logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਰਮਗੜ੍ਹ ਨੇੜੇ ਦੋ ਛੋਟੇ ਹਾਥੀਆਂ ਦੀ ਟੱਕਰ, ਇੱਕ ਜ਼ਖ਼ਮੀ ਬਰਨਾਲਾ, 30 ਜੁਲਾਈ: ਸੰਘੇੜਾ–ਨੰਗਲ ਰੂਟ 'ਤੇ ਪੈਂਦੇ ਪਿੰਡ ਕਰਮਗੜ੍ਹ ਨੇੜੇ ਵੀਰਵਾਰ ਦੁਪਹਿਰ ਦੋ ਛੋਟੇ ਹਾਥੀਆਂ (ਟੈਂਪੂਆਂ) ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਮਡੀਟੀ ਡਿਵਾਈਸ ਰਾਹੀਂ ਦੁਪਹਿਰ 2:00 ਵਜੇ ਹਾਦਸੇ ਦੀ ਇਤਲਾਹ ਮਿਲਣ ਉਪਰੰਤ ਐਸਐਸਐਫ ਟੀਮ ਮਹਿਜ਼ 4 ਮਿੰਟ ਵਿੱਚ ਵਾਕਿਆ ਸਥਾਨ 'ਤੇ ਪਹੁੰਚ ਗਈ। ਮੁਆਇਨਾ ਕਰਨ 'ਤੇ ਪਤਾ ਲੱਗਿਆ ਕਿ ਦੋ ਛੋਟੇ ਹਾਥੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ, ਜਿਸ ਕਾਰਨ ਇੱਕ ਚਾਲਕ ਮੁਹੰਮਦ ਅਰਸ਼ਦ ਪੁੱਤਰ ਮੁਹੰਮਦ ਸਲੀਮ ਵਾਸੀ ਸ਼ੇਰਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਸਐਸਐਫ ਕਰਮਚਾਰੀਆਂ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦਿਆਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਪਹੁੰਚਾਇਆ। ਇਸ ਉਪਰੰਤ ਟੀਮ ਨੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਟ੍ਰੈਫਿਕ ਮੁੜ ਸੁਚਾਰੂ ਢੰਗ ਨਾਲ ਚੱਲ ਪਿਆ। ਐਸਐਸਐਫ ਦੀ ਸਮੇਂ ਸਿਰ ਕੀਤੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।

3 hrs ago
user_Amrik singh
Amrik singh
Security Guard ਬਰਨਾਲਾ, ਬਰਨਾਲਾ, ਪੰਜਾਬ•
3 hrs ago

ਕਰਮਗੜ੍ਹ ਨੇੜੇ ਦੋ ਛੋਟੇ ਹਾਥੀਆਂ ਦੀ ਟੱਕਰ, ਇੱਕ ਜ਼ਖ਼ਮੀ ਬਰਨਾਲਾ, 30 ਜੁਲਾਈ: ਸੰਘੇੜਾ–ਨੰਗਲ ਰੂਟ 'ਤੇ ਪੈਂਦੇ ਪਿੰਡ ਕਰਮਗੜ੍ਹ ਨੇੜੇ ਵੀਰਵਾਰ ਦੁਪਹਿਰ ਦੋ ਛੋਟੇ ਹਾਥੀਆਂ (ਟੈਂਪੂਆਂ) ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਮਡੀਟੀ ਡਿਵਾਈਸ ਰਾਹੀਂ ਦੁਪਹਿਰ 2:00 ਵਜੇ ਹਾਦਸੇ ਦੀ ਇਤਲਾਹ ਮਿਲਣ ਉਪਰੰਤ ਐਸਐਸਐਫ ਟੀਮ ਮਹਿਜ਼ 4 ਮਿੰਟ ਵਿੱਚ ਵਾਕਿਆ ਸਥਾਨ 'ਤੇ ਪਹੁੰਚ ਗਈ। ਮੁਆਇਨਾ ਕਰਨ 'ਤੇ ਪਤਾ ਲੱਗਿਆ ਕਿ ਦੋ ਛੋਟੇ ਹਾਥੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ, ਜਿਸ ਕਾਰਨ ਇੱਕ ਚਾਲਕ ਮੁਹੰਮਦ ਅਰਸ਼ਦ ਪੁੱਤਰ ਮੁਹੰਮਦ ਸਲੀਮ ਵਾਸੀ ਸ਼ੇਰਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਸਐਸਐਫ ਕਰਮਚਾਰੀਆਂ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦਿਆਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਪਹੁੰਚਾਇਆ। ਇਸ ਉਪਰੰਤ ਟੀਮ ਨੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਟ੍ਰੈਫਿਕ ਮੁੜ ਸੁਚਾਰੂ ਢੰਗ ਨਾਲ ਚੱਲ ਪਿਆ। ਐਸਐਸਐਫ ਦੀ ਸਮੇਂ ਸਿਰ ਕੀਤੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।

