logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਸ਼ਮੂਲੀਅਤ ਕੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਗਰੀਬਾਂ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਅੰਨਾ ਤਸ਼ੱਦਦ ਢਾਹ ਕੇ ਬਰਨਾਲਾ ਪੁਲਿਸ ਨੇ ਬਹੁਤ ਬੇਦਰਦੀ ਨਾਲ ਮਾਵਾਂ ਧਿਆ ਤੇ ਸਫਾਈ ਸੇਵਕਾਂ ਤੇ ਲਾਠੀਆਂ ਡੰਡੀਆਂ ਨਾਲ ਹਮਲਾ ਕਰਕੇ ਗਰੀਬ ਮਜ਼ਦੂਰਾਂ ਦੇ ਸਿਰ ਪਾੜਕੇ ਰੱਖ ਦਿੱਤੇ। ਇਸੇ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿੱਲ ਰਿਹਾ ਹੈ। ਅਤੇ ਹਰ ਸਿਆਸੀ ਪਾਰਟੀ ਨੇ ਇਸ ਘਿਨਾਉਣੇ ਕਾਰਨਾਵੇਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਭਰੀ। ਅਤੇ ਸਫਾਈ ਸੇਵਕਾਂ ਦੀ ਤਨ,ਮਨ,ਧਨ,ਨਾਲ ਮਦਦ ਕਰਨ ਦੀ ਗੱਲ ਕਹੀ।

7 hrs ago
user_Satpal bhagike
Satpal bhagike
Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
7 hrs ago
a1287878-338d-4d10-8c82-31035c1b79bc

ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਸ਼ਮੂਲੀਅਤ ਕੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਗਰੀਬਾਂ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਅੰਨਾ ਤਸ਼ੱਦਦ ਢਾਹ ਕੇ ਬਰਨਾਲਾ ਪੁਲਿਸ ਨੇ ਬਹੁਤ ਬੇਦਰਦੀ ਨਾਲ ਮਾਵਾਂ ਧਿਆ ਤੇ ਸਫਾਈ ਸੇਵਕਾਂ ਤੇ ਲਾਠੀਆਂ ਡੰਡੀਆਂ ਨਾਲ ਹਮਲਾ ਕਰਕੇ ਗਰੀਬ ਮਜ਼ਦੂਰਾਂ ਦੇ ਸਿਰ ਪਾੜਕੇ ਰੱਖ ਦਿੱਤੇ। ਇਸੇ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿੱਲ ਰਿਹਾ ਹੈ। ਅਤੇ ਹਰ ਸਿਆਸੀ ਪਾਰਟੀ ਨੇ ਇਸ ਘਿਨਾਉਣੇ ਕਾਰਨਾਵੇਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਭਰੀ। ਅਤੇ ਸਫਾਈ ਸੇਵਕਾਂ ਦੀ ਤਨ,ਮਨ,ਧਨ,ਨਾਲ ਮਦਦ ਕਰਨ ਦੀ ਗੱਲ ਕਹੀ।

More news from ਪੰਜਾਬ and nearby areas
  • ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ
    1
    ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਹਾਜ਼ਰੀ ਭਰੀ
    user_Satpal bhagike
    Satpal bhagike
    Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    2 hrs ago
  • Post by ਸੁੱਖਵਿੰਦਰ ਸਿੰਘ ਜਿਲਾ ਸਕੱਤਰ
    1
    Post by ਸੁੱਖਵਿੰਦਰ ਸਿੰਘ    ਜਿਲਾ ਸਕੱਤਰ
    user_ਸੁੱਖਵਿੰਦਰ ਸਿੰਘ    ਜਿਲਾ ਸਕੱਤਰ
    ਸੁੱਖਵਿੰਦਰ ਸਿੰਘ ਜਿਲਾ ਸਕੱਤਰ
    Voice of people ਮੋਗਾ, ਮੋਗਾ, ਪੰਜਾਬ•
    1 hr ago
  • ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ
    1
    ਪਟਿਆਲੇ ਵਿੱਚ ਘਰ ਉੱਤੇ ਪੈਟਰੋਲ ਬੰਬ ਨਾਲ ਹੋਏ ਹਮਲੇ ਦੇ ਦੋਸ਼ੀ ਕੀਤੇ ਗ੍ਰਿਫਤਾਰ ਦੇਖੋ ਸੁਣੋ ਪੂਰੇ ਮਾਮਲੇ ਦਾ ਸਿੱਧਾ ਪ੍ਰਸਾਰਨ
    user_ਸੋਨੀ ਗੋਇਲ
