Shuru
Apke Nagar Ki App…
ਨਸ਼ਾ ਤਸਕਰੀ ‘ਤੇ ਪੁਲਿਸ ਦਾ ਵੱਡਾ ਵਾਰ — 2 ਨੌਜਵਾਨ ਕਾਬੂ, 300 ਗ੍ਰਾਮ ਹੈਰੋ'ਇਨ ਬਰਾਮਦ ਦੇਖੋ ਤਸਵੀਰਾਂ #Punjab24News #JalandharPolice #WarOnDrugs #PunjabPolice #DrugFreePunjab #HeroinSeized #CrimeNews #PunjabUpdate #DrugBust #NDPSAct #BreakingNews
Punjab 24 News
ਨਸ਼ਾ ਤਸਕਰੀ ‘ਤੇ ਪੁਲਿਸ ਦਾ ਵੱਡਾ ਵਾਰ — 2 ਨੌਜਵਾਨ ਕਾਬੂ, 300 ਗ੍ਰਾਮ ਹੈਰੋ'ਇਨ ਬਰਾਮਦ ਦੇਖੋ ਤਸਵੀਰਾਂ #Punjab24News #JalandharPolice #WarOnDrugs #PunjabPolice #DrugFreePunjab #HeroinSeized #CrimeNews #PunjabUpdate #DrugBust #NDPSAct #BreakingNews
More news from Punjab and nearby areas
- ਪੰਜਾਬ ਦੀ ਰਾਜਨੀਤੀ ‘ਚ ਵੱਡਾ ਉਲਟਫੇਰ — ਵਿਰੋਧੀ ਆਗੂਆਂ ਦੀ ਭਾਜਪਾ ਵੱਲ ਦੌੜ ਤੇਜ਼ #Punjab24News #Jalandhar #WarOnDrugs #PunjabPolice #DrugFreePunjab #HeroinSeized #CrimeNews #PunjabUpdate #DrugBust #NDPSAct #BreakingNews1
- ਢਿੱਲਵਾਂ ਥਾਣੇ ਦੇ ਅਧੀਨ ਪੈਂਦੇ ਪਿੰਡ ਮਿਆਣੀ ਬਾਕਰਪੁਰ ਵਿਖੇ ਨਿਹੰਗ ਸਿੰਘਾਂ ਦੇ ਭੇਸ ਵਿਚ ਆਏ ਅਣਪਛਾਤੇ ਵਿਅਕਤੀ ਵਲੋਂ ਬਿਲਡਿੰਗ ਕੀਤੀ ਚਕਨਾਚੂਰ1
- ਫਗਵਾੜੇ ਅੱਧੀ ਰਾਤ ਨੂੰ ਭਾਰੀ ਪੁਲਿਸ, ਤੇ ਲੋਕਾਂ ਤੇ ਪਈ ਭਾਰੀ, ਬੁਲਟਾ ਦੇ ਪਟਾਕੇ ਪਾਉਣ ਵਾਲਿਆਂ ਨੂੰ ਸਿਖਾਇਆ ਸਬਕ, ਕਾਲੇ ਸ਼ੀਸ਼ੇ ਗੱਡੀ ਤੇ ਲਾਉਣ ਵਾਲਿਆਂ ਦੇ ਕਿੱਤੇ ਚਲਾਨ,#phagwaracitylive #manuchawla #shoamanpreetkaur #kapurthalapolice1
- ਮਾਤਾ ਚਿੰਤਪੁੰਨੀ ਤੋਂ ਵਾਪਸ ਆ ਰਹੇ ਨੌਜਵਾਨ ਕਾਰ ਸਮੇਤ ਖਾਈ ਵਿਚ ਡਿੱਗਦੇ ਹਨ ਪਰ ਦੇਖਿਆ ਗਿਆ ਹੈ ਕਿ ਗੱਡੀ ਸਪੀਡ ਨਾ ਆ ਰਹੀ ਸੀ ਉਸ ਵਿੱਚ ਬਲਾਸਟ ਹੋਇਆ ਤੇ ਗੱਡੀ ਖਾੲਈ ਵਿੱਚ ਡਿੱਗ ਗਈ। ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਗੱਡੀ ਦੀ ਪਹਿਚਾਣ ਹੋਈ ਏ।1
- ਗੜ੍ਹਸ਼ੰਕਰ 29 ਅਪ੍ਰੈਲ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਵਿੱਚ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਪੁੱਤਰ ਜਰਨੈਲ ਸਿੰਘ ਵਾਸੀ ਗੜੀਮਾਨਸੋਵਾਲ ਵੱਲੋਂ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਅਤੇ ਸਿਹਤ ਵਿਭਾਗ ਦੇ ਸਕੱਤਰ ਨੂੰ ਪੱਤਰ ਸੌਂਪਿਆ ਗਿਆ। ਆਪਣੇ ਗ੍ਰਹਿ ਪਿੰਡ ਗੜੀਮਾਨਸੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੱਤਰ ਵਿੱਚ ਇਲਾਕੇ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਟੈਸਟ ਅਤੇ ਪਾਣੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਐਡਵੋਕੇਟ ਮਨਪ੍ਰੀਤ ਸਿੰਘ ਲੱਕੀ ਨੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਆਪਣੇ ਸਿਹਤ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।2
- Post by Manjit kaur1
- Post by The Punjab Press1
- ਨਸ਼ਾ ਤਸਕਰੀ ‘ਤੇ ਪੁਲਿਸ ਦਾ ਵੱਡਾ ਵਾਰ — 2 ਨੌਜਵਾਨ ਕਾਬੂ, 300 ਗ੍ਰਾਮ ਹੈਰੋ'ਇਨ ਬਰਾਮਦ ਦੇਖੋ ਤਸਵੀਰਾਂ #Punjab24News #JalandharPolice #WarOnDrugs #PunjabPolice #DrugFreePunjab #HeroinSeized #CrimeNews #PunjabUpdate #DrugBust #NDPSAct #BreakingNews1