More news from ਪੰਜਾਬ and nearby areas
  • ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ
    1
    ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ
    user_ਸੋਨੀ ਗੋਇਲ
    ਸੋਨੀ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    15 hrs ago
  • ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ
    1
    ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ
    user_Satpal bhagike
    Satpal bhagike
    Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    4 hrs ago
  • ਸਫਾਈ ਸੇਵਕਾਂ ਦੀ ਪੰਜਾਬ ਪੱਧਰੀ ਹੜਤਾਲ ਦੇ ਸੱਦੇ ਨੂੰ ਲੈ ਕੇ ਸੁਨਾਮ ਵਿੱਚ ਅੱਜ ਵੱਡਾ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਇਆ ਰੋਸ਼ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦਾ ਹੋਇਆ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਤੱਕ ਪਹੁੰਚਿਆ, ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਨੇ ਸਫਾਈ ਸੇਵਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਸਫਾਈ ਸੇਵਕਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠ ਕਰ ਸ਼ਹਿਰ ਦੇ ਵਿੱਚ ਕੱਢਿਆ ਗਿਆ ਰੋਸ਼ ਮਾਰਚ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕਾਂਗਰਸੀ ਆਗੂ ਗਰਜੇ ਐਂਕਰ ਲਿੰਕ ਸਫਾਈ ਸੇਵਕਾਂ ਦੀ ਅੱਜ ਪੰਜਾਬ ਹੜਤਾਲ ਨੂੰ ਲੈ ਕੇ ਸੁਨਾਮ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਫਾਈ ਸੇਵਕਾਂ ਦਾ ਸਾਥ ਦਿੱਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਰਜਿੰਦਰ ਦਿਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਬਿੰਨਰਜੀਤ ਸਿੰਘ ਗੋਲਡੀ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਅੱਗੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਪੂਰਾ ਗਰਜੇ ਅਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਨਾਲ ਹਨ ਪੂਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਲ ਰੋਸ਼ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਮਿਲ ਹੋਏ ‌
    1