    ਸੋਨੀ ਗੋਇਲ
    Local News Reporter ਬਰਨਾਲਾ, ਬਰਨਾਲਾ, ਪੰਜਾਬ•
    13 hrs ago
  • ਸ਼੍ਰੀਮਤੀ ਨਿਰਮਲਾ ਦੀਵੀ ਨੇ ਸੰਭਾਲਿਆ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਲੋਕੇਸ਼ਨ ਗੰਗਸਰ ਜੈਤੋ ਰਿਪੋਟਰ ਕਮਲ ਕੁਮਾਰ ਅੱਜ ਸ਼੍ਰੀਮਤੀ ਨਿਰਮਲਾ ਦੇਵੀ ਨੇ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਮੌਜੂਦਗੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਇਸ ਮੌਕੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਸ਼੍ਰੀਮਤੀ ਨਿਰਮਲਾ ਦੇਵੀ ਦੇ ਸਪੁੱਤਰ ਸ਼ੈਲੀ ਗਰਗ ਵੱਲੋਂ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਵਜੋਂ ਸੀਟ ਸੰਭਾਲਣ ਤੋਂ ਪਹਿਲਾਂ ਇੱਕ ਕੰਜਕ ਨੂੰ ਪਹਿਲਾਂ ਸੀਟ ਦੇ ਉੱਪਰ ਬਿਠਾਇਆ ਅਤੇ ਉਸ ਤੋਂ ਬਾਅਦ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਦੀ ਸੀਟ ਤੇ ਬਿਠਾਇਆ ਗਿਆ ਜੋ ਕਿ ਅੱਜ ਦੇ ਦਿਨ ਦੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਹੋਏ ਉਦਾ ਸੰਭਾਲਣ ਉਪਰੰਤ ਸ਼੍ਰੀਮਤੀ ਨਿਰਮਲਾ ਦੇਵੀ ਨੇ ਕਿਹਾ ਕਿ ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਉਹਨਾਂ ਇਹ ਵੀ ਆਸਵਾਸਨ ਦਿੱਤਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਸਬੰਧੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨਗੇ ਤਾਂ ਕਿ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਜਲਦ ਤੋਂ ਜਲਦ ਹੱਲ ਹੋ ਸਕੇ ਇਸ ਮੌਕੇ ਐਮਐਲਏ ਅਮੋਲਕ ਸਿੰਘ ਜੀ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜੈਤੋ ਸ਼ਹਿਰ ਦੀਆ ਰਹੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਔਹਨਾ ਦਾ ਹੱਲ ਜਲਦ ਤੋ ਜਲਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਇਸੇ ਵਿਸ਼ੇਸ਼ ਦਿਨ ਉੱਤੇ ਲਕਸ਼ਮਣ ਸਿੰਘ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਧਰਮਜੀਤ ਸਿੰਘ ਰਾਮਿਆਣਾ ਚੇਅਰਮੈਨ ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਦੇ ਵਾਈਸ ਚੇਅਰਮੈਨ ਗੋਬਿੰਦਵਾਲੀਆ ਚੇਅਰਮੈਨ ਪੀਏ ਡੀ ਬੀ ਸ਼ੈਲੀ ਗਰਗ ਵਪਾਰ ਮੰਡਲ ਪੰਜਾਬ ਪ੍ਰਧਾਨ ਨਰੇਸ਼ ਜਿੰਦਲ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਅਤੇ ਕੌਂਸਲਰ ਲੱਖਾ ਧਰਾਟ, ਅਜੇ ਸੋਲੰਕੀ, ਅਮਰ ਕੁਮਾਰ, ਹਰਬੰਸ ਭੋਪੀ, ਸੁਰਿੰਦਰ ਕੁਮਾਰ ਗਰਗ, ਪ੍ਰਵੀਨ ਗਰਗ ਜਗਦੀਸ਼ ਰਾਜ, ਦੀਪਾ ਸ਼ਰਮਾ, ਨਰਿੰਦਰ ਪਾਲ,ਰਾਧੇ ਸ਼ਾਮ ਸ਼ਕਤੀ, ਆਦੀ ਵੀ ਇਸ ਮੌਕੇ ਮੌਜੂਦ ਸਨ
    4
    ਸ਼੍ਰੀਮਤੀ ਨਿਰਮਲਾ ਦੀਵੀ ਨੇ ਸੰਭਾਲਿਆ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ
ਲੋਕੇਸ਼ਨ ਗੰਗਸਰ ਜੈਤੋ
ਰਿਪੋਟਰ ਕਮਲ ਕੁਮਾਰ
