कई लोगों के घर ढह गए थे। तथा घरों के अंदर पड़ा सारा सामान भी खराब हो गया था। वहीं पर गांव वासियों की फसल एवं जमीन की भी भारी तबाही हुई थी। जिसका उसे समय उन्हें सरकार की ओर से थोड़ा बहुत मुआवजा भी मिला था। मगर फ्लड के कारण बरसाती नाले मिट्टी एवं गाद भर चुके हैं जिनके कारण लोगों की जमीन नीचे तथा नालों का स्तर ऊपर हो गया है। जिसका संबंधित अधिकारियों द्वारा दौरा कर मौका देख कर लोगों को इसके समाधान का भरोसा भी दिलाया था। मगर एक साल बीत जाने के बावजूद भी इस संबंध में कोई कार्रवाई नहीं की गई। महिला सरपंच ने अपने पत्र में उपरोक्त अधिकारियों से अपील की है की 2026 में आने वाली बरसात से पहले पहले इन नालों पर क्रिएट लगाकर तथा नालों के किनारो पर ऊंची घुसी बनाई जाए। ताकि आने वाली बरसात में किसी का जानी माली नुकसान ना हो सके। गांव की सरपंच की उक्त मांग को सही बताते हुए आम आदमी पार्टी कि हलका इंचार्ज ठाकुर अमित सिंह मंटू ने भी सरपंच द्वारा लिखित पत्र पर अपनी मोहर लगाते हुए इस कार्य को पहल के आधार पर करवाने की सहमति जताई है।
    user_Verma
    Verma
    News Anchor ਧਾਰ ਕਲਾਂ, ਪਠਾਨਕੋਟ, ਪੰਜਾਬ•
    17 hrs ago
  • ਪੰਜਾਬ ਸਰਕਾਰ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਦੇ ਵਿਰੋਧ ਵਿੱਚ ਗੁਰਦਾਸਪੁਰ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ।
    1
    ਪੰਜਾਬ ਸਰਕਾਰ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਕੱਟਾਂ ਦੇ ਵਿਰੋਧ ਵਿੱਚ ਗੁਰਦਾਸਪੁਰ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    9 hrs ago
  • Post by The Punjab Press
    1
    Post by The Punjab Press
    user_The Punjab Press
    The Punjab Press
    ਬਟਾਲਾ, ਗੁਰਦਾਸਪੁਰ, ਪੰਜਾਬ•
    14 hrs ago
  • ਥਾਣਾ ਸਿਵਿਲ ਲਾਈਨ ਅੰਮ੍ਰਿਤਸਰ ਦੇ ਖੇਤਰ ਵਿਖੇ ਲੜਾਈ ਝਗੜੇ ਬਾਰੇ ਵਾਇਰਲ ਵੀਡਿਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੇਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ
    1
    ਥਾਣਾ ਸਿਵਿਲ ਲਾਈਨ ਅੰਮ੍ਰਿਤਸਰ ਦੇ ਖੇਤਰ ਵਿਖੇ ਲੜਾਈ ਝਗੜੇ ਬਾਰੇ ਵਾਇਰਲ ਵੀਡਿਓ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੇਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • LIVE ਮੋਗਾ ਤੋਂ ਵਰਿੰਦਾਵਨ ਵੱਲ ਰਵਾਨਾ ਭਗਤਾਂ ਦੀ ਬਸ ਯਾਤਰਾ, ਪਹਿਲੇ ਦਿਨ ਹੀ ਛਾਇਆ ਭਗਤੀ ਦਾ ਰੰਗ @Highlight #MogaToVrindavan #BhaktiYatra #RadheRadhe #PunjabNews #YGTVPunjab
    1
    LIVE ਮੋਗਾ ਤੋਂ ਵਰਿੰਦਾਵਨ ਵੱਲ ਰਵਾਨਾ ਭਗਤਾਂ ਦੀ ਬਸ ਯਾਤਰਾ, ਪਹਿਲੇ ਦਿਨ ਹੀ ਛਾਇਆ ਭਗਤੀ ਦਾ ਰੰਗ
@Highlight 
#MogaToVrindavan #BhaktiYatra #RadheRadhe  #PunjabNews #YGTVPunjab
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ #Punjab24News #PunjabPowerCut #AkaliDalProtest #BhagwantMann #PunjabPolitics #PowerCrisisPunjab #JalandharProtest #ElectricityCrisis #PunjabNews #SADProtest #BreakingPunjab
    1
    ਬਿਜਲੀ ਕੱਟਾਂ ‘ਤੇ ਭੜਕਿਆ ਅਕਾਲੀ ਦਲ, ਮਾਨ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰੇ ਨੇਤਾ ਵੇਖੋ ਤਸਵੀਰਾਂ
#Punjab24News #PunjabPowerCut
#AkaliDalProtest
#BhagwantMann
#PunjabPolitics
#PowerCrisisPunjab
#JalandharProtest
#ElectricityCrisis
#PunjabNews
#SADProtest
#BreakingPunjab
    user_Punjab 24 News
    Punjab 24 News
    Media Jalandhar - I, Punjab•
    3 hrs ago
  • ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦਿੱਤੀ ਜਾਣਕਾਰੀ।
    1
    ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਦਿੱਤੀ ਜਾਣਕਾਰੀ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.