    ਸਫਾਈ ਸੇਵਕਾਂ ਦੀ ਪੰਜਾਬ ਪੱਧਰੀ ਹੜਤਾਲ ਦੇ ਸੱਦੇ ਨੂੰ ਲੈ ਕੇ ਸੁਨਾਮ ਵਿੱਚ ਅੱਜ ਵੱਡਾ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਇਆ ਰੋਸ਼ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦਾ ਹੋਇਆ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਤੱਕ ਪਹੁੰਚਿਆ, ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਨੇ ਸਫਾਈ ਸੇਵਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਸਫਾਈ ਸੇਵਕਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠ ਕਰ ਸ਼ਹਿਰ ਦੇ ਵਿੱਚ ਕੱਢਿਆ ਗਿਆ ਰੋਸ਼ ਮਾਰਚ 
ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕਾਂਗਰਸੀ ਆਗੂ ਗਰਜੇ 
ਐਂਕਰ ਲਿੰਕ ਸਫਾਈ ਸੇਵਕਾਂ ਦੀ ਅੱਜ ਪੰਜਾਬ ਹੜਤਾਲ ਨੂੰ ਲੈ ਕੇ ਸੁਨਾਮ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਫਾਈ ਸੇਵਕਾਂ ਦਾ ਸਾਥ ਦਿੱਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਰਜਿੰਦਰ ਦਿਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਬਿੰਨਰਜੀਤ ਸਿੰਘ ਗੋਲਡੀ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਅੱਗੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਪੂਰਾ ਗਰਜੇ ਅਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਨਾਲ ਹਨ ਪੂਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਲ ਰੋਸ਼ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਮਿਲ ਹੋਏ ‌
    user_Harmesh kumar
    Harmesh kumar
    Photographer Sunam, Sangrur•
    12 hrs ago
  • ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਦੇਸ਼-ਪ੍ਰੇਮ, ਹਿੰਮਤ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੰਦੀ ਹੈ - ਮਨਪ੍ਰੀਤ ਬਾਂਸਲ ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ ਵੱਲੋਂ ਅਪੀਲ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਸਾਨੂੰ ਦੇਸ਼-ਪ੍ਰੇਮ, ਹਿੰਮਤ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੰਦੀ ਹੈ। ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਵਿੱਤਰ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰੀਏ ਅਤੇ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲਣ ਦਾ ਸੰਕਲਪ ਲਈਏ। ਆਓ, ਅਸੀਂ ਸਾਰੇ ਮਿਲ ਕੇ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਏਕਤਾ, ਭਾਈਚਾਰੇ ਅਤੇ ਦੇਸ਼-ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।
