Shuru
Apke Nagar Ki App…
ए तीनो मोहाली सिटी सेंटर भागी हैं कही भी दिखा तो जरूर बताना मेरा फोन न 9392720509 हैं अमेरा बीबी और बच्चा हैं रहने वाला झारखण्ड का हैं
Manoj Minj
ए तीनो मोहाली सिटी सेंटर भागी हैं कही भी दिखा तो जरूर बताना मेरा फोन न 9392720509 हैं अमेरा बीबी और बच्चा हैं रहने वाला झारखण्ड का हैं
- User6597Chandigarh🤝4 hrs ago
More news from ਚੰਡੀਗੜ੍ਹ and nearby areas
- Post by माता आशु दरबार1
- main bahut Pareshan hun abhi Jaise Bhi Karke aap log ke pass Kahin Bhi dikh Jaaye to kripya karke mujhe 9392720509 is number per call kijiega please is number per call kijiega dhanyvad1
- Post by Alvi20k1
- kharar jhungian🙏🙏🙏2
- ਵਿਧਾਨ ਹਲਕਾ ਖਰੜ ਦੇ ਨਿਊ ਚੰਡੀਗੜ੍ਹ ਖੇਤਰ 'ਚ ਰੋਜ਼ਾਨਾ ਵਾਪਰ ਰਹੀਆਂ ਫਿਰੌਤੀ ਮੰਗਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕੀਤੀ ਹੋਈ ਹੈ, ਜਿੱਥੇ ਇੱਕ ਰਾਤ ਪਹਿਲਾਂ ਵੀ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) 'ਚ ਇੱਕ ਪ੍ਰਾਪਰਟੀ ਡੀਲਰ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇ ਵਾਹ ਫਾਇਰਿੰਗ ਕੀਤੀ ਗਈ ਸੀ, ਉੱਥੇ ਹੀ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਚੌਧਰੀ ਸ਼ਾਮ ਲਾਲ ਮਾਜਰੀਆਂ ਦੇ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਦੀ ਤਾਜ਼ਾ ਖਬਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਸਦੇ ਪਿੰਡ (ਮਾਜਰੀਆਂ)ਗੁੜਾ 'ਚ ਚੌਧਰੀ ਦਾ ਘਰ ਜੋ ਪਿੰਡ ਦੀ ਲਿੰਕ ਸੜਕ 'ਤੇ ਸਥਿਤ ਹੈ, ਤੇ ਹਮਲਾਵਰਾਂ ਵੱਲੋਂ ਤਕਰੀਬਨ ਰਾਤ ਦੇ ਢਾਈ ਵਜੇ ਦੇ ਕਰੀਬ ਤਿੰਨ ਫਾਇਰ ਕੀਤੇ ਗਏ। ਚੌਧਰੀ ਸ਼ਿਆਮ ਲਾਲ ਨੇ ਦੱਸਿਆ ਕਿ ਘਰ 'ਚ ਰੱਖੇ ਪਾਲਤੂ ਕੁੱਤਿਆਂ ਦੇ ਭੌਂਕਣ ਤੋਂ ਬਾਅਦ ਹਮਲਾਵਾਰ ਭੱਜਦੇ ਨਜ਼ਰ ਆਏ।ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ। ਘਟਨਾ ਤੋਂ ਬਾਅਦ ਉਹਨਾਂ ਵੱਲੋਂ 112 ਨੰਬਰ 'ਤੇ ਕਾਲ ਕਰਕੇ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁਲਿਸ ਟੀਮ ਨੇ ਪੁੱਜਕੇ ਬਰੀਕੀ ਨਾਲ ਜਾਂਚ ਪੜਤਾਲ ਆਰੰਭ ਕੀਤੀ। ਚੌਧਰੀ ਮਾਜਰੀਆਂ ਵੱਲੋਂ ਚਿੰਤਾ ਪ੍ਰਗਟਾਈ ਗਈ ਕਿ ਜੋ ਹਾਲਾਤ ਇਸ ਸਮੇਂ ਪੂਰੇ ਪੰਜਾਬ ਖਾਸ ਕਰ ਮੁਹਾਲੀ ਜਿਲ੍ਹੇ ਦੇ ਨਿਊ ਚੰਡੀਗੜ੍ਹ ਏਰੀਏ ਦੇ ਬਣੇ ਹੋਏ ਹਨ, ਇਸ ਦਾ ਰੱਬ ਹੀ ਰਾਖਾ ਹੈ। ਜਿਕਰਯੋਗ ਹੈ ਕਿ ਮੋਹਾਲੀ ਜ਼ਿਲੇ ਦੀਆਂ ਜਮੀਨਾਂ ਦੇ ਅਸਮਾਨਾਂ ਨੂੰ ਛੂਹਦੇ ਰੇਟ ਜਿਆਦਾਤਰ ਲੋਕਾਂ ਦੀਆਂ ਜਮੀਨਾਂ ਦੀ ਖਰੀਦੋ ਪਰੋਖਤ ਕਰਨ ਵਾਲੇ ਪ੍ਰਾਪਰਟੀ ਡੀਲਰਾਂ ਨੂੰ ਅਕਸਰ ਫਰੋਤੀ ਮੰਗਣ ਵਾਲੇ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ, ਫਿਰੌਤੀ ਦੇਣ ਜਾਂ ਨਾ ਮਿਲਣ ਦੇ ਚਲਦਿਆਂ ਵਿੱਚ ਆਪਣੇ ਸ਼ੂਟਰਾਂ ਨੂੰ ਭੇਜ ਕੇ ਹਮਲੇ ਕਰਵਾਕੇ ਡਰਾਉਣ ਧਮਕਾਉਣ ਦਾ ਸਿਲਸਿਲਾ ਕਿੰਨਾ ਕੁ ਚਿਰ ਜਾਰੀ ਰਹੇਗਾ, ਪੰਜਾਬ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੇ ਸ਼ਖਤੀ ਦੇ ਬਾਵਜੂਦ ਗੈਂਗਸਟਰ ਬੇਖੌਫ ਨਜ਼ਰ ਆ ਰਹੇ ਹਨ। ਰੋਜ਼ਾਨਾ ਵਾਪਰ ਰਹੀਆਂ ਗੋਲੀਬਾਰੀ ਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਲਈ ਜਿਥੇ ਗਲ਼ੇ ਦੀ ਹੱਡੀ ਬਣੀਆਂ ਹੋਈਆ ਨੇ, ਉਥੇ ਇਲਾਕੇ ਦੇ ਕਾਰੋਬਾਰੀ ਲੋਕਾਂ ਦੀ ਜਾਨ ਮਾਲ ਦਾ ਸਵਾਲ ਵੀ ਮੂੰਹ ਅੱਡੀ ਖੜ੍ਹਾ ਹੈ। ਇਲਾਕਾ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਥਾਣਿਆਂ 'ਚ ਪੁਲਿਸ ਨਫ਼ਰੀ ਵਧਾਕੇ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਵੇ।1
- ਖੰਨਾ 'ਚ ਹਾਈ-ਪ੍ਰੋਫਾਈਲ ਚੋਰੀ! ਨੌਕਰ ਨੇ ਪਤਨੀ ਨਾਲ ਮਿਲ ਕੇ ਕੀਤੀ ਕਰੋੜਾਂ ਦੀ ਚੋਰੀ, ਬੱਚਿਆਂ ਨੇ ਖੋਲ੍ਹਿਆ ਭੇਦ1
- ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਗੜਸ਼ੰਕਰ ਚ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ ਦੇ ਖਿਲਾਫ ਬੀਐਸਪੀ ਨੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਡੀਐਸਪੀ ਦਫ਼ਤਰ ਗੜਸ਼ੰਕਰ ਅੱਗੇ ਧਰਨਾ ਦਿੱਤਾ ਗਿਆ।1
- कही भी दिखा तो जरूर बताना मेरा फोन न 9392720509 हैं अमेरा बीबी और बच्चा हैं रहने वाला झारखण्ड का हैं2