ਅੱਜ ਸ਼੍ਰੀਮਤੀ ਨਿਰਮਲਾ ਦੇਵੀ ਨੇ ਹਲਕਾ ਵਿਧਾਇਕ ਅਮੋਲਕ ਸਿੰਘ ਦੀ ਮੌਜੂਦਗੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਇਸ ਮੌਕੇ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਸ਼੍ਰੀਮਤੀ ਨਿਰਮਲਾ ਦੇਵੀ ਦੇ ਸਪੁੱਤਰ ਸ਼ੈਲੀ ਗਰਗ ਵੱਲੋਂ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਵਜੋਂ ਸੀਟ ਸੰਭਾਲਣ ਤੋਂ ਪਹਿਲਾਂ ਇੱਕ ਕੰਜਕ ਨੂੰ ਪਹਿਲਾਂ ਸੀਟ ਦੇ ਉੱਪਰ ਬਿਠਾਇਆ ਅਤੇ ਉਸ ਤੋਂ ਬਾਅਦ ਸ਼੍ਰੀਮਤੀ ਨਿਰਮਲਾ ਦੇਵੀ ਨੂੰ ਪ੍ਰਧਾਨਗੀ ਦੀ ਸੀਟ ਤੇ ਬਿਠਾਇਆ ਗਿਆ ਜੋ ਕਿ ਅੱਜ ਦੇ ਦਿਨ ਦੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ  ਦੇ ਆਗੂ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਹੋਏ ਉਦਾ ਸੰਭਾਲਣ ਉਪਰੰਤ ਸ਼੍ਰੀਮਤੀ ਨਿਰਮਲਾ ਦੇਵੀ ਨੇ ਕਿਹਾ ਕਿ ਉਹ ਸ਼ਹਿਰ ਦੇ 
ਸਰਬਪੱਖੀ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਉਹਨਾਂ ਇਹ ਵੀ ਆਸਵਾਸਨ ਦਿੱਤਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਸਬੰਧੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨਗੇ ਤਾਂ ਕਿ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਜਲਦ ਤੋਂ ਜਲਦ ਹੱਲ ਹੋ ਸਕੇ 
ਇਸ ਮੌਕੇ ਐਮਐਲਏ ਅਮੋਲਕ ਸਿੰਘ ਜੀ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਜੈਤੋ ਸ਼ਹਿਰ ਦੀਆ ਰਹੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਔਹਨਾ ਦਾ ਹੱਲ ਜਲਦ ਤੋ ਜਲਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ
ਇਸ ਮੌਕੇ ਇਸੇ ਵਿਸ਼ੇਸ਼ ਦਿਨ ਉੱਤੇ ਲਕਸ਼ਮਣ ਸਿੰਘ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਧਰਮਜੀਤ ਸਿੰਘ ਰਾਮਿਆਣਾ ਚੇਅਰਮੈਨ ਪੰਜਾਬ ਸੀਵਰੇਜ ਅਤੇ ਵਾਟਰ ਸਪਲਾਈ ਦੇ ਵਾਈਸ ਚੇਅਰਮੈਨ ਗੋਬਿੰਦਵਾਲੀਆ ਚੇਅਰਮੈਨ ਪੀਏ ਡੀ ਬੀ ਸ਼ੈਲੀ ਗਰਗ ਵਪਾਰ ਮੰਡਲ ਪੰਜਾਬ ਪ੍ਰਧਾਨ ਨਰੇਸ਼ ਜਿੰਦਲ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਅਤੇ ਕੌਂਸਲਰ ਲੱਖਾ ਧਰਾਟ, ਅਜੇ ਸੋਲੰਕੀ, ਅਮਰ ਕੁਮਾਰ, ਹਰਬੰਸ ਭੋਪੀ, ਸੁਰਿੰਦਰ ਕੁਮਾਰ ਗਰਗ, ਪ੍ਰਵੀਨ ਗਰਗ ਜਗਦੀਸ਼ ਰਾਜ, ਦੀਪਾ ਸ਼ਰਮਾ, ਨਰਿੰਦਰ ਪਾਲ,ਰਾਧੇ ਸ਼ਾਮ ਸ਼ਕਤੀ, ਆਦੀ ਵੀ ਇਸ ਮੌਕੇ ਮੌਜੂਦ ਸਨ
    user_Kamal Kumar Tanwar
    Kamal Kumar Tanwar
    ਜੈਤੋਂ, ਫਰੀਦਕੋਟ, ਪੰਜਾਬ•
    23 hrs ago
  • ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਖਾਲਸਾ ਮਾਰਚ ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਖਾਲਸਾ ਮਾਰਚ ਫਿਰੋਜ਼ਪੁਰ ਸਿਟੀ ਅਤੇ ਛਾਵਣੀ ਵਿੱਚ ਕੱਢਿਆ ਗਿਆ ਖਾਲਸਾ
    1
    ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਖਾਲਸਾ ਮਾਰਚ 
ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਵਿਸ਼ਾਲ ਖਾਲਸਾ ਮਾਰਚ ਫਿਰੋਜ਼ਪੁਰ ਸਿਟੀ ਅਤੇ ਛਾਵਣੀ ਵਿੱਚ ਕੱਢਿਆ ਗਿਆ ਖਾਲਸਾ
    user_ਗੁਰਮੇਜ ਸਿੰਘ
    ਗੁਰਮੇਜ ਸਿੰਘ
    ਪੱਤਰਕਾਰ ਫ਼ਿਰੋਜ਼ਪੁਰ, ਫ਼ਿਰੋਜ਼ਪੁਰ, ਪੰਜਾਬ•
    48 min ago
  • ਸਫਾਈ ਸੇਵਕਾਂ ਦੀ ਪੰਜਾਬ ਪੱਧਰੀ ਹੜਤਾਲ ਦੇ ਸੱਦੇ ਨੂੰ ਲੈ ਕੇ ਸੁਨਾਮ ਵਿੱਚ ਅੱਜ ਵੱਡਾ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਇਆ ਰੋਸ਼ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦਾ ਹੋਇਆ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਤੱਕ ਪਹੁੰਚਿਆ, ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਨੇ ਸਫਾਈ ਸੇਵਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਸਫਾਈ ਸੇਵਕਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠ ਕਰ ਸ਼ਹਿਰ ਦੇ ਵਿੱਚ ਕੱਢਿਆ ਗਿਆ ਰੋਸ਼ ਮਾਰਚ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕਾਂਗਰਸੀ ਆਗੂ ਗਰਜੇ ਐਂਕਰ ਲਿੰਕ ਸਫਾਈ ਸੇਵਕਾਂ ਦੀ ਅੱਜ ਪੰਜਾਬ ਹੜਤਾਲ ਨੂੰ ਲੈ ਕੇ ਸੁਨਾਮ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਫਾਈ ਸੇਵਕਾਂ ਦਾ ਸਾਥ ਦਿੱਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਰਜਿੰਦਰ ਦਿਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਬਿੰਨਰਜੀਤ ਸਿੰਘ ਗੋਲਡੀ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਅੱਗੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਪੂਰਾ ਗਰਜੇ ਅਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਨਾਲ ਹਨ ਪੂਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਲ ਰੋਸ਼ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਮਿਲ ਹੋਏ ‌
    1
    ਸਫਾਈ ਸੇਵਕਾਂ ਦੀ ਪੰਜਾਬ ਪੱਧਰੀ ਹੜਤਾਲ ਦੇ ਸੱਦੇ ਨੂੰ ਲੈ ਕੇ ਸੁਨਾਮ ਵਿੱਚ ਅੱਜ ਵੱਡਾ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋਇਆ ਰੋਸ਼ ਮਾਰਚ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦਾ ਹੋਇਆ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਤੱਕ ਪਹੁੰਚਿਆ, ਜਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਨੇ ਸਫਾਈ ਸੇਵਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਸਫਾਈ ਸੇਵਕਾਂ ਦੇ ਨਾਲ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠ ਕਰ ਸ਼ਹਿਰ ਦੇ ਵਿੱਚ ਕੱਢਿਆ ਗਿਆ ਰੋਸ਼ ਮਾਰਚ 
ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕਾਂਗਰਸੀ ਆਗੂ ਗਰਜੇ 
ਐਂਕਰ ਲਿੰਕ ਸਫਾਈ ਸੇਵਕਾਂ ਦੀ ਅੱਜ ਪੰਜਾਬ ਹੜਤਾਲ ਨੂੰ ਲੈ ਕੇ ਸੁਨਾਮ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਫਾਈ ਸੇਵਕਾਂ ਦਾ ਸਾਥ ਦਿੱਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਰਜਿੰਦਰ ਦਿਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਬਿੰਨਰਜੀਤ ਸਿੰਘ ਗੋਲਡੀ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਅੱਗੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਪੂਰਾ ਗਰਜੇ ਅਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਨਾਲ ਹਨ ਪੂਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਲ ਰੋਸ਼ ਪ੍ਰਦਰਸ਼ਨ ਦੇ ਵਿੱਚ ਉਹ ਸ਼ਾਮਿਲ ਹੋਏ ‌
    user_Harmesh kumar
    Harmesh kumar
    Photographer Sunam, Sangrur•
    10 hrs ago
  • ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਸ਼ਮੂਲੀਅਤ ਕੀਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਗਰੀਬਾਂ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਅੰਨਾ ਤਸ਼ੱਦਦ ਢਾਹ ਕੇ ਬਰਨਾਲਾ ਪੁਲਿਸ ਨੇ ਬਹੁਤ ਬੇਦਰਦੀ ਨਾਲ ਮਾਵਾਂ ਧਿਆ ਤੇ ਸਫਾਈ ਸੇਵਕਾਂ ਤੇ ਲਾਠੀਆਂ ਡੰਡੀਆਂ ਨਾਲ ਹਮਲਾ ਕਰਕੇ ਗਰੀਬ ਮਜ਼ਦੂਰਾਂ ਦੇ ਸਿਰ ਪਾੜਕੇ ਰੱਖ ਦਿੱਤੇ। ਇਸੇ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿੱਲ ਰਿਹਾ ਹੈ। ਅਤੇ ਹਰ ਸਿਆਸੀ ਪਾਰਟੀ ਨੇ ਇਸ ਘਿਨਾਉਣੇ ਕਾਰਨਾਵੇਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਭਰੀ। ਅਤੇ ਸਫਾਈ ਸੇਵਕਾਂ ਦੀ ਤਨ,ਮਨ,ਧਨ,ਨਾਲ ਮਦਦ ਕਰਨ ਦੀ ਗੱਲ ਕਹੀ।
    3
    ਬਰਨਾਲਾ ਦੇ ਵਿੱਚ ਸਫਾਈ ਸੇਵਕਾਂ ਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਵੱਖ,ਵੱਖ ਸਿਆਸੀ ਪਾਰਟੀਆਂ ਨੇ ਸ਼ਮੂਲੀਅਤ ਕੀਤੀ
ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਗਰੀਬਾਂ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਅੰਨਾ ਤਸ਼ੱਦਦ ਢਾਹ ਕੇ ਬਰਨਾਲਾ ਪੁਲਿਸ ਨੇ ਬਹੁਤ ਬੇਦਰਦੀ ਨਾਲ ਮਾਵਾਂ ਧਿਆ ਤੇ ਸਫਾਈ ਸੇਵਕਾਂ ਤੇ ਲਾਠੀਆਂ ਡੰਡੀਆਂ ਨਾਲ ਹਮਲਾ ਕਰਕੇ ਗਰੀਬ ਮਜ਼ਦੂਰਾਂ ਦੇ ਸਿਰ ਪਾੜਕੇ ਰੱਖ ਦਿੱਤੇ। ਇਸੇ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿੱਲ ਰਿਹਾ ਹੈ। ਅਤੇ ਹਰ ਸਿਆਸੀ ਪਾਰਟੀ ਨੇ ਇਸ ਘਿਨਾਉਣੇ ਕਾਰਨਾਵੇਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਨੇ ਧਰਨੇ ਦੇ ਵਿੱਚ ਆਪਣੀ ਹਾਜ਼ਰੀ ਭਰੀ। ਅਤੇ ਸਫਾਈ ਸੇਵਕਾਂ ਦੀ ਤਨ,ਮਨ,ਧਨ,ਨਾਲ ਮਦਦ ਕਰਨ ਦੀ ਗੱਲ ਕਹੀ।
    user_Satpal bhagike
    Satpal bhagike
    Photographer ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    7 hrs ago