    1
    ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਦੇਸ਼-ਪ੍ਰੇਮ, ਹਿੰਮਤ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੰਦੀ ਹੈ - ਮਨਪ੍ਰੀਤ ਬਾਂਸਲ
ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ ਵੱਲੋਂ ਅਪੀਲ
ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਸਾਨੂੰ ਦੇਸ਼-ਪ੍ਰੇਮ, ਹਿੰਮਤ ਅਤੇ ਕੌਮੀ ਏਕਤਾ ਦਾ ਸੰਦੇਸ਼ ਦਿੰਦੀ ਹੈ। ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਵਿੱਤਰ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰੀਏ ਅਤੇ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲਣ ਦਾ ਸੰਕਲਪ ਲਈਏ।
ਆਓ, ਅਸੀਂ ਸਾਰੇ ਮਿਲ ਕੇ ਆਪਣੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਏਕਤਾ, ਭਾਈਚਾਰੇ ਅਤੇ ਦੇਸ਼-ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।
    user_Rajesh Kumar
    Rajesh Kumar
    Voice of people ਸੁਨਾਮ, ਸੰਗਰੂਰ, ਪੰਜਾਬ•
    15 hrs ago
  • ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੋਗਾ ਪਹੁੰਚਣ ਤੇ ਕੀ ਕਿਹਾ ਸੁਣੋ ਉਹਨਾਂ ਦੀ ਜੁਬਾਨੀ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੋਗਾ ਪਹੁੰਚਣ ਤੇ ਕੀ ਕਿਹਾ ਉਹਨਾਂ ਦੀ ਜੁਬਾਨੀ ਸੁਣੋ
    1
    ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੋਗਾ ਪਹੁੰਚਣ ਤੇ ਕੀ ਕਿਹਾ ਸੁਣੋ ਉਹਨਾਂ ਦੀ ਜੁਬਾਨੀ
ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੋਗਾ ਪਹੁੰਚਣ ਤੇ ਕੀ ਕਿਹਾ ਉਹਨਾਂ ਦੀ ਜੁਬਾਨੀ ਸੁਣੋ
    user_हरपाल सिंह सहारन
    हरपाल सिंह सहारन
    Media company ਮੋਗਾ, ਮੋਗਾ, ਪੰਜਾਬ•
    1 hr ago
  • Post by ਸੁੱਖਵਿੰਦਰ ਸਿੰਘ ਜਿਲਾ ਸਕੱਤਰ
    1
    Post by ਸੁੱਖਵਿੰਦਰ ਸਿੰਘ    ਜਿਲਾ ਸਕੱਤਰ
    user_ਸੁੱਖਵਿੰਦਰ ਸਿੰਘ    ਜਿਲਾ ਸਕੱਤਰ
    ਸੁੱਖਵਿੰਦਰ ਸਿੰਘ ਜਿਲਾ ਸਕੱਤਰ
    Voice of people ਮੋਗਾ, ਮੋਗਾ, ਪੰਜਾਬ•
    3 hrs ago
