Shuru
Apke Nagar Ki App…
ਗੋਬਿੰਦਗੜ ਸ਼੍ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਕੀਤਾ ਵਾਧਾ,ਸੁਖਵਿੰਦਰ ਸਿੰਘ ਭਾਂਬਰੀ ਸਮੇਤ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ...
Raman Dhillon
ਗੋਬਿੰਦਗੜ ਸ਼੍ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਕੀਤਾ ਵਾਧਾ,ਸੁਖਵਿੰਦਰ ਸਿੰਘ ਭਾਂਬਰੀ ਸਮੇਤ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ...
More news from Punjab and nearby areas
- ਗੋਬਿੰਦਗੜ ਸ਼੍ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਕੀਤਾ ਵਾਧਾ,ਸੁਖਵਿੰਦਰ ਸਿੰਘ ਭਾਂਬਰੀ ਸਮੇਤ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ...1
- चमत्कार देख Doctor को छोड़ आए वैद्य के पास #tranding #health #cancer #instagram1
- Post by माता आशु दरबार1
- ਸੀ.ਆਈ.ਏ.ਸਟਾਫ ਜਗਰਾਓ ਵੱਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਜਗਰਾਓਂ 4 ਫਰਵਰੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਹੋਇਆਂ ਡਾਕਟਰ ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋਂ ਦੱਸਿਆ ਗਿਆ ਕਿ ਸ੍ਰੀ ਰਾਜਨ ਸ਼ਰਮਾ ਪੀ.ਪੀ.ਐਸ, ਕਪਤਾਨ ਪੁਲਿਸ(ਡੀ), ਲੁਧਿਆਣਾ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕੁਲਵੰਤ ਸਿੰਘ ਪੀ.ਪੀ.ਐਸ., ਡੀ.ਐਸ.ਪੀ(ਡੀ), ਲੁਧਿਆਣਾ(ਦਿਹਾਤੀ), ਇੰਸ: ਅੰਮ੍ਰਿਤਪਾਲ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਜਗਰਾਉਂ ਦੀ ਯੋਗ ਅਗਵਾਈ ਅਧੀਨ ਅਤੇ ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ. ਡੀ.ਐਸ.ਪੀ ਰਾਏਕੋਟ ਦੀ ਹਾਜਰੀ ਵਿੱਚ ਥਾਣੇਦਾਰ ਸੁਖਦੇਵ ਸਿੰਘ ਸੀ.ਆਈ.