  • ਕਰਮਗੜ੍ਹ ਨੇੜੇ ਦੋ ਛੋਟੇ ਹਾਥੀਆਂ ਦੀ ਟੱਕਰ, ਇੱਕ ਜ਼ਖ਼ਮੀ ਬਰਨਾਲਾ, 30 ਜੁਲਾਈ: ਸੰਘੇੜਾ–ਨੰਗਲ ਰੂਟ 'ਤੇ ਪੈਂਦੇ ਪਿੰਡ ਕਰਮਗੜ੍ਹ ਨੇੜੇ ਵੀਰਵਾਰ ਦੁਪਹਿਰ ਦੋ ਛੋਟੇ ਹਾਥੀਆਂ (ਟੈਂਪੂਆਂ) ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਮਡੀਟੀ ਡਿਵਾਈਸ ਰਾਹੀਂ ਦੁਪਹਿਰ 2:00 ਵਜੇ ਹਾਦਸੇ ਦੀ ਇਤਲਾਹ ਮਿਲਣ ਉਪਰੰਤ ਐਸਐਸਐਫ ਟੀਮ ਮਹਿਜ਼ 4 ਮਿੰਟ ਵਿੱਚ ਵਾਕਿਆ ਸਥਾਨ 'ਤੇ ਪਹੁੰਚ ਗਈ। ਮੁਆਇਨਾ ਕਰਨ 'ਤੇ ਪਤਾ ਲੱਗਿਆ ਕਿ ਦੋ ਛੋਟੇ ਹਾਥੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ, ਜਿਸ ਕਾਰਨ ਇੱਕ ਚਾਲਕ ਮੁਹੰਮਦ ਅਰਸ਼ਦ ਪੁੱਤਰ ਮੁਹੰਮਦ ਸਲੀਮ ਵਾਸੀ ਸ਼ੇਰਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਸਐਸਐਫ ਕਰਮਚਾਰੀਆਂ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦਿਆਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਪਹੁੰਚਾਇਆ। ਇਸ ਉਪਰੰਤ ਟੀਮ ਨੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਟ੍ਰੈਫਿਕ ਮੁੜ ਸੁਚਾਰੂ ਢੰਗ ਨਾਲ ਚੱਲ ਪਿਆ। ਐਸਐਸਐਫ ਦੀ ਸਮੇਂ ਸਿਰ ਕੀਤੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।
    1
    ਕਰਮਗੜ੍ਹ ਨੇੜੇ ਦੋ ਛੋਟੇ ਹਾਥੀਆਂ ਦੀ ਟੱਕਰ, ਇੱਕ ਜ਼ਖ਼ਮੀ

ਬਰਨਾਲਾ, 30 ਜੁਲਾਈ: ਸੰਘੇੜਾ–ਨੰਗਲ ਰੂਟ 'ਤੇ ਪੈਂਦੇ ਪਿੰਡ ਕਰਮਗੜ੍ਹ ਨੇੜੇ ਵੀਰਵਾਰ ਦੁਪਹਿਰ ਦੋ ਛੋਟੇ ਹਾਥੀਆਂ (ਟੈਂਪੂਆਂ) ਦੀ ਆਪਸ ਵਿੱਚ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਐਮਡੀਟੀ ਡਿਵਾਈਸ ਰਾਹੀਂ ਦੁਪਹਿਰ 2:00 ਵਜੇ ਹਾਦਸੇ ਦੀ ਇਤਲਾਹ ਮਿਲਣ ਉਪਰੰਤ ਐਸਐਸਐਫ ਟੀਮ ਮਹਿਜ਼ 4 ਮਿੰਟ ਵਿੱਚ ਵਾਕਿਆ ਸਥਾਨ 'ਤੇ ਪਹੁੰਚ ਗਈ। ਮੁਆਇਨਾ ਕਰਨ 'ਤੇ ਪਤਾ ਲੱਗਿਆ ਕਿ ਦੋ ਛੋਟੇ ਹਾਥੀਆਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ, ਜਿਸ ਕਾਰਨ ਇੱਕ ਚਾਲਕ ਮੁਹੰਮਦ ਅਰਸ਼ਦ ਪੁੱਤਰ ਮੁਹੰਮਦ ਸਲੀਮ ਵਾਸੀ ਸ਼ੇਰਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਐਸਐਸਐਫ ਕਰਮਚਾਰੀਆਂ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦਿਆਂ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਪਹੁੰਚਾਇਆ। ਇਸ ਉਪਰੰਤ ਟੀਮ ਨੇ ਸੜਕ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਹਟਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ, ਜਿਸ ਨਾਲ ਟ੍ਰੈਫਿਕ ਮੁੜ ਸੁਚਾਰੂ ਢੰਗ ਨਾਲ ਚੱਲ ਪਿਆ।

ਐਸਐਸਐਫ ਦੀ ਸਮੇਂ ਸਿਰ ਕੀਤੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ।
    user_Amrik singh
    Amrik singh
    Security Guard ਬਰਨਾਲਾ, ਬਰਨਾਲਾ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.