  • ਸਮਾਣਾ-ਪਟਿਆਲਾ ਰੋਡ 'ਤੇ ਹਾਦਸਾਗ੍ਰਸਤ ਵਾਹਨ ਹਟਾ ਕੇ SSF ਨੇ ਟ੍ਰੈਫਿਕ ਕੀਤਾ ਸੁਚਾਰੂ ਸਮਾਣਾ, 29 ਜੁਲਾਈ: ਸਮਾਣਾ-ਪਟਿਆਲਾ ਰੋਡ 'ਤੇ ਪਿੰਡ ਸਵਰਾਜਪੁਰ ਨੇੜੇ ਹੋਏ ਸੜਕ ਹਾਦਸੇ ਤੋਂ ਬਾਅਦ ਟਰੱਕ ਅਤੇ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਖੜ੍ਹੇ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਰਾਤ ਦੇ ਸਮੇਂ ਇਹ ਵਾਹਨ ਕਿਸੇ ਹੋਰ ਹਾਦਸੇ ਦਾ ਕਾਰਨ ਵੀ ਬਣ ਸਕਦੇ ਸਨ। ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ (SSF) ਦੀ ਟੀਮ, ਜਿਸ ਵਿੱਚ ਕਾਂਸਟੇਬਲ ਸ਼ਗਨਦੀਪ ਸਿੰਘ ਅਤੇ ਕਾਂਸਟੇਬਲ ਸਾਜਨ ਗਰਗ ਸ਼ਾਮਲ ਸਨ, ਤੁਰੰਤ ਮੌਕੇ 'ਤੇ ਪਹੁੰਚੀ। ਟੀਮ ਨੇ ਪਹਿਲਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਅਤੇ ਬਾਅਦ ਵਿੱਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕ ਅਤੇ ਟਰੈਕਟਰ-ਟਰਾਲੀ ਨੂੰ ਸੜਕ ਤੋਂ ਹਟਾ ਕੇ ਨੇੜਲੇ ਢਾਬੇ 'ਤੇ ਸੁਰੱਖਿਅਤ ਖੜ੍ਹਾ ਕਰਵਾਇਆ। SSF ਦੀ ਤੁਰੰਤ ਕਾਰਵਾਈ ਨਾਲ ਸੜਕ 'ਤੇ ਲੱਗਿਆ ਟ੍ਰੈਫਿਕ ਜਾਮ ਖੁੱਲ੍ਹ ਗਿਆ ਅਤੇ ਆਵਾਜਾਈ ਮੁੜ ਆਮ ਵਾਂਗ ਚੱਲਣ ਲੱਗੀ। ਸਥਾਨਕ ਲੋਕਾਂ ਨੇ ਵੀ SSF ਟੀਮ ਦੀ ਤੁਰੰਤ ਕਾਰਵਾਈ ਦੀ ਸਰਾਹਨਾ ਕੀਤੀ।
    1
    ਸਮਾਣਾ-ਪਟਿਆਲਾ ਰੋਡ 'ਤੇ ਹਾਦਸਾਗ੍ਰਸਤ ਵਾਹਨ ਹਟਾ ਕੇ SSF ਨੇ ਟ੍ਰੈਫਿਕ ਕੀਤਾ ਸੁਚਾਰੂ

ਸਮਾਣਾ, 29 ਜੁਲਾਈ: ਸਮਾਣਾ-ਪਟਿਆਲਾ ਰੋਡ 'ਤੇ ਪਿੰਡ ਸਵਰਾਜਪੁਰ ਨੇੜੇ ਹੋਏ ਸੜਕ ਹਾਦਸੇ ਤੋਂ ਬਾਅਦ ਟਰੱਕ ਅਤੇ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਖੜ੍ਹੇ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਰਾਤ ਦੇ ਸਮੇਂ ਇਹ ਵਾਹਨ ਕਿਸੇ ਹੋਰ ਹਾਦਸੇ ਦਾ ਕਾਰਨ ਵੀ ਬਣ ਸਕਦੇ ਸਨ।

ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ (SSF) ਦੀ ਟੀਮ, ਜਿਸ ਵਿੱਚ ਕਾਂਸਟੇਬਲ ਸ਼ਗਨਦੀਪ ਸਿੰਘ ਅਤੇ ਕਾਂਸਟੇਬਲ ਸਾਜਨ ਗਰਗ ਸ਼ਾਮਲ ਸਨ, ਤੁਰੰਤ ਮੌਕੇ 'ਤੇ ਪਹੁੰਚੀ। ਟੀਮ ਨੇ ਪਹਿਲਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਅਤੇ ਬਾਅਦ ਵਿੱਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕ ਅਤੇ ਟਰੈਕਟਰ-ਟਰਾਲੀ ਨੂੰ ਸੜਕ ਤੋਂ ਹਟਾ ਕੇ ਨੇੜਲੇ ਢਾਬੇ 'ਤੇ ਸੁਰੱਖਿਅਤ ਖੜ੍ਹਾ ਕਰਵਾਇਆ।

SSF ਦੀ ਤੁਰੰਤ ਕਾਰਵਾਈ ਨਾਲ ਸੜਕ 'ਤੇ ਲੱਗਿਆ ਟ੍ਰੈਫਿਕ ਜਾਮ ਖੁੱਲ੍ਹ ਗਿਆ ਅਤੇ ਆਵਾਜਾਈ ਮੁੜ ਆਮ ਵਾਂਗ ਚੱਲਣ ਲੱਗੀ। ਸਥਾਨਕ ਲੋਕਾਂ ਨੇ ਵੀ SSF ਟੀਮ ਦੀ ਤੁਰੰਤ ਕਾਰਵਾਈ ਦੀ ਸਰਾਹਨਾ ਕੀਤੀ।
    user_Amrik singh
    Amrik singh
    Security Guard ਬਰਨਾਲਾ, ਬਰਨਾਲਾ, ਪੰਜਾਬ•
    23 hrs ago