ਏ. ਸਟਾਫ ਜਗਰਾਓ ਵੱਲੋਂ ਸ਼ਲਾਘਾਯੋਗ ਕੰਮ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਇੱਕ ਸਵਿਫਟ ਕਾਰ ਰੰਗ ਚਿੱਟਾ ਸਮੇਤ 03 ਕਿੱਲੋ 34 ਗਰਾਮ (3034 ਗਰਾਮ) ਹੈਰੋਇਨ ਸਮੇਤ 30 ਹਜਾਰ ਰੁਪਏ ਡਰਗ ਮਨੀ, ਇੱਕ .32 ਬੋਰ ਦਾ ਪਿਸਟਲ ਸਮੇਤ ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ .32 ਬੋਰ ਬਰਾਮਦ ਕੀਤੀ ਗਏ ਹਨ। ਇੱਥੇ ਇਹ ਜਿਕਰਯੋਗ ਹੈ ਕਿ ਕੱਲ ਮਿਤੀ 03.02.2026 ਨੂੰ ਥਾਣੇਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੌਜੂਦ ਸੀ ਤਾਂ ਉਸ ਪਾਸ ਮੁਖਬਰੀ ਹੋਈ ਸੀ ਕਿ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ, ਪ੍ਰਿੰਸ ਪੁੱਤਰ ਰਵੀ ਕੁਮਾਰ ਵਾਸੀ ਕਰਨੈਲ ਗੇਟ, ਗਲੀ ਨੰਬਰ 2 ਜਗਰਾਓ, ਰਾਹੁਲ ਉਰਫ ਦੇਵ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਕੱਚਾ ਮਲਕ ਰੋਡ, ਜਗਰਾਓ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਪੁੱਤਰ ਜਸਵੀਰ ਸਿੰਘ ਵਾਸੀ ਮੁਹੱਲਾ ਨਿਊ ਅਬਾਦੀ ਅਟਾਰੀ, ਜਿਲਾ ਅੰਮ੍ਰਿਤਸਰ ਜੋ ਕਿ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਇਹਨਾ ਪਾਸ ਅਸਲਾ ਵੀ ਹੁੰਦਾ ਹੈ। ਜੋ ਉਕਤਾਨ ਚਾਰੋ ਜਣੇ ਅੱਜ ਵੀ ਆਪਣੀ ਸਵਿਫਟ ਕਾਰ ਨੰਬਰੀ PB-56E-9154 ਰੰਗ ਚਿੱਟਾ ਪਰ ਸਵਾਰ ਹੋ ਕੇ ਹੈਰੋਇਨ ਵੇਚਣ ਲਈ ਪਿੰਡ ਨੂਰਪੁਰਾ ਹੁੰਦੇ ਹੋਏ ਪਿੰਡ ਤਲਵੰਡੀ ਰਾਏ ਵਾਲੀ ਸਾਈਡ ਆ ਰਹੇ ਹਨ।ਜੇਕਰ ਹੁਣੇ ਹੀ ਦਾਣਾ ਮੰਡੀ ਤਲਵੰਡੀ ਰਾਏ ਨਾਕਾਬੰਦੀ ਕੀਤੀ ਜਾਏ ਤਾਂ ਉਹ ਹੈਰੋਇਨ ਦੀ ਭਾਰੀ ਖੇਪ ਸਮੇਤ ਕਾਰ ਨੰਬਰੀ ਉਕਤ ਦੇ ਕਾਬੂ ਆ ਸਕਦੇ ਹਨ। ਜਿਸਤੇ ਥਾਣੇਦਾਰ ਸੁਖਦੇਵ ਸਿੰਘ ਨੇ ਤੁਰੰਤ ਮੁਕਦਮਾ ਨੰਬਰ 20 ਦੌਰਾਨੇ ਨਾਕਾਬੰਦੀ ਸਵਿਫਟ ਕਾਰ ਨੰਬਰੀ PB-56E-9154 ਰੰਗ ਚਿੱਟਾ ਨੂੰ ਰੋਕ ਕੇ ਉਸ ਵਿੱਚੋਂ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ, ਰਾਹੁਲ ਉਰਫ ਦੇਵ ਕੁਮਾਰ, ਪ੍ਰਿੰਸ ਅਤੇ ਹਰਪ੍ਰੀਤ ਸਿੰਘ ਉਰਫ ਮੱਪਾ ਨੂੰ ਕਾਬੂ ਕਰਕੇ ਸ੍ਰੀ ਹਰਜਿੰਦਰ ਸਿੰਘ ਪੀ.ਪੀ.ਐਸ., ਡੀ.ਐਸ.ਪੀ ਰਾਏਕੋਟ ਦੀ ਹਾਜਰੀ ਵਿੱਚ 03 ਕਿੱਲੋ 34 ਗਰਾਮ (3034 ਗਰਾਮ) ਹੈਰੋਇਨ ਸਮੇਤ 30 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ .32 ਬੋਰ ਦਾ ਪਿਸਟਲ ਸਮੇਤ ਮੈਗਜ਼ੀਨ ਅਤੇ ਦੋ ਜਿੰਦਾ ਕਾਰਤੂਸ .32 ਬੋਰ ਬਰਾਮਦ ਕੀਤੇ ਗਏ। ਉਕਤਾਨ ਚਾਰੋਂ ਦੋਸ਼ੀਆਂ ਨੇ ਪੁਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਪਹਿਲਾਂ ਵੀ ਬਹੁਤ ਭਾਰੀ ਮਾਤਰਾ ਵਿੱਚ ਹੈਰੋਇਨ ਪਾਕਿਸਤਾਨ ਤੋਂ ਮੰਗਵਾ ਕੇ ਜਗਰਾਓ, ਰਾਏਕੋਟ ਅਤੇ ਮੁੱਲਾਂਪੁਰ ਏਰੀਏ ਵਿੱਚ ਸਪਲਾਈ ਕਰ ਚੁੱਕੇ ਹਨ। ਉਕਤਾਨ ਚਾਰੋਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਉਨ੍ਹਾ ਵੱਲੋਂ ਇਹ ਹੈਰੋਇਨ ਕਿੱਥੋਂ ਲਿਆਂਦੀ ਜਾਂਦੀ ਸੀ ਅਤੇ ਅੱਗੇ ਕਿਸ ਕਿਸ ਨੂੰ ਸਪਾਲਈ ਕੀਤੀ ਜਾਂਦੀ ਸੀ, ਇਸ ਸਬੰਧੀ ਸਖਤੀ ਨਾਲ ਪੁੱਛਗਿਛ ਕੀਤੀ ਜਾਵੇਗੀ, ਜਿਸਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪਹਿਲਾਂ ਵੀ ਤਿੰਨ ਮੁਕਦਮਿਆਂ ਵਿੱਚ ਲੋੜੀਦਾ ਸੀ ਅਤੇ ਦੇਵ ਕੁਮਾਰ ਉਰਫ ਰਾਹੁਲ ਸਾਲ 2024 ਪਹਿਲਾ ਵੀ ਭਾਰੀ ਮਾਤਰਾ ਹੈਰੋਇਨ ਬ੍ਰਾਮਦ ਹੋ ਚੁੱਕੀ ਹੈ। ਜਸਵਿੰਦਰ ਸਿੰਘ ਉਰਫ ਜੱਸਾ ਉਰਫ ਬੌਬੀ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਐਤੀਆਣਾ ਖਿਲਾਫ ਦਰਜ ਮੁਕੱਦਮੇ ਦੇਵ ਕੁਮਾਰ ਉਰਫ ਰਾਹੁਲ ਪੁੱਤਰ ਮਨੋਜ ਕੁਮਾਰ ਵਾਸੀ ਗੋਲਡਨ ਬਾਗ ਕੱਚਾ ਮਲਕ ਰੋਡ ਜਗਰਾਉਂ ਖਿਲਾਫ ਦਰਜ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ2
- Post by Nisha Ku1
- 🔹 Title: ₹5 ਹਜ਼ਾਰ ਤੋਂ ₹1 ਲੱਖ ਤੱਕ ਲੋਨ – ਨਾਵੀ ਐਪ ਰਾਹੀਂ ਆਸਾਨ ਤਰੀਕਾ | Navi App Loan Guide 🔹 Description: ਇਸ ਵੀਡੀਓ ਵਿੱਚ ਅਸੀਂ ਦੱਸਿਆ ਹੈ ਕਿ ਨਾਵੀ ਐਪ ਨਾਲ ₹5,000 ਤੋਂ ₹1,00,000 ਤੱਕ ਲੋਨ ਕਿਵੇਂ ਲਿਆ ਜਾ ਸਕਦਾ ਹੈ। ਪੂਰਾ ਪ੍ਰੋਸੈਸ, ਯੋਗਤਾ, ਡੌਕੂਮੈਂਟ, ਤੇ ਸਾਵਧਾਨੀਆਂ—ਸਭ ਕੁਝ ਸਾਫ਼-ਸਾਫ਼। ਵੀਡੀਓ ਦੇਖ ਕੇ ਆਪਣੇ ਫੈਸਲੇ ਆਪ ਕਰੋ। ⚠️ ਡਿਸਕਲੇਮਰ ਲਾਈਨ: “ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ। ਲੋਨ ਲੈਣ ਤੋਂ ਪਹਿਲਾਂ ਸੋਚ-ਸਮਝ ਕੇ, ਆਪਣੇ ਹਾਲਾਤ ਦੇਖ ਕੇ ਫੈਸਲਾ ਕਰੋ। ਅਸੀਂ ਕਿਸੇ ਵੀ ਐਪ ਜਾਂ ਕੰਪਨੀ ਦੀ ਗਾਰੰਟੀ ਨਹੀਂ ਲੈਂਦੇ।”1
- ਵੇਖੋ ਬਿਕਰਜੀਤ ਸਿੰਘ ਮਜੀਠੀਆ ਵਾਰੇ ਇਸ ਨੋਜਵਾਨ ਨੇ ਕੀ ਕਿਹਾ1
- ਗੋਬਿੰਦਗੜ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂ ਕੀ ਨਗਰੀ ਵਿੱਚ ਮੁਫਤ ਆਯੂਸ਼ ਕੈਪ ਵਿਂਚ 640 ਮਰੀਜ਼ਾਂ ਦਾ ਹੋਇਆ ਚੈਕਅਪ,ਦਵਾਈ ਵੀ ਮਿਲੀ ਮੁਫਤ1