Shuru
Apke Nagar Ki App…
ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ
Satpal bhagike
ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ
More news from ਪੰਜਾਬ and nearby areas
- ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ1
- ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੋਗਾ ਪਹੁੰਚਣ ਤੇ ਕੀ ਕਿਹਾ ਸੁਣੋ ਉਹਨਾਂ ਦੀ ਜੁਬਾਨੀ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੋਗਾ ਪਹੁੰਚਣ ਤੇ ਕੀ ਕਿਹਾ ਉਹਨਾਂ ਦੀ ਜੁਬਾਨੀ ਸੁਣੋ1
- Post by ਸੁੱਖਵਿੰਦਰ ਸਿੰਘ ਜਿਲਾ ਸਕੱਤਰ1
- ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ1
- ਸ਼੍ਰੀਮਤੀ ਨਿਰਮਲਾ ਦੀਵੀ ਨੇ ਸੰਭਾਲਿਆ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਲੋਕੇਸ਼ਨ ਗੰਗਸਰ ਜੈਤੋ ਰਿਪੋਟਰ ਕਮਲ ਕੁਮਾਰ ਅੱਜ ਸ਼੍ਰੀਮਤੀ ਨਿਰਮਲਾ ਦੇਵੀ ਨੇ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਮੌਜੂਦਗੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਇਸ ਮੌਕੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਸ਼੍ਰੀਮਤੀ ਨਿਰਮਲਾ ਦੇਵੀ ਦੇ ਸਪੁੱਤਰ ਸ਼ੈਲੀ ਗਰਗ ਵੱਲੋਂ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਵਜੋਂ ਸੀਟ ਸੰਭਾਲਣ ਤੋਂ ਪਹਿਲਾਂ ਇੱਕ ਕੰਜਕ ਨੂੰ ਪਹਿਲਾਂ ਸੀਟ ਦੇ ਉੱਪਰ ਬਿਠਾਇਆ ਅਤੇ ਉਸ ਤੋਂ ਬਾਅਦ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਦੀ ਸੀਟ ਤੇ ਬਿਠਾਇਆ ਗਿਆ ਜੋ ਕਿ ਅੱਜ ਦੇ ਦਿਨ ਦੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਹੋਏ ਉਦਾ ਸੰਭਾਲਣ ਉਪਰੰਤ ਸ਼੍ਰੀਮਤੀ ਨਿਰਮਲਾ ਦੇਵੀ ਨੇ ਕਿਹਾ ਕਿ ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਉਹਨਾਂ ਇਹ ਵੀ ਆਸਵਾਸਨ ਦਿੱਤਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਸਬੰਧੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨਗੇ ਤਾਂ ਕਿ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਜਲਦ ਤੋਂ ਜਲਦ ਹੱਲ ਹੋ ਸਕੇ ਇਸ ਮੌਕੇ ਐਮਐਲਏ ਅਮੋਲਕ ਸਿੰਘ ਜੀ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜੈਤੋ ਸ਼ਹਿਰ ਦੀਆ ਰਹੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਔਹਨਾ ਦਾ ਹੱਲ ਜਲਦ ਤੋ ਜਲਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਇਸੇ ਵਿਸ਼ੇਸ਼ ਦਿਨ ਉੱਤੇ ਲਕਸ਼ਮਣ ਸਿੰਘ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਧਰਮਜੀਤ ਸਿੰਘ ਰਾਮਿਆਣਾ ਚੇਅਰਮੈਨ ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਦੇ ਵਾਈਸ ਚੇਅਰਮੈਨ ਗੋਬਿੰਦਵਾਲੀਆ ਚੇਅਰਮੈਨ ਪੀਏ ਡੀ ਬੀ ਸ਼ੈਲੀ ਗਰਗ ਵਪਾਰ ਮੰਡਲ ਪੰਜਾਬ ਪ੍ਰਧਾਨ ਨਰੇਸ਼ ਜਿੰਦਲ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਅਤੇ ਕੌਂਸਲਰ ਲੱਖਾ ਧਰਾਟ, ਅਜੇ ਸੋਲੰਕੀ, ਅਮਰ ਕੁਮਾਰ, ਹਰਬੰਸ ਭੋਪੀ, ਸੁਰਿੰਦਰ ਕੁਮਾਰ ਗਰਗ, ਪ੍ਰਵੀਨ ਗਰਗ ਜਗਦੀਸ਼ ਰਾਜ, ਦੀਪਾ ਸ਼ਰਮਾ, ਨਰਿੰਦਰ ਪਾਲ,ਰਾਧੇ ਸ਼ਾਮ ਸ਼ਕਤੀ, ਆਦੀ ਵੀ ਇਸ ਮੌਕੇ ਮੌਜੂਦ ਸਨ4
- ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਖਾਲਸਾ ਮਾਰਚ ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਖਾਲਸਾ ਮਾਰਚ ਫਿਰੋਜ਼ਪੁਰ ਸਿਟੀ ਅਤੇ ਛਾਵਣੀ ਵਿੱਚ ਕੱਢਿਆ ਗਿਆ ਖਾਲਸਾ1
- ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਸ਼ਮੂਲੀਅਤ ਕੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਗਰੀਬਾਂ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਅੰਨਾ ਤਸ਼ੱਦਦ ਢਾਹ ਕੇ ਬਰਨਾਲਾ ਪੁਲਿਸ ਨੇ ਬਹੁਤ ਬੇਦਰਦੀ ਨਾਲ ਮਾਵਾਂ ਧਿਆ ਤੇ ਸਫਾਈ ਸੇਵਕਾਂ ਤੇ ਲਾਠੀਆਂ ਡੰਡੀਆਂ ਨਾਲ ਹਮਲਾ ਕਰਕੇ ਗਰੀਬ ਮਜ਼ਦੂਰਾਂ ਦੇ ਸਿਰ ਪਾੜਕੇ ਰੱਖ ਦਿੱਤੇ। ਇਸੇ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿੱਲ ਰਿਹਾ ਹੈ। ਅਤੇ ਹਰ ਸਿਆਸੀ ਪਾਰਟੀ ਨੇ ਇਸ ਘਿਨਾਉਣੇ ਕਾਰਨਾਵੇਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਭਰੀ। ਅਤੇ ਸਫਾਈ ਸੇਵਕਾਂ ਦੀ ਤਨ,ਮਨ,ਧਨ,ਨਾਲ ਮਦਦ ਕਰਨ ਦੀ ਗੱਲ ਕਹੀ।3
- ਕਰਮਗੜ੍ਹ ਨੇੜੇ ਦੋ ਛੋਟੇ ਹਾਥੀਆਂ ਦੀ ਟੱਕਰ, ਇੱਕ ਜ਼ਖ਼ਮੀ ਬਰਨਾਲਾ, 30 ਜੁਲਾਈ: ਸੰਘੇੜਾ–ਨੰਗਲ ਰੂਟ 'ਤੇ ਪੈਂਦੇ ਪਿੰਡ ਕਰਮਗੜ੍ਹ ਨੇੜੇ ਵੀਰਵਾਰ ਦੁਪਹਿਰ ਦੋ ਛੋਟੇ ਹਾਥੀਆਂ (ਟੈਂਪੂਆਂ) ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਮਡੀਟੀ ਡਿਵਾਈਸ ਰਾਹੀਂ ਦੁਪਹਿਰ 2:00 ਵਜੇ ਹਾਦਸੇ ਦੀ ਇਤਲਾਹ ਮਿਲਣ ਉਪਰੰਤ ਐਸਐਸਐਫ ਟੀਮ ਮਹਿਜ਼ 4 ਮਿੰਟ ਵਿੱਚ ਵਾਕਿਆ ਸਥਾਨ 'ਤੇ ਪਹੁੰਚ ਗਈ। ਮੁਆਇਨਾ ਕਰਨ 'ਤੇ ਪਤਾ ਲੱਗਿਆ ਕਿ ਦੋ ਛੋਟੇ ਹਾਥੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ, ਜਿਸ ਕਾਰਨ ਇੱਕ ਚਾਲਕ ਮੁਹੰਮਦ ਅਰਸ਼ਦ ਪੁੱਤਰ ਮੁਹੰਮਦ ਸਲੀਮ ਵਾਸੀ ਸ਼ੇਰਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਸਐਸਐਫ ਕਰਮਚਾਰੀਆਂ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦਿਆਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਪਹੁੰਚਾਇਆ। ਇਸ ਉਪਰੰਤ ਟੀਮ ਨੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਟ੍ਰੈਫਿਕ ਮੁੜ ਸੁਚਾਰੂ ਢੰਗ ਨਾਲ ਚੱਲ ਪਿਆ। ਐਸਐਸਐਫ ਦੀ ਸਮੇਂ ਸਿਰ ਕੀਤੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।1