  • ਕਰਮਗੜ੍ਹ ਨੇੜੇ ਦੋ ਛੋਟੇ ਹਾਥੀਆਂ ਦੀ ਟੱਕਰ, ਇੱਕ ਜ਼ਖ਼ਮੀ ਬਰਨਾਲਾ, 30 ਜੁਲਾਈ: ਸੰਘੇੜਾ–ਨੰਗਲ ਰੂਟ 'ਤੇ ਪੈਂਦੇ ਪਿੰਡ ਕਰਮਗੜ੍ਹ ਨੇੜੇ ਵੀਰਵਾਰ ਦੁਪਹਿਰ ਦੋ ਛੋਟੇ ਹਾਥੀਆਂ (ਟੈਂਪੂਆਂ) ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਮਡੀਟੀ ਡਿਵਾਈਸ ਰਾਹੀਂ ਦੁਪਹਿਰ 2:00 ਵਜੇ ਹਾਦਸੇ ਦੀ ਇਤਲਾਹ ਮਿਲਣ ਉਪਰੰਤ ਐਸਐਸਐਫ ਟੀਮ ਮਹਿਜ਼ 4 ਮਿੰਟ ਵਿੱਚ ਵਾਕਿਆ ਸਥਾਨ 'ਤੇ ਪਹੁੰਚ ਗਈ। ਮੁਆਇਨਾ ਕਰਨ 'ਤੇ ਪਤਾ ਲੱਗਿਆ ਕਿ ਦੋ ਛੋਟੇ ਹਾਥੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ, ਜਿਸ ਕਾਰਨ ਇੱਕ ਚਾਲਕ ਮੁਹੰਮਦ ਅਰਸ਼ਦ ਪੁੱਤਰ ਮੁਹੰਮਦ ਸਲੀਮ ਵਾਸੀ ਸ਼ੇਰਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਸਐਸਐਫ ਕਰਮਚਾਰੀਆਂ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦਿਆਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਪਹੁੰਚਾਇਆ। ਇਸ ਉਪਰੰਤ ਟੀਮ ਨੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਟ੍ਰੈਫਿਕ ਮੁੜ ਸੁਚਾਰੂ ਢੰਗ ਨਾਲ ਚੱਲ ਪਿਆ। ਐਸਐਸਐਫ ਦੀ ਸਮੇਂ ਸਿਰ ਕੀਤੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।
    1
    ਕਰਮਗੜ੍ਹ ਨੇੜੇ ਦੋ ਛੋਟੇ ਹਾਥੀਆਂ ਦੀ ਟੱਕਰ, ਇੱਕ ਜ਼ਖ਼ਮੀ

ਬਰਨਾਲਾ, 30 ਜੁਲਾਈ: ਸੰਘੇੜਾ–ਨੰਗਲ ਰੂਟ 'ਤੇ ਪੈਂਦੇ ਪਿੰਡ ਕਰਮਗੜ੍ਹ ਨੇੜੇ ਵੀਰਵਾਰ ਦੁਪਹਿਰ ਦੋ ਛੋਟੇ ਹਾਥੀਆਂ (ਟੈਂਪੂਆਂ) ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਐਮਡੀਟੀ ਡਿਵਾਈਸ ਰਾਹੀਂ ਦੁਪਹਿਰ 2:00 ਵਜੇ ਹਾਦਸੇ ਦੀ ਇਤਲਾਹ ਮਿਲਣ ਉਪਰੰਤ ਐਸਐਸਐਫ ਟੀਮ ਮਹਿਜ਼ 4 ਮਿੰਟ ਵਿੱਚ ਵਾਕਿਆ ਸਥਾਨ 'ਤੇ ਪਹੁੰਚ ਗਈ। ਮੁਆਇਨਾ ਕਰਨ 'ਤੇ ਪਤਾ ਲੱਗਿਆ ਕਿ ਦੋ ਛੋਟੇ ਹਾਥੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ, ਜਿਸ ਕਾਰਨ ਇੱਕ ਚਾਲਕ ਮੁਹੰਮਦ ਅਰਸ਼ਦ ਪੁੱਤਰ ਮੁਹੰਮਦ ਸਲੀਮ ਵਾਸੀ ਸ਼ੇਰਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਐਸਐਸਐਫ ਕਰਮਚਾਰੀਆਂ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦਿਆਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਪਹੁੰਚਾਇਆ। ਇਸ ਉਪਰੰਤ ਟੀਮ ਨੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਟ੍ਰੈਫਿਕ ਮੁੜ ਸੁਚਾਰੂ ਢੰਗ ਨਾਲ ਚੱਲ ਪਿਆ।

ਐਸਐਸਐਫ ਦੀ ਸਮੇਂ ਸਿਰ ਕੀਤੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।
    user_Amrik singh
    Amrik singh
    Security Guard ਬਰਨਾਲਾ, ਬਰਨਾਲਾ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.